ਸੰਵੇਦਨਸ਼ੀਲਤਾ ਦੀ ਪੁਰਾਣੀ ਜਾਪਾਨੀ ਕਲਾ ਦੇ ਅਨੁਸਾਰ ਹਰੇਕ ਉਂਗਲੀ ਇਕ ਵਿਸ਼ੇਸ਼ ਬਿਮਾਰੀ ਨਾਲ ਜੁੜੀ ਹੈ |ਸਾਡੇ ਸਰੀਰ ਦੀਆਂ ਪੰਜੇ ਉਂਗਲੀਆਂ ਸਰੀਰ ਦੇ ਅਲੱਗ-ਅਲੱਗ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ |ਇਸ ਤੋਂ ਇਲਾਵਾ ਤੁਹਾਨੂੰ ਦਰਦਨਾਕ ਦਵਾਈਆਂ ਖਾਣ ਦੀ ਬਜਾਏ ਇਸ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ |ਅੱਜ ਇਸ ਪੋਸਟ ਦੇ ਮਾਧਿਅਮ ਨਾਲ ਅਸੀਂ ਤੁਹਾਨੂੰ ਦੱਸਾਂਗੇ ਕਿ ਸਰੀਰ ਦੇ ਕਿਸ ਹਿੱਸੇ ਦਾ ਦਰਦ ਸਿਰਫ ਹੱਥ ਦੀਆਂ ਉਂਗਲੀਆਂ ਨੂੰ ਰਗੜਨ ਨਾਲ ਕਿਵੇਂ ਦੂਰ ਹੁੰਦਾ ਹੈ |
ਸਾਡੇ ਹੱਥਾਂ ਦੀਆਂ ਅਲੱਗ-ਅਲੱਗ ਉਂਗਲੀਆਂ ਅਲੱਗ-ਅਲੱਗ ਬਿਮਾਰੀਆਂ ਅਤੇ ਭਾਵਨਾਵਾਂ ਨਾਲ ਜੁੜੀਆਂ ਹੁੰਦੀਆਂ ਹਨ |ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਸਾਡੇ ਹੱਥ ਦਾਨ ਉਂਗਲੀਆਂ ਚਿੰਤਾ ,ਡਰ ਅਤੇ ਚਿੜਚਿੜਾਪਣ ਦੂਰ ਕਰਨ ਦੀ ਸ਼ਕਤੀ ਰੱਖਦੀਆਂ ਹਨ |ਉਂਗਲਿਆਂ ਉੱਪਰ ਹੌਲੀ-ਹੌਲੀ ਦਬਾ ਪਾਉਣ ਨਾਲ ਸਰੀਰ ਦੇ ਕਈ ਅੰਗਾਂ ਉੱਪਰ ਪ੍ਰਭਾਵ ਪਵੇਗਾ |
1 -ਅੰਗੂਠਾ -ਹੱਥ ਦਾ ਅੰਗੂਠਾ ਸਾਡੇ ਫੇਫੜਿਆਂ ਨਾਲ ਜੁੜਿਆ ਹੁੰਦਾ ਹੈ |ਜੇਕਰ ਤੁਹਾਡੇ ਦਿਲ ਦੀ ਧੜਕਣ ਤੇਜ ਹੋ ਜਾਵੇ ਤਾਂ ਹਲਕੇ ਜਿਹੇ ਹੱਥ ਨਾਲ ਅੰਗੂਠੇ ਉੱਪਰ ਮਸਾਜ ਕਰੋ ਅਤੇ ਹਲਕਾ ਜਿਹਾ ਖਿੱਚੋ |ਇਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ |
2 -ਤਰਜਨੀ -ਇਹ ਉਂਗਲੀ ਆਂਤਾਂ gastro intestinal tract ਨਾਲ ਜੁੜੀ ਹੁੰਦੀ ਹੈ |ਜੇਕਰ ਤੁਹਾਡੇ ਪੇਟਚ ਦਰਦ ਹੈ ਤਾਂ ਹਲਕਾ ਜਿਹਾ ਇਸ ਉਂਗਲੀ ਨੂੰ ਰਗੜੋ ਤੁਹਾਡਾ ਦਰਦ ਗਾਇਬ ਹੋ ਜਾਵੇਗਾ |
3 -ਵਿਚਕਾਰਲੀ ਉਂਗਲੀ -ਇਹ ਉਂਗਲੀ circulation system ਨਾਲ ਜੁੜੀ ਹੁੰਦੀ ਹੈ ਜੇਕਰ ਤੁਹਾਨੂੰ ਚੱਕਰ ਜਾਂ ਤੁਹਾਡਾ ਜੀਅ ਘਬਰਾ ਰਿਹਾ ਹੈ ਤਾਂ ਇਸ ਉਂਗਲੀ ਉੱਪਰ ਮਾਲਿਸ਼ ਕਰਨ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ |
4 -ਤੀਸਰੀ ਉਂਗਲੀ -ਇਹ ਉਂਗਲੀ ਆਪਣੀ ਮਨੋਦਸ਼ਾ ਨਾਲ ਜੁੜੀ ਹੁੰਦੀ ਹੈ |ਜੇਕਰ ਕਿਸੇ ਵੀ ਕਾਰਨ ਤੁਹਾਡਾ ਮੂੜ ਚੰਗਾ ਨਹੀਂ ਹੈ ਜਾਂ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਇਸ ਉਂਗਲੀ ਨੂੰ ਹਲਕਾ ਜਿਹਾ ਖਿੱਚੋ ਅਤੇ ਮਸਾਜ ਕਰੋ |ਤੁਹਾਨੂੰ ਜਲਦ ਹੀ ਇਸਦੇ ਵਧੀਆ ਨਤੀਜੇ ਪ੍ਰਾਪਤ ਹੋ ਜਾਣਗੇ ਤੁਹਾਡਾ ਮੂੜ ਵੀ ਖਿੜ ਜਾਵੇਗਾ |
5 -ਚੋਟੀ ਉਂਗਲੀ (ਚੀਚੀ) ਚੋਟੀ ਉਂਗਲੀ ਦਾ ਕਿਡਨੀ ਅਤੇ ਸਿਰ ਦੇ ਨਾਲ ਸੰਬੰਧ ਹੁੰਦਾ ਹੈ ਜੇਕਰ ਤੁਹਾਨੂੰ ਸਿਰ ਵਿਚ ਦਰਦ ਹੈ ਤਾਂ ਇਸ ਉਂਗਲੀ ਨੂੰ ਹਲਕਾ ਜਿਹਾ ਦਬਾਓ ਅਤੇ ਮਸਾਜ ਕਰੋ ਤੁਹਾਡਾ ਸਿਰ ਦਰਦ ਗਾਇਬ ਹੋ ਜਾਵੇਗਾ |ਇਸ ਮਸਾਜ ਨਾਲ ਤੁਹਾਡੀ ਕਿਡਨੀ ਵੀ ਤੰਦਰੁਸ ਹੋ ਜਾਵੇਗੀ |