ਅੱਕ ਦੇ ਵੈਸੇ ਤਾਂ ਬਹੁਤ ਪ੍ਰਯੋਗ ਆਯੁਰਵੈਦ ਵਿਚ ਮਿਲਦੇ ਹਨ ਪਰ ਅੱਕ ਨੂੰ ਆਯੁਰਵੈਦ ਦਾ ਜੀਵਨ ਵੀ ਕਿਹਾ ਜਾਂਦਾ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਅੱਕ ਦੇ ਇੱਕ ਮਹਾਂਨ ਪ੍ਰਯੋਗ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਕਦੇ ਵੀ ਬਵਾਸੀਰ ਦੀ ਸਮੱਸਿਆ ਹੋਵੇ ਤਾਂ ਹੁਣ ਇਹ 3 ਤੋਂ 5 ਦਿਨ ਵਿਚ ਸਹੀ ਹੋਵੇਗੀ ਤਾਂ ਆਓ ਜਾਣਦੇ ਹਾਂ……..
50 ਗ੍ਰਾਮ ਅੱਕ ਦੇ ਕੋਮਲ ਪੱਤੇ ਲਵੋ ਅਤੇ ਪੰਜ ਤਰਾਂ ਦੇ ਨਮਕ ਦਾ ਲੈ ਲਵੋ ਇਹ ਪੰਜ ਨਮਕ ਹਨ 1.ਕਾਲਾ ਨਮਕ 2.ਬੀੜ ਨਮਕ 3.ਸੇਧਾ ਨਮਕ 4.ਸਮੁੰਦਰੀ ਨਮਕ 5.ਸਾਭਰ ਨਮਕ ਇਹ ਸਾਰੇ ਨਮਕ 10-10 ਗ੍ਰਾਮ ਸਾਰੇ ਨਮਕ ਕਿਸੇ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੇ ਇਹਨਾਂ ਸਾਰਿਆ ਦੇ ਵਜਨ ਦੇ ਬਰਾਬਰ ਤਿਲ ਦਾ ਤੇਲ ਅਤੇ ਇੰਨਾ ਹੀ ਨਿੰਬੂਦਾ ਰਸ ਲੈ ਲਵੋ ਅਤੇ ਇਸਨੂੰ ਮਿਲਾ ਕੇ ਮਿੱਟੀ ਦੇ ਬਰਤਨ ਵਿਚ ਪਾ ਲਵੋ ਅਤੇ ਇਸ ਬਰਤਨਾਂ ਦੇ ਮੂੰਹ ਕੱਪੜੇ ਮਿੱਟੀ (ਅਰਥਾਤ ਉਸ ਬਰਤਨ ਨੂੰ ਢੱਕਣ ਲਗਾ ਕੇ ਉਸਦੇ ਮੂੰਹ ਨੂੰ ਕੱਪੜੇ ਨਾਲ ਲਪੇਟ ਕੇ ਉਸ ਉੱਤੇ ਗਿੱਲੀ ਮਿੱਟੀ ਨਾਲ ਚੰਗੀ ਤਰਾਂ ਲੇਪ ਕਰ ਦਵੋ ਤਾਂ ਕਿ ਕਿਸੇ ਵੀ ਪਾਸੋਂ ਕੋਈ ਵੀ ਲੀਕੇਜ ਨਾ ਹੋ ਸਕੇ )
ਹੁਣ ਇਸਨੂੰ ਇੱਕ ਘੰਟੇ ਤੱਕ ਚੁੱਲੇ ਉੱਪਰ ਰੱਖ ਦਵੋ ਧਿਆਨ ਰਹੇ ਕਿ ਅੱਗ ਜਿਆਦਾ ਤੇਜ ਨਾਂ ਹੋਵੇ ਅਤੇ ਹੌਲੀ-ਹੌਲੀ ਬਾਲਣ ਲਗਾਉਦੇ ਰਹੋ ਬਹੁਤ ਜਿਆਦਾ ਤੇਜ ਅੱਗ ਕਰਨ ਨਾਲ ਮਿੱਟੀ ਦਾ ਬਰਤਨ ਟੁੱਟ ਸਕਦਾ ਹੈ | ਇੱਕ ਘੰਟੇ ਤੋਂ ਬਾਅਦ ਬਰਤਨ ਨੂੰ ਥੱਲੇ ਉਤਰ ਲਵੋ ਹੁਣ ਇਸਦੇ ਅੰਦਰ ਅੱਕ ਦੇ ਪੱਤੇ ਸੜ ਚੁੱਕੇ ਹੋਣਗੇ ਤਾਂ ਸਭ ਚੀਜਾਂ ਨੂੰ ਕੱਢ ਕੇ ਪੀਸ ਕੇ ਰੱਖ ਲਵੋ 500 ਗ੍ਰਾਮ ਉਮਰ ਅਨੁਸਾਰ ਗਰਮ ਜਲ ,ਕਾਜੀ ,ਲੱਸੀ ਦੇ ਨਾਲ ਸੇਵਨ ਕਰਨ ਨਾਲ ਬਵਾਸੀਰ ਨਸ਼ਟ ਹੋ ਜਾਵੇਗਾ |
ਬਵਾਸੀਰ ਦੇ ਲਈ ਅੱਕ ਦੇ ਪੱਤਿਆ ਦਾ ਸਧਾਰਨ ਪ੍ਰਯੋਗ…
-ਤਿੰਨ ਬੂੰਦਾਂ ਅੱਕ ਦੇ ਦੁੱਧ ਦੀਆਂ ਰਾਈ ਵਿਚ ਪਾ ਕੇ ਉਸ ਵਿਚ ਥੋੜਾ ਕੁੱਟਿਆ ਹੋਇਆ ਜਵਾਖਾਰ ਬੁਰਕ ਬਤਾਸ਼ੇ ਵਿਚ
ਰੱਖ ਕੇ ਨਿਲਗਣ ਦੇ ਨਾਲ ਬਵਾਸੀਰ ਬਹੁਤ ਜਲਦੀ ਨਸ਼ਟ ਹੁੰਦਾ ਹੈ |
-ਹਲਦੀ ਦੇ ਚੂਰਨ ਨੂੰ ਅੱਕ ਦੇ ਦੁਧ ਵਿਚ ਭਿਉ ਕੇ ਸੁਕਾ ਲਵੋ ਅਜਿਹਾ ਸੱਤ ਵਾਰ ਕਰੋ ਫਿਰ ਅੱਕ ਦੇ ਦੁੱਧ ਦੁਆਰਾ
ਹੀ ਉਸਦੀਆਂ ਬੇਰਾਂ ਵਰਗੀਆਂ ਗੋਲੀਆਂ ਬਣਾ ਕੇ ਰੱਖ ਲਵੋ |ਬਾਅਦ ਵਿਚ
ਇਸਨੂੰ ਥੁੱਕ ਜਾਂ ਪਾਣੀ ਨਾਲ ਘਿਸਾ ਕੇ
ਮੌਕਿਆਂ ਉੱਪਰ ਲੇਪ ਕਰਨ ਨਾਲ ਉਹ ਸੁੱਕ ਕੇ ਥੱਲੇ ਡਿੱਗ ਜਾਣਗੇ|-ਟਵਾਲਿਟ ਜਾਂਣ ਤੋਂ ਬਾਅਦ ਅੱਕ ਦੇ ਦੋ ਚਾਰ ਤਾਜਾ ਪੱਤਿਆਂ ਨੂੰ ਤੋੜ ਕੇ ਗੁੱਦੇ ਨੂੰ ਇਸ ਤਰਾਂ ਰਗੜੋ ਕਿ ਮੌਕਿਆਂ ਤੇ
ਦੁੱਧ ਨਾਲ ਲੱਗੇ ਕੇਵਲ ਗੁੱਦਾ ਹੀ ਲੱਗੇ |ਇਸ ਨਾਲ ਮੌਕਿਆਂ ਵਿਚ ਲਾਭ ਹੁੰਦਾ ਹੈ |