ਇੱਕ ਪ੍ਰਸਿੱਧ ਹਰਬਲ ਉਪਾਆਂ ਨਾਲ ਚਕਿਤਸਾ ਕਰਨ ਵਾਲੇ ਡਾਕਟਰ ਦੇ ਮੰਨਿਆਂ ਹੈ ਕਿ ਉਸਦੇ 35 ਸਾਲ ਦੇ ਲੰਬੇ ਕਰੀਅਰ ਵਿਚ ਉਹਨਾਂ ਦੇ ਕੋਲ ਆਏ ਸਾਰੇ ਹਾਰਟ ਦੇ ਮਰੀਜਾਂ ਦੀ ਜਾਨ ਬਚਾਈ ਹੈ |ਜਿਸ ਵਿਚ ਲਾਲ ਮਿਰਚ ਦੇ ਇਸਤੇਮਾਲ ਨਾਲ ਬਣਿਆਂ ਘੋਲ ਜਿਆਦਾ ਕਾਰਗਾਰ ਸਾਬਤ ਹੋਇਆ ਹੈ |ਲਾਲ ਮਿਰਚ ਦੇ ਖਾਸ ਗੁਣ ਇਸ ਵਿਚ ਪਾਏ ਜਾਣ ਵਾਲੇ Capsaicin ਦੀ ਵਜਾ ਨਾਲ ਹੁੰਦੇ ਹਨ |
Capsaicin Chemical ਐਂਟੀ-ਆੱਕਸੀਡੈਂਟ ਹੈ, ਇਹ Bad Cholesterol ਦੇ Oxidation ਨੂੰ ਰੋਕ ਕੇ Bad Cholesterol ਨੂੰ ਖੂਨ ਦੀਆਂ ਵਹਿਣੀਆਂ ਵਿਚ ਜਮਾਂ ਨਹੀਂ ਹੋਣ ਦਿੰਦਾ ਅਤੇ ਖੂਨ ਦੀ Circulation ਨੂੰ ਵਧਾਉਂਦਾ ਹੈ ਜਿਸ ਕਾਰਨ ਸਾਡੇ ਦਿਲ ਨੂੰ ਤੁਰੰਤ ਖੂਨ ਪਹੁੰਚਦਾ ਹੈ |ਇਹ Arteries ਵਿਚ ਹੋਣ ਵਾਲੀ ਸੋਜ ਨੂੰ ਘੱਟ ਕਰ ਦਿੰਦਾ ਹੈ ਅਤੇ Clotting ਨੂੰ ਵੀ ਪਿਘਲਾ ਦਿੰਦਾ ਹੈ ਤਾਂ ਆਓ ਅੱਜ ਅਸੀਂ ਜਾਣਦੇ ਹਾਂ ਇਸਦੇ ਬਾਰੇ ਪੂਰੀ ਵਿਧੀ ਵਿਚ………………………..
ਜੇਕਰ ਤੁਸੀਂ ਕਿਸੇ ਨੂੰ ਵੀ ਹਾਰਟ ਅਟੈਕ ਆਉਂਦਾ ਦੇਖ ਰਹੇ ਹੋ ਤਾਂ ਇੱਕ ਚਮਚ ਲਾਲ ਮਿਰਚ ਇੱਕ ਗਿਲਾਸ ਪਾਣੀ ਵਿਚ ਘੋਲ ਕੇ ਮਰੀਜ ਨੂੰ ਦੇ ਦਵੋ |ਇੱਕ ਮਿੰਟ ਦੇ ਅੰਦਰ-ਅੰਦਰ ਮਰੀਜ ਦੀ ਹਾਲਤ ਵਿਚ ਸੁਧਾਰ ਆ ਜਾਵੇਗਾ |ਇਸ ਘੋਲ ਦਾ ਅਸਰ ਸਿਰਫ ਇੱਕ ਅਵਸਥਾ ਵਿਚ ਹੁੰਦਾ ਹੈ ਜਿਸ ਵਿਚ ਮਰੀਜ ਦਾ ਹੋਸ਼ ਵਿਚ ਆਉਣਾ ਜਰੂਰੀ ਹੈ |ਜੇਕਰ ਮਰੀਜ ਫਿਰ ਵੀ ਬੇਹੋਸ਼ੀ ਦੀ ਹਾਲਤ ਵਿਚ ਹੈ ਤਾਂ ਤੁਹਾਨੂੰ ਦੂਸਰਾ ਉਪਾਅ ਅਪਣਾਉਣਾ ਚਾਹੀਦਾ ਹੈ |ਲਾਲ ਮਿਰਚ ਦਾ ਜੂਸ ਬਣਾ ਕੇ ਇਸਦੀਆਂ ਕੁੱਝ ਬੂੰਦਾਂ ਨੂੰ ਜੀਭ ਦੇ ਨੀਚੇ ਪਾ ਦੇਣ ਨਾਲ ਉਸਦੀ ਹਾਲਤ ਵਿਚ ਬਹੁਤ ਤੇਜੀ ਨਾਲ ਸੁਧਾਰ ਆ ਜਾਵੇਗਾ |
ਲਾਲ ਮਿਰਚ ਵਿਚ ਇੱਕ ਸ਼ਕਤੀਸ਼ਾਲੀ ਉਤੇਜਿਤ ਪਾਇਆ ਜਾਂਦਾ ਹੈ |ਜਿਸ ਕਾਰਨ ਇਸਦੇ ਉਪਯੋਗ ਨਾਲ ਦਿਲ ਦੀ ਗਤੀ ਵੱਧ ਜਾਂਦੀ ਹੈ |ਇਸ ਤੋਂ ਇਲਾਵਾ ਖੂਨ ਦਾ ਪ੍ਰਵਾਹ ਸਰੀਰ ਦੇ ਹਰੇਕ ਹਿੱਸੇ ਵਿਚ ਹੋਣ ਲੱਗ ਜਾਂਦਾ ਹੈ ਜਿਸ ਨਾਲ ਖੂਨ ਨਿਕਲਣਾ ਤੁਰੰਤ ਬੰਦ ਹੋ ਜਾਂਦਾ ਹੈ |ਲਾਲ ਮਿਰਚ ਦੇ ਇਸ ਪ੍ਰਭਾਵ ਦੇ ਕਾਰਨ ਹਾਰਟ ਅਟੈਕ ਦੇ ਦੌਰਾਨ ਮਰੀਜ ਨੂੰ ਠੀਕ ਹੋਣ ਵਿਚ ਮੱਦਦ ਮਿਲਦੀ ਹੈ |ਹਾਰਟ ਅਟੈਕ ਤੋਂ ਬਚਾਅ ਦੇ ਲਈ ਤੁਰੰਤ ਉਪਯੋਗ ਕਰਨ ਵਿਚ ਇੱਕ ਬੇਹਦ ਕਾਰਗਾਰ ਘੋਲ ਬਣਾ ਕਰ ਰੱਖਿਆ ਜਾ ਸਕਦਾ ਹੈ |ਲਾਲ ਮਿਰਚ ਪਾਊਡਰ ,ਤਾਜੀ ਲਾਲ ਮਿਰਚ ਅਤੇ ਵੋਦਕਾ (50% ਅਲਕੋਹਲ ਦੇ ਲਈ) ਦੇ ਇਸਤੇਮਾਲ ਨਾਲ ਇਹ ਘਲ ਤਿਆਰ ਕੀਤਾ ਜਾ ਸਕਦਾ ਹੈ |
ਕੱਚ ਦੀ ਬੋਤਲ ਵਿਚ ਇੱਕ ਚੌਥਾਈ ਹਿੱਸਾ ਲਾਲ ਮਿਰਚ ਨਾਲ ਭਰ ਦਵੋ |ਇਸ ਪਾਊਡਰ ਦੇ ਡੁੱਬਣ ਜਿੰਨੀ ਵੋਦਕਾ ਇਸ ਵਿਚ ਮਿਲਾ ਦਵੋ |ਹੁਣ ਮਿਕਸਰ ਵਿਚ ਤਾਜੀ ਲਾਲ ਮਿਰਚ ਨੂੰ ਅਲਕੋਹਲ ਦੇ ਨਾਲ ਚੱਟਨੀ ਜਿਹਾ ਘੋਲ ਤਿਆਰ ਕਰ ਲਵੋ |ਹੁਣ ਇਸ ਘੋਲ ਨੂੰ ਕੱਚ ਦੀ ਬੋਤਲ ਵਿਚ ਬਾਕੀ ਬਚੇ ਤਿੰਨ ਚੌਥਾਈ ਹਿੱਸੇ ਵਿਚ ਭਰ ਦਵੋ |ਹੁਣ ਤੁਹਾਡੀ ਬੋਤਲ ਪੂਰੀ ਤਰਾਂ ਭਰ ਚੁੱਕੀ ਹੈ |ਹੁਣ ਕੱਚ ਦੀ ਬੋਤਲ ਨੂੰ ਕਈ ਵਾਰ ਹਿਲਾਓ |ਹੁਣ ਇਸ ਮਿਸ਼ਰਨ ਨੂੰ ਕਿਸੇ ਸਾਫ਼ ਜਗਾ ਉੱਪਰ ਦੋ ਹਫਤਿਆਂ ਦੇ ਲਈ ਛੱਡ ਦਵੋ |ਹੁਣ ਦੋ ਹਫਤਿਆਂ ਦੇ ਬਾਅਦ ਇਸ ਮਿਸ਼੍ਰਣ ਨੂੰ ਛਾਣ ਲਵੋ |ਜੇਕਰ ਤੁਸੀਂ ਜਿਆਦਾ ਅਸਰਕਾਰਕ ਮਿਸ਼ਰਣ ਚਾਹੁੰਦੇ ਹੋ ਤਾਂ ਇਸ ਮਿਸ਼ਰਣ ਨੂੰ ਤਿੰਨ ਮਹੀਨਿਆਂ ਦੇ ਲਈ ਕਿਸੇ ਸਾਫ਼ ਜਗਾ ਉੱਪਰ ਰੱਖ ਦਵੋ |
ਹਾਰਟ ਅਟੈਕ ਆਉਣ ਤੋਂ ਬਾਅਦ ਹੋਸ਼ ਵਿਚ ਬਣੇ ਰਹਿਣ ਵਾਲੇ ਮਰੀਜ ਨੂੰ ਇਸ ਮਿਸ਼ਰਣ ਦੀਆਂ 5 ਤੋਂ 10 ਬੂੰਦਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ |5 ਮਿੰਟ ਦੇ ਫਰਕ ਬਾਅਦ ਫਿਰ ਤੋਂ ਉਹਨੀ ਮਾਤਰਾ ਵਿਚ ਇਹ ਘੋਲ ਮਰੀਜ ਨੂੰ ਦਿੱਤਾ ਜਾਣਾ ਚਾਹੀਦਾ ਹੈ |5 ਮਿੰਟ ਦੇ ਫਰਕ ਨਾਲ ਮਰੀਜ ਦੀ ਹਾਲਤ ਵਿਚ ਸੁਧਾਰ ਆਉਣ ਤੱਕ ਇਹ ਪ੍ਰਕਿਰਿਆਂ ਦੁਹਰਾਈ ਜਾ ਸਕਦੀ ਹੈ |ਜੇਕਰ ਮਰੀਜ ਅਜੇ ਵੀ ਬੇਹੋਸ਼ ਹੈ ਤਾਂ ਉਸਦੀ ਜੀਭ ਦੇ ਨੀਚੇ ਇਸ ਮਿਸ਼ਰਣ ਦੀਆਂ 1 ਤੋਂ 3 ਬੂੰਦਾਂ ਪਾ ਦਵੋ |ਇਸ ਪ੍ਰਕਿਰਿਆਂ ਨੂੰ ਤਦ ਤੱਕ ਦੁਹਰਾਓ ਜੱਦ ਤੱਕ ਮਰੀਜ ਦੀ ਹਾਲਤ ਵਿਚ ਸੁਧਾਰ ਨਹੀਂ ਆ ਜਾਂਦਾ |
ਵਿਗਿਆਨੀਆਂ ਦੀ ਸੋਧ ਤੋਂ ਇਹ ਸਾਬਤ ਹੋਇਆ ਹੈ ਕਿ ਲਾਲ ਮਿਰਚ ਵਿਚ 26 ਅਲੱਗ-ਅਲੱਗ ਪ੍ਰਕਾਰ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ |ਜਿਵੇਂ ਕੈਲਸ਼ੀਅਮ ,ਜਿੰਕ ,ਸੇਲੇਨਿਯਮ ਅਤੇ ਮੈਨੀਸ਼ੀਅਮ ਜਿਹੇ ਸ਼ਕਤੀਸ਼ਾਲੀ ਤੱਤਾਂ ਨਾਲ ਭਰਪੂਰ ਲਾਲ ਮਿਰਚ ਵਿਚ ਕਈ ਮਿੰਨਰਲਸ ਦੇ ਇਲਾਵਾ ਵਿਟਾਮਿਨ C ਅਤੇ ਵਿਟਾਮਿਨ A ਦੀ ਵੀ ਭਰਪੂਰ ਮਾਤਰਾ ਹੁੰਦੀ ਹੈ |ਲਾਲ ਮਿਰਚ ਹਰ ਘਰ ਦੀ ਰਸੋਈ ਵਿਚ ਪਾਈ ਜਾਂਦੀ ਹੈ ਅਤੇ ਕਿਸੇ ਵੀ ਤਰਾਂ ਦੀ ਦਿਲ ਸੰਬੰਧੀ ਸਮੱਸਿਆ ਤੋਂ ਬਚਣ ਵਿਚ ਲਾਲ ਮਿਰਚ ਬਹੁਤ ਕਾਰਗਾਰ ਹੈ |
ਚੇਤਾਵਨੀ………………………
ਇਹ ਪੋਸਟ ਵਿਗਿਆਨਿਕ ਸੋਧ ਦੇ ਅਧਾਰ ਉੱਪਰ ਤਿਆਰ ਕੀਤੀ ਗਈ ਹੈ |ਇਸ ਸੰਬੰਧ ਵਿਚ ਅੱਜ ਵੀ ਅਨੇਕਾਂ ਸੋਧਾਂ ਜਾਰੀ ਹਨ |ਸਾਡੀ ਤੁਹਾਨੂੰ ਸਲਾਹ ਹੈ ਕਿ ਸਥਿਤੀ ਗੰਭੀਰ ਹੋ ਜਾਣ ਤੇ ਡਾਕਟਰ ਦੀ ਸਲਾਹ ਜਰੂਰ ਲਵੋ |