ਵਧਦੀ ਉਮਰ ਦੇ ਨਾਲ ਵਾਲ ਸਫੈਦ ਹੋਣਾ ਇੱਕ ਆਮ ਗੱਲ ਹੈ ਪਰ ਅੱਜ-ਕੱਲ ਕਈ ਲੋਕ ਘੱਟ ਉਮਰ ਵਿਚ ਹੀ ਸਫੈਦ ਵਾਲਾਂ ਦੀ ਪ੍ਰਾੱਬਲੰਮ ਦਾ ਸਾਹਮਣਾ ਕਰ ਰਹੇ ਹਨ |ਐਕਸਪਰਟ ਦੇ ਮੁਤਾਬਿਕ ਸਾਡੇ ਵਾਲਾਂ ਦਾ ਕਾਲਾ ਰੰਗ ਮੇਲਾਨਿਨ ਨਾਮਕ ਪਿਗਮੈਂਟ ਦੇ ਕਾਰਨ ਹੁੰਦਾ ਹੈ |ਇਹ ਪਿਗਮੈਂਟ ਵਾਲਾਂ ਦੀਆਂ ਜੜਾਂ ਦੇ ਸੈੱਲਾਂ ਵਿਚ ਪਾਏ ਜਾਣਦੇ ਹਨ |
ਜੜ ਮੇਲਾਨਿਨ ਬਣਨਾ ਬੰਦ ਹੋ ਜਾਂਦਾ ਹੈ ਤਾਂ ਵਾਲ ਸਫੈਦ ਹੋਣ ਲੱਗਦੇ ਹਨ |ਇਸ ਪ੍ਰਾੱਬਲੰਮ ਨੂੰ ਅਸੀਂ ਕੁੱਝ ਘਰੇਲੂ ਉਪਾਅ ਅਜਮਾ ਕੇ ਕੰਟਰੋਲ ਕਰ ਸਕਦੇ ਹਾਂ |ਆਯੁਰਵੇਦ ਐਕਸਪਰਟ ਦੱਸ ਰਹੇ ਹਨ ਇੱਕ ਅਜਿਹਾ ਘਰੇਲੂ ਨੁਸਖਾ ਜਿਸਨੂੰ ਇਸਤੇਮਾਲ ਕਰਕੇ ਸਫੈਦ ਵਾਲਾਂ ਨੂੰ ਕਾਲਾ ਕੀਤਾ ਜਾ ਸਕਦਾ ਹੈ |
ਕਿਉਂ ਬੰਦ ਹੋ ਜਾਂਦਾ ਹੈ ਮੇਲਾਨਿਨ ਬਣਨਾ…………………………
ਐਕਸਪਰਟ ਦੱਸਦੇ ਹਨ ਕਿ ਵਧਦੀ ਉਮਰ ,ਹਾਰਮੋਨਜ ਚੇਂਜਸ ,ਡਿਪਰੇਸਨ ,ਸਟਰੇਸ ,ਪਲੀਯੂਸ਼ਨ ਜਾਂ ਨਿਊਟ੍ਰੀਐਂਸ ਦੀ ਕਮੀ ਦਾ ਵਾਲਾਂ ਉੱਪਰ ਬੁਰਾ ਅਸਰ ਪੈਂਦਾ ਹੈ |ਅਜਿਹੀ ਸਥਿਤੀ ਵਿਚ ਮੇਲਨਿਨ ਦਾ ਪ੍ਰੋਡਕਸ਼ਨ ਘੱਟ ਹੋਣ ਲੱਗਦਾ ਹੈ ਅਤੇ ਇਸ ਤਰਾਂ ਵਾਲ ਸਫੈਦ ਹੋਣ ਲੱਗਦੇ ਹਨ |ਪਰ ਜੇਕਰ ਅਸੀਂ ਸਮੇਂ ਉੱਪਰ ਇਸਦਾ ਟ੍ਰੀਟਮੈਂਟ ਲੈ ਲਿਆ ਜਾਵੇ ਤਾਂ ਇਸ ਪ੍ਰਾੱਬਲੰਮ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ |
ਵਾਲਾਂ ਨੂੰ ਕਾਲਾ ਕਰਨ ਵਾਲਾ ਨੁਸਖਾ ਬਣਾਉਣ ਦਾ ਤਰੀਕਾ………………………..
1. ਕੋਕੋਨਟ ਨੂੰ ਗਰਮ ਕਰਕੇ ਆੱਯਲ ਕੱਢ ਲਵੋ |
2. ਢੇਢ ਕੱਪ ਕੋਕੋਨੇਟ ਆੱਯਲ ਵਿਚ ਅੱਧਾ ਕੱਪ ਆਂਵਲੇ ਅਤੇ ਐਲੋਵੈਰਾ ਜੈੱਲ ਮਿਕਸ ਕਰ ਲਵੋ
3. ਤਿਆਰ ਮਿਕਸਚਰ ਨੂੰ 8 ਤੋਂ 10 ਮਿੰਟ ਤੱਕ ਉਬਾਲੋ |
4. ਠੰਡਾ ਹੋਣ ਤੇ ਇਸਨੂੰ ਛਾਣ ਕੇ ਧੁੱਪ ਵਿਚ 10ਤੋਂ 12 ਦਿਨ ਰੱਖੋ |
5. ਤਿਆਰ ਕੀਤੇ ਗਏ ਨੁਸਖੇ ਨਾਲ ਹਰ-ਦੋ ਦਿਨ ਛੱਡ ਕੇ ਵਾਲਾਂ ਵਿਚ ਮਸਾਜ ਕਰੋ |