Breaking News

ਹਰਟ ਅਟੈਕ ਦੀ ਬਿਮਾਰੀ ਨੂੰ ਜੜੋਂ ਪੱਟ ਦੇਵੇਗਾ ਇਹ ਘਰੇਲੂ ਨੁਸਖਾ, ਸ਼ੇਅਰ ਜਰੂਰ ਕਰੋ ਜੀ

ਸਾਡੇ ਦੇਸ਼ ਭਾਰਤ ਵਿਚ 3000 ਸਾਲ ਪਹਿਲਾਂ ਬਹੁਤ ਵੱਡੇ ਰਿਸ਼ੀ ਹੋਏ ਸੀ ਉਹਨਾਂ ਦਾ ਨਾਮ ਸੀ ਮਹਾਂ ਰਿਸ਼ੀ ਵਾਗਰਟ ਜੀ |ਉਹਨਾਂ ਨੇ ਇਕ ਪੁਸਤਕ ਲਿਖੀ ਸੀ ਜਿਸਦਾ ਨਾਮ ਸੀ ਇਸ਼ਟਾਂਗ ਹਦਿਅਮ ਅਤੇ ਇਸ ਪੁਸਤਕ ਵਿਚ ਉਹਨਾਂ ਨੇ ਬਿਮਾਰੀਆਂ ਨੂੰ ਠੀਕ ਕਰਨ ਦੇ ਲਈ 7000 ਸੂਤਰ ਲਿਖੇ ਸੀ |ਇਹ ਉਹਨਾਂ ਵਿਚੋਂ ਹੀ ਇਕ ਸੂਤਰ ਹੈ |ਵਾਗਰਟ ਜੀ ਲਿਖਦੇ ਹਨ ਕਦੇ ਵੀ ਦਿਲ ਨੂੰ ਘੇਰ ਪੈ ਰਹੀ ਹੋਵੇ ਮਤਲਬ ਦਿਲ ਦੀਆਂ ਨਲੀਆਂ ਵਿਚ blockage ਹੋਣੀ ਸ਼ੁਰੂ ਹੋ ਰਹੀ ਹੋਵੇ ਤਾਂ ਇਸਦਾ ਮਤਲਬ ਹੈ ਕਿ ਤੁਹਾਡੇ ਖੂਨ ਵਿਚ ਐਸੀਡਿਟੀ ਵਧੀ ਹੋਈ ਹੈ |

ਐਸੀਡਿਟੀ ਵੀ ਦੋ ਤਰਾਂ ਦੀ ਹੁੰਦੀ ਹੈ ਇਕ ਪੇਟ ਦੀ ਐਸੀਡਿਟੀ ਅਤੇ ਦੂਸਰੀ ਦਿਲ ਦੀ ਐਸੀਡਿਟੀ |ਜਦ ਤੁਹਾਡੇ ਪੇਟ ਵਿਚ ਐਸੀਡਿਟੀ ਵੱਧਦੀ ਹੈ ਤਾਂ ਤੁਸੀਂ ਕਹੋਗੇਕਿ ਪੇਟ ਵਿਚ ਜਲਣ ਜਿਹੀ ਹੋ ਰਹੀ ਹੈ ਖੱਟੇ-ਖੱਟੇ ਡਕਾਰ ਆ ਰਹੇ ਹਨ ,ਮੂੰਹ ਵਿਚੋਂ ਪਾਣੀ ਨਿਕਲ ਰਿਹਾ ਹੈ ਅਤੇ ਇਹ ਐਸੀਡਿਟੀ ਹੋਰ ਵੀ ਵੱਧ ਜਾਵੇ ਤਾਂ ਤੁਹਾਨੂੰ hyper acidity ਹੋਵੇਗੀ ਅਤੇ ਜਦ ਇਹ ਪੇਟ ਦੀ ਐਸੀਡਿਟੀ ਵੱਧਦੀ-ਵੱਧਦੀ ਖੂਨ ਵਿਚ ਵਿਚ ਆਉਂਦੀ ਹੈ ਤਾਂ ਤੁਹਾਨੂੰ ਖੂਨ ਦੀ ਐਸੀਡਿਟੀ ਹੁੰਦੀ ਹੈ |ਜਦ ਬਲੱਡ ਵਿਚ ਐਸੀਡਿਟੀ ਵੱਧਦੀ ਹੈ ਤਾਂ ਇਹ ਖੂਨ ਦਿਲ ਦੀਆਂ ਨਲੀਆਂ ਵਿਚੋਂ ਨਿਕਲ ਨਹੀਂ ਪਾਉਂਦਾ ਅਤੇ ਨਲੀਆਂ ਵਿਚ blockage ਕਰ ਦਿੰਦਾ ਹੈ |

ਤਦ ਸਾਨੂੰ ਹਾਰਟ ਅਟੈਕ ਹੁੰਦਾ ਹੈ ਅਤੇ ਇਸ ਤੋਂ ਬਿਨਾਂ ਤੁਹਾਨੂੰ ਹਾਰਟ ਅਟੈਕ ਨਹੀਂ ਹੁੰਦਾ |ਵਾਗਰਟ ਜੀ ਲਿਖਦੇ ਹਨ ਜਦ ਖੂਨ ਵਿਚ ਐਸੀਡਿਟੀ ਵੱਧ ਜਾਂਦੀ ਹੈ ਤਾਂ ਤੁਸੀਂ ਅਜਿਹੀਆਂ ਚੀਜਾਂ ਦਾ ਇਸਤੇਮਾਲ ਕਰੋ ਜੋ ਖਾਰੀਆਂ ਹਨ |ਤੁਸੀਂ ਜਾਣਦੇ ਹੀ ਹੋ ਕਿ ਦੋ ਤਰਾਂ ਦੀਆਂ ਚੀਜਾਂ ਹੁੰਦੀ ਹਨ ਤੇਜਾਬੀ ਅਤੇ ਖਾਰੀਆਂ |ਜਦ ਤੇਜਾਬ ਅਤੇ ਖਾਰ(acid and alkaline) ਨੂੰ ਮਿਲਾ ਦਵੋ ਤਾਂ ਕੀ ਹੁੰਦਾ ਹੈ netural ਹੁੰਦਾ ਹੈ ਇਹ ਤੁਸੀਂ ਸਭ ਜਾਣਦੇ ਹੀ ਹੋ |ਤਾਂ ਵਾਗਰਟ ਜੀ ਕਹਿੰਦੇ ਹਨ ਕਿ ਜੇਕਰ ਖੂਨ ਦੀ ਐਸੀਡਿਟੀ ਵਧੀ ਹੈ ਤਾਂ ਖਾਰੀਆਂ(alkaline) ਚੀਜਾਂ ਖਾਓ ਤਾਂ ਤੁਹਾਡੇ ਖੂਨ ਦੀ ਐਸੀਡਿਟੀ natural ਹੋ ਜਾਵੇਗੀ ਅਤੇ ਜੇਕਰ ਖੂਨ ਵਿਚ ਐਸੀਡਿਟੀ natural ਹੋ ਗਈ ਹੈ ਤਾਂ ਤੁਹਾਨੂੰ ਜਿੰਦਗੀ ਵਿਚ ਕਦੇ ਵੀ ਹਾਰਟ ਅਟੈਕ ਦੀ ਸੰਭਾਵਨਾ ਨਹੀਂ ਹੋਵੇਗੀ |


ਹੁਣ ਤੁਸੀਂ ਸਾਰੀ ਕਹਾਣੀ ਪੁੱਛੋਂਗੇ ਕਿ ਅਜਿਹੀਆਂ ਕਿਹੜੀਆਂ ਚੀਜਾਂ ਹਨ ਜੋ ਖਾਰੀਆਂ ਹਨ ਜੋ ਅਸੀਂ ਖਾ ਸਕੀਏ |ਤੁਹਾਡੀ ਰਸੋਈ ਘਰ ਵਿਚ ਸਵੇਰ ਤੋਂ ਸ਼ਾਮ ਤੱਕ ਅਜਿਹੀਆਂ ਚੀਜਾਂ ਹਨ ਜੋ ਖਾਰੀਆਂ ਹਨ |ਜਿੰਨਾਂ ਨੂੰ ਤੁਸੀਂ ਖਾਓਗੇ ਤਾਂ ਤੁਹਾਨੂੰ ਕਦੇ ਵੀ ਹਾਰਟ ਅਟੈਕ ਨਹੀਂ ਹੋਵੇਗਾ ਅਤੇ ਜੇਕਰ ਇਕ ਵਾਰ ਆ ਵੀ ਗਿਆ ਹੈ ਤਾਂ ਦੁਬਾਰਾ ਕਦੇ ਨਹੀਂ ਆਵੇਗਾ |ਸਭ ਤੋਂ ਜਿਆਦਾ ਘਰ ਵਿਚ ਖਾਰੀ ਚੀਜ ਹੈ ਲੌਕੀ ਜਿਸਨੂੰ ਦੁੱਧੀ ਵੀ ਕਹਿੰਦੇ ਹਨ |English ਵਿਚ ਇਸਨੂੰ ਕਹਿੰਦੇ ਹਨ bottle gaurd ਜਿਸਨੂੰ ਤੁਸੀਂ ਸਬਜੀ ਦੇ ਰੂਪ ਵਿਚ ਖਾਂਦੇ ਹੋ |ਇਸ ਤੋਂ ਜਿਆਦਾ ਕੋਈ ਵੀ ਚੀਜ ਖਾਰੀ ਨਹੀਂ ਹੈ |ਤੁਸੀਂ ਹਰ-ਰੋਜ ਲੌਕੀ ਦਾ ਰਸ ਕੱਢ ਕੇ ਪੀਓ ਜਾਂ ਕੱਚੀ ਲੌਕੀ ਖਾਓ |


3 ਲੱਖ ਤੋਂ ਜਿਆਦਾ ਲੋਕ ਇਸ ਲੌਕੀ ਦੇ ਜੂਸ ਨਾਲ ਠੀਕ ਹੋਏ ਹਨ ਜਿੰਨਾਂ ਵਿਚੋਂ ਹਜਾਰਾਂ ਡਾਕਟਰ ਹਨ |ਜਿੰਨਾਂ ਨੂੰ ਖੁੱਦ ਹਾਰਟ ਅਟੈਕ ਹੋਣ ਵਾਲਾ ਸੀ ਅਤੇ ਉਹ ਇਸ ਲੌਕੀ ਦੇ ਜੂਸ ਨਾਲ ਬਿਲਕੁਲ ਠੀਕ ਹੋ ਗਏ ਹਨ ਅਤੇ ਆਪਣੇ ਕਲੀਨਿਕ ਵਿਚ ਆੱਪਰੇਸ਼ਨ ਕਰਨ ਲੱਗ ਗਏ ਹਨ ਅਤੇ ਉਹ ਤੁਹਾਨੂੰ ਦੱਸਦੇ ਨਹੀਂ ਕਿ ਲੌਕੀ ਦਾ ਜੂਸ ਪੀਓ |ਵਾਗਰਟ ਜੀ ਦੱਸਦੇ ਹਨ ਕਿ ਖੂਨ ਐਸੀਡਿਟੀ ਨੂੰ ਘੱਟ ਕਰਨ ਲਈ ਸਭ ਤੋਂ ਜਿਆਦਾ ਤਾਕਤ ਲੌਕੀ ਵਿਚ ਹੀ ਹੈ ਅਤੇ ਤੁਸੀਂ ਵੀ ਲੌਕੀ ਦੇ ਰਸ ਦਾ ਹੀ ਸੇਵਨ ਕਰੋ |


ਕਿੰਨਾਂ ਸੇਵਨ ਕਰੀਏ…………
ਰੋਜ 200-300 ਮਿ.ਲੀ ਪੀਓ |

ਕਦੋਂ ਸੇਵਨ ਕਰੀਏ…………..

ਸਵੇਰੇ ਖ਼ਾਲੀ ਪੇਟ (toilet ਜਾਣ ਤੋਂ ਬਾਅਦ) ਪੀ ਸਕਦੇ ਹੋ ਜਾਂ ਨਾਸ਼ਤੇ ਤੋਂ ਅੱਧਾ ਘੰਟਾ ਬਾਅਦ ਵੀ ਕਰ ਸਕਦੇ ਹੋ |ਇਸ ਲੌਕੀ ਦੇ ਰਸ ਨੂੰ ਤੁਸੀਂ ਹੋਰ ਵੀ ਜਿਆਦਾ ਖਾਰਾ ਬਣਾ ਸਕਦੇ ਹੋ |ਇਸ ਵਿਚ 7 ਤੋਂ 10 ਪੱਤੇ ਤੁਲਸੀ ਦੇ ਪਾ ਲਵੋ ਕਿਉਕਿ ਤੁਲਸੀ ਬਹੁਤ ਖਾਰੀ ਹੈ ਅਤੇ ਤੁਸੀਂ ਪੁਦੀਨੇ ਦੇ 7 ਤੋਂ 10 ਪੱਤੇ ਮਿਲਾ ਸਕਦੇ ਹੋ ,ਪੁਦੀਨਾ ਵੀ ਬਹੁਤ ਖਾਰਾ ਹੈ|ਇਸ ਵਿਚ ਤੁਸੀਂ ਕਾਲਾ ਨਮਕ ਜਾਂ ਸੇਧਾ ਨਮਕ ਜਰੂਰ ਪਾਓ ਇਹ ਵੀ ਬਹੁਤ ਖਾਰਾ ਹੈ |ਪਰ ਯਾਦ ਰੱਖੋ ਕਿ ਨਮਕ ਕਾਲਾ ਜਾਂ ਸੇਧਾ ਹੀ ਪਾਓ ਉਹ ਦੂਸਰਾ ਆਇਉਡੀਨ ਯੁਕਤ ਨਮਕ ਕਦੇ ਨਾ ਪਾਓ ਕਿਉਕਿ
ਇਹ ਆਇਉਡੀਨ ਨਮਕ ਤੇਜਾਬੀ ਹੈ |

ਤਾਂ ਦੋਸਤੋ ਤੁਸੀਂ ਇਸ ਲੌਕੀ ਦੇ ਜੂਸ ਦਾ ਸੇਵਨ ਜਰੂਰ ਕਰੋ ਇਹ 2 ਤੋਂ 3 ਮਹੀਨਿਆਂ ਤੱਕ ਤੁਹਾਡੀ ਸਾਰੀ blockage ਠੀਕ ਕਰ ਦੇਵੇਗਾ |21 ਵੇਂ ਦਿਨ ਹੀ ਤੁਹਾਨੂੰ ਜਿਆਦਾ ਅਸਰ ਦਿਸਣਾ ਸ਼ੁਰੂ ਹੋ ਜਾਵੇਗਾ ਅਤੇ ਕੋਈ ਆੱਪਰੇਸ਼ਨ ਕਰਵਾਉਣ ਦੀ ਵੀ ਤੁਹਾਨੂੰਜਰੂਰਤ ਨਹੀਂ ਪਵੇਗੀ |ਘਰ ਵਿਚ ਹੀ ਭਾਰਤ ਦੇ ਆਯੂਰਵੇਦ ਨਾਲ ਇਸਦਾ ਇਲਾਜ ਹੋ ਜਾਵੇਗਾ ਅਤੇ ਤੁਹਾਡਾ ਅਨਮੋਲ ਸਰੀਰ ਅਤੇ ਲੱਖਾਂ ਰੁਪਏ ਆੱਪਰੇਸ਼ਨ ਦੇ ਬਚ ਜਾਣਗੇ |

ਦੋਸਤੋ ਜੇਕਰ ਤੁਹਾਨੂੰ ਇਹ ਪੋਸਟ ਵਧੀਆ ਲੱਗੀ ਹੈ ਤਾਂ ਜਰੂਰ ਲਾਇਕ ਅਤੇ ਸ਼ੇਅਰ ਕਰੋ ਅਤੇ ਤੁਹਾਡੇ ਇਕ ਸ਼ੇਅਰ ਹੀ ਕਿਸੇ ਗਰੀਬ ਵਿਅਕਤੀ ਦੀ ਜਾਨ ਬਚਾ ਸਕਦਾ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …