Breaking News

ਸਿਰਫ਼ 70 ਗ੍ਰਾਂਮ ਗਰਮ ਗੁੜ ਦਾ ਕਾੜ੍ਹਾ ਜੜੋਂ ਪੱਟ ਦੇਵੇਗਾ 150 ਬਿਮਾਰੀਆਂ ਨੂੰ…

ਆਯੁਰਵੇਦ ਨੇ ਇਕ ਅਜਿਹਾ ਸੂਤਰ ਲਿਖਿਆ ਹੈ ਜੋ ਸਰੀਰ ਨੂੰ ਭੋਜਨ ਵਿਚ ਮਿਲਣ ਵਾਲੀ ਸ਼ੱਕਰ ਹੈ ਇਹ ਤੁਹਾਨੂੰ ਤੇਜੀ ਨਾਲ ਮਿਲੇ ਅਤੇ ਇਸਦੇ ਵਿਚ ਕੋਈ ਵੀ ਰੁਕਾਵਟ ਆਵੇ ਅਜਿਹੀ ਕੋਈ ਵੀ ਚੀਜ ਭੋਜਨ ਵਿਚ ਵਿਚ ਨਾ ਮਿਲਾਓ |ਇਹ ਗੱਲ ਤੁਹਾਨੂੰ ਸਭ ਨੂੰ ਸਾਢ਼ੇ ਤਿੰਨ ਹਜਾਰ ਸਾਲ ਪਹਿਲਾਂ ਕਹੀ ਗਈ ਹੈ ਹੁਣ ਤੁਸੀਂ ਸੋਚੋ ਕਿ ਕਿੰਨੇ ਮਹਾਂਨ ਲੋਕ ਹਨ ਜਿੰਨਾਂ ਨੇ ਸਾਡੇ ਤਿੰਨ ਹਜਾਰ ਸਾਲ ਪਹਿਲਾਂ ਇਹ ਗੱਲ ਕਹੀ ਹੈ ਕਿ ਭੋਜਨ ਦੇ ਰੂਪ ਵਿਚ ਜੋ ਚੀਨੀ ਤੁਸੀਂ ਖਾਂਦੇ ਹੋ ਇਹ ਤੇਜੀ ਨਾਲ ਤੁਹਾਡੇ ਸਰੀਰ ਵਿਚ ਕਿਸੇ ਵੀ ਤਰਾਂ ਦੀ ਰੁਕਾਵਟ ਲੈ ਕੇ ਆ ਸਕਦੀ ਹੈ ਅਜਿਹੀ ਚੀਜ ਭੋਜਨ ਵਿਚ ਨਾ ਖਾਓ |

ਸਾਡੇ ਦੇਸ਼ ਵਾਚ ਬਹੁਤ ਹੀ ਵੱਡੀ ਲਬਾੱਟਰੀ ਹੈ ਜਿਸਦਾ ਨਾਮ ਹੈ CDRI (CENTRAL DRUG RESEARCH CENTER) |ਉਹਨਾਂ ਲਬਾੱਟਰੀ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਸਰੀਰ ਵਿਚ ਸ਼ੂਗਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਚੀਨੀ (ਖੰਡ) ਜੀ ਹਾਂ ਜੋ ਅਸੀਂ ਚਾਹ ਵਿਚ ਪਾਉਣੇ ਹਾਂ |ਹੁਣ ਤੁਸੀਂ -ਕਹੋਗੇ ਕਿ ਚੀਨੀ ਦੀ ਜਗਾ ਅਸੀਂ ਹੁਣ ਕੀ ਖਾਈਏ ਤਾਂ ਉਹਨਾਂ ਦਾ ਜਵਾਬ ਕਿ ਗੁੜ ਖਾਓ ਤੁਸੀਂ ਕਹੋਗੇ ਕਿ ਗੁੜ ਅਤੇ ਚੀਨੀ ਵਿਚ ਕੀ ਅੰਤਰ ਹੈ ਇਹਨਾਂ ਦੋਨਾਂ ਚੀਜਾਂ ਵਿਚ ਬਹੁਤ ਅੰਤਰ ਹੈ |ਚੀਨੀ ਨੂੰ ਬਣਾਉਣ ਦੇ ਲਈ ਗੰਨੇ ਦੇ ਰਸ ਵਿਚ 23 ਜਹਿਰ (ਕੈਮੀਕਲ) ਮਿਲਾਉਣੇ ਪੈਂਦੇ ਹਨ ਇਹ ਸਭ ਉਹ ਜਹਿਰ ਹਨ ਜੋ ਸਰੀਰ ਦੇ ਇਕ ਵਾਰ ਅੰਦਰ ਚਲੇ ਜਾਂਦੇ ਹਨ ਤੇ ਫਿਰ ਬਾਹਰ ਨਹੀਂ ਨਿਕਲਦੇ ਤੇ ਗੁੜ ਇਕ ਅਜਿਹਾ ਪਦਾਰਥ ਹੈ ਜੋ ਬਿਨਾ ਕਿਸੇ ਕੈਮੀਕਲ ਤੋਂ ਬਣਦਾ ਹੈ |

ਗੰਨੇ ਦੇ ਰਸ ਨੂੰ ਬਹੁਤ ਜਿਆਦਾ ਗਰਮ ਕਰਨ ਤੇ ਫਿਰ ਗੁੜ ਬਣ ਜਾਂਦਾ ਹੈ ਇਸ ਵਿਚ ਕੁੱਝ ਵੀ ਮਿਲਾਉਣਾ ਨਹੀਂ ਪੈਦਾ ਜਿਆਦਾ ਤੋਂ ਜਿਆਦਾ ਇਸ ਵਿਚ ਬਸ ਦੁੱਧ ਹੀ ਮਿਲਾਉਂਦੇ ਹਨ ਇਸ ਤੋਂ ਇਲਾਵਾ ਇਸ ਵਿਚ ਹੋਰ ਕੁੱਝ ਵੀ ਨਹੀਂ ਮਿਲਾਉਣਾ ਪੈਂਦਾ | ਗੁੜ ਤੋਂ ਵੀ ਵਧੀਆ ਇਕ ਅਜਿਹੀ ਚੀਜ ਇਕ ਜਿਸ ਨੂੰ ਤੁਸੀਂ ਖਾ ਸਕਦੇ ਹੋ ਉਸਦਾ ਨਾਮ ਹੈ “ਕਾਕਵੀ” |ਜੇਕਰ ਤੁਸੀਂ ਕਦੇ ਵੀ ਗੁੜ ਬਣਦਾ ਦੇਖਿਆ ਹੋਵੇਗਾ ਤਾਂ ਤੁਹਾਨੂੰ ਇਸ ਬਾਰੇ ਵੀ ਪਤਾ ਹੋਵੇਗਾ ਇਹ ਕਾਕਵੀ ਗੁੜ ਤੋਂ ਵੀ ਜਿਆਦਾ ਵਧੀਆ ਹੈ | ਕਾਕਵੀ ਨੂੰ ਬਾਲਟੀ ਵਿਚ ਭਰ ਕੇ ਰੱਖੋ ਇਹ ਖਰਾਬ ਨਹੀਂ ਹੁੰਦੀ ਇਸਨੂੰ ਤੁਸੀਂ 1-2 ਸਾਲ ਆਰਾਮ ਨਾਲ ਰੱਖ ਸਕਦੇ ਹੋ |ਕਾਕਵੀ ਦਾ ਰੇਟ ਲਗਪਗ ਗੁੜ ਦੇ ਬਰਾਬਰ ਹੀ ਹੁੰਦਾ ਹੈ ਜੇਕਰ ਤੁਸੀਂ ਕਾਕਵੀ ਖਾ ਸਕਦੇ ਹੋ ਤਾਂ ਖਾਓ ਨਹੀਂ ਤਾਂ ਗੁੜ ਜਰੂਰ ਖਾਓ |

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਾਕਵੀ ਹੁੰਦੀ ਕੀ ਹੈ ਅਸੀਂ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਕਾਕਵੀ ਦਾ ਮਤਲਬ ਹੈ ਕਿ ਗੰਨੇ ਦੇ ਰਸ ਨੂੰ ਜਦ ਅਸੀਂ ਗਰਮ ਕਰਨਾ ਸ਼ੁਰੂ ਕਰਦੇ ਹਾਂ ਤਾਂ ਗਰਮ ਕਰਦੇ-ਕਰਦੇ ਗੁੜ ਬਣਨ ਤੋਂ ਪਹਿਲਾਂ ਗੰਨੇ ਦਾ ਰਸ ਗਰਮ ਹੋਣ ਤੋਂ ਬਾਅਦ ਇਕ ਲਿਕੁਇਡ ਬਣਦਾ ਹੈ ਉਸ ਨੂੰ ਕਾਕਵੀ ਕਹਿੰਦੇ ਹਨ ਜਿਥੇ ਗੁੜ ਬਣਦਾ ਹੈ ਉਥੇ ਤੁਹਾਨੂੰ ਕਾਕਵੀ ਜਰੂਰ ਮਿਲੇਗੀ |

ਹੁਣ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਪਣੇ ਘਰ ਵਿਚ ਚੀਨੀ ਦਾ ਪ੍ਰਯੋਗ ਕਰਨਾ ਬੰਦ ਕਰ ਦਵੋ ਇਹ ਚੀਨੀ ਨੇ ਦੁਨੀਆਂ ਦਾ ਸੱਤਿਆਨਾਸ ਕਰ ਦਿੱਤਾ ਹੈ |ਬਹੁਤ ਲੋਕ ਹਨ ਜਿੰਨਾਂ ਨੂੰ ਸ਼ੂਗਰ ਹੈ ਤੇ ਲੋਕਾਂ ਦੀ ਸਿਹਤ ਖਰਾਬ ਰਹਿੰਦੀ ਹੈ ਲੋਕ ਕਰੋੜਾਂ ਰੁਪਏ ਲਗਾ ਦਿੰਦੇ ਹਨ ਚੀਨੀ ਦੀ ਮਿਲ ਲਗਾਉਣ ਵਿਚ ਇਸ ਤੋਂ ਵਧੀਆ ਹੈ ਕਿ ਇਸ ਤੋਂ ਸਸਤਾ ਤਾਂ ਗੁੜ ਬਣਦਾ ਹੈ ਇਸ ਕੰਮ ਨੂੰ ਸ਼ੁਰੂ ਲਈ ਕੋਈ ਜਿਆਦਾ ਖਰਚਾ ਵੀ ਨਹੀਂ ਹੁੰਦਾ |ਮੈਂ ਤੁਹਾਨੂੰ ਇਕ ਜਰੂਰੀ ਜਾਣਕਾਰੀ ਦੇਣੀ ਚਾਹੁੰਦਾ ਹਾਂ ਕਿ ਭਾਰਤ ਨੂੰ ਛੱਡ ਕੇ ਦੁਨੀਆਂ ਦੇ ਬਹੁਤ ਦੇਸ਼ਾਂ ਵਿਚ ਗੁੜ ਅਤੇ ਕਾਕਵੀ ਦੀ ਬਹੁਤ ਮੰਗ ਹੈ ਕਿਉਕਿ ਚੀਨੀ ਨਾਲ ਬਣੀ ਮਠਿਆਈ ਬਹੁਤ ਜਲਦੀ ਖਰਾਬ ਹੋ ਜਾਂਦੀ ਹੈ ਅਤੇ ਉਸ ਵਿਚ ਕਵਾਲਟੀ ਨਹੀਂ ਹੁੰਦੀ ਪਰ ਗੁੜ ਨਾਲ ਬਣੀ ਮਠਿਆਈ ਕਈ ਮਹੀਨਿਆਂ ਤੱਕ ਖਰਾਬ ਨਹੀਂ ਹੁੰਦੀ ਪਿੰਡਾਂ ਵਿਚ ਗੁੜ ਦਾ ਰੇਟ ਸਿਰਫ਼ 20-30 ਰੁਪਏ ਕਿਲੋ ਹੀ ਹੁੰਦਾ ਹੈ ਪਰ ਇਜਰਾਇਲ ਵਿਚ ਗੁੜ ਦਾ ਰੇਟ 170 ਰੁਪਏ ਕਿਲੋ ਹੈ ਇਸ ਤੋਂ ਇਲਾਵਾ ਜਰਮਨੀ ਵਿਚ ਗੁੜ ਦਾ ਰੇਟ 210 ਰੁਪਏ ਕਿਲੋ ਹੈ ਕਨੇਡਾ ਵਿਚ ਭਾਰਤ ਦੇ ਪੈਸਿਆਂ ਦੇ ਹਿਸਾਬ ਨਾਲ 330 ਰੁਪਏ ਕਿਲੋ ਹੈ ਇਹਨਾਂ ਸਾਰੇ ਦੇਸ਼ਾਂ ਵਿਚ ਗੁੜ ਬਹੁਤ ਮਹਿੰਗਾ ਹੈ ਤੇ ਚੀਨੀ ਬਹੁਤ ਸਸਤੀ ਹੈ ਕਿਉਕਿ ਉਹਨਾਂ ਨੂੰ ਪਤਾ ਹੈ ਕਿ ਚੀਨੀ ਜਹਿਰ ਹੈ ਤੇ ਗੁੜ ਇਕ ਅਮ੍ਰਿੰਤ ਦੇ ਬਰਾਬਰ ਹੈ |

ਜੇਕਰ ਤੁਸੀਂ ਚੀਨੀ ਨੂੰ ਖਾਦਾ ਹੈ ਤਾਂ ਤੁਹਾਨੂੰ ਇਸਨੂੰ ਪਚਾਉਣਾ ਪਵੇਗਾ ਇਹ ਆਸਾਨੀ ਨਾਲ ਨਹੀਂ ਪਚਦੀ ਪਰ ਜੇਕਰ ਤੁਸੀਂ ਗੁੜ ਖਾਦਾ ਹੈ ਤਾਂ ਗੁੜ ਉਸਨੂੰ ਪਚਾ ਦਿੰਦਾ ਹੈ ਤੁਸੀਂ ਜੋ ਕੁੱਝ ਵੀ ਖਾਓ ਪਰ ਉਸ ਤੋਂ ਪਿਛੋਂ ਤੁਸੀਂ ਗੁੜ ਖਾਓਗੇ ਤਾਂ ਗੁੜ ਉਸਨੂੰ 4 ਘੰਟੇ 40 ਮਿੰਟ ਵਿਚ ਹੀ ਪਚਾ ਦਵੇਗਾ ਇਸ ਲਈ ਭੋਜਨ ਦੇ ਨਾਲ ਗੁੜ ਜਰੂਰ ਖਾਓ ਅਤੇ ਚੀਨੀ ਬਿਲਕੁਲ ਨਾ ਖਾਓ |ਜੇਕਰ ਤੁਸੀਂ ਫਿਰ ਵੀ ਚੀਨੀ ਦਾ ਸੇਵਨ ਕਰੋਗੇ ਤਾਂ ਤੁਹਾਨੂੰ ਡਾਇਬਿਟੀਜ ,ਦਮੇਂ ਜਿਹੀਆਂ 148 ਬਿਮਾਰੀਆਂ ਲੱਗ ਸਕਦੀਆਂ ਹਨ ਇਸ ਕਰਕੇ ਤੁਸੀਂ ਚੀਨੀ ਦਾ ਸੇਵਨ ਕਰਨਾ ਬਿਲਕੁਲ ਬੰਦ ਕਰ ਦਵੋ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …