ਸਾਡੇ ਦੇਸ਼ ਵਿਚ ਦਿਨੋਂ-ਦਿਨ ਹਾਰਟ ਅਟੈਕ ਦੀ ਸਮੱਸਿਆ ਵੱਧ ਰਹੀ ਹੈ |ਅਜਿਹਾ ਸਾਡੇ ਦੇਸ਼ ਵਿਚ 90% ਲੋਕਾਂ ਦੇ ਨਾਲ ਹੁੰਦਾ ਹੈ |ਇਥੋਂ ਤੱਕ ਕਿ ਸਾਡੇ ਪੂਰਵ ਰਾਸ਼ਟਰਪਤੀ ਸ਼੍ਰੀ APJ Abdul Kalam ਦੀ ਵੀ ਇੱਕ ਭਰੀ ਸਭਾ ਵਿਚ ਹਾਰਟ ਫੇਲ ਹੋ ਜਾਣ ਨਾਲ ਮੌਤ ਹੋ ਗਈ ਸੀ |ਲੋਕਾਂ ਨੂੰ ਪਤਾ ਹੀ ਨਹੀਂ ਚਲਦਾ ਕਿ ਉਹਨਾਂ ਨੂੰ ਹਾਰਟ ਦੀ ਸਮੱਸਿਆ ਹੈ |
ਆਖਿਰ ਅਜਿਹਾ ਕਿਉਂ ਹੈ ?ਕਿਉਂਕਿ ਭਾਰਤ ਦੇ ਲੋਕਾਂ ਕੋਲ ਸਮਾਂ ਜਾਂ ਧਨ ਨਹੀਂ ਹੈ ਕਿ ਉਹ ਹਰ ਮਹੀਨੇ ਜਾ ਕੇ ਆਪਣੀ ਜਾਂਚ ਕਰਵਾ ਸਕਣ ਕਿ ਉਹਨਾਂ ਨੂੰ ਕੀ-ਕੀ ਬਿਮਾਰੀਆਂ ਹਨ ,ਕਿਉਂਕਿ ਇਹ ਜਾਂਚਾ ਬਹੁਤ ਮਹਿੰਗੀਆਂ ਹਨ ਅਤੇ ਅਜਿਹਾ ਕਰਵਾ ਪਾਉਣਾ ਹਰ ਇੱਕ ਦੇ ਲਈ ਸੰਭਵ ਨਹੀਂ ਹੈ |ਇਸ ਲਈ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹਾ ਨੁਸਖਾ ਲੈ ਕੇ ਆਏ ਹਾਂ ਜਿਸ ਨਾਲ ਅਸੀਂ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਨਹੀਂ ਹੋ ਪਾਵਾਂਗੇ………………….
ਇਸ ਉਪਯੋਗ ਨੂੰ ਕਰਨ ਦੀ ਵਿਧੀ………………………….
1. ਜਿਸ ਮਨੁੱਖ ਨੂੰ ਲੱਗੇ ਕਿ ਉਹ ਸਵਸਥ ਨਹੀਂ ਹੈ ਤਾਂ ਉਹ ਇੱਕ ਸਾਲ ਵਿਚ ਸਿਰਫ਼ ਇੱਕ ਵਾਰ ਜਦ ਲੌਕੀ ਦਾ ਮੌਸਮ ਆਉਂਦਾ ਹੈ ,ਉਸ ਮੌਸਮ ਵਿਚ ਸਵੇਰੇ toilet ਜਾਣ ਦੇ ਬਾਅਦ ਇੱਕ ਗਿਲਾਸ ਲੌਕੀ ਦਾ ਰਸ ਕੱਢ ਕੇ ਉਸ ਵਿਚ 50 ਗ੍ਰਾਮ ਆਂਵਲੇ ਦਾ ਰਸ ਮਿਲਾ ਕੇ ਨਿਯਮਿਤ ਸੇਵਨ ਕਰੇ |ਹਾਂ ਧਿਆਨ ਰਹੇ ਕਿ ਲੌਕੀ ਦਾ ਰਸ ਕੱਢਣ ਸਮੇਂ ਪਹਿਲਾਂ ਉਸਨੂੰ ਕੱਟ ਕੇ ਚੈੱਕ ਜਰੂਰ ਕਰ ਲਵੋ ਕਿ ਕੀਤੇ ਉਹ ਕੌੜੀ ਨਾ ਹੋਵੇ ,ਕੌੜੀ ਲੌਕੀ ਦਾ ਜੂਸ ਨਹੀਂ ਪੀਣਾ ਚਾਹੀਦਾ |
2. ਜਿਸ ਮਨੁੱਖ ਨੂੰ ਹਾਰਟ ਬਲਾੱਕੇਜ ਹੋਵੇ ਜਾਂ ਬੈੱਡ ਕੋਲੇਸਟਰੋਲ ਵੱਧ ਗਿਆ ਹੈ ,ਬਲੱਡ ਪ੍ਰੈਸ਼ਰ ਜਿਆਦਾ ਰਹਿੰਦਾ ਹੈ ਉਸਨੂੰ ਇਸਦੇ ਨਾਲ ਇੱਕ ਮਹੀਨੇ ਤੱਕ ਰੋਜਾਨਾ ਐਲੋਵੈਰਾ ਜੂਸ 50 ਮਿ.ਲੀ ਪਿਲਾਓ ਅਤੇ ਉਸਦੇ ਨਾਲ ਉਸਨੂੰ ਰੋਜਾਨਾ ਅਰਜੁਨ ਦਾ ਕਾੜਾ ਪਿਲਾਓ |
3. ਜੇਕਰ ਕੋਈ ਵਿਅਕਤੀ ਹਾਰਟ ਦੀ ਸਮੱਸਿਆ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ ਤਾਂ ਉਸਨੂੰ ਉਪਰੋਕਤ ਦੱਸੇ ਗਏ ਦੋਨਾਂ ਪ੍ਰਯੋਗਾਂ ਦੇ ਨਾਲ ਇਹ ਯੂਨਾਨੀ ਨੁਸਖਾ ਵੀ ਜਰੂਰ ਕਰਵਾਓ |ਇਸਦੇ ਲਈ ਤੁਹਾਨੂੰ ਇਕੱਕ ਕੱਪ ਅਦਰਕ ਦਾ ਰਸ ,ਇੱਕ ਕੱਪ ਲਸਣ ਦਾ ਰਸ ,ਇੱਕ ਕੱਪ ਨਿੰਬੂ ਦਾ ਰਸ ,ਇੱਕ ਕੱਪ ਸੇਬ ਦਾ ਸਿਰਕਾ ਲੈ ਕੇ ਇਹਨਾਂ ਨੂੰ ਥੋੜੀ ਅੱਗ ਉੱਪਰ ਗਰਮ ਕਰੋ |ਜਦ ਇਹ ਭਾਗ ਸੜ ਕੇ ਰਹਿ ਜਾਵੇ ਅਰਥਾਤ ਜੇਕਰ 400 ਗ੍ਰਾਮ ਹੈ ਤਾਂ ਜਦ ਸੜ ਕੇ 300 ਗ੍ਰਾਮ ਰਹਿ ਜਾਵੇ ਤਾਂ ਇਸ ਵਿਚ 300 ਗ੍ਰਾਮ ਸ਼ਹਿਦ ਮਿਲਾ ਕੇ ਰੋਜ ਸਵੇਰੇ-ਸ਼ਾਮ ਦੋ-ਦੋ ਚਮਚ ਦਵੋ |
ਦਵਾ ਲੈਣ ਦਾ ਸਮਾਂ……………….
ਤੁਸੀਂ ਸਵੇਰੇ toilet ਜਾਣ ਦੇ ਬਾਅਦ ਸਭ ਤੋਂ ਪਹਿਲਾਂ ਲੌਕੀ ਦਾ ਜੂਸ ਆਂਵਲਾ ਮਿਲਾ ਕੇ ਪੀਓ ,ਉਸਦੇ ਘੰਟੇ ਬਾਅਦ ਐਲੋਵੈਰਾ ਦਾ ਜੂਸ ਪੀਓ ਅਤੇ ਉਸਦੇ ਅੱਧੇ ਘੰਟੇ ਬਾਅਦ ਇਹ ਯੂਨਾਨੀ ਨੁਸਖਾ ਲਵੋ ਅਤੇ ਖਾਣੇ ਦੇ ਇੱਕ ਘੰਟੇ ਬਾਅਦ ਵਿਚ ਅਰਜੁਨ ਦਾ ਕਾੜਾ ਲਵੋ |
ਅਸੀਂ ਸਾਰਿਆਂ ਲਈ ਸੋਚਦੇ ਹਾਂ ਕਿ ਕੋਈ ਵੀ ਵਿਅਕਤੀ ਹਾਰਟ ਅਟੈਕ ਨਾਲ ਨਾ ਮਰੇ ਅਤੇ ਜੇਕਰ ਤੁਸੀਂ ਉਪਰੋਕਤ ਪ੍ਰਯੋਗ ਸਾਲ ਵਿਚ ਇੱਕ ਮਹੀਨਾ ਵੀ ਕਰ ਲਵੋਂਗੇ ਤਾਂ ਤੁਹਾਡੇ ਹਾਰਟ ਸੰਬੰਧਿਤ ਬਿਮਾਰੀਆਂ ਦੇ ਚਾਂਸ 99% ਘੱਟ ਹੋ ਜਾਣਗੇ |
ਇਸ ਤਰਾਂ ਕਰੋ ਐਂਮਰਜੈਂਸੀ ਵਿਚ……………
ਧਿਆਨ ਰਹੇ ਕਿ ਜਦ ਵੀ ਕਿਸੇ ਨੂੰ ਹਾਰਟ ਅਟੈਕ ਆਵੇ ਜਾਂ ਵਿਅਕਤੀ ਬੇਹੋਸ਼ ਜਾ ਹੋ ਜਾਵੇ ਤਾਂ ਤੁਰੰਤ ਇਸਦਾ CPR ਕਰੋ ,ਇਸਦੇ ਲਈ ਰੋਗੀ ਨੂੰ ਸਿੱਧਾ ਲੇਟਾ ਦਵੋ ਅਤੇ ਉਸਦੇ ਛਾਤੀ ਦੇ ਵਿਚ ਹਲਕੇ ਖੱਬੇ ਪਾਸੇ ਹਾਰਟ ਉੱਪਰ ਜੋਰ ਨਾਲ ਆਪਣੀਆਂ ਤਲੀਆਂ ਨਾਲ ਦਬਾ ਦਵੋ ,ਇਸਨੂੰ ਇੱਕ ਮਿੰਟ ਵਿਚ ਘੱਟ ਤੋਂ ਘੱਟ 70 ਤੋਂ 80 ਬਾਰ ਕਰੋ |