Breaking News

50 ਸਾਲ ਦੀ ਉਮਰ 20 ਸਾਲ ਦੀ ਹੀ ਦਿਖੇਗੀ ਇਸ ਘਰੇਲੂ ਨੁਸਖੇ ਨਾਲ, ਜਾਣਕਾਰੀ ਸ਼ੇਅਰ ਜਰੂਰ ਕਰੋ

ਚਮਕਦਾਰ ਚਮੜੀ ਪਾਉਣਾ ਹਰ ਲੜਕੀ ਦੀ ਚਾਹਤ ਹੁੰਦੀ ਹੈ |ਹਾਲਾਂਕਿ ਬਾਜਾਰ ਵਿਚ ਕਈ ਕਾੱਸਮੇਟਿਕ ਉਤਪਾਦ ਹਨ ਜੋ ਤੁਹਾਡੀ ਚਮੜੀ ਨੂੰ ਬੇਦਾਗ ਅਤੇ ਸੁੰਦਰ ਬਣਾਉਣ ਦੀ ਗਰੰਟੀ ਦਿੰਦੇ ਹਨ |ਪ੍ਰਕਿਰਤਿਕ ਤਰੀਕੇ ਨਾਲ ਚਮਕਦਾਰ ,ਸਿਹਤਮੰਦ ਚਮੜੀ ਪਾਉਣ ਦੇ ਲਈ ਕਈ ਲੋਕ ਨਿੰਬੂ ਦਾ ਇਸਤੇਮਾਲ ਕਰਦੇ ਹਨ |ਨਿੰਬੂ ਨਾ ਕੇਵਲ ਚਮੜੀ ਨੂੰ ਚਮਕਦਾਰ ਬਣਾਉਣ ਦਾ ਕੰਮ ਕਰਦਾ ਹੈ ,ਬਲਕਿ ਅਨੇਕਾਂ ਚਮੜੀ ਸੰਬੰਧੀ ਸਮੱਸਿਆਵਾਂ ਦਾ ਵੀ ਇਲਾਜ ਕਰਦਾ ਹੈ |

ਨਿੰਬੂ ਦਾ ਰਸ ਅਤੇ ਹੈਲਥੀ ਪਾਊਡਰ…………………….

ਨਿੰਬੂ ਦੀ ਪ੍ਰਕਿਰਤੀ ਖੁਸ਼ਕ ਹੁੰਦੀ ਹੈ ,ਜੋ ਚਮੜੀ ਤੋਂ ਜਿਆਦਾ ਤੇਲ ਨੂੰ ਸਮਾਪਤ ਕਰਨ ਵਿਚ ਮੱਦਦ ਕਰਦੀ ਹੈ |ਨਿੰਬੂ ਦਾ ਰਸ ਚਮੜੀ ਨੂੰ ਸੁੰਦਰ ਬਣਾਉਣ ਦਾ ਕੰਮ ਕਰਦਾ ਹੈ ਅਤੇ ਚਮੜੀ ਉੱਪਰ ਮੌਜੂਦ ਨਿਸ਼ਾਨਾਂ ਨੂੰ ਹਲਕਾ ਕਰਨ ਵਿਚ ਮੱਦਦ ਕਰਦਾ ਹੈ |

ਜਰੂਰੀ ਸਮੱਗਰੀ……………………………..

– ਅੱਧਾ ਚਮਚ ਹਲਦੀ ਪਾਊਡਰ

– ਅੱਧਾ ਚਮਚ ਨਿੰਬੂ ਦਾ ਰਸ

ਬਣਾਉਣ ਦੀ ਵਿਧੀ ਅਤੇ ਉਪਯੋਗ ਕਰਨ ਦਾ ਤਰੀਕਾ………………………………..

ਇੱਕ ਕਟੋਰੀ ਵਿਚ ਹਲਦੀ ਪਾਊਡਰ ਅਤੇ ਨਿੰਬੂ ਦਾ ਰਸ ਲਵੋ ਅਤੇ ਪਾਣੀ ਦੇ ਨਾਲ ਇੱਕ ਪੇਸਟ ਤਿਆਰ ਕਰ ਲਵੋ |ਫਿਰ ਉਸਨੂੰ ਪੂਰੇ ਚਿਹਰੇ ਉੱਪਰ ਲਗਾਓ ਅਤੇ ਲਗਪਗ 10-15 ਮਿੰਟ ਤੱਕ ਚਿਹਰੇ ਨੂੰ ਉਸ ਤਰਾਂ ਹੀ ਛੱਡ ਦਵੋ |ਫਿਰ ਪਾਣੀ ਦੀ ਸਹਾਇਤਾ ਨਾਲ ਆਪਣੀ ਚਮੜੀ ਨੂੰ ਧੋ ਲਵੋ |

ਇਸ ਨਾਲ ਹੋਣ ਵਾਲੇ ਅਨੇਕਾਂ ਫਾਇਦੇ…………………………..

ਇਹ ਮਿਸ਼ਰਣ ਤੁਹਾਡੀ ਚਮੜੀ ਨੂੰ ਗੋਰਾ ਅਤੇ ਨਰਮ ਬਣਾਉਂਦਾ ਹੈ |ਦਾਗ-ਦੱਬੇ  ਅਤੇ ਕਾਲੇ ਨਿਸ਼ਾਨਾਂ ਨੂੰ ਦੂਰ ਕਰਦਾ ਹੈ |ਜੇਕਰ ਤੁਹਾਡੇ ਕਾਲੇ ਨਿਸ਼ਾਨ ਦੂਰ ਨਹੀਂ ਹੁੰਦੇ ਤਾਂ ਇਸ ਵਿਧੀ ਨੂੰ ਇਸਤੇਮਾਲ ਕਰਨ ਨਾਲ ਤੁਹਾਡੇ ਕਾਲੇ ਦਾਗ ਹਮੇਸ਼ਾਂ ਦੇ ਲਈ ਦੂਰ ਹੋ ਜਾਣਗੇ |ਇਹ ਤੁਹਾਡੀ ਚਮੜੀ ਨੂੰ ਜਵਾਨ ਬਣਾਉਂਦਾ ਹੈ ਅਤੇ ਤੁਹਾਨੂੰ 40 ਤੋਂ ਘੱਟ ਉਮਰ ਵਿਚ 20 ਸਾਲ ਦਾ ਦਿਖਾਉਂਦਾ ਹੈ |

ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਅਤੇ ਚਮੜੀ ਨੂੰ ਕੱਸਣ ਦਾ ਉਪਾਅ………………………..

ਅਨਾਰ ਦੇ ਛਿੱਲਕਿਆਂ ਦੇ ਇਸਤੇਮਾਲ ਨਾਲ ਝੁਰੜੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ |,ਇਹ ਤੁਹਾਡੀ ਸਕਿੰਨ ਟੋਨ ਦੇ PH ਲੈਵਲ ਦਾ ਸੰਤੁਲਨ ਬਣਾਏ ਰੱਖਣ ਵਿਚ ਤੁਹਾਡੀ ਮੱਦਦ ਕਰਦਾ ਹੈ ਅਤੇ ਇਸਨੂੰ ਲਗਾਉਣ ਨਾਲ ਚਿਹਰੇ ਉੱਪਰੋਂ ਝੁਰੜੀਆਂ ਦੂਰ ਹੁੰਦੀਆਂ ਹਨ |

ਜਰੂਰੀ ਸਮੱਗਰੀ…………………………

– ਅਨਾਰ ਦੇ ਛਿੱਲਕੇ

– ਨਿੰਬੂ ਰਸ

– ਸ਼ਹਿਦ

ਬਣਾਉਣ ਅਤੇ ਇਸਤੇਮਾਲ ਕਰਨ ਦੀ ਵਿਧੀ………………………….

ਜੇਕਰ ਤੁਹਾਡੇ ਚਿਹਰੇ ਉੱਪਰ ਫਿਨਸੀਆਂ ਦੀ ਸਮੱਸਿਆ ਹੈ ਤਾਂ ਇਸਨੂੰ ਦੂਰ ਕਰਨ ਦੇ ਲਈ ਅਨਾਰ ਦੇ ਛਿੱਲਕਿਆਂ ਨੂੰ ਧੁੱਪ ਵਿਚ ਰੱਖ ਕੇ ਸੁਕਾ ਲਵੋ |ਸੁੱਕ ਜਾਣ ਤੇ ਇਹਨਾਂ ਨੂੰ ਮਿਕਸੀ ਵਿਚ ਪਾ ਕੇ ਪੀਸ ਲਵੋ |ਹੁਣ ਇਸ ਪਾਊਡਰ ਵਿਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਓ ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ਉੱਪਰ ਲਗਾਓ ਅਤੇ ਜਦ ਇਹ ਸੁੱਕ ਜਾਵੇ ਤਾਂ ਇਸਨੂੰ ਬਾਅਦ ਵਿਚ ਗੁਨਗੁਨੇ ਪਾਣੀ ਨਾਲ ਧੋ ਲਵੋ |ਇਸਦੇ ਇਸਤੇਮਾਲ ਨਾਲ ਤੁਹਾਡੇ ਚਿਹਰੇ ਤੋਂ ਫਿਨਸੀਆਂ ਦੀ ਸਮੱਸਿਆ ਹਮੇਸ਼ਾਂ ਦੇ ਲਈ ਦੂਰ ਹੋ ਜਾਵੇਗੀ |ਇਸ ਨਾਲ ਚਿਹਰਾ ਗੋਰਾ ਹੋਵੇਗਾ ਅਤੇ ਝੁਰੜੀਆਂ ਹੌਲੀ-ਹੌਲੀ ਸਮਾਪਤ ਹੋ ਜਾਂਦੀਆਂ ਹਨ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …