ਅੱਜ-ਕੱਲ ਦੀ ਪ੍ਰਭਾਵਿਤ ਜੀਵਨਸ਼ੈਲੀ ਦੇ ਕਾਰਨ ਸਾਡੇ ਸਰੀਰ ਵਿਚ ਖੂਨ ਦਾ ਸੰਚਲਨ ਘੱਟ ਹੁੰਦਾ ਹੈ ਖਾਸ ਤੌਰ ਤੇ ਹੱਥਾਂ ,ਪੈਰਾਂ ਅਤੇ ਲੱਤਾਂ ਦੇ ਨਿਚਲੇ ਹਿੱਸਿਆਂ ਵਿਚ |ਜਿਸਦੇ ਕਾਰਨ ਸਾਡੇ ਸਰੀਰ ਵਿਚ ਬਹੁਤ ਸਾਰੇ ਜਹਿਰੀਲੇ ਪਦਾਰਥ ਜਮਾਂ ਹੋ ਜਾਂਦੇ ਹਨ ਜੋ ਅੱਗੇ ਚੱਲ ਕੇ ਕਈ ਤਰਾਂ ਦੀਆਂ ਬਿਮਾਰੀਆਂ ਦੀ ਵਜਾ ਬਣਦੇ ਹਨ
ਇਸ ਸਮੱਸਿਆ ਦਾ ਹੱਲ ਹੈ ਪੈਰਨ ਦੇ ਨੀਚੇ ਵਾਲਾ ਭਾਗ Detoxifying pad |ਇਹ ਤੁਹਾਡੇ ਸਰੀਰ ਦੇ ਖੂਨ ਅਤੇ ਲਸੀਕਾ ਦੇ ਵਹਾਅ ਵਿਚ ਮੱਦਦ ਕਰਦਾ ਹੈ |ਇਹ ਸਵੇਦਨਸ਼ੀਲ ਬਿੰਦੂਆਂ ਨੂੰ ਉਤੇਜਿਤ ਕਰਦਾ ਹੈ ਅਤੇ ਸਰੀਰ ਵਿਚੋਂ ਜਹਿਰੀਲੇ ਤੱਤਾਂ ਨੂੰ ਸੋਖ ਲੈਂਦਾ ਹੈ |
Detoxifying pad ਚਿਪਕਾਏ ਜਾਣ ਵਾਲੇ pad ਹੁੰਦੇ ਹਨ ਜਿੰਨਾਂ ਨੂੰ ਤੁਸੀਂ ਸ਼ਾਮ ਨੂੰ ਸੌਣ ਤੋਂ ਪਹਿਲਾਂ ਸਰੀਰ ਵਿਚੋਂ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਲਈ ਪੈਰ ਦੇ ਨੀਚੇ ਲਗਾ ਸਕਦੇ ਹੋ |ਤੁਸੀਂ ਇਹ pad ਬਜਾਰ ਵਿਚੋਂ ਵੀ ਖਰੀਦ ਸਕਦੇ ਹੋ ਪਰ ਪਰ ਇਹਨਾਂ ਦੀ ਕੀਮਤ ਹਮੇਸ਼ਾਂ ਘੱਟ ਨਹੀਂ ਹੁੰਦੀ |ਦੂਸਰਾ ਤਰੀਕਾ ਇਹ ਹੈ ਕਿ ਤੁਸੀਂ ਆਪਣਾ ਫੁੱਟ pad ਘਰ ਵਿਚ ਬਣਾਓ |
Detox pad ਬਣਾਉਣ ਦਾ ਤਰੀਕਾ/……………………..
-ਚਿਪਕਣ ਵਾਲਾ ਕੱਪੜਾ pad
-ਲਸਣ
-ਪਿਆਜ
-ਪਾਣੀ
-ਜੁੱਤੇ
ਸਭ ਤੋਂ ਪਹਿਲਾਂ ਲਸਣ ਅਤੇ ਪਿਆਜ ਨੂੰ ਬਰੀਕ ਕੱਟ ਲਵੋ |ਹੁਣ ਇੱਕ ਕੇਤਲੀ ਵਿਚ ਥੋੜਾ ਜਿਹਾ ਪਾਣੀ ਪਾਓ ਫਿਰ ਇਸ ਵਿਚ ਲਸਣ ਅਤੇ ਪਿਆਜ ਪਾਓ ਅਤੇ ਫਿਰ 10 ਮਿੰਟ ਦੇ ਲਈ ਇਸ ਪਾਣੀ ਨੂੰ ਉਬਾਲੋ |
ਇਸ ਘੋਲ ਨੂੰ ਠੰਡੇ ਹੋਣ ਤੋਂ ਬਾਅਦ ਚਿਪਕਣ ਵਾਲੇ ਕੱਪੜੇ ਦੇ pad ਉੱਪਰ ਪਾ ਕੇ ਆਪਣੇ ਪੈਰਾਂ ਦੇ ਤਲਿਆਂ ਉੱਪਰ ਚਿਪਕਾ ਲਵੋ ਅਤੇ ਉੱਪਰ ਤੋਂ ਜੁੱਤੇ ਪਹਿਣ ਲਵੋ |
ਅਗਲੇ ਦਿਨ ਤੁਦ੍ਸਿਨ ਇਸਦਾ ਪ੍ਰਭਾਵ ਦੇਖੋਗੇ ਕਿ pad ਤੁਹਾਡੇ ਸਰੀਰ ਦੇ ਜਹਿਰੀਲੇ ਪਦਾਰਥਾਂ ਨਾਲ ਕਾਲਾ ਹੋ ਜਾਵੇਗਾ |
Detox pad ਦੇ ਪ੍ਰਭਾਵ……………………..
-ਇਹ ਜਹਿਰੀਲੇ ਪਦਾਰਥਾਂ ਨੂੰ ਨਸ਼ਟ ਕਰਕੇ ਸਰੀਰ ਦੀ ਸਫਾਈ ਕਰਦਾ ਹੈ |
-ਇਹ ਪੂਰੇ ਸਰੀਰ ਉੱਪਰ ਨਿਵਾਰਕ ਪ੍ਰਭਾਵ ਪਾਉਂਦਾ ਹੈ |
-ਇਹ ਸਵੇਦਨਸ਼ੀਲ ਬਿੰਦੂਆਂ ਨੂੰ ਉਤੇਜਿਤ ਕਰਦਾ ਹੈ |
-ਇਹ ਸਰੀਰ ਦੀ ਪ੍ਰਤੀਰੋਗ ਸ਼ਕਤੀ ਨੂੰ ਵਧਾਉਂਦਾ ਹੈ |
-ਇਹ ਤੁਹਾਡੀ ਜੀਵਨਸ਼ੈਲੀ ਵਿਚ ਬਦਲਾਵ ਲਿਆ ਕੇ ਤੁਹਾਨੂੰ ਜਿਆਦਾ ਊਰਜਾ ਪ੍ਰਦਾਨ ਕਰਦਾ ਹੈ |
-ਇਹ ਤੁਹਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ |