ਦੋਸਤੋ ਇਸ ਬਿਮਾਰੀ ਦਾ ਹੁਣ ਤੱਕ ਕੋਈ ਸਥਾਈ ਇਲਾਜ ਸਾਹਮਣੇ ਨਿਕਲ ਕੇ ਨਹੀਂ ਆਇਆ ਹੈ |ਇਸ ਲਈ ਜੇਕਰ ਤੁਹਾਨੂੰ ਸ਼ੂਗਰ ਨੂੰ ਕੰਟਰੋਲ ਕਰਨਾ ਹੈ ਤਾਂ ਚੰਗਾ ਪੌਸ਼ਟਿਕ ਆਹਾਰ ਦੇ ਨਾਲ-ਨਾਲ ਤੁਹਾਨੂੰ ਆਪਣੇ ਲਾਈਫ ਸਟਾਇਲ ਵਿਚ ਵੀ ਪਰਿਵਰਤਨ ਲਿਆਉਣਾ ਪਵੇਗਾ |
– ਅੱਜ-ਕੱਲ ਸ਼ੂਗਰ ਦੀ ਬਿਮਾਰੀ ਆਮ ਬਿਮਾਰੀ ਹੈ ਇਸ ਨਾਲ ਕਿਸੇ ਦਾ ਲੀਵਰ ਖਰਾਬ ਹੋ ਜਾਂਦਾ ਹੈ ,ਕਿਸੇ ਦੀ ਕਿਡਨੀ ਕਿਸੇ ਨੂੰ paralisis ਹੋ ਰਿਹਾ ਹੈ |ਕਿਸੇ ਨੂੰ ਬ੍ਰੇਨ ਆਦਿ ਬਿਮਾਰੀਆਂ ਹੋ ਰਹੀਆਂ ਹਨ |ਸ਼ੂਗਰ ਨੂੰ ਕਈ ਬਿਮਾਰੀਆਂ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ ਜਿਵੇਂ ਕਿ “ਮਧੂਮੇਹ” |
– ਸ਼ੂਗਰ ਦੀ ਬਿਮਾਰੀ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ |ਖੂਨ ਗੁਲੂਕੋਜ ਸਤਰ ਵਧਿਆ ਹੋਇਆ ਮਿਲਦਾ ਹੈ ,ਇਹ ਰੋਗ ਮਰੀਜਾਂ ਦੇ ਖੂਨ ਵਿਚ ਗੰਦੇ ਕੋਲੇਸਟਰੋਲ ਦੇ ਵਧਣ ਕਾਰਨ ਹੁੰਦਾ ਹੈ |ਇਹਨਾਂ ਮਰੀਜਾਂ ਵਿਚ ਅੱਖਾਂ ,ਗੁਰਦਿਆਂ ,ਦਿਮਾਗ ,ਦਿਲ ਦੇ ਰੋਗ ,ਜਟਿਲ ਰੋਗ ,ਘਾਤਕ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ|
– ਭੋਜਨ ਪੇਟ ਵਿਚ ਜਾ ਕੇ ਇੱਕ ਪ੍ਰਕਾਰ ਦੇ ਦ੍ਰਵ ਵਿਚ ਬਦਲਦਾ ਹੈ ਜਿਸਨੂੰ ਗੁਲੂਕੋਜ ਕਹਿੰਦੇ ਹਨ |ਇਹ ਇੱਕ ਪ੍ਰਕਾਰ ਦੀ ਸ਼ਰਕਰਾ ਹੁੰਦੀ ਹੈ |ਗੁਲੋਕਜ ਸਾਡੇ ਖੂਨ ਧਾਰਾ ਵਿਚ ਮਿਲਦਾ ਹੈ ਅਤੇ ਸਰੀਰ ਦੀਆਂ ਲੱਖਾਂ ਕੋਸ਼ਿਕਾਵਾਂ ਵਿਚ ਪਹੁੰਚਦਾ ਹੈ |ਪਾਚਣ ਗੁਲੂਕੋਜ ਉਤਪੱਤਰ ਕਰਦਾ ਹੈ ਇੰਸੁਲਿਨ ਵੀ ਰਕਤਧਾਰਾ ਵਿਚ ਮਿਲਦਾ ਹੈ ਅਤੇ ਕੋਸ਼ਿਕਾਵਾਂ ਤੱਕ ਜਾਂਦਾ ਹੈ |
ਵੀਡੀਓ ਦੇਖੋ…….