ਜਿਆਦਾਤਰ ਔਰਤਾਂ ਆਪਣੀਆਂ ਸਮੱਸਿਆਵਾਂ ਨੂੰ ਛੁਪਾ ਕੇ ਰੱਖਦੀਆਂ ਹਨ |ਉਹ ਨਾ ਤਾਂ ਕਿਸੇ ਨੂੰ ਦੱਸਦੀਆਂ ਹਨ ਅਤੇ ਨਾ ਹੀ ਕਿਸੇ ਡਾਕਟਰ ਕੋਲ ਜਾਂਦੀਆਂ ਹਨ |ਅਜਿਹਾ ਕਰਨ ਨਾਲ ਸਰੀਰ ਦੀਆਂ ਛੋਟੀਆਂ-ਛੋਟੀਆਂ ਬਿਮਾਰੀਆਂ ਵੱਡਾ ਰੂਪ ਲੈ ਲੈਂਦੀਆਂ ਹਨ
ਕਈ ਵਾਰ ਔਰਤਾਂ ਨੂੰ ਮੋਟਾਪਾ , stress, depression, ਕੋਲੇਸਟਰੋਲ ,ਜਿਹੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਪਰ ਔਰਤਾਂ ਇਹ ਨਹੀਂ ਜਜਾਣਦੀਆਂ ਕਿ ਉਹਨਾਂ ਦੀਆਂ ਇਹਨਾਂ ਪਰੇਸ਼ਾਨੀਆਂ ਦਾ ਜਿੰਮੇਵਾਰਇ ਹੋਰ ਨਹੀਂ ਬਲਕਿ ਥਾਇਰਡ ਹੈ |ਥਾਇਰਡ ਇੱਕ ਅਜਿਹੀ ਸਮੱਸਿਆ ਹੈ ਜਿਸਨੂੰ ਔਰਤ ਨਜਰਅੰਦਾਜ ਕਰ ਦਿੰਦੀ ਹੈ |
ਜੀ ਹਾਂ ਔਰਤ ਨੂੰ ਆਪਣੀ ਸਰੀਰਕ ਬਨਾਵਟ ਅਤੇ ਹਾਰਮੋਨਲ ਕਾਰਨਾਂ ਨਾਲ ਥਾਇਰਡ ਦੀ ਸਮੱਸਿਆ ਜਿਆਦਾ ਹੁੰਦੀ ਹੈ |ਯਾਨਿ ਥਾਇਰਡ ਪੁਰਸ਼ਾਂ ਦੀ ਜਗਾ ਔਰਤਾਂ ਨੂੰ ਜਿਆਦਾ ਪਰੇਸ਼ਾਨ ਕਰਦਾ ਹੈ | ਥਾਇਰਡ ਨੂੰ silent killer ਮੰਨਿਆਂ ਜਾਂਦਾ ਹੈ ਕਿਉਕਿ ਇਸਦੇ ਲੱਛਣ ਤੁਹਾਨੂੰ ਹੌਲੀ-ਹੌਲੀ ਪਤਾ ਚਲਦੇ ਹਨ ਅਤੇ ਜਦ ਤੱਕ ਇਸ ਸਮੱਸਿਆ ਦਾ ਪਤਾ ਚਲਦਾ ਹੈ ਤਦ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ |
ਅੱਜ ਥਾਇਰਡ ਇੱਕ serious ਪ੍ਰਾੱਬਲੰਮ ਬਣ ਗਈ ਹੈ ਥਾਇਰਡ ਤਿੱਤਲੀ ਦੇ ਅਕਾਰ ਦਾ ਗਲੇ ਵਿਚ ਮੌਜੂਦ ਬੌਡੀ ਦਾ ਮੇਨ ਇੰਡੋਕਰਾਇਨ ਗਲੈੱਡ ਹੈ |ਇਸ ਵਿਚੋਂ ਥਾਇਰਡ ਹਾਰਮੋਨ ਨਿਕਲਦਾ ਹੈ ਜੋ ਸਾਡੇ ਮੇਟਾਬੋਲਿਜਮ ਰੇਟ ਨੂੰ ਘੱਟ ਕਰਦਾ ਹੈ |ਇਹ ਹਾਰਮੋਨ ਮੇਟਾਬਾੱਲਿਜਮ ਨੂੰ ਬਣਾਏ ਰੱਖਣ ਦੇ ਲਈ ਬੇਹਦ ਜਰੂਰੀ ਹੈ |ਥਾਇਰਡ ਵਿਚ ਕਾਫੀ ਪ੍ਰਾੱਬਲੰਮ ਹੁੰਦੀ ਹੈ |ਕਦੇ ਵਜਨ ਅਚਾਨਕ ਨਾਲ ਵੱਧ ਜਾਂਦਾ ਹੈ ਅਤੇ ਕਦੇ ਅਚਾਨਕ ਘੱਟ ਜਾਂਦਾ ਹੈ |ਵਾਲ ਝੜਨ ਲੱਗਦੇ ਹਨ |
ਇੰਮਿਊਨ ਸਿਸਟਮ ਵਿਚ ਗੜਬੜੀ ਨਾਲ ਇਸਦੀ ਸ਼ੁਰੂਆਤ ਹੁੰਦੀ ਹੈ |ਜਿਸਦੇ ਚਲਦੇ ਛੋਟੀ ਤੋਂ ਛੋਟੀ ਬਿਮਾਰੀ ਵੱਡੀ ਤੋਂ ਵੱਡੀ ਬਿਮਾਰੀ ਹੋਣ ਲੱਗਦੀ ਹੈ |ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਇਕ ਅਜਿਹ ਟਿਪਸ ਦੱਸਣ ਜਾ ਰਹੇ ਹਾਂ ਜਿਸਨੂੰ ਤੁਸੀਂ ਬਿਨਾਂ ਕਿਸੇ ਸੰਕੋਚ ਦੇ ਆਸਾਨੀ ਨਾਲ ਕਰ ਸਕਦੇ ਹੋ ਕਿਉਂਕਿ ਇਸ ਟਿਪਸ ਵਿਚ ਪਿਆਜ ਨੂੰ ਰਗੜਨ ਨਾਲ ਹੀ ਥਾਇਰਡ ਨੂੰ ਕੰਟਰੋਲ ਕੀਤਾ ਜਾ ਸਕਦਾ ਹ੍ਜੇ |ਪਰ ਇਸ ਟਿਪਸ ਨੂੰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੀ ਦਵਾ ਲੈਣੀ ਬੰਦ ਕਰ ਦਵੋ |
ਪਿਆਜ ਨਾਲ ਕਰੋ ਥਾਇਰਡ ਕੰਟਰੋਲ……………..
ਪਿਆਜ ਦੇ ਗੁਣਾਂ ਬਾਰੇ ਅਸੀਂ ਸਾਰੇ ਜਾਣਦੇ ਹੀ ਹਾਂ |ਇਸ ਵਿਚ ਐਂਟੀ-ਬੈਕਟੀਰੀਅਲ ,ਐਂਟੀ-ਫੰਗਲ ,ਐਂਟੀ-ਇਫਲੇਮੈਟਰੀ ਅਤੇ ਕੈਂਸਰ ਨਾਲ ਲੜਣ ਦੇ ਗੁਣ ਪਾਏ ਜਾਂਦੇ ਹਨ |ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ਅਤੇ ਮਿਨਰਲਸ ਵੀ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਪੋਸ਼ਣ ਦਿੰਦੇ ਹਨ ਅਤੇ ਬਿਮਾਰੀਆਂ ਤੋਂ ਬਚਾਉਂਦੇ ਹਨ |ਪਰ ਕਿ ਤੁਸੀਂ ਜਾਣਦੇ ਹੋ ਕਿ ਪਿਆਜ ਨਾਲ ਨੂੰ ਗਰਦਨ ਉੱਪਰ ਰਗੜਨ ਨਾਲ ਤੁਸੀਂ ਥਾਇਰਡ ਨੂੰ ਵੀ ਕੰਟਰੋਲ ਕਰ ਸਕਦੇ ਹੋ ?ਪਿਆਜ ਵਿਚ ਸਲਫਰ ਪਾਇਆ ਜਾਂਦਾ ਹੈ ਜੋ ਸੋਜ ਨੂੰ ਘੱਟ ਕਰਦਾ ਹੈ ਅਤੇ ਤੁਹਾਡੇ ਸਰੀਰ ਨੂੰ ਡਿਟਾੱਕਸ ਕਰਦਾ ਹੈ |
ਤੁਸੀਂ ਸੁਣਿਆਂ ਹੋਵੇਗਾ ਕਿ ਪਿਆਜ ਨੂੰ ਜੁੱਤੀ ਵਿਚ ਰੱਖਣ ਨਾਲ ਤੁਹਾਡਾ ਸਰੀਰ ਡਿਟਾੱਕਸ ਹੁੰਦਾ ਹੈ ਅਤੇ ਤੁਸੀਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ |ਇਸ ਤਰਾਂ ਇਸਨੂੰ ਗਰਦਨ ਉੱਪਰ ਥਾਇਰਡ ਗਲੈੱਡ ਦੇ ਆਸ-ਪਾਸ ਰਗੜਨ ਨਾਲ ਥਾਇਰਦ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ |
ਥਾਇਰਡ ਲਈ ਪਿਆਜ ਦਾ ਇਸਤੇਮਾਲ………………..
ਥਾਇਰਡ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਲਾਲ ਪਿਆਜ ਦੀ ਜਰੂਰਤ ਹੋਵੇਗੀ |ਲਾਲ ਪਿਆਜ ਲੈ ਕੇ ਉਸਨੂੰ ਵਿਚਕਾਰੋਂ ਕੱਟ ਕਰ ਦੋ ਹਿੱਸੇ ਕਰ ਲਵੋ |ਫਿਰ ਇਸ ਨਾਲ ਥਾਇਰਡ ਦੇ ਆਸ-ਪਾਸ ਹਲਕੀ ਮਸਾਜ ਕੋਰ |ਮਸਾਜ ਕਰਨ ਤੋਂ ਬਾਅਦ ਗਰਦਨ ਨੂੰ ਧੋਣਾ ਨਹੀਂ ਹੈ |ਬਲਕਿ ਰਾਤ ਭਰ ਦੇ ਲਈ ਇਸ ਤਰਾਂ ਹੀ ਛੱਡ ਦਵੋ |ਪਿਆਜ ਦਾ ਰਸ ਆਪਣਾ ਕੰਮ ਕਰਦਾ ਰਹੇਗਾ |
ਇਹ ਉਪਾਅ ਬਹੁਤ ਹੀ ਸੌਖਾ ਅਤੇ ਪ੍ਰਭਾਵਕਾਰੀ ਹੈ ਇਸ ਉਪਾਅ ਨੂੰ ਲਗਾਤਾਰ ਕੁੱਝ ਦਿਨਾਂ ਤੱਕ ਕਰਨ ਨਾਲ ਤੁਹਾਨੂੰ ਨਤੀਜੇ ਦਿਖਣੇ ਸ਼ੁਰੂ ਹੋ ਜਾਣਗੇ |ਇਸ ਲਈ ਤੁਸੀਂ ਥਾਇਰਡ ਨੂੰ ਕੰਟਰੋਲ ਕਰਨ ਲਈ ਇੱਕ ਵਾਰ ਇਸ ਉਪਾਅ ਦਾ ਜਰੂਰ ਇਸਤੇਮਾਲ ਕਰੋ |