ਹਰ ਲੜਕੇ ਅਤੇ ਲੜਕੀ ਨੂੰ ਗੋਰਾ ਦਿਖਣਾ ਬਹੁਤ ਪਸੰਦ ਹੁੰਦਾ ਹੈ ਖਾਸਕਰ ਲੜਕੀਆਂ ਆਪਣੇ ਚਿਹਰੇ ਦੀ ਤਰਾਂ ਸਰੀਰ ਨੂੰ ਗੋਰਾ ਰੱਖਣਾ ਪਸੰਦ ਕਰਦਿਆਂ ਹਨ ਪਰ ਅਕਸਰ ਲੋਕਾਂ ਵਿਚ ਦੇਖਿਆ ਗਿਆ ਗਿਆ ਹੈ ਕਿ ਲੋਕਾਂ ਦੇ ਚਿਹਰੇ ਦੇ ਅਨੁਸਾਰ ਉਹਨਾਂ ਦੇ ਸਰੀਰ ਦਾ ਰੰਗ ਮੈਚ ਨਹੀਂ ਕਰਦਾ |
ਜਿਸਦੇ ਲਈ ਉਹ ਤਰਾਂ-ਤਰਾਂ ਦੀਆਂ ਕਰੀਮਾਂ ਦਾ ਵੀ ਇਸਤੇਮਾਲ ਕਰਦੇ ਹਨ ਪਰ ਪਹਿਲੀ ਵਾਰ ਜਦ ਤੁਹਾਨੂੰ ਸੁੰਦਰ ਦਿਖਣ ਦੇ ਟੂਥਪੇਸਟ ਦੇ ਟ੍ਰਿਕ ਪਤਾ ਚੱਲਣਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ |ਤੁਸੀਂ ਘਰ ਵਿਚ ਬੈਠੇ ਹੀ ਟੂਥਪੇਸਟ ਦੇ ਜਰੀਏ ਆਪਣੀ ਸੁੰਦਰਤਾ ਨੂੰ ਬਰਕਰਾਰ ਰੱਖ ਸਕਦੇ ਹੋ |
ਹਰ ਘਰ ਵਿਚ ਟੂਥ ਪੇਸਟ ਰੋਜ ਦੰਦਾਂ ਨੂੰ ਸਾਫ਼ ਕਰਨ ਦੇ ਵਿਚ ਇਸਤੇਮਾਲ ਕੀਤਾ ਜਾਂਦਾ ਹੈ ਪਰ ਹੁਣ ਪੂਰੇ ਸਰੀਰ ਦੇ ਇੱਕ ਰੰਗ ਦੇ ਲਈ ਟੂਥ ਪੇਸਟ ਦਾ ਇਸਤੇਮਾਲ ਹੁੰਦੇ ਦੇਖੋ |ਕਈ ਵਾਰ ਲੋਕ ਕੋਈ ਅੰਗ ਸੜਣ ਤੇ ਵੀ ਟੂਥ ਪੇਸਟ ਦਾ ਇਸਤੇਮਾਲ ਕਰਦੇ ਹਨ ਪਰ ਟੂਥ ਪੇਸਟ ਦਾ ਪਹਿਲੀ ਵਾਰ ਇੰਨਾਂ ਵੱਡਾ ਫਾਇਦਾ ਦੇਖ ਕੇ ਤੁਹਾਡੀ ਅੱਖਾਂ ਖੜੀਆਂ ਰਹਿ ਜਾਣਗੀਆਂ |
ਟੂਥ ਪੇਸਟ ਨੂੰ ਲਗਾਉਣ ਨਾਲ ਤੁਹਾਨੂੰ ਕੁੱਝ ਹੀ ਦਿਨਾਂ ਵਿਚ ਇਸਦਾ ਅਸਰ ਦਿਖਣ ਲੱਗੇਗਾ |ਲੜਕੀ ਚਾਹੇ ਕਿੰਨੀ ਵੀ ਗੋਰੀ ਹੋਵੇ ਪਰ ਗਰਮੀਆਂ ਦੇ ਚਲਦੇ ਸਰੀਰ ਦੇ ਕੁੱਝ ਅੰਗਾਂ ਦਾ ਕਾਲਾਪਣ ਉਹਨਾਂ ਦਾ ਪਿੱਛਾ ਨਹੀਂ ਛੱਡਦਾ ਪਰ ਹੁਣ ਤੁਸੀਂ ਟੂਥ ਪੇਸਟ ਨਾਲ ਕਾਲਾਪਣ ਬਿਲਕੁਲ ਸਾਫ਼ ਕਰ ਸਕੋਂਗੇ |
ਟੂਥ ਪੇਸਟ ਦੇ ਨਾਲ ਤੁਸੀਂ ਚਿਹਰੇ ਦੀਆਂ ਫਿਨਸੀਆਂ ਹਟਾਉਣ ਦੇ ਨਾਲ ਗਰਦਨ ,ਕੂਹਣੀ ਅਤੇ ਅੰਡਰ ਆਰਮਸ ਦਾ ਕਾਲਾਪਣ ਵੀ ਬਿਲਕੁਲ ਹਟਾ ਸਕਦੇ ਹੋ ਇਸਦੇ ਨਾਲ ਤੁਸੀਂ ਆਪਣੇ ਸਰੀਰ ਦੀ ਟੇਨਿੰਗ ਨੂੰ ਵੀ ਹਟਾ ਸਕਦੇ ਹੋ ਇਸਦਾ ਪੇਸਟ ਬਣਾਉਣ ਦੇ ਨਾਲ ਸਫੈਦ ਟੂਥ ਪੇਸਟ ,ਚੰਦਨ ਪਾਊਡਰ ਅਤੇ ਮੁਲਤਾਨੀ ਮਿੱਟੀ ਦੀ ਜਰੂਰਤ ਹੁੰਦੀ ਹੈ |
ਉਸਦੇ ਬਾਅਦ ਇਹਨਾਂ ਸਾਰੀਆਂ ਚੀਜਾਂ ਨੂੰ ਇੱਕ ਕਟੋਰੀ ਵਿਚ ਲੈ ਕੇ ਪੇਸਟ ਬਣਾ ਲਵੋ ਅਤੇ ਨਾਲ ਹੀ ਇਸ ਵਿਚ ਦਹੀਂ ਜਾਂ ਪਾਣੀ ਵੀ ਮਿਲਾ ਦਵੋ |ਤੁਸੀਂ ਸਰੀਰ ਦੇ ਜਿਸ ਵੀ ਹਿੱਸੇ ਉੱਪਰ ਇਹ ਪੇਸਟ ਲਗਾਉਣ ਜਾ ਰਹੇ ਹੋ ਉਸਨੂੰ ਧੋ ਲਵੋ ਪਰ ਧਿਆਨ ਰੱਖੋ ਕਿ ਜੇਕਰ ਤੁਹਾਨੂੰ ਇਹ ਸੂਟ ਨਹੀਂ ਕਰਦਾ ਤਾਂ ਬਿਲਕੁਲ ਵੀ ਨਾ ਲਗਾਓ ਅਤੇ ਪਹਿਲੀ ਵਾਰ ਥੋੜਾ ਜਾ ਹੀ ਲਗਾਓ |