ਹੁਣ ਕਿੱਕਰ ਨਾਲ ਕਰੋ ਗੋਡਿਆਂ ਦਾ ਦਰਦ ਦੂਰ…………..
ਕਿੱਕਰ ਨੂੰ ਤਾਂ ਤੁਸੀਂ ਜਰੂਰ ਦੇਖਿਆ ਹੀ ਹੋਵੇਗਾ ਜਿਸਨੂੰ ਆਮ ਤੌਰ ਤੇ ਕਈ ਲੋਕ ਬਬੂਲ ਵੀ ਕਹਿੰਦੇ ਹਨ ਇਹ ਭਾਰਤ ਵਿਚ ਹਰ ਜਗਾ ਤੇ ਬਿਨਾਂ ਲਗਾਏ ਹੀ ਉੱਗ ਜਾਂਦੀ ਹੈ |ਇਹ ਕਿੱਕਰ (ਬਬੂਲ) ਨਾਂ ਦਾ ਦਰਖਤ ਅਮਰੀਕਾ ਵਿਚ ਅਤੇ ਹੋਰ ਵੀ ਵਿਦੇਸ਼ਾਂ ਇੰਨੀ ਮਾਤਰਾ ਵਿਚ ਹੁੰਦਾ ਹੈ ਕਿ ਅੱਜ ਕੱਲ ਲੋਕ ਇਸਦੀਆਂ ਬਹੁਤ ਸਾਰੀਆਂ ਦਵਾਈਆਂ ਬਣਾ-ਬਣਾ ਕੇ ਸਾਡੇ ਤੋਂ ਹਜਾਰਾਂ ਰੁਪਏ ਲੁੱਟ ਰਹੇ ਹਨ ਪਰ ਭਾਰਤ ਵਿਚ ਜੋ ਚੀਜ ਲੋਕਾਂ ਨੂੰ ਮੁਫ਼ਤ ਵਿਚ ਮਿਲਦੀ ਹੈ ਲੋਕ ਉਸਦੀ ਕਦਰ ਨਹੀਂ ਕਰਦੇ |
ਅੱਜ ਅਸੀਂ ਤੁਹਾਨੂੰ ਕਿੱਕਰ ਦੇ ਇਕ ਅਜਿਹੇ ਪ੍ਰਯੋਗ ਬਾਰੇ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਹਾਡੇ ਗੋਡਿਆਂ ਵਿਚ ਦਰਦ ਹੈ ਜਾਂ ਇਹਨਾਂ ਨੂੰ ਬਦਲਣ ਦੀ ਨੌਬਿਤ ਆ ਚੁੱਕੀ ਹੈ ਤਾਂ ਗੋਡਿਆਂ ਨੂੰ ਬਦਲਾਉਣ ਦੀ ਬਿਜਾਏ ਤੁਸੀਂ ਇੱਕ ਵਾਰ ਇਸ ਪ੍ਰਯੋਗ ਨੂੰ ਕਰੋ ਅਤੇ ਇਸ ਤੋਂ ਬਾਅਦ ਆਪਣਾ ਰਿਜਲਟ ਦੇਖੋ | ਜਿਆਦਾ ਉਮਰ ਤੋਂ ਬਾਅਦ ਸਰੀਰ ਦੇ ਜੋੜਾਂ ਵਿਚ ਲਿਬਰੀਕੈਂਟਸ ਅਤੇ ਕੈਲਸ਼ੀਅਮ ਬਣਨਾ ਘੱਟ ਹੋ ਜਾਂਦਾ ਹੈ ਜਿਸ
ਕਾਰਨ ਜੋੜਾ ਦਾ ਦਰਦ ਵਗੈਰਾ ਦੀ ਪ੍ਰੋਬਲਮ ਆਉਂਦੀ ਹੈ ਪਰ ਇਹ ਪ੍ਰਯੋਗ ਤੁਹਾਨੂੰ ਅਜਿਹੀ ਪ੍ਰੋਬਲਮ ਤੋਂ ਬਚਾ ਸਕਦਾ ਹੈ ਤਾਂ ਆਓ ਜਾਣਦੇ ਹਾਂ ਇਸਦੇ ਪ੍ਰਯੋਗ ਬਾਰੇ……
ਬਬੂਲ ਨਾਲ ਗੋਡਿਆਂ ਦੀ ਘਰੇਲੂ ਦਵਾ ਤਿਆਰ ਕਰਨ ਦਾ ਤਰੀਕਾ……….
ਇਹ ਪ੍ਰਯੋਗ ਇਸ ਪ੍ਰਕਾਰ ਹੈ ਕਿ ਬਬੂਲ ਦੇ ਪੇੜ ਤੇ ਜੋ ਫੁੱਲ(ਫਲੀਆਂ) ਆਉਂਦੇ ਹਨ ਉਸਨੂੰ ਤੋੜ ਕੇ ਲੈ ਆਓ ਜੇਕਰ ਤੁਹਾਨੂੰ ਇਹ ਪੇੜ ਨੀਂ ਮਿਲ ਰਿਹਾ ਤਾਂ ਕਿਸੇ ਪਿੰਡ ਵਿਚ ਜਾਓ ਉਥੇ ਤੁਹਾਨੂੰ ਜਰੂਰ ਮਿਲ ਜਾਣਗੇ ਇਸਦੇ ਬੀਜਾਂ ਨੂੰ ਸੁੱਕਾ ਕੇ ਪਾਊਡਰ ਬਣਾ ਲਵੋ ਬਸ ਹੁਣ ਤੁਹਾਡੀ ਦਵਾ ਤਿਆਰ ਹੈ |
ਸੇਵਨ ਕਰਨ ਦੀ ਵਿਧੀ………..
ਸਵੇਰੇ ਇੱਕ ਚਮਚ ਗੁਣਗੁਨੇ ਪਾਣੀ ਨਾਲ ਖਾਓ ਅਤੇ ਇਸਦਾ 2-3 ਮਹੀਨੇ ਲਗਾਤਾਰ ਸੇਵਨ ਕਰਨ ਨਾਲ ਤੁਹਾਡੇ ਗੋਡਿਆਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਇਸ ਨਾਲ ਤੁਹਾਨੂੰ ਗੋਡੇ ਬਦਲਣ ਦੀ ਨੌਬਤ ਵੀ ਨਹੀਂ ਆਵੇਗੀ |ਅਸੀਂ ਤੁਹਾਡੇ ਲਈ ਹਰ ਵਾਰ ਨਵੀਂ ਤੋਂ ਨਵੀਂ ਜਾਣਕਾਰੀ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਡੇ ਸਿਹਤ ਬਿਲਕੁਲ ਠੀਕ ਰਹੇ ਅਤੇ ਤੁਸੀਂ ਦਵਾਈਆਂ ਦੇ ਨਾਮ ਤੇ ਹੋਣ ਵਾਲੇ ਧੋਖੇ ਤੋਂ ਬਚੋ | ਦੋਸਤੋ ਜੇਕਰ ਤੁਹਾਨੂੰ ਇਹ ਪੋਸਟ ਵਧੀਆ ਲੱਗੇ ਤਾਂ ਜਰੂਰ ਸ਼ੇਅਰ ਤੇ ਲਾਇਕ ਕਰੋ |