ਦੋਸਤੋ ਅੱਜ ਅਸੀਂ ਤੁਹਾਨੂੰ ਸੱਪਾਂ ਦੇ ਬਾਰੇ ਇੱਕ ਮਹੱਤਵਪੂਰਨ ਗੱਲ ਦੱਸਣ ਜਾ ਰਹੇ ਹਾਂ ਸਾਡੇ ਦੇਸ਼ ਵਿਚ 550 ਕਿਸਮ ਦੇ ਸੱਪ ਹਨ |ਜਿਵੇਂ ਇੱਕ Cobra ਹੈ ,Viper ਹੈ ,Karit ਹੈ ਇਸ ਤਰਾਂ ਹੋਰ ਵੀ ਬਹੁਤ ਕਿਸਮਾਂ ਹਨ |ਇਹਨਾਂ ਵਿਚੋਂ ਖਤਰਨਾਕ 10 ਕਿਸਮਾਂ ਹਨ ਅਤੇ ਜਹਰੀਲੇ ਸੱਪ ਵੀ 10 ਹਨ ਬਾਕੀ ਸਭ non poisonous ਹਨ |ਇਸਦਾ ਮਤਲਬ ਹੈ ਕਿ ਇਹ ਬਾਕੀ 540 ਸੱਪਾਂ ਦੇ ਕੱਟਣ ਕੁੱਝ ਵੀ ਨਹੀਂ ਹੋਵੇਗਾ |ਤੁਸੀਂ ਚਿੰਤਾ ਨਾ ਕਰੋ ਪਰ ਸੱਪ ਦੇ ਕੱਟਣ ਦਾ ਡਰ ਇੰਨਾ ਹੈ (ਹਾਏ ਸੱਪ ਨੇ ਕੱਟ ਲਿਆ )ਅਤੇ ਕਈ ਵਾਰ ਆਦਮੀ heart attack ਨਾਲ ਮਰ ਜਾਂਦਾ ਹੈ ਜਹਿਰ ਨਾਲ ਨਹੀ ਮਰਦਾ | ਸਾਡੇ ਮਨ ਵਿਚ ਡਰ ਇੰਨਾ ਹੈ ਇਹ ਡਰ ਸਾਨੂੰ ਮਨ
ਵਿਚੋਂ ਕੱਢਣਾ ਚਾਹੀਦਾ ਹੈ |
ਤਾਂ ਆਓ ਜਾਣਦੇ ਹਾਂ ਕਿ ਇਹ ਡਰ ਮਨ ਵਿਚੋਂ ਕਿਵੇਂ ਨਿਕਲੇਗਾ………
ਜੇਕਰ ਤੁਹਾਨੂੰ ਇਹ ਪਤਾ ਹੋਵੇਗਾ ਕਿ 550 ਤਰਾਂ ਦੇ ਸੱਪਾਂ ਵਿਚੋਂ ਸਿਰਫ਼ 10 ਸੱਪ ਜਹਰੀਲੇ ਹਨ |ਜਿੰਨਾ ਦੇ ਕੱਟਣ ਨਾਲ ਕੋਈ ਨਹੀਂ ਮਰਦਾ |ਇਹਨਾਂ ਵਿਚੋਂ ਸਭ ਤੋਂ ਜਹਰੀਲਾ ਸੱਪ russell viper ਹੈ ਅਤੇ ਉਸ ਤੋਂ ਬਾਅਦ karit ਹੈ ਅਤੇ ਇਸ ਤੋਂ ਬਾਅਦ viper ਹੈ ਇੱਕ ਹੈ cobra ! king cobra ਜਿਸਨੂੰ ਤੁਸੀਂ ਕਾਲਾ ਨਾਗ ਵੀ ਕਹਿੰਦੇ ਹੋ |ਇਹ 4 ਸੱਪ ਬਹੁਤ ਜਹਰੀਲੇ ਹਨ ਇਹਨਾਂ ਵਿਚੋਂ ਕਿਸੇ ਇੱਕ ਨੇ ਡੰਗ ਮਾਰਿਆ ਤਾਂ 99% ਵਿਅਕਤੀ ਦੀ ਮੌਤ ਪੱਕੀ ਹੈ | ਜੇਕਰ ਤੁਸੀਂ ਥੋੜੀ ਜਿਹੀ ਹੁਸ਼ਿਆਰੀ ਦਖਾਓ ਤਾਂ ਤੁਸੀਂ ਵਿਅਕਤੀ ਨੂੰ ਬਚਾ ਸਕਦੇ ਹੋ ਹੁਸ਼ਿਆਰੀ ਕਿਹੜੀ ਦਿਖਾਉਣੀ ਹੈ………………..
ਤੁਸੀਂ ਦੇਖਿਆ ਹੋਵੇਗਾ ਕਿ ਜਦ ਸੱਪ ਕੱਟਦਾ ਹੈ ਤਾਂ ਉਸਦੇ ਦੋ ਦੰਦ ਹੁੰਦੇ ਹਨ ਜਿੰਨਾ ਵਿਚ ਜਹਿਰ ਹੁੰਦੀ ਹੈ ਜੋ ਸਰੀਰ ਵਿਚ ਮਾਸ ਦੇ ਅੰਦਰ ਚਲੇ ਜਾਂਦੇ ਹਨ ਅਤੇ ਖੂਨ ਵਿਚ ਆਪਣੀ ਜਹਿਰ ਛੱਡ ਦਿੰਦਾ ਹੈ ਤਾਂ ਫਿਰ ਜਹਿਰ ਸਾਡੇ ਸਰੀਰ ਦੇ ਉੱਪਰ ਵੱਲ ਜਾਂਦਾ ਹੈ |ਮੰਨ ਲਵੋ ਕਿ ਹੱਥ ਉੱਪਰ ਸੱਪ ਨੇ ਡੰਗ ਮਾਰਿਆ ਤਾਂ ਜਹਿਰ ਸਾਡੇ ਦਿਲ ਵੱਲ ਜਾਵੇਗੀ ਅਤੇ ਉਸ ਤੋਂ ਬਾਅਦ ਪੂਰੇ ਸਰੀਰ ਵਿਚ ਪਹੁੰਚ ਜਾਵੇਗੀ |ਇਸ ਤਰਾਂ ਹੀ ਜਦ ਪੈਰ ਤੇ ਮਾਰਿਆ ਹੋਵੇ ਤਾਂ ਜਹਿਰ ਸਾਡੇ ਦਿਲ ਤੱਕ ਜਾਵੇਗੀ ਅਤੇ ਇਸ ਤੋਂ ਬਾਅਦ ਪੂਰੇ ਸਰੀਰ ਵਿਚ ਚਲਾ ਜਾਵੇਗੀ |ਜਿਥੇ ਵੀ ਡੰਗ ਮਾਰੇਗਾ ਤਾਂ ਸਾਡੇ ਦਿਲ ਤੱਕ ਹੀ ਜਹਿਰ ਜਾਵੇਗੀ ਅਤੇ ਪੂਰੇ ਸਰੀਰ ਵਿਚ ਪਹੁੰਚਣ ਤੇ ਸਿਰਫ਼ -3 ਘੰਟੇ ਹੀ ਲਗਦੇ ਹਨ|
ਮਤਲਬ ਹੈ ਕਿ ਰੋਗੀ 3 ਘੰਟੇ ਨਹੀਂ ਮਰ ਸਕਦਾ ਜਦ ਦਿਮਾਗ ਦੇ ਇੱਕ ਹਿੱਸੇ ਅਤੇ ਬਾਕੀ ਸਾਰੀ ਜਗਾ ਵਿਚ ਪਹੁੰਚ ਜਾਵੇਗੀ ਤਾਂ ਫਿਰ ਵਿਅਕਤੀ ਦੀ ਮੌਤ ਹੋਵੇਗੀ otherwise ਨਹੀਂ ਹੋਵੇਗੀ |ਤਾਂ ਤੁਹਾਡੇ ਕੋਲ ਤਿੰਨ ਘੰਟਿਆਂ ਦਾ ਸਮਾਂ ਹੈ ਰੋਗੀ ਨੂੰ ਬਚਾਉਣ ਦਾ ਜੇਕਰ ਤੁਸੀਂ ਇਹਨਾਂ 3 ਘੰਟਿਆਂ ਵਿਚ ਕੁੱਝ ਕਰ ਲਵੋ ਤਾਂ ਬਹੁਤ ਵਧੀਆ ਹੈ |
ਕੀ ਕਰ ਸਕਦੇ ਹੋ ????????
ਜੇਕਰ ਘਰ ਵਿਚ ਕੋਈ ਪੁਰਾਣਾ ਸਰਿੰਜ ਹੈ ਤਾਂ ਉਸ ਨੂੰ ਲੈ ਲਵੋ ਉਸਨੂੰ ਲੈ ਕੇ ਜਿਥੇ ਸੂਈ ਲੱਗੀ ਹੁੰਦੀ ਹੈ ਉਸਦੇ ਪਿਛੇ ਵਾਲਾ ਹਿੱਸਾ ਕੱਟ ਲਵੋ ਤਾਂ ਸਰਿੰਜ ਇੱਕ ਪਾਇਪ ਦੀ ਤਰਾਂ ਬਣ ਜਾਵੇਗੀ ਬਿਲਕੁਲ ਅਜਿਹੀ ਜਿਵੇ ਹੋਲੀ ਵਿਚ ਬੱਚਿਆਂ ਦੀ ਪਿਚਕਾਰੀ ਹੁੰਦੀ ਹੈ | ਉਸ ਤੋਂ ਬਾਅਦ ਰੋਗੀ ਦੇ ਸਰੀਰ ਤੇ ਦਾਗ ਲੱਭੋ ਜਿਥੇ ਸਪ ਨੇ ਕੱਟਿਆ ਹੈ ਬਿਲਕੁਲ ਆਸਾਨੀ ਨਾਲ ਲੱਭ ਜਾਵੇਗਾ ਕਿਉਕਿ ਜਿਥੇ ਸੱਪ ਕੱਟਦਾ ਹੈ ਉਥੇ ਥੋੜੀ ਸੋਜ ਆ ਜਾਂਦੀ ਹੈ ਅਤੇ ਦੋ ਨਿਸ਼ਾਨ ਹੁੰਦੇ ਹਨ ਜਿੰਨਾ ਤੇ ਥੋੜਾ ਜਿਹਾ ਖੂਨ ਲੱਗਿਆ ਹੁੰਦਾ ਹੈ ਤੁਹਾਨੂੰ ਲੱਭ ਜਾਣਗੇ |ਹੁਣ ਤੁਸੀਂ ਉਹ ਸਰਿੰਜ ਲੈ ਕੇ ਉਹਨਾਂ ਦੋਨਾਂ ਨਿਸ਼ਾਨਾ ਵਿਚੋਂ ਪਹਿਲਾ ਇੱਕ ਨਿਸ਼ਾਨ ਉੱਤੇ ਰੱਖ ਕੇ ਉਸਨੂੰ ਪਿੱਛੇ ਨੂੰ ਖਿੱਚੋ ਜਦ ਤੁਸੀਂ ਨਿਸ਼ਾਨ ਉੱਪਰ ਰਖੋਗੇ ਤਾਂ ਇਹ ਸਰਿੰਜ ਨਾਲ ਚਿਪਕ ਜਾਵੇਗੀ ਤਾਂ ਉਸ ਨਾਲ vacuum crate ਹੋ ਜਾਵੇਗਾ ਅਤੇ ਸਰਿੰਜ ਖੂਨ ਨਾਲ ਭਰ ਜਾਵੇਗੀ ਤਾਂ ਤੁਸੀਂ ਸਰਿੰਜਨਾਲ ਖੂਨ ਨੂੰ ਇਸ ਤਰਾਂ ਹੀ ਖਿਚਦੇ ਰਹੋ ਜਦ ਤੁਸੀਂ ਪਹਿਲੀ ਵਾਰੀ ਖੂਨ ਕਢੋਗੇ ਤਾਂ ਖੂਨ ਦਾ ਰੰਗ blackish ਹੋਵੇਗਾ ਜਾਂ Dark ਹੋਵੇਗਾ ਤਾਂ ਸਮਝ ਲਵੋ ਕਿ ਜਹਿਰ ਖੂਨ ਵਿਚ ਮਿਕਸ ਹੋ ਚੁੱਕਿਆ ਹੈ ਅਜਿਹਾ ਕਰਨ ਨਾਲ ਜਹਿਰ ਸਾਰਾ ਨਿਕਲ ਆਵੇਗਾ |
ਜਦ ਸੱਪ ਕੱਟਦਾ ਹੈ ਤਾਂ ਜਹਿਰ ਜਿਆਦਾ ਨਹੀਂ ਹੁੰਦਾ ਬਸ 0.5ਮੀ.ਲੀ ਆਸ-ਪਾਸ ਹੁੰਦਾ ਹੈ ਕਿਉਕਿ ਇਸ ਤੋਂ ਜਿਆਦਾ ਉਸਦੇ ਦੰਦਾ ਵਿਚ ਨਹੀਂ ਰਹਿ ਸਕਦਾ ਦੋ ਤਿੰਨ ਵਾਰ ਤੁਸੀਂ ਖਿੱਚ ਲਿਆ ਤਾਂ ਸਾਰਾ ਬਾਹਰ ਆ ਜਾਵੇਗਾ ਅਤੇ ਜਦ ਸਾਰਾ ਜਹਿਰ ਬਾਹਰ ਨਿਕਲ ਆਵੇਗਾ ਤਾਂ ਰੋਗੀ ਦੀ ਸਹਿਤ ਵਿਚ ਕੁੱਝ ਬਦਲਾਵ ਆਵੇਗਾ | ਦੂਸਰਾ ਇੱਕ medicine ਤੁਸੀਂ ਆਪਣੇ ਘਰ ਵਿਚ ਰੱਖ ਸਕਦੇ ਹੋ ਬਹੁਤ ਸਸਤੀ ਹਿਮੋਪੈਥਿਕ ਵਿਚ ਆਉਂਦੀ ਹੈ | ਉਸਦਾ ਨਾਮ ਹੈ NAJA ਇਹ ਹਿਮੋਪੈਥਿਕ medicine ਹੈ ਤੁਸੀਂ ਦੁਕਾਨ ਤੇ ਜਾ ਕੇ ਖੋ ਕਿ NAJA 200 ਦੇਦੋ ਤਾਂ ਉਹ ਤੁਹਾਨੂੰ ਦੇ ਦੇਣਗੇ |5 ਮੀ.ਲੀ ਤੁਸੀਂ ਘਰ ਵਿਚ ਖਰੀਦ ਕੇ ਰਖ ਲਵੋ 100 ਲੋਕਾਂ ਦੀ ਜਾਨ ਇਸ ਨਾਲ ਬਚ ਸਕਦੀ ਹੈ ਅਤੇ ਇਸਦੀ ਕੀਮਤ ਸਿਰਫ਼ 5 ਰੁਪੇ ਹੈ |ਇਸਦੀ ਬੋਤਲ ਵੀ ਆਉਂਦੀ ਹੈ 100 ਮੀ.ਲੀ ਦੀ 70-80 ਰੁਪੇ ਦੀ ਉਸ ਨਾਲ ਤੁਸੀਂ 1000 ਲੋਕਾਂ ਦੀ ਜਾਨ ਬਚਾ ਸਕਦੇ ਹੋ ਜਿਨਾਂ ਨੂੰ ਸੱਪ ਨੇ ਕੱਟਿਆ ਹੈ |
ਇਹ medicine ਹੈ NAJA ਇਹ ਦੁਨੀਆ ਦੇ ਸਭ ਤੋਂ ਖਤਰਨਾਕ ਸੱਪ ਦੀ POISON ਹੈ ਜਿਸ ਨੂੰ ਕਰੌਕ ਕਹਿੰਦੇ ਹਨ , ਇਹ ਸੱਪ ਦੁਨੀਆਂ ਦਾ ਸਭ ਤੋਂ ਜਿਆਦਾ ਖਤਰਨਾਕ ਮੰਨਿਆਂ ਜਾਂਦਾ ਹੈ ਇਸ ਸੱਪ ਦੇ ਕੱਟਣ ਤੇ medicine ਵੀ ਕੰਮ ਨਹੀਂ ਕਰਦੀ ਉਸਦਾ ਹੀ ਇਹ Poison ਹੈ ਪਰ delusion form ਵਿਚ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਆਯੂਰਵੈਦ ਦਾ ਸਿਧਾਂਤ ਤੁਸੀਂ ਜਾਣਦੇ ਹੀ ਹੋ ਲੋਹਾ ਲੋਹੇ ਨੂੰ ਕੱਟਦਾ ਹੈ ਤੇ ਜੇ ਸਰੀਰ ਵਿਚ ਜਹਿਰ ਚਲਾ ਜਾਂਦਾ ਹੈ ਤਾਂ ਦੂਸਰੇ ਸੱਪ ਦਾ ਜਹਿਰ ਕੰਮ ਆਉਦਾ ਹੈ |ਇਸ ਦਵਾਈ ਦੀ 1 ਬੂੰਦ ਰੋਗੀ ਦੇ ਜੀਭ ਤੇ ਰੱਖੋ ਅਤੇ 10 ਮਿੰਟ ਬਾਅਦ 1 ਬੂੰਦ ਹੋਰ ਰੱਖੋ ਅਤੇ 10 ਮਿੰਟ ਬਾਅਦ 1 ਹੋਰ ਰੱਖੋ ਤਿੰਨ ਬੂੰਦਾਂ ਪਾ ਕੇ ਫਿਰ ਬਸ ਕਰੋ | ਤੁਸੀਂ ਹਮੇਸ਼ਾ ਯਾਦ ਰਖੋ ਕਿ ਨੂੰ ਸੱਪ ਨੇ ਕੱਟਿਆ ਹੋਵੇ ਤਾਂ ਦਵਾ (NAJA)ਨਾਂ ਹੋਵੇ ਫਟਾਫਟ ਕਿਸੇ ਤੋਂ ਸਰਿੰਜ ਲੈ ਕੇ ਉਹ ਤਰੀਕਾ ਵਰਤੋ ਜੇਕਰ ਦਵਾ ਵੀ ਹੈ ਤਾਂ ਦਵਾਈ ਵੀ ਦੇ ਦਵੋ ਤੇ ਸਰਿੰਜ ਵਾਲਾ ਪ੍ਰਯੋਗ ਵੀ ਜਰੂਰ ਕਰੋ ਪਰ ਫਿਰ ਵੀ ਸਰਿੰਜ ਨਾਲੋ ਦਵਾਈ ਜਿਆਦਾ ਜਰੂਰੀ ਹੈ ਇਸ ਜਾਣਕਾਰੀ ਨੂੰ ਹਮੇਸ਼ਾ ਯਾਦ ਰੱਖੋ ਤੁਹਾਡੀ ਜਿੰਦਗੀ ਵਿਚ ਇਹ ਕੀਤੇ ਵੀ ਕੰਮ ਆ ਸਕਦੀ ਹੈ ਅਤੇ ਇਹ ਜਾਣਕਾਰੀ ਤੁਹਾਡੀ ਅਤੇ ਕਿਸੇ ਦੀ ਵੀ ਜਾਨ ਬਚਾ ਸਕਦੀ ਹੈ |