Breaking News

ਵੱਡੀਆਂ ਵੱਡੀਆਂ ਕਿਤਾਬਾਂ ਨੂੰ ਵੀ ਘੋਲ ਕੇ ਦਿਮਾਗ ਵਿੱਚ ਪਾ ਦੇਵੇਗਾ ਇਹ ਘਰੇਲੂ ਨੁਸਖਾ, ਜਾਣਕਾਰੀ ਸ਼ੇਅਰ ਜਰੂਰ ਕਰੋ

ਵੱਡੀਆਂ ਵੱਡੀਆਂ ਕਿਤਾਬਾਂ ਨੂੰ ਵੀ ਘੋਲ ਕੇ ਦਿਮਾਗ ਵਿੱਚ ਪਾ ਦੇਵੇਗਾ ਇਹ ਘਰੇਲੂ ਨੁਸਖਾ, ਜਾਣਕਾਰੀ ਸ਼ੇਅਰ ਜਰੂਰ ਕਰੋ

ਅਲੈਚੀ ਦਾ ਉਪਯੋਗ ਮਾਊਥ ਫ੍ਰੈਸ਼ਨਰ ਦੇ ਰੂਪ ਵਿਚ ਕੀਤਾ ਜਾਂਦਾ ਹੈ |ਕੁੱਝ ਲੋਕ ਇਸਨੂੰ ਮਿੱਠੇ ਭੋਜਨ ਜਿਵੇਂ ਹਲਵਾ ,ਖੀਰ ਆਦਿ ਵਿਚ ਵੀ ਪਾਉਂਦੇ ਹਨ |ਇਹ ਅਲੈਚੀ ਵੀ ਦੋ ਪ੍ਰਕਾਰ ਦੀ ਹੁੰਦੀ ਹੈ |ਪਹਿਲੀ ਛੋਟੀ ਅਲੈਚੀ ਜੋ ਆਪਣੇ ਚੰਗੇ ਸਵਾਦ ਅਤੇ ਬਹਤਰੀਨ ਖੁਸ਼ਬੂ ਦੇ ਲਈ ਜਾਣੀ ਜਾਂਦੀ ਹੈ ਅਤੇ ਦੂਸਰੇ ਪ੍ਰਕਾਰ ਦੀ ਅਲੈਚੀ ਹੁੰਦੀ ਹੈ ਜਿਸਨੂੰ ਅਸੀਂ ਵੱਡੀ ਅਲੈਚੀ ਕਹਿੰਦੇ ਹਾਂ |

ਵੱਡੀ ਅਲੈਚੀ ਅਸਲ ਵਿਚ ਇੱਕ ਮਸਾਲਾ ਹੁੰਦਾ ਹੈ ਜਿਸਨੂੰ ਤੜਕਾ ਲਗਾਉਂਦੇ ਸਮੇਂ ਪਾਇਆ ਜਾਂਦਾ ਹੈ |ਅਲੈਚੀ ਸਿਹਤ ਦੇ ਲਈ ਬਹੁਤ ਚੰਗੀ ਹੁੰਦੀ ਹੈ |ਇਸਦੇ ਅੰਦਰ ਵਿਟਾਮਿਨ C ,ਪੋਟਾਸ਼ੀਅਮ ,ਮੈਗਨੀਸ਼ੀਅਮ ,ਕੈਲਸ਼ੀਅਮ ਜਿਹੇ ਤੱਤ ਭਰਪੂਰਮਾਤਰਾ ਵਿਚ ਹੁੰਦੇ ਹਨ |ਤਾਂ ਚਲੋ ਜਾਣਦੇ ਹਾਂ ਅਲੈਚੀ ਖਾਣ ਦੇ ਕੀ-ਕੀ ਫਾਇਦੇ ਹੁੰਦੇ ਹਨ |ਬਹੁਤ ਘੱਟ ਲੋਕ ਜਾਣਦੇ ਹਨ ਕਿ ਅਲੈਚੀ ਦਿਮਾਗ ਮਜਬੂਤ ਕਰਨ ਦਾ ਸਭ ਤੋਂ ਚੰਗਾ ਨੁਸਖਾ ਹੈ |

ਇਸਦੇ ਸਹੀ ਤਰਾਂ ਦੇ ਇਸਤੇਮਾਲ ਕਰਨ ਨਾਲ ਤੁਸੀਂ ਆਪਣੀ ਯਾਦਦਾਸ਼ਤ ਵਧਾ ਸਕਦੇ ਹੋ |ਇਸ ਨਾਲ ਸੋਚਣ ਅਤੇ ਸਮਝਣ ਦੀ ਸ਼ਕਤੀ ਵੀ ਦੁੱਗਣੀ ਹੁੰਦੀ ਹੈ |ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ 3 ਬਾਦਾਮ ,3 ਪਿਸਤੇ ਅਤੇ 4 ਅਲੈਚੀਆਂ ਨੂੰ ਮਿਲਾ ਕੇ ਪੀਸ ਲਵੋ |ਹੁਣ ਇਸ ਮਿਸ਼ਰਣ ਨੂੰ ਇੱਕ ਗਿਲਾਸ ਦੁੱਧ ਵਿਚ ਪਾ ਕੇ ਤਦ ਤੱਕ ਉਬਾਲੋ ਜਦ ਤੱਕ ਕਿ ਦੁੱਧ ਅੱਧਾ ਨਾ ਰਹਿ ਜਾਵੇ |ਇਸਦੇ ਬਾਅਦ ਦੁੱਧ ਵਿਚ ਮਿਸ਼ਰੀ ਮਿਲਾ ਕੇ ਇਸਨੂੰ ਪੀ ਲਵੋ |ਇਹ ਨੁਸਖਾ ਵੱਡਿਆਂ ਦੇ ਨਾਲ-ਨਾਲ ਬੱਚਿਆਂ ਦੇ ਦਿਮਾਗ ਨੂੰ ਤੇਜ ਕਰਨ ਵਿਚ ਵੀ ਬਹੁਤ ਫਾਇਦੇਮੰਦ ਹੈ |

ਅਲੈਚੀ ਖਾਣ ਦੇ ਅਨੇਕਾਂ ਫਾਇਦੇ…………………………….

1. ਮਜਬੂਤ ਪਾਚਣ-ਤੰਤਰ ਦੇ ਲਈ……………………………

ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਦ ਵੀ ਘਰ ਵਿਚ ਕੋਈ ਮਹਿਮਾਨ ਡਿਨਰ ਜਾਂ ਲੰਚ ਉੱਪਰ ਆਉਂਦਾ ਹੈ ਤਾਂ ਖਾਣੇ ਦੇ ਬਾਅਦ ਉਸਨੂੰ ਅਲੈਚੀਆਂ ਦਿੱਤੀਆਂ ਜਾਂਦੀਆਂ ਹਨ |ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਅਲੈਚੀ ਖਾਣੇ ਨੂੰ ਜਲਦੀ ਪਚਾਉਣ ਵਿਚ ਮੱਦਦ ਕਰਦੀ ਹੈ |ਇਸ ਅਲੈਚੀ ਨੂੰ ਭੋਜਨ ਦੇ ਬਾਅਦ ਖਾਣ ਨਾਲ ਕਬਜ ,ਐਸੀਡਿਟੀ ,ਪੇਟ ਵਿਚ ਦਰਦ ਜਾਂ ਜਲਣ ਜਿਹੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਨਾਲ ਹੀ ਇਹ ਅਲੈਚੀ ਤੁਹਾਡੇ ਗਲੇ ਜਾਂ ਸੀਨੇ ਵਿਚ ਹੋਣ ਵਾਲੀ ਜਲਣ ਵਿਚ ਵੀ ਆਰਾਮ ਪਹੁੰਚਾਉਂਦੀ ਹੈ |

ਇਸ ਤਰਾਂ ਖਾਓ……………………………….

ਮਜਬੂਤ ਪਾਚਣ ਤੰਤਰ ਦੇ ਲਈ ਇਹ ਔਸ਼ੁੱਧੀ ਤਿਆਰ ਕਰ ਲਵੋ |ਅਦਰਕ ਦਾ ਇੱਕ ਛੋਟਾ ਟੁੱਕੜਾ ,2 ਲੌਂਗ ,3 ਅਲੈਚੀਆਂ ਅਤੇ 1 ਚਮਚ ਧਨੀਆਂ |ਇਹਨਾਂ ਸਭ ਚੀਜਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪੀਸ ਕੇ ਚੂਰਨ ਬਣਾ ਲਵੋ |ਹੁਣ ਇਸ ਚੂਰਨ ਨੂੰ ਰੋਜਾਨਾ ਦੋ ਵਾਰ ਸਵੇਰੇ-ਸ਼ਾਮ ਖਾਓ ਖਾਣੇ ਦੇ ਬਾਅਦ |ਪੇਟ ਨਾਲ ਜੁੜੀ ਹਰ ਸਮੱਸਿਆ ਇਸ ਨਾਲ ਠੀਕ ਹੋ ਜਾਵੇਗੀ |

 

2. ਬਲੱਡ ਪ੍ਰੈਸ਼ਰ ਦੇ ਲਈ………………………….

ਜਿੰਨਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ ਉਹਨਾ ਨੂੰ ਅਲੈਚੀ ਦਾ ਸੇਵਨ ਰੋਜਾਨਾ ਕਰਨਾ ਚਾਹੀਦਾ ਹੈ |ਇਸਦੇ ਅੰਦਰ ਉਪਸਥਿਤ ਪੋਟਾਸ਼ੀਅਮ ਅਤੇ ਫਾਇਬਰ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣ ਦਾ ਕੰਮ ਕਰਦੇ ਹਨ |

3. ਸਰਦੀ ,ਖਾਂਸ ਅਤੇ ਖਰਾਸ਼…………………………….

ਠੰਡ ਵਿਚ ਸਰਦੀ ,ਖਾਂਸੀ ਦਾ ਹੋਣਾ ਇੱਕ ਆਮ ਗੱਲ ਹੈ |ਅਜਿਹੀ ਸਥਿਤੀ ਵਿਚ ਰੋਜ ਸਵੇਰੇ-ਸ਼ਾਮ ਖਾਲੀ ਪੇਟ 1 ਤੋਂ 2 ਅਲੈਚੀਆਂ ਖਾ ਲਵੋ ਅਤੇ ਫਿਰ ਪਾਣੀ ਪੀ ਲਵੋ |ਅਜਿਹਾ ਕਰਨ ਨਾਲ ਸਰਦੀ ਖਾਂਸੀ ਤਾਂ ਠੀਕ ਹੋਵੇਗੀ ਹੀ ਨਾਲ ਹੀ ਗਲੇ ਵਿਚ ਹੋਣ ਵਾਲੀ ਖਰਾਸ਼ ਤੋਂ ਵੀ ਆਰਾਮ ਮਿਲੇਗਾ |

About admin

Check Also

ਮੋਬਾਈਲ ਤੇ ਜ਼ਿਆਦਾ ਦੇਰ ਗੇਮ ਖੇਡਣ ਦੀ ਆਦਤ ਨੇ ਕਰ ਦਿੱਤਾ ਅੰਨਾ

ਸਮਾਰਟਫੋਨ ‘ਤੇ ਘੰਟਿਆਂ ਬੱਧੀ ਗੇਮ ਖੇਡਣ ਵਾਲੇ ਲੋਕ ਸਾਵਧਾਨ ਹੋ ਜਾਣ। ਇਹ ਆਦਤ ਤੁਹਾਡੀਆਂ ਅੱਖਾਂ …