Breaking News

ਹੈਰਾਨ ਰਹਿ ਜਾਓਗੇ ਚੁਕੰਦਰ ਦੇ ਜੂਸ ਦਾ ਇੱਕ ਗਲਾਸ ਪੀਣ ਦੇ ਫਾਇਦੇ ਦੇਖ ਕੇ

ਕੀ ਤੁਸੀਂ ਵੀ ਉਹਨਾਂ ਲੋਕਾਂ ਵਿਚੋਂ ਇਕ ਹੋ ਜੋ ਦੂਸਰੀਆਂ ਸਬਜੀਆਂ ਦੀ ਤੁਲਣਾ ਵਿਚ ਚਕੁੰਦਰ ਨੂੰ ਆਪਣੇ ਆਹਾਰ ਵਿਚ ਘੱਟ ਪ੍ਰਯੋਗ ਕਰਦੇ ਹਨ |ਜੇਕਰ ਦੇਖਿਆ ਜਾਵੇ ਤਾਂ ਜਿੰਨਾਂ ਸਬਜੀਆਂ ਦਾ ਸੇਵਨ ਅਸੀਂ ਹਰ-ਰੋਜ ਕਰਦੇ ਹਾਂ ਉਹਨਾਂ ਨਾਲੋਂ ਜਿਆਦਾ ਪੋਸ਼ਕ ਤੱਤ ਚਕੁੰਦਰ ਵਿਚ ਮੌਜੂਦ ਹੁੰਦੇ ਹਨ |

ਅਕਸਰ ਪਾਰਟੀਆਂ ਅਤੇ ਵਿਆਹਾਂ ਵਿਚ ਇਸਨੂੰ ਸਲਾਦ ਦੇ ਰੂਪ ਵਿਚ ਰੱਖਿਆ ਜਾਂਦਾ ਹੈ ਅਤੇ ਤੁਸੀਂ ਇਸਨੂੰ ਸਬਜੀ
ਦੇ ਰੂਪ ਵਿਚ ਵੀ ਖਾ ਸਕਦੇ ਹੋ |ਚਕੁੰਦਰ ਦਾ ਰਸ ਨਿਯਮਿਤ ਪੀਣ ਨਾਲ ਸਰੀਰ ਵਿਚ ਨਾ ਕੇਵਲ ਤੁਹਾਡਾ ਖੂਨ ਵਧੇਗਾ ਬਲਕਿ ਕਈ ਤਰਾਂ ਦੇ ਪੋਸ਼ਕ ਤੱਤ ਵੀ ਤੁਹਾਨੂੰ ਇਸ ਤੋਂ ਪ੍ਰਾਪਤ ਹੋਣਗੇ |ਅੱਜ ਅਸੀਂ ਤੁਹਾਨੂੰ ਚਕੁੰਦਰ ਦਾ ਜੂਸ ਪੀਣ ਦੇ ਫਾਇਦਿਆਂ ਬਾਰੇ ਦੱਸਾਂਗੇ……

1-ਕੈਂਸਰ ਤੋਂ ਬਚਾਅ……………………..
ਮਨੁੱਖੀ ਸਰੀਰ ਅਕਸਰ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਇਹਨਾਂ ਵਿਚੋਂ ਕੁੱਝ ਰੋਗ ਜਾਨਲੇਵਾ ਵੀ ਹੁੰਦੇ ਹਨ |ਇਹਨਾਂ ਜਾਨਲੇਵਾ ਰੋਗਾਂ ਦੀ ਸੂਚੀ ਵਿਚ ਕੈਂਸਰ ਸਭ ਤੋਂ ਉੱਪਰ ਹੈ |ਕੈਂਸਰ ਦੇ ਲਈ ਜਿੰਨਾਂ ਦਵਾਈਆਂ ਦਾ ਵਿਕਾਸ ਹੋਇਆ ਉਹ ਬਹੁਤ ਮਹਿੰਗੀਆਂ ਹਨ ਅਤੇ ਕੋਈ ਗਰੀਬ ਆਦਮੀ ਉਸਨੂੰ ਖਰੀਦ ਨਹੀਂ ਸਕਦਾ |

ਇਕ ਸੋਧ ਦੇ ਅਨੁਸਾਰ ਚਕੁੰਦਰ ਦਾ ਰਸ ਪੀਣ ਨਾਲ ਕੈਂਸਰ ਰੋਧੀ ਦਵਾਈਆਂ ਦਾ ਅਸਰ ਵੱਧ ਜਾਂਦਾ ਹੈ ਜਿਸਨੂੰ ਸਿਨਰਜਿਸਟਿਕ ਇਫੈਕਟ ਕਹਿੰਦੇ ਹਨ |ਇਹ ਪ੍ਰਭਾਵ ਚਕੁੰਦਰ ਵਿਚ ਮੌਜੂਦ ਫਾਈਟੋ-ਨਿਊਟ੍ਰੀਅੰਸ ਦੇ ਕਾਰਨ ਹੁੰਦਾ ਹੈ |ਚਕੁੰਦਰ ਦਾ ਸੇਵਨ ਕਰਨ ਨਾਲ ਸਰੀਰ ਵਿਚ ਕੈਂਸਰ ਨਾਲ ਲੜਣ ਦੀ ਸ਼ਕਤੀ ਵੱਧ ਜਾਂਦੀ ਹੈ |ਖਾਸਕਰ ਸਤਨ ਅਤੇ ਪ੍ਰੋਸਟੇਟ ਕੈਂਸਰ ਵਿਚ ਇਸਦਾ ਵਿਸ਼ੇਸ਼ ਪ੍ਰਭਾਵ ਦੇਖਿਆ ਗਿਆ ਹੈ |

2-ਹਾਈ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਕਰਨ ਵਿਚ……………………
ਚਕੁੰਦਰ ਦਾ ਰਸ ਪੀਣ ਨਾਲ ਬਲੱਡ ਪ੍ਰੈਸ਼ਰ ਕੁੱਝ ਹੀ ਘੰਟਿਆਂ ਵਿਚ ਘੱਟ ਹੋਣ ਲੱਗਦਾ ਹੈ |ਇਕ ਸੋਧ ਦੇ ਅਨੁਸਾਰ ਇਕ ਗਿਲਾਸ ਚਕੁੰਦਰ ਦਾ ਰਸ ਬਲੱਡ ਪ੍ਰੈਸ਼ਰ ਨੂੰ 5 ਪੁਆਇੰਟ ਤੱਕ ਨੀਚੇ ਲੈ ਆ ਸਕਦਾ ਹੈ |ਚਕੁੰਦਰ ਵਿਚ ਮੌਜੂਦ ਨਾਈਟ੍ਰੇਟ ਦੇ ਕਾਰਨ ਹੀ ਹਾਈ ਬਲੱਡ ਪ੍ਰੈਸ਼ਰ ਨਿਯੰਤਰਿਤ ਹੁੰਦਾ ਹੈ |ਇਹ ਨਾਈਟ੍ਰੇਟ ਸਰੀਰ ਵਿਚ ਜਾਣ ਦੇ ਬਾਅਦ ਨਾਈਟ੍ਰੇਟ ਆੱਕਸਾਇਡ ਵਿਚ ਬਦਲ ਜਾਂਦਾ ਹੈ ਜੋ ਕਿ ਧਮਨੀਆਂ ਵਿਚ ਫਲਾਓ ਉਤਪੰਨ ਕਰਦਾ ਹੈ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਘੱਟ ਹੋ ਜਾਂਦਾ ਹੈ |


3-ਸਹਿਣ ਸ਼ਕਤੀ…………………..
ਚਕੁੰਦਰ ਦਾ ਜੂਸ ਪੀ ਕੇ ਕਸਰਤ ਕਰਨ ਨਾਲ ਸਰੀਰਕ ਸ਼ਕਤੀ ਅਤੇ ਸਹਿਣ ਸ਼ਕਤੀ ਦੋਨੋਂ ਹੀ ਵੱਧ ਜਾਂਦੀਆਂ ਹਨ |ਇਕ ਸੋਧ ਦੇ ਅਨੁਸਾਰ ਜੋ ਲੋਕ ਚਕੁੰਦਰ ਦਾ ਜੂਸ ਪੀਣ ਤੋਂ ਕੁੱਝ ਦੇਰ ਬਾਅਦ ਕਸਰਤ ਕਰਨਗੇ ਉਹ ਪਹਿਲਾਂ ਦੀ ਤੁਲਣਾ ਵਿਚ 16% ਜਿਆਦਾ ਕਸਰਤ ਕਰਨਗੇ |ਇਹ ਇਸ ਲਈ ਹੁੰਦਾ ਹੈ ਕਿਉਕਿ ਚਕੁੰਦਰ ਵਿਚ ਮੌਜੂਦ ਨਾਈਟ੍ਰੇਟ ਕਸਰਤ ਦੇ ਸਮੇਂ ਆੱਕਸੀਜਨ ਨੂੰ ਘੱਟ ਕਰ ਦਿੰਦਾ ਹੈ |

4-ਸ਼ੁੱਧੀਕਰਨ ਪ੍ਰਕਿਰਿਆਂ……………………
ਚਕੁੰਦਰ ਦਾ ਜੂਸ ਖੂਨ ਅਤੇ ਲੀਵਰ ਦੀ ਸਫਾਈ ਕਰਨ ਵਿਚ ਮੱਦਦ ਕਰਦਾ ਹੈ |ਚਕੁੰਦਰ ਵਿਚ ਮੌਜੂਦ ਬੀਟਾਲਿਨ ਨਾਮਕ ਤੱਤ ਸਰੀਰ ਵਿਚ ਸ਼ੁੱਧੀਕਰਨ ਵਿਚ ਮੱਦਦ ਕਰਦਾ ਹੈ |ਬੀਟਾਲਿਨ ਸਰੀਰ ਵਿਚ ਟੁੱਟ ਕੇ ਸਰੀਰ ਵਿਚੋਂ ਫਾਲਤੂ ਪਦਾਰਥ ਬਾਹਰ ਕੱਢਦਾ ਹੈ |


5-ਰੋਗ ਪ੍ਰਤੀਰੋਗ ਸ਼ਕਤੀ…………………
ਸਰੀਰ ਵਿਚ ਕੋਈ ਸੱਟ ਲੱਗਣ ਜਾਂ ਇੰਨਫੈਕਸ਼ਨ ਹੋਣ ਤੇ ਕਈ ਤਰਾਂ ਦੇ ਇਨਫਲਮੇਸ਼ਨ ਮਾਰਕਰ ਖੂਨ ਵਿਚ ਆ ਜਾਂਦੇ ਹਨ ਜੋ ਕਿ ਸੱਟ ਦੀ ਜਗਾ ਸੋਜ ਨੂੰ ਵਧਾ ਦਿੰਦੇ ਹਨ |ਚਕੁੰਦਰ ਵਿਚ ਮੌਜੂਦ ਬੀਟਾਇਨ ਨਾਮਕ ਤੱਤ ਖੂਨ ਵਿਚ ਇਹਨਾਂ ਮਾਰਕਸ ਦਾ ਸਤਰ ਘੱਟ ਕਰ ਦਿੰਦੀ ਹੈ ਜਿਸ ਨਾਲ ਸੋਜ ਅਤੇ ਦਰਦ ਦਾ ਅਸਰ ਘੱਟ ਹੋ ਜਾਂਦਾ ਹੈ |


6-ਫਾਇਬਰ ਅਤੇ ਪੋਸ਼ਕ ਤੱਤ……………….
ਚਕੁੰਦਰ ਵਿਚ ਸਿਰਫ ਪ੍ਰਤੀਰੋਗ ਸ਼ਕਤੀ ਨੂੰ ਵਧਾਉਣ ਵਾਲੇ ਤੱਤ ਹੀਂ ਨਹੀਂ ਹੁੰਦੇ ਬਲਕਿ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵੀ ਹੁੰਦੇ ਹਨ |ਵਿਟਾਮਿਨ B ਫੋਲੇਟ ਦੀ ਵਜਾ ਨਾਲ ਗਰਭ ਸੰਬੰਧੀ ਸਮੱਸਿਆਵਾਂ ਵਿਚ ਵੀ ਕਮੀ ਆ ਜਾਂਦੀ ਹੈ |ਫਾਇਬਰ ਦੀ ਮਾਤਰਾ ਜਿਆਦਾ ਹੋਣ ਦੇ ਕਾਰਨ ਇਹ ਪਾਚਣ ਕਿਰਿਆਂ ਨੂੰ ਵੀ ਸਵਸਥ ਰੱਖਦੀ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …