Breaking News

ਸਾਵਧਾਨ: ਜੇ ਕਬਜ ਦਾ ਇਲਾਜ ਨਾ ਕੀਤਾ ਤਾ ਹੋ ਸਕਦਾ ਹਰਟ ਅਟੈਕ

ਕੀ ਤੁਹਾਡਾ ਪੇਟ ਹਮੇਸ਼ਾ ਫੁੱਲਿਆ ਰਹਿੰਦਾ ਹੈ ਅਤੇ ਕੀ ਤੁਹਾਡਾ ਪੇਟ ਚੰਗੀ ਤਰਾਂ ਸਾਫ਼ ਨਹੀਂ ਹੁੰਦਾ ?ਕੀ ਇਸ ਨਾਲ ਤੁਹਾਡਾ ਸੁਭਾਅ ਚਿੜਚਿੜਾ ,ਬੇਚੈਨੀ ,ਉਲਟੀ ਜਾਂ ਪੇਟ ਵਿਚ ਸੋਜ ਅਤੇ ਦਰਦ ਦੀ ਸਮੱਸਿਆ ਹੈ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਕਬਜ ਦੀ ਸਮੱਸਿਆ ਵਿਚ ਜੂਝ ਰਹੇ ਹੋ |ਲਗਪਗ ਭਾਰਤ ਵਿਚ 14% ਲੋਕ ਇਸ ਸਮੱਸਿਆ ਤੋਂ ਪਰੇਸ਼ਾਨ ਹਨ |ਜੇਕਰ ਕੋਈ ਵਿਅਕਤੀ ਤਿੰਨ ਜਾਂ ਉਸ ਤੋਂ ਜਿਆਦਾ ਦਿਨਾਂ ਵਿਚ ਮਲ-ਤਿਆਗ ਨਹੀਂ ਕਰਦਾ ਤਾਂ ਇਸਦਾ ਮਤਲਬ ਉਸਨੂੰ ਕਬਜ ਹੈ |ਇਕ ਸੋਧ ਦੇ ਮੁਤਾਬਿਕ 5 ਤੋਂ 3 ਵਿਅਕਤੀ ਜੀਵਨ ਭਰ ਕਬਜ ਤੋਂ ਪਰੇਸ਼ਾਨ ਰਹਿੰਦੇ ਹਨ |

ਕਬਜ ਹੋਣ ਦਾ ਕਾਰਨ ਅਤੇ ਖਤਰੇ……..
ਆਮ ਤੌਰ ਤੇ ਕਬਜ ਫਾਈਬਰ ਯੁਕਤ ਭੋਜਨ ਅਤੇ ਪਾਣੀ ਨਾ ਪੀਣ ਦੇ ਕਾਰਨ ਹੁੰਦੀ ਹੈ ਇਸ ਤੋਂ ਇਲਾਵਾ ਫਿਜ਼ੀਕਲ ਐਕਸਰਸਾਈਜ਼ ਦੀ ਕਮੀ ਅਤੇ ਦਵਾਈਆਂ ਦਾ ਸਾਇਡ ਇਫੈਕਟ ਵੀ ਇਸ ਦਾ ਇੱਕ ਕਾਰਨ ਹੈ |ਕਬਜ ਕਈ ਕਾਰਨਾਂ ਨਾਲ ਹੋ ਸਕਦੀ ਹੈ ਜਿਵੇਂ ਕਿ ਕਿਸੇ ਯਾਤਰਾ ਦੇ ਦੌਰਾਨ ਜਾਂ ਫਿਰ ਪੁਰਾਣੀ ਕਬਜ |ਔਰਤਾਂ ਨੂੰ ਪੁਰਸ਼ਾਂ ਦੀ ਤੁਲਣਾ ਵਿਚ 2-3 ਗੁਣਾ ਜਿਆਦਾ ਕਬਜ ਹੋਣ ਦੀ ਸੰਭਾਵਣਾ ਰਹਿੰਦੀ ਹੈ ਜੋ ਲੋਕ ਪੁਰਾਣੀ ਕਬਜ ਤੋਂ ਪਰੇਸ਼ਾਨ ਰਹਿੰਦੇ ਹਨ ਉਹਨਾਂ ਨੂੰ ਹਾਰਟ ਅਟੈਕ ਅਤੇ ਸਟਰੌਕ ਦਾ ਖਤਰਾ ਜਿਆਦਾ ਰਹਿੰਦਾ ਹੈ |ਦਰਾਸਲ ਕਬਜ ਦੇ ਕਾਰਨ ਬਲੱਡ ਸਰਕੂਲੈਸ਼ਨ SLOW ਹੋ ਜਾਂਦਾ ਹੈ ਜਿਸ ਨਾਲ ਸਾਡੇ ਸਰੀਰ ਵਿਚ ਖੂਨ ਜੰਮ ਜਾਂਦਾ ਹੈ |ਹਾਰਟ ਅਟੈਕ ਦੇ ਕੁੱਝ ਮਾਮਲਿਆਂ ਵਿਚ ਕਬਜ ਇਕ ਮਹੱਤਵਪੂਰਨ ਕਾਰਨ ਹੋ ਸਕਦਾ ਹੈ |


ਭਰਪੂਰ ਪਾਣੀ ਪੀਓ……
ਜੇਕਰ ਤੁਸੀਂ ਕਬਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਬਹੁਤ ਮਾਤਰਾ ਵਿਚ ਪਾਣੀ ਪੀਓ ਇਸ ਨਾਲ ਮਲ-ਤਿਆਗ ਕਰਨ ਵਿਚ ਤੁਹਾਨੂੰ ਮੱਦਦ ਮਿਲੇਗੀ |ਜੇਕਰ ਤੁਸੀਂ ਪਾਣੀ ਦਾ ਸੇਵਨ ਘੱਟ ਕਰਦੇ ਹੋ ਤਾਂ ਇਸ ਵਿਚ ਤੁਸੀਂ ਕੁੱਝ ਪਦਾਰਥਾਂ ਅਤੇ ਜੂਸ ਆਦਿ ਦਾ ਸੇਵਨ ਕਰ ਸਕਦੇ ਹੋ |

ਫਾਈਬਰ ਯੁਕਤ ਫੂਡ ਕਰੋ ਸ਼ਾਮਿਲ……….
ਤੁਸੀਂ ਆਪਣੀ ਡਾਇਟ ਵਿਚ ਫਾਈਬਰ ਯੁਕਤ ਫੂਡ ਨੂੰ ਸ਼ਾਮਿਲ ਕਰੋ ਇਹ ਤੁਹਾਡੇ ਪੇਟ ਨੂੰ ਪੂਰੀ ਤਰਾਂ ਸਾਫ਼ ਕਰਨ ਵਿਚ ਮੱਦਦ ਕਰੇਗਾ |ਇਸ ਵਿਚ ਪਾਣੀ ਦਾ ਸੇਵਨ ਕਰਨਾ ਵੀ ਜਰੂਰੀ ਹੈ ਇਸ ਨਾਲ ਤੁਹਾਡੇ ਪੇਟ ਵਿਚ ਗੈਸ ਜਾਂ ਕਬਜ ਦੀ ਸਮੱਸਿਆ ਨਹੀਂ ਹੋਵੇਗੀ | ਬੇਰੀ,ਹਰੇ ਪੱਤੇ ਵਾਲੀਆਂ ਸਬਜੀਆਂ ,ਬੀਂਸ ,ਫਲੀਆਂ ,ਅਨਪ੍ਰੋਸੇਸਟਡ,ਅਨਾਜ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ |

ਡੇਅਰੀ ਪ੍ਰੋਡਕਟ ਨੂੰ ਕਰੋ ਨਜਰ ਅੰਦਾਜ………
ਪਨੀਰ ,ਦੁੱਧ ਅਤੇ ਹੋਰ ਅਨੇਕਾਂ ਡੇਅਰੀ ਪ੍ਰੋਡਕਟਾਂ ਵਿਚ ਲੈਕਟੋਸ ਹੁੰਦਾ ਹੈ ਜੋ ਕਿ ਪੇਟ ਵਿਚ ਗੈਸ ਅਤੇ ਮਰੋੜ ਦਾ ਕਾਰਨ ਬਣਦਾ ਹੈ ਇਸ ਲਈ ਇਹਨਾਂ ਚੀਜਾਂ ਤੋਂ ਬਚਣਾ ਚਾਹੀਦਾ ਹੈ |ਇਸ ਤੋਂ -ਇਲਾਵਾ ਤੁਸੀਂ ਦਹੀਂ ਦਾ ਸੇਵਨ ਕਰ ਸਕਦੇ ਹੋ ਇਸ ਵਿਚ ਪ੍ਰੋਟੀਨ ਵੀ ਹੁੰਦਾ ਹੈ ਅਤੇ ਇਹ ਨੁਕਸਾਨਦਾਇਕ ਨਹੀਂ ਹੁੰਦਾ |

ਮੈਗਨੀਸ਼ੀਅਮ ਫੂਡ ਨੂੰ ਸ਼ਾਮਿਲ ਕਰੋ…….
ਤੁਸੀਂ ਆਪਣੇ ਖਾਣੇ ਵਿਚ ਮੈਗਨੀਸ਼ੀਅਮ ਯੁਕਤ ਫੂਡ ਨੂੰ ਸ਼ਾਮਿਲ ਕਰੋ |ਇਹ ਕਬਜ ਦੇ ਲਈ ਕਾਫੀ ਕਾਰਗਰ ਹੁੰਦਾ ਹੈ | ਇਹ ਮਲ-ਤਿਆਗ ਨੂੰ ਠੀਕ ਅਤੇ ਸਾਫ਼ ਕਰਨ ਵਿਚ ਮੱਦਦ ਕਰਦਾ ਹੈ |

ਜੰਕ ਫੂਡ ਦਾ ਕਰੋ ਤਿਆਗ………
ਸਾਡੇ ਵਿਚੋਂ ਬਹੁਤ ਲੋਕਾਂ ਨੂੰ ਜੰਕ ਫੂਡ ਬਹੁਤ ਹੀ ਜਿਆਦਾ ਪਸੰਦ ਹੈ ਜਿਨਾਂ ਨੂੰ ਕਬਜ ਦੀ ਸਮੱਸਿਆ ਰਹਿੰਦੀ ਹੈ ਜੋ ਲੋਕ ਚਾਹੁੰਦੇ ਹਨ ਕਿ ਸਾਨੂੰ ਕਬਜ ਨਾ ਹੋਵੇ ਤਾਂ ਜੰਕ ਫੂਡ ਖਾਣਾ ਬਿਲਕੁਲ ਬੰਦ ਕਰ ਦਵੋ ਕਿਉਕਿ ਇਸ ਵਿਚ ਫੈਟ ਅਤੇ ਸ਼ੂਗਰ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ |

ਐਕਸਰਸਾਈਜ਼ ਕਰੋ……
ਇਹਨਾਂ ਸਾਰੀਆਂ ਚੀਜਾਂ ਨਾਲੋਂ ਮਹੱਤਵਪੂਰਨ ਹੈ ਐਕਸਰਸਾਈਜ਼ ਕਰਨਾ |ਸਵਸਥ ਸਰੀਰ ਦੇ ਲਈ ਯੋਗਾ ਜਾਂ ਐਕਸਰਸਾਈਜ਼ ਕਰਨਾ ਬਹੁਤ ਹੀ ਜਰੂਰੀ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …