ਹਰ ਕਿਸੇ ਨੂੰ ਆਪਣੀ ਰੰਗਤ ਗੋਰੀ ਚਾਹੀਦੀ ਹੈ |ਬਾਜਾਰ ਵਿਚ ਇੰਨੇਂ ਬਿਊਟੀ ਪ੍ਰੋਡਕਟ ਉਪਲਬਧ ਹਨ ਜੋ ਦਵਾ ਕਰਦੇ ਹਨ ਕਿ ਉਹ ਤੁਹਾਨੂੰ 7 ਦਿਨਾਂ ਜਾਂ ਮਹੀਨੇ ਭਰ ਵਿਚ ਗੋਰਾ ਬਣਾ ਦੇਣਗੇ |ਪਰ ਤੁਸੀਂ ਉਹਨਾਂ ਉੱਪਰ ਆਪਣੀਆਂ ਅੱਖਾਂ ਬੰਦ ਕਰਕੇ ਵਿਸ਼ਵਾਸ਼ ਕਰ ਲੈਂਦੇ ਹੋ |ਕੁੱਝ ਲੋਕ ਇਹਨਾਂ ਬਜਾਰੂ ਚੀਜਾਂ ਉੱਪਰ ਆਪਣੀ ਜੇਬ ਖਾਲੀ ਕਰਨਾ ਪਸੰਦ ਨਹੀਂ ਕਰਦੇ ਅਤੇ ਜਗਾ ਉੱਪਰ ਘਰੇਲੂ ਨੁਸਖੇ ਅਪਣਾਉਂਦੇ ਹਨ |ਘਰੇਲੂ ਉਪਚਾਰ ਕਰਨ ਦੇ ਲਈ ਤੁਹਾਨੂੰ ਕੋਈ ਵੀ ਮਹਿੰਗੀ ਚੀਜ ਨਹੀਂ ਖਰੀਦਣੀ ਪਵੇਗੀ |
ਇਸਦੇ ਤੁਹਾਨੂੰ ਆਪਣੇ ਚਿਹਰੇ ਦਾ ਖਿਆਲ ਰੱਖਣਾ ਪਵੇਗਾ |ਚਿਹਰੇ ਦੀ ਰੰਗਤ ਗੋਰੀ ਕਰਨ ਦੇ ਲਈ ਤੁਹਾਨੂੰ ਦਿਨ ਵਿਚ ਕਈ ਵਾਰ ਚਿਹਰਾ ਧੋਣਾ ,ਚਿਹਰੇ ਉੱਪਰ ਫੇਸ ਪੈਕ ਜਾਂ ਫਿਰ ਨਿੰਬੂ ,ਦਹੀਂ ਅਤੇ ਪਪੀਤੇ ਲ ਚਿਹਰੇ ਦੀ ਹਰ ਰੋਜ ਮਾਲਿਸ਼ ਕਰਨਾ ਆਦਿ ਕਰਨਾ ਪਵੇਗਾ |ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਉਪਾਅ ਦੱਸਾਂਗੇ ਜੋ ਇਹਨਾਂ ਸਭ ਣ ਤੁਹਾਨੂੰ ਛੁਟਕਾਰਾ ਦਿਲਾ ਸਕਦਾ ਹੈ ਅਤੇ ਝੁਰੜੀਆਂ ,ਲਟਕਦੀ ਤਵਚਾ ਨੂੰ ਕਸਾਵਦਾਰ ,ਖੂਬਸੂਰਤ ਬਣਾ ਦੇਵੇਗਾ |
ਤੁਸੀਂ ਸਿਰਫ 7 ਰਾਤਾਂ ਵਿਚ ਆਪਣੇ ਚਿਹਰੇ ਦੇ ਪੁਰਾਣੇ ਤੋਂ ਪੁਰਾਣੇ ਦਾਗ ਦੱਬਿਆਂ ਨੂੰ ਦੂਰ ਕਰ ਸਕਦੇ ਹੋ ਅਤੇ ਪ੍ਰਕਿਰਤਿਕ ਨਿਖਰ ਸਕਦੇ ਹੋ |ਇਹ ਉਪਾਅ ਮਹਿੰਗੀਆਂ ਕਰੀਮਾਂ ਤੋਂ ਵੀ ਕਈ ਗੁਣਾਂ ਜਿਆਦਾ ਅਸਰਦਾਰ ਹੈ |ਇਸ ਨਾਲ ਤੁਹਾਡੇ ਚਿਹਰੇ ਦੀ ਤਵਚਾ 20 ਸਾਲ ਜਵਾਨ ਹੋ ਜਾਵੇਗੀ ਜਿਸ ਨਾਲ ਚਿਹਰਾ ਵੀ ਖਿਲ ਜਾਵੇਗਾ |ਤਾਂ ਆਓ ਜਾਣਦੇ ਹਾਂ ਇਸਦੇ ਬਾਰੇ……………..
ਜਰੂਰੀ ਸਮੱਗਰੀ……………………
– ਇੱਕ ਚਮਚ ਐਲੋਵੈਰਾ
– ਇੱਕ ਚਮਚ ਚਕੁੰਦਰ ਦੀ ਜੈੱਲ
– ਇੱਕ ਚਮਚ ਜੈਤੁਨ ਦਾ ਤੇਲ
– ਇੱਕ ਚੌਥਾਈ ਚਮਚ ਹਲਦੀ
– ਕੁੱਝ ਬੂੰਦਾਂ ਨਿੰਬੂ ਦਾ ਰਸ
– ਕੁੱਝ ਬੂੰਦਾਂ ਸ਼ਹਿਦ
– ਗੁਲਾਬ ਜਲ
ਪੇਸਟ ਬਣਾਉਣ ਅਤੇ ਲਗਾਉਣ ਦੀ ਵਿਧੀ……………………….
ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਇੱਕ ਚਮਚ ਐਲੋਵੈਰਾ ਅਤੇ ਚਕੁੰਦਰ ਦੀ ਜੈੱਲ ਕਿਉਂਕਿ ਇਹ ਖੂਬਸੂਰਤੀ ਨੂੰ ਵਧਾਉਣ ਵਿਚ ਬਹੁਤ ਹੀ ਕਾਰਗਾਰ ਹੈ |ਇਹ ਜੈੱ ਲ ਤੁਹਾਨੂੰ ਕਿਸੇ ਵੀ ਦੁਕਾਨ ਤੋਂ ਮਿਲ ਜਾਵੇਗੀ |ਇੱਕ ਕਟੋਰੀ ਲਵੋ ਅਤੇ ਉਸ ਵਿਚ ਕ ਚਮਚ ਐਲੋਵੈਰਾ ਅਤੇ ਚਕੁੰਦਰ ਦੀ ਜੈੱਲ ਮਿਲਾਓ |ਫਿਰ ਇਸ ਵਿਚ ਅੱਧਾ ਚਮਚ ਜੈਤੁਨ ਦਾ ਲ ਪਾਓ |ਜੈਤੁਨ ਦਾ ਤੇਲ ਬਹੁਤ ਹੀ ਵਧੀਆ ਤੇਲ ਹੈ ਜੋ ਤੁਹਾਡੀ ਤਵਚਾ ਨੂੰ ਨਿਖਾਰਦਾ ਹੈ ਅਤੇ ਤੁਹਾਡੇ ਦਾਗ-ਦੱਬਿਆਂ ਨੂੰ ਘੱਟ ਕਰਦਾ ਹੈ |ਇਸ ਵਿਚ ਦੋ ਚੁੱਟਕੀਆਂ ਹਲਦੀ ਪਾਊਡਰ ਪਾਓ |ਹਲਦੀ ਦਾ ਪਾਊਡਰ ਤੁਹਾਡੀ ਤਵਚਾ ਦੇ ਲਈ ਇੱਕ ਐਂਟੀ-ਸੇਪਟਿਕ ਦਾ ਕੰਮ ਕਰਦਾ ਹੈ |ਇਹ ਤਵਚਾ ਉੱਪਰ ਮੌਕਿਆਂ ਨੂੰ ਵੀ ਦੂਰ ਕਰਦਾ ਹੈ |
ਹੁਣ ਇਸ ਵਿਚ ਦੋ ਤੋਂ ਤਿੰਨ ਬੂੰਦ ਨਿੰਬੂ ਦਾ ਰਸ ਮਿਲਾਓ |ਨਿੰਬੂ ਦੇ ਪ੍ਰਚੂਰ ਮਾਤਰਾ ਵਿਚ ਵਿਟਾਮਿਨ C ਹੁੰਦਾ ਹੈ ਜੋ ਤੁਹਾਡੀ ਤਵਚਾ ਦੇ ਲਈ ਬਹੁਤ ਹੀ ਚੰਗਾ ਸਰੋਤ ਹੈ |ਨਿੰਬੂ ਤੁਹਾਡੇ ਡਾਰਕ ਸਪਾੱਟ ਨੂੰ ਹਲਕਾ ਕਰਦਾ ਹੈ |ਆਖਿਰ ਵਿਚ ਇਸ ਵਿਚ ਤਿੰਨ ਤੋਂ ਚਾਰ ਬੂੰਦਾਂ ਸ਼ਹਿਦ ਪਾਓ |ਹੁਣ ਇਹਨਾਂ ਸਾਰੀਆਂ ਚੀਜਾਂ ਨੂੰ ਚੰਗੀ ਤਰਾਂ ਮਿਲਾ ਲਵੋ ਅਤੇ ਤੁਹਾਡੀ ਕਰੀਮ ਬਣ ਕੇ ਤਿਆਰ ਹੈ |ਇਸ ਕਰੀਮ ਨੂੰ ਲਗਾਉਣ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ ਗੁਲਾਬਜਲ ਨਾਲ ਚੰਗੀ ਤਰਾਂ ਧੋ ਲਵੋ ਅਤੇ ਕਾੱਟਨ (ਰੂੰ) ਨਾਲ ਸਾਫ਼ ਕਰ ਲਵੋ |
ਇਸ ਕਰੀਮ ਨੂੰ ਤੁਸੀਂ ਆਪਣੀ ਗਰਦਨ ਉੱਪਰ ਵੀ ਲਗਾ ਸਕਦੇ ਹੋ |ਇਸ ਕਰੀਮ ਨਾਲ ਆਪਣੇ ਚਿਹਰੇ ਉੱਪਰ ਹਲਕੇ ਹੱਥਾਂ ਨਾਲ 2 ਮਿੰਟ ਤੱਕ ਮਾਲਿਸ਼ ਕਰੋ |ਕਰੀਮ ਲਗਾਉਣ ਦੇ ਬਾਅਦ ਤੁਸੀਂ ਇਸਨੂੰ ਰਾਤ ਭਰ ਦੇ ਲਈ ਛੱਡ ਦਵੋ ਅਤੇ ਸਵੇਰੇ ਉਠ ਕੇ ਠੰਡੇ ਪਾਣੀ ਨਾਲ ਆਪਣਾ ਚਿਹਰਾ ਧੋ ਲਵੋ |ਇਸ ਪ੍ਰਕਿਰਿਆਂ ਨੂੰ ਤੁਸੀਂ 7 ਦਿਨ ਤੱਕ ਕਰੋ ਅਤੇ ਤੁਹਾਨੂੰ ਦਾਗ-ਦੱਬਿਆਂ ਅਤੇ ਝੁਰੜੀਆਂ ਤੋਂ ਪੂਰੀ ਤਰਾਂ ਛੁਟਕਾਰਾ ਮਿਲ ਜਾਵੇਗਾ |ਤੁਹਾਡੀ ਤਵਚਾ ਜਵਾਨ ,ਚਮਕਦਾਰ ਅਤੇ ਖੂਬਸੂਰਤ ਬਣ ਜਾਵੇਗੀ |