ਇਸ ਔਸ਼ੁੱਧੀ ਨੂੰ 7 ਦਿਨਾਂ ਤੱਕ ਲੈਂਦੇ ਰਹਿਣ ਨਾਲ ਕਬਜ ,ਬਵਾਸੀਰ ਦੀ ਖਾਰਸ਼ ,ਬਵਾਸੀਰ ਵਿਚ ਖੂਨ ਵਗਣਾ ਆਦਿ ਦੂਰ ਹੋ ਕੇ ਮਰੀਜ ਨੂੰ ਰਾਹਤ ਮਹਿਸੂਸ ਹੋਣ ਲੱਗਦੀ ਹੈ |ਇਹ ਨੁਸਖਾ ਸਾਨੂੰ ਇੱਕ ਬਹੁਤ ਪੁਰਾਣੇ ਵੈਦ ਕੋਲੋਂ ਪ੍ਰਾਪਤ ਹੋਇਆ ਹੈ ਅਤੇ ਮਰੀਜਾਂ ਉੱਪਰ ਇਹ ਪ੍ਰਯੋਗ ਇਸਤੇਮਾਲ ਕਰਨ ਤੇ 100 ਵਿਚੋਂ 90 ਮਰੀਜਾਂ ਇਸ ਨਾਲ ਠੀਕ ਹੋਏ ਹਨ ਯਾਨਿ ਕਿ ਇਹ ਪ੍ਰਯੋਗ 90% ਤੱਕ ਸਫਲ ਹੈ ਤਾਂ ਆਓ ਅੱਜ ਅਸੀਂ ਜਾਣਦੇ ਹਾਂ ਇਸ ਬਾਰੇ……………………………
ਬਵਾਸੀਰ ਲਈ ਔਸ਼ੁੱਧੀ ਬਣਾਉਣ ਦੀ ਵਿਧੀ……………………….
ਰੀਠੇ ਦੇ ਫਲ ਵਿਚੋਂ ਬੀਜ ਕੱਢ਼ ਕੇ ਬਾਕੀ ਭਾਗ ਨੂੰ ਇੱਕ ਲੋਹੇ ਦੀ ਕੜਾਹੀ ਵਿਚ ਪਾ ਕੇ ਅੱਗ ਉੱਪਰ ਤਦ ਤੱਕ ਪਕਾਓ ਜੱਦ ਤੱਕ ਉਹ ਕੋਲਾ ਨਾ ਬਣ ਜਾਵੇ |ਜਦ ਉਹ ਸੜ ਕੇ ਕੋਲੇ ਦੀ ਤਰਾਂ ਬਣ ਜਾਵੇ ਤਾਂ ਉਸਨੂੰ ਨੀਚੇ ਉਤਾਰ ਕੇ ਸਮਾਨ ਮਾਤਰਾ ਵਿਚ ਪਪੜਿਆ ਕੱਥਾ ਮਿਲਾ ਕੇ ਕੱਪੜਛਣ (ਸੂਤੀ ਦੇ ਕੱਪੜੇ ਨਾਲ ਛਾਣ ਕੇ) ਚੂਰਨ ਬਣਾ ਲਵੋ ਬਸ ਤੁਹਾਡੀ ਔਸ਼ੁੱਧੀ ਤਿਆਰ ਹੈ |
ਸੇਵਨ ਕਰਨ ਦਾ ਤਰੀਕਾ……………………….
ਇਸ ਔਸ਼ੁੱਧੀ ਵਿਚੋਂ 125 ਮਿ.ਲੀ ਲੈ ਕੇ ਮੱਖਣ ਜਾਂ ਮਲਾਈ ਦੇ ਨਾਲ ਸਵੇਰੇ ਸ਼ਾਮ ਲੈਂਦੇ ਰਹੋ |ਇਸ ਤਰਾਂ 7 ਦਿਨਾਂ ਤੱਕ ਇਹ ਦਵਾਈ ਲੈਣੀ ਹੈ |
ਇਸ ਔਸ਼ੁੱਧੀ ਨੂੰ 7 ਦਿਨਾਂ ਤੱਕ ਲੈਂਦੇ ਰਹਿਣ ਨਾਲ ਕਬਜ ,ਬਵਾਸੀਰ ਦੀ ਖੁਜਲੀ ,ਬਵਾਸੀਰ ਵਿਚੋਂ ਖੂਨ ਵਗਣਾ ਆਦਿ ਦੂਰ ਹੋ ਕੇ ਮਰੀਜ ਰਾਹਤ ਮਹਿਸੂਸ ਕਰਨ ਲੱਗ ਜਾਵੇਗਾ |
ਜੇਕਰ ਤੁਸੀਂ ਇਸ ਰੋਗ ਤੋਂ ਸਦਾ ਲਈ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਨੂੰ ਹਰ 6 ਮਹੀਨਿਆਂ ਬਾਅਦ 7 ਦਿਨ ਦਾ ਇਹ ਕੋਰਸ ਬਿਲ੍ਜੁਲ ਇਸ ਪ੍ਰਕਾਰ ਹੀ ਦੁਹਰਾ ਲੈਣਾ ਚਾਹੀਦਾ ਹੈ |
ਔਸ਼ੁੱਧੀ ਨੂੰ ਸੇਵਨ ਕਰਨ ਦੇ ਦੌਰਾਨ ਪਰਹੇਜ…………………..
ਧਿਆਨ ਰੱਖੋ ਕਿ ਔਸ਼ੁੱਧੀ ਲੈਂਦੇ ਸਮੇਂ 7 ਦਿਨਾਂ ਤੱਕ ਨਮਕ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ |
ਔਸ਼ੁੱਧੀ ਨੂੰ ਸੇਵਨ ਦੇ ਦੌਰਾਨ ਇਹ ਚੀਜਾਂ ਖਾਓ…………………….
ਮੂੰਗੀ ਜਾਂ ਚਨੇ ਦੀ ਦਾਲ ,ਕੁਲਥੀ ਦੀ ਦਾਲ ,ਪੁਰਾਣੇ ਚਾਵਲ ,ਬਾਥੂ ,ਤੋਰੀ ,ਕਰੇਲਾ ,ਕੱਚਾ ਪਪੀਤਾ ,ਗੁੜ ,ਦੁੱਧ ,ਘਿਉ ,ਮੱਖਣ ,ਕਾਲਾ ਨਮਕ ,ਸਰੋਂ ਦਾ ਤੇਲ ,ਸੁੰਡ ਆਦਿ |ਰੋਗੀ ਨੂੰ ਦਵਾ ਸੇਵਨ ਦੇ ਦਿਨਾਂ ਵਿਚ ਇਹਨਾਂ ਚੀਜਾਂ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ |
ਔਸ਼ੁੱਧੀ ਨੂੰ ਸੇਵਨ ਦੇ ਦੌਰਾਨ ਇਹ ਚੀਜਾਂ ਨਾ ਖਾਓ…………………….
ਉਰਦ ਦੀ ਦਾਲ ,ਭਾਰੇ ਅਤੇ ਭੁੰਨੇ ਹੋਏ ਪਦਾਰਥ ,ਧੁੱਪ ਜਾਂ ਤਾਪ ,ਸਾਇਕਲ ਦੀ ਸਵਾਰੀ ,ਨੀਚੇ ਲਾਏ ਆਸਨ ਉੱਪਰ ਨਹੀਂ ਬੈਠਣਾ ਆਦਿ ਇਹ ਸਭ ਚੀਜਾਂ ਬਵਾਸੀਰ ਦੇ ਲਈ ਹਾਨੀਕਾਰਕ ਹਨ |