Breaking News

ਸਭ ਦੇ ਕੰਮ ਆਉਣ ਵਾਲਾ ਘਰੇਲੂ ਨੁਸਖਾ,ਪੂਰੀ ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

“ਖੂਨ” ਸਰੀਰ ਦੇ ਅੰਗਾਂ ਤੱਕ ਆੱਕਸੀਜਨ ਪਹੁੰਚਾਉਣ ਅਤੇ ਅੰਗਾਂ ਦਾ ਵਿਕਾਸ ਕਰਨ ਦਾ ਕੰਮ ਕਰਦਾ ਹੈ ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਸਰੀਰ ਦਾ ਤਾਪਮਾਨ ਕੰਟਰੋਲ ਕਰਨ ,ਸਕਿੰਨ ਅਤੇ ਵਾਲਾਂ ਨੂੰ ਸਵਸਥ ਰੱਖਣ ਅਤੇ ਜਖਮ ਨੂੰ ਭਰਨ ਦਾ ਕੰਮ ਕਰਦਾ ਹੈ |ਸਾਡੇ ਸਰੀਰ ਦੇ ਸਾਰੇ ਕੰਮ ਖੂਨ ਸਹੀ ਤਰੀਕੇ ਨਾਲ ਕਰੇ ਇਸ ਲਈ ਸਾਡੇ ਖੂਨ ਦਾ ਸਾਫ਼ ਹੋਣਾ ਬਹੁਤ ਹੈ |ਖੂਨ ਸ਼ੁੱਧ ਨਾ ਹੋਣਾ ,ਖੂਨ ਗਾੜਾ ਹੋਣਾ ,ਖੂਨ ਵਿਚ ਥੱਕਾ ਜਮਣਾ ਜਾਂ ਕੋਈ ਖੂਨ ਵਿਚ ਖਰਾਬੀ ਹੋਵੇ ਤਾਂ ਸਾਨੂੰ ਕਈ ਤਰਾਂ ਦੇ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ |ਖੂਨ ਸਾਫ਼ ਅਤੇ ਪਤਲਾ ਕਰਨ ਲਈ ਕੁੱਝ ਦਵਾਈਆਂ ਖਾਂਦੇ ਹਨ ਪਰ ਤੁਸੀਂ ਦੇਸੀ ਨੁਸਖੇ ਅਤੇ ਆਯੁਰਵੇਦ ਇਲਾਜ ਆਪਣਾ ਕੇ ਵੀ ਖੂਨ ਸਾਫ਼ ਕਰਨ ਦੇ ਘਰੇਲੂ ਇਲਾਜ ਵੀ ਕਰ ਸਕਦੇ ਹੋ |

ਅੱਜ ਅਸੀਂ ਜਾਣਦੇ ਹਾਂ ਕਿ ਖੂਨ ਸਾਫ਼ ਕਿਵੇਂ ਕਰੀਏ……………….
ਖੂਨ ਸਾਫ਼ ਨਾ ਹੋਣ ਦੇ ਕੀ ਲੱਛਣ ਹਨ………………


ਆਪਣੇ ਆਸ-ਪਾਸ ਅਸੀਂ ਕੁੱਝ ਅਜਿਹੇ ਲੋਕ ਦੇਖਦੇ ਹਾਂ ਜਿੰਨਾਂ ਦੇ ਚਿਹਰਿਆਂ ਉੱਪਰ ਫੋੜੇ-ਫਿਣਸੀਆਂ ਨਿਕਲ ਆਉਂਦੇ ਹਨ ਇਸ ਤੋਂ ਇਲਾਵਾ ਕੁੱਝ ਅਜਿਹੇ ਵੀ ਲੋਕ ਹਨ ਜਿੰਨਾਂ ਦਾ ਵਜਨ ਘੱਟ ਹੁੰਦਾ ਹੈ ਅਤੇ ਕੁੱਝ ਲੋਕ ਥੋੜਾ ਕੰਮ ਕਰਕੇ ਹੀ ਥੱਕ ਜਾਂਦੇ ਹਨ ਅਤੇ ਕੁੱਝ ਲੋਕਾਂ ਨੂੰ ਪੇਟ ਨਾਲ ਜੁੜੀ ਕੋਈ ਨਾ ਕੋਈ ਸਮੱਸਿਆ ਤੋਂ ਪਰੇਸ਼ਾਨੀ ਰਹਿੰਦੀ ਹੈ | ਇਹਨਾਂ ਸਾਰਿਆਂ ਲੋਕਾਂ ਵਿਚ ਜਿਆਦਾਤਰ ਇਹ ਸਮੱਸਿਆਵਾਂ ਖੂਨ ਸਾਫ਼ ਨਾ ਹੋਣ ਦੇ ਕਰਨ ਹੁੰਦੀਆਂ ਹਨ |

ਖੂਨ ਸਾਫ਼ ਕਰਨ ਲਈ ਕੀ ਕਰੀਏ……………..
ਖੂਨ ਨੂੰ ਸਾਫ਼ ਕਰਨ ਤੋਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ blood clean ਕਰਨ ਦੀ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ |ਖੂਨ ਸਾਫ਼ ਕਰਨ ਦੀ ਪ੍ਰਕਿਰਿਆ ਵਿਚ ਲੀਵਰ ਵਿਚ ਜਮਾਂ ਹੋਣ ਵਾਲੇ ਖੂਨ ਨੂੰ ਸਾਫ਼ ਕੀਤਾ ਜਾਂਦਾ ਹੈ ,ਜਿਸਦੇ ਲਈ ਕੁੱਝ ਲੋਕ ਖੂਨ ਸਾਫ਼ ਕਰਨ ਦੀਆਂ ਦਵਾਈਆਂ ਵੀ ਲੈਂਦੇ ਹਨ ਪਰ ਇਹ medicine ਬਹੁਤ ਗਰਮ ਹੁੰਦੀਆਂ ਹਨ ਅਤੇ ਇਹਨਾਂ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵਿਚ ਬਹੁਤ ਕੁੱਝ ਗਲਤ ਪ੍ਰਭਾਵ ਵੀ ਆ ਸਕਦਾ ਹੈ ਪਰ ਆਯੁਰਵੇਦ ਦਵਾ ਅਤੇ ਘਰੇਲੂ ਉਪਾਅ ਦੇ ਇਸਤੇਮਾਲ ਨਾਲ ਇਹ ਸਮੱਸਿਆ ਬਿਲਕੁਲ ਵੀ ਨਹੀਂ ਹੁੰਦੀ ਹੈ | ਘਰ ਵਿਚ ਕਰਨ ਵਾਲੇ ਉਪਾਅ ਖੂਨ ਤਾਂ ਸਾਫ਼ ਕਰਦੇ ਹੀ ਹਨ ਅਤੇ ਨਾਲ ਹੀ ਖੂਨ ਸੰਚਾਰ ਵੀ ਵਧੀਆ ਕਰਦੇ ਹਨ

ਖੂਨ ਸਾਫ਼ ਕਰਨ ਦੇ ਉਪਾਅ ਅਤੇ ਘਰੇਲੂ ਨੁਸਖੇ…………………
ਜੇਕਰ ਤੁਸੀਂ ਖੂਨ ਸਾਫ਼ ਜਾਂ ਪਤਲਾ ਕਰਨ ਦੇ ਲਈ ਮੈਡੀਸਿਨ ਜਾਂ ਕੋਈ ਹੋਰ ਟ੍ਰੀਟਮੈਂਟ ਲੈਰਹੇ ਹੋ ਅਤੇ ਤੁਹਾਨੂੰ ਉਸ ਨਾਲ ਕੋਈ ਵੀ ਫਾਇਦਾ ਨਹੀਂ ਮਿਲ ਰਿਹਾ ਤਾਂ ਇਸ ਨੀਚੇ ਲਿਖੇ ਗਏ ਘਰੇਲੂ ਨੁਸਖੇ ਨੂੰ ਜਰੂਰ ਪੜੋ |

1-ਖੂਨ ਸਾਫ਼ ਕਰਨ ਦੇ ਤਰੀਕਿਆਂ ਵਿਚੋਂ ਸਭ ਤੋਂ ਪਹਿਲਾਂ ਤਰੀਕਾ ਹੈ ਪਾਣੀ ਜਿਆਦਾ ਪੀਓ |ਸਾਡੇ ਸਰੀਰ ਵਿਚ ਇਕ ਤਿਹਾਈ ਭਾਗ ਪਾਣੀ ਹੈ |ਸਰੀਰ ਵਿਚੋਂ ਫਾਲਤੂ ਪਦਾਰਥ ਬਾਹਰ ਕੱਢਣ ਅਤੇ ਬੌਡੀ ਨੂੰ ਡਿਟੌਕਸ ਕਰਨ ਦੇ ਲਈ ਜਿਆਦਾ ਤੋਂ ਜ਼ਿਆਦਾ ਮਾਤਰਾ ਵਿਚ ਪਾਣੀ ਪੀਓ |

2-ਗ੍ਰੀਨ ਟੀ ਜ਼ਿਆਦਾਤਰ ਲੋਕ weight loss ਕਰਨ ਦੇ ਮਕਸਦ ਵਿਚ ਪੀਂਦੇ ਹਨ ਪਰ ਵਜਨ ਘੱਟ ਕਰਨ ਦੇ ਨਾਲ-ਨਾਲ ਗ੍ਰੀਨ ਟੀ ਥਕਾਨ ਦੂਰ ਕਰਨ ,ਤਨਾਆ ਘੱਟ ਕਰਨ ਅਤੇ ਖੂਨ ਸਾਫ਼ ਕਰਨ ਵਿਚ ਵੀ ਮੱਦਦਗਾਰ ਹੈ |blood purify ਕਰਨ ਦੇ ਲਈ ਗ੍ਰੀਨ ਟੀ ਦਿਨ ਵਿਚ 1 ਤੋਂ 2 ਵਾਰ ਪੀਓ |

3-ਖੂਨ ਸਾਫ਼ ਕਰਨ ਅਤੇ ਇਕ ਚੰਗੀ ਸਿਹਤ ਪਾਉਣ ਦੇ ਲਈ ਘਰ ਵਿਚ ਪ੍ਰਯੋਗ ਹੋਣ ਵਾਲੀ ਸੌਂਫ ਨੂੰ ਤੁਸੀਂ ਕਈ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ |ਸੌਂਫ ਨਾਲ ਖੂਨ ਸਾਫ਼ ਕਰਨ ਵਿਚ ਬਹੁਤ ਮੱਦਦ ਮਿਲਦੀ ਹੈ |ਸਭ ਤੋਂ ਪਹਿਲਾਂ ਮਿਸ਼ਰੀ ਅਤੇ ਸੌਂਫ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਵੋ |ਹੁਣ ਇਸ ਮਿਸ਼ਰਨ ਨੂੰ 2 ਮਹੀਨੇ ਤੱਕ ਸਵੇਰੇ-ਸ਼ਾਮ ਪਾਣੀ ਦੇ ਨਾਲ ਸੇਵਨ ਕਰੋ |ਇਸ ਦੇਸੀ ਨੁਸਖੇ ਨਾਲ ਖੂਨ ਦਾ ਪ੍ਰਵਾਹ ਬਹੁਤ ਵਧੀਆ ਹੁੰਦਾ ਹੈ , ਤਵਚਾ ਦੀਆਂ ਸਮੱਸਿਆਂਵਾਂ ਦੁਰ ਹੁੰਦੀਆਂ ਹਨ ,ਅੱਖਾਂ ਦੀ ਰੌਸ਼ਨੀ ਵੱਧਦੀ ਹੈ ਅਤੇ ਖੂਨ ਸਾਫ਼ ਹੁੰਦਾ ਹੈ |


4-ਪਸੀਨਾ ਆਉਣ ਨਾਲ ਸਰੀਰ ਦੀਆਂ ਔਸ਼ੁੱਧੀਆਂ ਬਾਹਰ ਨਿਕਲਦੀਆਂ ਹਨ |ਪਸੀਨਾ ਲਿਆਉਣ ਵਿਚ ਤੁਸੀਂ ਐਕਸਰ-ਸਾਇਜ ਅਤੇ ਯੋਗਾ ਵੀ ਕਰ ਸਕਦੇ ਹੋ |ਯੋਗੇ ਨਾਲ ਤੁਹਾਡਾ ਤਨ ਅਤੇ ਮਨ ਸਵਸਥ ਰਹੇਗਾ ,ਜਿਆਦਾ ਪਸੀਨਾ ਆਵੇਗਾ ਅਤੇ ਯੋਗਾ ਕਰਦੇ ਸਮੇਂ ਅਸੀਂ ਜਿਆਦਾ ਆੱਕਸੀਜਨ ਲੈਂਦੇ ਹਾਂ ਜਿਸ ਨਾਲ blood circulation ਚੰਗਾ ਹੁੰਦਾ ਹੈ |

Cheerful Caucasian couple friends running in park

5-ਖੂਨ ਸਾਫ਼ ਕਰਨ ਦੀਆਂ ਆਯੁਰਵੇਦ ਦਵਾਈਆਂ ਵਿਚ ਕਣਕ ਦੇ ਜਵਾਰ ਦਵਾ ਦੀ ਤਰਾਂ ਕੰਮ ਕਰਦੇ ਹਨ |ਇਹ ਸਰੀਰ ਵਿਚੋਂ ਫਾਲਤੂ ਪਦਾਰਥ ਬਾਹਰ ਕੱਢ ਕੇ ਖੂਨ ਸਾਫ਼ ਕਰਨ ਦੀ ਪ੍ਰਕਿਰਿਆ ਨੂੰ ਵਧਾਉਂਦਾ ਹੈ |ਇਸ ਤੋਂ ਇਲਵਾ ਜੇਕਰ ਤੁਸੀਂ ਖੂਨ ਸਾਫ਼ ਕਰਨ ਦੇ ਲਈ ਆਯੁਰਵੇਦ ਮੈਡੀਸਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਬਾਬਾ ਰਾਮਦੇਵ ਪੰਤਜਲੀ ਸਟੋਰ ਤੋਂ ਲੈ ਸਕਦੇ ਹੋ |

ਖੂਨ ਸਾਫ਼ ਕਰਨ ਦੇ ਲਈ ਕੀ ਖਾਈਏ………….
ਅਸੀਂ ਜੋ ਵੀ ਆਹਾਰ ਖਾਂਦੇ ਹਾਂ ਉਸਦਾ ਅਸਰ ਸਾਡੀ ਸਿਹਤ ਤੇ ਪੈਂਦਾ ਹੈ |ਚੰਗਾ ਪੌਸ਼ਟਿਕ ਆਹਾਰ ਖਾਣ ਨਾਲ ਸਾਡੇ ਸਰੀਰ ਦੇ ਸਾਰੇ ਅੰਗਾਂ ਨੂੰ ਜਰੂਰੀ ਪੋਸ਼ਣ ਮਿਲ ਪਾਉਂਦਾ ਹੈ ਜਿਸ ਨਾਲ ਸਦਾ ਸਰੀਰਕ ਵਿਕਾਸ ਚੰਗੀ ਤਰਾਂ ਹੁੰਦਾ ਹੈ |


-ਖੂਨ ਨੂੰ ਸਾਫ਼ ਕਰਨ ਵਾਲੇ ਆਹਾਰ ਵਿਚ ਅਜਿਹਾ food ਸ਼ਾਮਿਲ ਕਰੋ ਜਿਸ ਵਿਚ ਫਾਇਬਰ ਬਹੁਤ ਮਾਤਰਾ ਵਿਚ ਹੋਵੇ ਜਿਵੇਂ ਗਾਜਰ ,ਮੂਲੀ ,ਚਕੁੰਦਰ ,ਸ਼ਲਗਮ ,ਬ੍ਰਾਊਨ ਰਾਇਸ ,ਹਰੀਆਂ ਸਬਜੀਆਂ ਅਤੇ ਤਾਜੇ ਫ਼ਲ |ਇਹ food ਸਰੀਰ ਵਿਚ ਖੂਨ ਵਧਾਉਣ ਅਤੇ ਸਾਫ਼ ਕਰਨ ਵਿਚ ਬਹੁਤ ਮੱਦਦਗਾਰ ਹਨ |


-ਵਿਟਾਮਿਨ c ਵੀ ਖੂਨ ਸਾਫ਼ ਕਰਨ ਵਿਚ ਬਹੁਤ ਫਾਇਦਾ ਕਰਦਾ ਹੈ |ਆਪਣੀ ਡਾਇਟ ਵਿਚ ਅਜਿਹੀਆਂ ਚੀਜਾਂ ਖਾਓ ਜਿੰਨਾਂ ਵਿਚ ਵਿਟਾਮਿਨ c ਦੀ ਮਾਤਰਾ ਜਿਆਦਾ ਹੋਵੇ ਜਿਵੇਂ ਕਿ ਨਿੰਬੂ ਅਤੇ ਸੰਤਰਾ |

lemon

ਖੂਨ ਪਤਲਾ ਕਰਨ ਲਈ ਉਪਾਅ………….
-ਜੇਕਰ ਤੁਹਾਡੇ ਖੂਨ ਦਾ ਪ੍ਰਵਾਹ ,ਦਿਲ ਦਾ ਕੋਈ ਰੋਗ ਜਾਨ ਦਿਮਾਗ ਤਕ ਖੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਨਾ ਹੋ ਰਿਹਾ ਹੋਵੇ ਤਾਂ ਡਾਕਟਰ ਤੁਹਾਨੂੰ ਖੂਨ ਪਤਲਾ ਕਰਨ ਦੀ ਸਲਾਹ ਜਰੂਰ ਦੇਣਗੇ |


-ਖੂਨ ਦਾ ਗਾੜਾ ਹੋਣਾ ਦਿਲ ਦੇ ਦੌਰੇ ਦੀ ਸੰਭਾਵਨਾ ਨੂੰ ਵਧਾਉਂਦਾ ਹੈ ਕਿਉਕਿ ਇਸ ਨਾਲ ਖੂਨ ਵਹਿਣੀਆਂ ਵਿਚ ਖੂਨ ਦਾ ਥੱਕਾ ਜੰਮਣਾ ਜਿਹੀਆਂ ਸਮੱਸਿਆਂਵਾਂ ਆਉਣ ਲੱਗ ਜਾਂਦੀਆਂ ਹਨ |


-ਖੂਨ ਨੂੰ ਪਤਲਾ ਕਰਨ ਦੇ ਤਰੀਕੇ ਵਿਚ ਕੁੱਝ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਖੂਨ ਪਤਲਾ ਕਰਨ ਵਾਲੀਆਂ ਮੈਡੀਸਿਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹਿਦਾ ਕਿਉਕਿ ਜਿਆਦਾ ਪਤਲਾ ਹੋਣ ਨਾਲ ਬਲੀਡਿੰਗ ਦੀ ਸਮੱਸਿਆ ਆ ਸਕਦੀ ਹੈ |ਬਿਨਾਂ ਡਾਕਟਰ ਦੀ ਸਲਾਹ ਦੇ ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਨਾ ਲਵੋ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …