ਸਿਰਫ਼ 2 ਰੁਪਏ ਵਿੱਚ ਦੰਦਾਂ ਦਾ ਕੀੜਾ ਬਾਹਰ ਕੱਡਣ ਦਾ ਪੱਕਾ ਘਰੇਲੂ ਨੁਸਖਾ
ਜਦ ਇੱਕ ਬੱਚਾ ਪੈਦਾ ਹੁੰਦਾ ਹੈ ਤਾਂ ਉਸਦੇ ਮੂੰਹ ਵਿਚ ਕੋਈ ਦੰਦ ਨਹੀਂ ਹੁੰਦਾ |ਫਿਰ ਜਿਵੇਂ-ਜਿਵੇਂ ਬੱਚਾ ਵੱਡਾ ਹੋਣ ਲੱਗ ਜਾਂਦਾ ਹੈ ,ਓਵੇਂ-ਓਵੇਂ ਉਸਦੇ ਦੰਦ ਉੱਗਣੇ ਸ਼ੁਰੂ ਹੋ ਜਾਂਦੇ ਹਨ |ਜਦ ਬੱਚਿਆਂ ਦੇ ਪੂਰੇ ਦੰਦ ਨਿਕਲ ਆਉਂਦੇ ਹਨ ਤਾਂ ਘਰ ਵਾਲੇ ਉਹਨਾਂ ਨੂੰ ਇੱਕ ਹੀ ਗੱਲ ਸਿਖਾਉਂਦੇ ਹਨ ਕਿ ਸਵੇਰੇ ਉਠ ਕੇ ਅਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਬ੍ਰਸ਼ ਜਰੂਰ ਕਰਨਾ ਹੈ ,ਕਿਉਂਕਿ ਬ੍ਰਸ਼ ਕਰਨ ਨਾਲ ਦੰਦ ਸਾਫ਼ ਹੁੰਦੇ ਹਨ |ਜੇਕਰ ਅਸੀਂ ਦੰਦ ਸਾਫ਼ ਨਹੀਂ ਕਰਾਂਗੇ ਤਾਂ ਇਹ ਪੀਲੇ ਹੋ ਜਾਣਗੇ ,ਇਹਨਾਂ ਵਿਚ ਕੀੜਾ ਲੱਗ ਜਾਵੇਗਾ ਅਤੇ ਮੂੰਹ ਵਿਚ ਬਦਬੂ ਵੀ ਆਉਣ ਲੱਗ ਜਾਵੇਗੀ |
ਜੇਕਰ ਅਸੀਂ ਬ੍ਰਸ਼ ਨਹੀਂ ਕਰਾਂਗੇ ਤਾਂ ਦੰਦ ਕਮਜੋਰ ਹੋ ਕੇ ਟੁੱਟ ਜਾਣਗੇ ਅਤੇ ਬਿਨਾਂ ਦੰਦਾਂ ਦੇ ਭੋਜਨ ਖਾਣਾ ਵੀ ਨਾ ਦੇ ਬਰਾਬਰ ਹੁੰਦਾ ਹੈ |ਜਰੂਰੀ ਨਹੀਂ ਕਿ ਦੰਦਾਂ ਨੂੰ ਬ੍ਰਸ਼ ਕਰਨ ਦੇ ਲਈ ਮਹਿੰਗੀ ਟੂਥਪੇਸਟ ਦਾ ਹੀ ਇਸਤੇਮਾਲ ਕੀਤਾ ਜਾਵੇ ਬਲਕਿ ਨਿੰਮ ਦੀ ਦਾਤਣ ਨਾਲ ਜਾਂ ਮੰਜਨ ਨਾਲ ਵੀ ਇਹਨਾਂ ਨੂੰ ਸਾਫ਼ ਅਤੇ ਮਜਬੂਤ ਬਣਾਇਆ ਜਾ ਸਕਦਾ ਹੈ |ਅੱਜ ਦੇ ਇਸ ਆਰਟੀਕਲ ਵਿਚ ਅਸੀਂ ਤੁਹਾਨੂੰ ਦੰਦਾਂ ਨਾਲ ਜੁੜੀਆਂ ਕੋਈ ਕੁੱਝ ਸਮੱਸਿਆਵਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਅਤੇ ਇਹਨਾਂ ਦੇ ਨਾਲ ਹੀ ਤੁਹਾਨੂੰ ਵੀਡੀਓ ਵਿਚ ਦੱਸਾਂਗੇ ਕਿ ਕਿਸ ਤਰਾਂ ਦੋ ਰੁਪਏ ਦਾ ਸਿੱਕਾ ਤੁਹਾਡੇ ਦੰਦਾਂ ਵਿਚ ਲੱਗੇ ਕੀੜੇ ਨੂੰ ਮਿਟਾ ਸਕਦਾ ਹੈ ,ਤਾਂ ਆਓ ਦੇਰ ਕਿਸ ਗੱਲ ਦੀ ?ਆਓ ਜਾਣਦੇ ਹਾਂ ਇਸ ਪੂਰੀ ਖਬਰ ਬਾਰੇ…………………………
ਦੰਦ ਦਾ ਦਰਦ ਹੈ ਬਹੁਤ ਖਤਰਨਾਕ……………………….
ਮਨੁੱਖੀ ਸਰੀਰ ਬਹੁਤ ਕਮਜੋਰ ਹੁੰਦਾ ਹੈ |ਛੋਟੀ ਤੋਂ ਛੋਟੀ ਸੱਟ ਵੀ ਇਨਸਾਨ ਦੀ ਸਿਟੀ ਜਵਾ ਦਿੰਦੀ ਹੈ |ਇਸ ਲਈ ਦੰਦ ਦਾ ਦਰਦ ਤਾਂ ਸਭ ਤੋਂ ਜਿਆਦਾ ਕਸ਼ਟਦਾਇਕ ਹੈ |ਇਹ ਤਾਂ ਸਭ ਜਾਣਦੇ ਹੀ ਹੋਣਗੇ ਕਿ ਸਾਡੇ ਦੰਦਾਂ ਦੀ ਇੰਨਫੈਕਸ਼ਨ ਸਾਡੇ ਸਿਰ ,ਅੱਖਾਂ ,ਨੱਕ ਅਤੇ ਗਲੇ ਨਾਲ ਜੁੜੀ ਹੁੰਦੀ ਹੈ |ਇਸ ਲਈ ਜੇਕਰ ਤੁਹਾਡੇ ਦੰਦ ਵਿਚ ਦਰਦ ਹੋ ਜਾਵੇ ਤਾਂ ਹਲਾਤ ਖਰਾਬ ਹੋ ਜਾਣਦੇ ਹਨ |
ਦੰਦਾਂ ਦੇ ਦਰਦ ਨਾਲ ਸਿਰ ਵੀ ਤੇਜ ਦਰਦ ਹੋਣ ਲੱਗਦਾ ਹੈ |ਕਦੇ-ਕਦੇ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਰਹਿਣ ਦੇ ਕਾਰਨ ਵੀ ਦੰਦ ਵਿਚ ਦਰਦ ਹੋਣ ਲੱਗ ਜਾਂਦਾ ਹੈ ਜਾਂ ਦੰਦਾਂ ਵਿਚ ਕੀੜਾ ਲੱਗ ਜਾਂਦਾ ਹੈ |ਅਜਿਹੀ ਸਥਿਤੀ ਵਿਚ ਲੋਕ ਦਰਦ ਤੋਂ ਪਰੇਸ਼ਾਨ ਹੋ ਕੇ ਉਸ ਦੰਦ ਨੂੰ ਕਢਵਾ ਹੀ ਦਿੰਦੇ ਹਨ ਅਤੇ ਉਸਦੀ ਜਗਾ ਤੇ ਨਕਲੀ ਦੰਦ ਲਗਵਾ ਲੈਂਦੇ ਹਨ |
ਦੰਦ ਦਾ ਦਰਦ ਕਦੇ ਵੀ ਹੋ ਸਕਦਾ ਹੈ…………………………..
ਤੁਹਾਡੀ ਜਾਣਕਾਰੀ ਦੇ ਲਈ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਡੇ ਦੰਦਾਂ ਵਿਚ ਦਰਦ ਕਦੇ ਵੀ ਹੋ ਸਕਦਾ ਹੈ |ਦੰਦ ਦਾ ਦਰਦ ਕਦੇ ਵੀ ਉਮਰ ਦੇਖ ਕੇ ਨਹੀਂ ਆਉਂਦਾ |ਦੰਦ ਵਿਚ ਦਰਦ ਰਹਿਣ ਨਾਲ ਅਸੀਂ ਨਾ ਤਾਂ ਠੀਕ ਤਰਾਂ ਕੁੱਝ ਖਾ ਸਕਦੇ ਹਾਂ ਅਤੇ ਨਾ ਹੀ ਕੁੱਝ ਪੀ ਸਕਦੇ ਹਾਂ ਕਿਉਂਕਿ ਜਦ ਵੀ ਖਾਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਦਰਦ ਹੋਰ ਵੀ ਜਿਆਦਾ ਹੋਣ ਲੱਗ ਜਾਂਦਾ ਹੈ ਅਤੇ ਜੇਕਰ ਕੋਈ ਕੰਮ ਕਰੀਏ ਤਾਂ ਧਿਆਨ ਦਰਦ ਵਿਚ ਹੀ ਰਹਿੰਦਾ ਹੈ ਕਿ ਕਿਸ ਤਰਾਂ ਵੀ ਕਰਕੇ ਇਸ ਦਰਦ ਨੂੰ ਦੂਰ ਕੀਤਾ ਜਾਵੇ |
ਇਸ ਲਈ ਅੱਜ ਦੇ ਇਸ ਆਰਟੀਕਲ ਵਿਚ ਅਸੀਂ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ,ਜਿੰਨਾਂ ਨੂੰ ਅਪਣਾ ਕੇ ਤੁਸੀਂ ਸਿਰਫ 2 ਰੁਪਏ ਵਿਚ ਆਪਣੇ ਦੰਦ ਵਿਚ ਲੱਗੇ ਕੀੜੇ ਅਤੇ ਦੰਦ ਵਿਚ ਹੋ ਰਹੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ |ਇਸਦੇ ਲਈ ਅਸੀਂ ਖਾਸ ਤੌਰ ਤੇ ਇਹ ਵੀਡੀਓ ਤਿਆਰ ਕੀਤੀ ਹੈ |ਇਸ ਵੀਡੀਓ ਵਿਚ ਦਿਖਾਏ ਅਨੁਸਾਰ ਕਰਨ ਨਾਲ ਤੁਹਾਡੇ ਦੰਦ ਦਾ ਕੀੜਾ ਠੀਕ ਹੋ ਜਾਵੇਗਾ ਅਤੇ ਦਰਦ ਬਿਲਕੁਲ ਠੀਕ ਹੋ ਜਾਵੇਗਾ |