ਹਰ ਇਨਸਾਨ ਨੂੰ ਕੁੱਝ ਨਾ ਕੁੱਝ ਬੁਰੀਆਂ ਆਦਤਾਂ ਹੁੰਦੀਆਂ ਹਨ ਜਿਸਨੂੰ ਕਰਨ ਤੋਂ ਉਹ ਬਾਜ ਨਹੀਂ ਆਉਂਦਾ |ਉਸਦੀਆਂ ਇਹਨਾਂ ਆਦਤਾਂ ਦੇ ਕਾਰਨ ਕਈ ਵਾਰ ਸਾਡੀ ਜਾਨ ਤੇ ਵੀ ਬਣ ਜਾਂਦੀ ਹੈ ਅਤੇ ਸਰੀਰ ਨੂੰ ਭਾਰੀ ਨੁਕਸਾਨ ਸਹਿਣਾ ਪੈਂਦਾ ਹੈ |ਲੋਕ ਆਪਣੀ ਜਿੰਦਗੀ ਵਿਚ ਇੰਨੇ ਵਿਅਸਥ ਹਨ ਕਿ ਖਾਣਾ ਖਾਂਦੇ ਹੀ ਆਪਣੇ ਕੰਮ ਵਿਚ ਲੱਗ ਜਾਂਦੇ ਹਨ |
ਖਾਣਾ ਖਾਣ ਦੇ ਤੁਰੰਤ ਬਾਅਦ ਕੰਮ ਕਰਨ ਨਾਲ ਹੋਣ ਵਾਲੇ ਨੁਕਸਾਨ ਦੇ ਬਾਰੇ ਲੋਕ ਜਾਣਦੇ ਹੀ ਹਨ |ਅੱਜ ਅਸੀਂ ਦੱਸਾਂਗੇ ਜਿੰਦਗੀ ਦੀਆਂ ਕੁੱਝ ਅਜਿਹੀ ਗਲਤ ਆਦਤਾਂ ਦੇ ਬਾਰੇ ਜਿੰਨਾਂ ਨੂੰ ਆਪਣਾ ਕੇ ਅਸੀਂ ਅਨਜਾਣੇ ਵਿਚ ਆਪਣੀ ਸਿਹਤ ਨੂੰ ਮੁਸ਼ਕਿਲ ਵਿਚ ਦਿੰਦੇ ਹਾਂ |ਜਰਾ ਗੁਆਰ ਨਾਲ ਪੜੋ ,ਕੀਤੇ ਤੁਸੀਂ ਵੀ ਸ਼ਿਕਾਰ ਤਾਂ ਨਹੀਂ ਹੋ ਇਹਨਾਂ ਆਦਤਾਂ ਦੇ……………………
1. ਖਾਣਾ ਖਾਣ ਦੇ ਬਾਅਦ ਨਹਾਉਣਾ………………………….
ਖਾਣੇ ਦੇ ਤੁਰੰਤ ਬਾਅਦ ਕਦੇ ਵੀ ਨਹਾਉਣਾ ਨਹੀਂ ਚਾਹੀਦਾ |ਇਸ ਨਾਲ ਪਾਚਣ ਕਿਰਿਆਂ ਵਿਚ ਸਮੱਸਿਆ ਹੁੰਦੀ ਹੈ |ਇਸਦੀ ਸਭ ਤੋਂ ਵੱਡੀ ਵਜਾ ਇਹ ਹੈ ਕਿ ਲੋਕ ਖੜੇ ਹੋ ਕੇ ਨਹਾਉਂਦੇ ਹਨ ਇਸ ਨਾਲ ਬਲੱਡ ਉੱਪਰ ਤੋਂ ਨੀਚੇ ਤਾਂ ਜਾਂਦਾ ਹੈ ਪਰ ਪੇਟ ਦੀ ਬਗਲ ਵਿਚੋਂ ਹੋ ਕੇ ਨਹੀਂ ਜਾਂਦਾ |ਇਸ ਨਾਲ ਸਾਡੇ ਸਰੀਰ ਨੂੰ ਭਾਰੀ ਨੁਕਸਾਨ ਹੁੰਦਾ ਹੈ |ਖਾਣੇ ਦੇ ਬਾਅਦ ਘੱਟ ਤੋਂ ਘੱਟ 30 ਮਿੰਟ ਨਹਾਉਣਾ ਚਾਹੀਦਾ ਹੈ |
2. ਫਲਾਂ ਦਾ ਸੇਵਨ……………………..
ਜੇਕਰ ਤੁਸੀਂ ਵੀ ਦੂਸਰਿਆਂ ਦੀ ਤਰਾਂ ਐਸੀਡਿਟੀ ਦੇ ਰੋਗੀ ਹੋ ਤਾਂ ਖਾਣੇ ਦੇ ਬਾਅਦ ਵੀ ਫਲ ਖਾਣੇ ਸਹੀ ਨਹੀਂ ਹੈ |ਇਸਦਾ ਕਾਰਨ ਇਹ ਹੈ ਕਿ ਫਲ ਪੇਟ ਵਿਚ ਜਾਣ ਤੋਂ ਬਾਅਦ ਖਾਣੇ ਨੂੰ ਪਚਾਉਣ ਤੋਂ ਰੋਕਦੇ ਹਨ ਇਸ ਨਾਲ ਪੇਟ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੈ |
3. ਖਾਣੇ ਦੇ ਬਾਅਦ ਚਾਹ ਪੀਣਾ……………………….
ਲੋਕ ਮਨ ਵਿਚ ਅਨੇਕਾਂ ਗਲਤ ਫ਼ੈਮੀਆਂ ਪਾਲ ਰੱਖਦੇ ਹਨ |ਦਰਾਸਲ ਸਚਾਈ ਤਾਂ ਇਹ ਹੈ ਕਿ ਚਾਹ ਅੰਦਰ ਜਾਂਦਿਆਂ ਹੀ ਮਹੱਤਵਪੂਰਨ ਪੋਸ਼ਕ ਤੱਤਾਂ ਨੂੰ ਸੋਖ ਕੇ ਤੁਹਾਨੂੰ ਕਮਜੋਰ ਕਰ ਦਿੰਦੀ ਹੈ |ਜੇਕਰ ਛਾ ਪੀਣ ਦੀ ਆਦਤ ਹੈ ਹੈ ਤਾਂ 1 ਘੰਟੇ ਤੱਕ ਦਾ ਗੈਪ ਰੱਖੋ |
4. ਖਾਣੇ ਦੇ ਬਾਅਦ ਠੰਡਾ ਪਾਣੀ ਪੀਣਾ……………………..
ਅੱਜ-ਕੱਲ ਪਾਰਟੀਆਂ ਵਿਚ ਠੰਡੇ ਪਾਣੀ ਦਾ ਪ੍ਰਚਲਨ ਵਧਦਾ ਜਾ ਰਿਹਾ ਹੈ |ਲੋਕ ਖਾਂਦੇ ਹੀ ਪਾਣੀ ਦਾ ਸੇਵਨ ਕਰਦੇ ਹਨ |ਇਹ ਠੰਡਾ ਪਾਣੀ ਭੋਜਨ ਨੂੰ ਜਕੜ ਕੇ ਉਸਨੂੰ ਪਚਣ ਨਹੀਂ ਦਿੰਦਾ ਹੈ |ਇਸ ਲਈ ਕਦੇ ਵੀ ਖਾਣਾ ਖਾਣ ਤੋਂ ਬਾਅਦ ਕੋਲਡ ਡ੍ਰਿੰਕ ਤੋਂ ਪਰਹੇਜ ਕਰੋ |
5. ਖਾਣਾ ਖਾਣ ਤੋਂ ਬਾਅਦ ਸੌਣਾ………………………
ਅਕਸਰ ਲੋਕ ਖਾਣਾ ਖਾਣ ਤੋਂ ਬਾਅਦ ਆਰਾਮ ਕਰਨ ਦੀ ਇੱਛਾ ਨਾਲ ਸੌਂ ਜਾਂਦੇ ਹਨ |ਇਹ ਸਾਡੀ ਸਿਹਤ ਨੂੰ ਗਹਿਰਾ ਨੁਕਸਾਨ ਪਹੁੰਚਾਉਂਦਾ ਹੈ |ਅਜਿਹੀ ਸਥਿਤੀ ਵਿਚ ਖਾਣਾ ਪੇਟ ਦੇ ਕਿਨਾਰੇ ਉੱਪਰ ਆ ਜਾਂਦਾ ਹੈ ਅਤੇ ਪਾਚਣ ਕਿਰਿਆਂ ਤੋਂ ਹੱਟ ਜਾਂਦਾ ਹੈ ਇਸ ਲਈ ਇਹ ਦੇਰ ਤੱਕ ਪਚਦਾ ਨਹੀਂ |
6. ਖਾਣਾ ਖਾਣ ਦੇ ਬਾਅਦ ਚੱਲਣਾ……………………..
ਖਾਣਾ ਖਾਣ ਦੇ ਬਾਅਦ ਇਨਸਾਨ ਨੂੰ ਟਹਿਲਣਾ ਨਹੀਂ ਚਾਹੀਦਾ |ਇਸ ਨਾਲ ਵੀ ਪਾਚਣ ਤੰਤਰ ਨੂੰ ਨੁਕਸਾਨ ਪਹੁੰਚਦਾ ਹੈ |ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਇਸ ਨਾਲ ਪੇਟ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ |ਇਸ ਲਈ ਘੱਟ ਤੋਂ ਘੱਟ 15 ਮਿੰਟ ਦਾ ਗੈਪ ਰੱਖੋ |
7. ਖਾਣੇ ਦੇ ਬਾਅਦ ਨਸ਼ਾ……………………
ਸਭ ਜਾਣਦੇ ਹੀ ਹਨ ਕਿ ਨਸ਼ਾਂ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ |ਪਰ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਨਸ਼ਾ ਕਰਨ ਨਾਲ ਭੋਜਨ ਜਲਦੀ ਪਚਦਾ ਹੈ ,ਜਦਕਿ ਅਜਿਹਾ ਗਲਤ ਹੈ |ਇਸ ਨਾਲ ਕੈਂਸਰ ਦੀ ਸੰਭਾਵਨਾ ਹੋਰ ਵੀ ਵੱਧ ਜਾਂਦੀ ਹੈ |