Breaking News

ਵੀਰਜ ਗਾੜ੍ਹਾ ਕਰਨ ਅਤੇ ਮਰਦਾਂ ਦੀਆਂ ਸਾਰੀਆਂ ਗੁਪਤ ਸਮੱਸਿਆਂਵਾਂ ਦਾ ਪੱਕਾ ਘਰੇਲੂ ਇਲਾਜ

ਵੀਰਜ ਗਾੜ੍ਹਾ ਕਰਨ ਅਤੇ ਮਰਦਾਂ ਦੀਆਂ ਸਾਰੀਆਂ ਗੁਪਤ ਸਮੱਸਿਆਂਵਾਂ ਦਾ ਪੱਕਾ ਘਰੇਲੂ ਇਲਾਜ

ਪਿਆਰੇ ਦੋਸਤੋ ਅੱਜ ਅਸੀਂ ਤੁਹਾਨੂੰ ਇਸ ਪੋਸਟ ਦੇ ਜਰੀਏ ਵੀਰਜ ਪੈਦਾ ਕਰਨ ਵਾਲੇ ,ਵੀਰਜ ਗਾੜਾ ਕਰਨ ਵਾਲੇ ,ਅਤੇ ਇਛਾ ਵਧਾਉਣ ਵਾਲੇ ਪਦਾਰਥਾਂ ਦੀ ਸੂਚੀ ਦੇ ਰਹੇ ਹਾਂ ਜਿਸ ਨੂੰ ਤੁਸੀਂ ਆਪਣੇ ਭੋਜਨ ਵਿਚ ਸ਼ਾਮਿਲ ਕਰਕੇ ਆਪਣੀ ਮਰਦਾਨਾ ਸ਼ਕਤੀ ਵਧਾ ਸਕਦੇ ਹੋ …..

ਵੀਰਜ ਪੈਦਾ ਕਰਨ ਵਾਲਿਆਂ ਚੀਜਾਂ:-
1.ਮਿਸ਼ਰੀ ਵਿਚ -ਮਿਲਿਆ ਹੋਇਆ ਗਾਂ ਦਾ ਦੁੱਧ
2.ਗਾਂ ਦਾ ਤਾਜਾ ਦੁੱਧ(ਤਾਜਾ ਚੋਇਆ ਹੋਇਆ ਜਿਸ ਨੂੰ ਉਬਾਲਾ ਨਾ ਦਿੱਤਾ ਹੋਵੇ)
3.ਦੁੱਧ ਦੀ ਮਲਾਈ
4.ਚੌਲਾਂ ਨਾਲ ਬਣੀ ਦੁੱਧ ਦੀ ਖੀਰ
5.ਸੇਮਲ ਦੇ ਮਸਲਿਆਂ ਦੇ ਚੂਰਨ ਵਿਚ ਮਿਸ਼ਰੀ ਅਤੇ ਦੁੱਧ ਮਿਲਾ ਕੇ ਸੇਵਨ ਕਰਨਾ
6.ਉਰਦ ਅਤੇ ਦੁੱਧਦੀ ਖੀਰ
7.ਮਲਾਈ ਅਤੇ ਮਿਸ਼ਰੀ
8.ਮਲਾਈ ਦਾ ਹਲਵਾ
9.ਬਦਾਮ ਦਾ ਹਲਵਾ

10.ਕਣਕ ਦੀਆਂ ਰੋਟੀਆਂ
11.ਉਰਦ ਦੀ ਦਲ ਵਿਚ ਦਾਲ-ਚੀਨੀ ਤੇਜ-ਪੱਤਾ ਅਤੇ ਕਾਲੀ ਮਿਰਚ ਪਾਈ ਹੋਈ
12.ਪਿਆਜ ਜਾਂ ਪਿਆਜ ਦੇ ਰਸ ਵਿਚ ਘਿਓ ਅਤੇ ਸ਼ਹਿਦ ਮਿਲਿਆ ਹੋਇਆ
13.ਸ਼ਤਾਵਰ
14.ਅਸ਼ਵਗੰਧਾ
15.ਕੇਸਰ
16.ਬਦਾਮ
17.ਦਾਲ-ਚੀਨੀ

18.ਅੰਬ ਖਾ ਕੇ ਦੁੱਧ ਪੀਣਾ
19.ਤਾਲਮਖਾਨਾ
20.ਸਫ਼ੈਦ ਅਤੇ ਲਾਲ ਬਹਮਨ
21.ਇੰਦਰ ਜੌਂ
22.ਨਾਰੀਅਲ ਦੀ ਗਿਰੀ
23.ਚੰਦਾਨਾਦੀ ਤੇਲ ਲਗਾ ਕੇ ਨਹਾਉਣਾ
24.ਛੋਟੀ ਇਲਾਚੀ
25.ਤੋਦਰੀ
26.ਮਿੱਠਾ ਅਨਾਰ
27.ਮੈਦਾਨ ਦੀ ਸਵੇਰੇ ਖੁੱਲੀ ਹਵਾ
28.ਵਧੀਆ ਗੱਦੇ ਜਾਂ ਕਸਿਆ ਹੋਇਆ ਮੰਜਾ
29.ਰੂਪਵਤੀ ਇਸਤਰੀ

ਵੀਰਜ ਨੂੰ ਗਾੜਾ ਕਰਨ ਵਾਲੀਆਂ ਚੀਜਾਂ:-
1.ਮੋਚਰਸ
2.ਸੇਮਲ ਦੀ ਮਜਬੂਤੀ
3.ਸਫ਼ੈਦ ਮੂਸਲੀ
4.ਬਬੁਲ ਦੀ ਗੂੰਦ
5.ਤਾਲਮਖਾਨੇ
6.ਸ਼ਤਾਵਰ
7.ਬੰਸਲੋਚਨ
8.ਅਸ਼ਵਗੰਦਾ

9.ਬੀਜਬੰਦ
10.ਰੂਮੀ
11.ਮਸਤਗੀ
12.ਲਿਸਹੋੜੇ
13.ਕਾਲੇ ਤਿਲ
14.ਉਰਦ ਦੀ ਦਾਲ
15.ਕੋਂਚਦੇ ਬੀਜ

ਆਪਣੀ ਇੱਛਾ ਸ਼ਕਤੀ ਵਧਾਉਣ ਦੇ ਲਈ:-
1.ਦੁੱਧ ਵਿਚ ਸ਼ਵਾਰੇ ਅਤੇ ਮਿਸ਼ਰੀ ਮਿਲਾ ਕੇ ਦੁੱਧ ਪੀਣਾ
2.ਮੁਰਗੀ ਦੇ ਆਂਡਿਆਂ ਦੀ ਜਰਦੀ ਵਿਚ ਘਿਉ ਅਤੇ ਬਤਾਸ਼ੇ ਨੂੰ ਪਕਾ ਕੇ ਖਾਣਾ
3.ਗਾਂ ਦਾ ਘਿਉ
4.ਪਿਸਤਾ,ਬਦਾਮ ,ਅਤੇ ਚਿਲਗੋਜੇ (ਸਰਦੀਆਂ ਵਿਚ ਖਾਣ ਦੇ ਲਈ )
5.ਅਬੀਦ ਮੋਤੀ
6.ਕਸਤੂਰੀ
7.ਕੋਂਚ ਦੇ ਬੀਜ
8.ਅਕਰ੍ਕਰਾ
9.ਸਾਲਮ ਮਿਸ਼ਰੀ

10.ਸੁੰਡ
11.ਸਕਾਕੁਲ ਮਿਸ਼ਰੀ
12.ਦੋਨੋ ਬਹਮਨ
13.ਨਾਰੀਅਲ ਦੀ ਗਿਰੀ
14.ਪਿਆਜ ਦੇ ਬੀਜ ,ਪਿਆਜ ਦਾ ਰਸ
15.ਸਫ਼ੈਦ ਖਸ ਦੇ ਦਾਣੇ
16.ਦੁੱਧ ਦੀ ਖੀਰ 17.ਮਲਾਈ ਦਾ ਹਲਵਾ

18.ਬਦਾਮ ਦਾ ਹਲਵਾ
19.ਪਿਸਤਿਆਂ ਦੀ ਬਰਫੀ
20.ਲੌਂਗ,ਕਾਲੀ ਮਿਰਚ,ਦਾਲ-ਚੀਨੀ, ਤੇਜ-ਪੱਤਾ ਅਤੇ ਸੁੰਡ ਪਾਏ ਹੋਏ ਉਰਦ ਦੀ ਖੀਰ
21.ਗੰਨੇ ਦਾ ਰਸ
22.ਅਨਾਰ
23.ਚਾਂਦਨੀ ਰਾਤ ,ਨਵਯਵਨੀ,ਨਾਚ ,ਗਾਣਾ ਅਤੇ ਵਾਜਾ
24.ਵਧੀਆ ਸ਼ਰਾਬ ਜਾਂ ਕੋਈ ਆਸਵ
25.ਮਨ ਦੀ ਖ਼ੁਸ਼ੀ

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …