Breaking News

500 ਲੋਕਾਂ ਦੀ ਪੱਥਰੀ ਨਿੱਕਲ ਚੁੱਕੀ ਹੈ ਇਸ ਕਾਮਯਾਬ ਘਰੇਲੂ ਨੁਸਖੇ ਨਾਲ,ਸ਼ੇਅਰ ਜਰੂਰ ਕਰੋ

ਇੱਕ ਮੈਸੇਜ ਮੈਂ ਤੁਹਾਡੇ ਸਾਰੀਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਪੱਥਰੀ ਦੀ ਦਵਾ ਜਿਸ ਨਾਲ ਕਾਫੀ ਲੋਕਾਂ ਨੂੰ ਫਾਇਦਾ ਹੋਇਆ ਹੈ ਅਤੇ ਜਿਸ ਨਾਲ ਪੱਥਰੀ ਰੇਤ ਬਣ ਕੇ ਮੂਤਰ ਰਾਹੀਂ ਬਾਹਰ ਨਿਕਲ ਜਾਂਦੀ ਹੈ ਭਾਵੇਂ ਤੁਸੀਂ ਚਾਹ ਵਾਲੀ ਛਾਨਣੀਨਾਲ ਛਾਂਣ ਕੇ ਵੇਖ ਲਵੋ ਫਿਰ ਵੀ ਰੇਤ ਤੁਹਾਨੂੰ ਬਿਲਕੁਲ ਸਾਫ਼ ਦਿਖਾਈ ਦੇਵੇਗੀ|ਅਸੀਂ ਖੁੱਦ ਇਹ ਦਵਾਈ 600 ਲੋਕਾਂ ਨੂੰ ਖਵਾ ਕੇ ਦੇਖੀ ਅਤੇ ਇਹਨਾਂ ਵਿਚੋਂ 500 ਲੋਕਾਂ ਦੀ ਪੱਥਰੀ ਇਕ ਵਾਰ ਹੀ ਦਵਾਈ ਦੇ ਸੇਵਨ ਨਾਲ ਬਾਹਰ ਨਿਲਕ ਗਈ ਅਤੇ ਇਹਨਾਂ ਵਿਚੋਂ 20 ਲੋਕਾਂ ਲੋਕਾਂ ਨੂੰ ਦੂਸਰੀ ਵਾਰ ਪ੍ਰਯੋਗ ਕਰਨਾ ਪਿਆ ….ਆਓ ਜਾਣਦੇ ਹਾਂ ਇਸ ਪ੍ਰਯੋਗ ਬਾਰੇ…….

ਸਮੱਗਰੀ……
1-ਪੱਥਰ-ਚੱਟ ਜਿਸਨੂੰ ਪਖਾਨਬੇਦ ਵੀ ਕਹਿੰਦੇ ਹਨ ਇਸਦੇ 12-15 ਪੱਤੇ (ਇਹ ਪੌਦਾ ਤੁਹਾਨੂੰ ਕਿਸੇ ਵੀ ਨਰਸਰੀ ਵਿਚ
ਮਿਲ ਜਾਵੇਗਾ )


2-ਜਵਾਖਾਰ 15-20 ਗ੍ਰਾਮ (ਇਹ ਕਿਸੇ ਵੀ ਵਧੀਆ ਪੰਸਾਰੀ ਦੀ ਦੁਕਾਨ ਤੋਂ ਲਵੋ ਕਿਉਕਿ ਇਸ ਵਿਚ ਮਿਲਾਵਟ ਵੀ
ਆਉਂਦੀ ਹੈ ਪ੍ਰਯੋਗ ਦੀ ਸਫਲਤਾ ਲਈ ਜਵਾਖਾਰ ਉੱਚ ਕੋਟੀ ਦੀ ਚਾਹੀਦੀ ਹੈ) |

ਪ੍ਰਯੋਗ ਕਰਨ ਦੀ ਵਿਧੀ…….
ਪੱਥਰ-ਚੱਟ ਦੇ ਪੱਤਿਆਂ ਨੂੰ ਚੰਗੀ ਤਰਾਂ ਧੋ ਕੇ ਮਿਕਸਰ ਵਿਚ ਪਾ ਲਵੋ ਇਸ ਵਿਚ ਇੱਕ ਗਿਲਾਸ ਪਾਣੀ ਪਾਓ ਅਤੇ ਜਵਾਖਾਰ ਵੀ ਪਾ ਲਵੋ ਫਿਰ ਮਿਕਸਰ ਵਿਚ ਇਹਨਾਂ ਚੀਜਾਂ ਨੂੰ 4-5 ਮਿੰਟ ਤੱਕ ਹਲਾਓ (ਬਿਨਾਂ ਮਿਕਸਰ ਚਲਾਏ)ਹੁਣ ਇਸ ਵਿਚ 7 ਗਿਲਾਸ ਪਾਣੀ ਪਾ ਲਵੋ ਅਤੇ ਇਸਨੂੰ ਚੰਗੀ ਤਰਾਂ ਮਿਕਸਰ ਚਲਾ ਕੇ ਮਿਕਸ ਕਰੋ ਹੁਣ ਇਸਨੂੰ ਕੱਚ ਦੇ ਬਰਤਨ ਵਿਚ ਪਾ ਲਵੋ ਇਸਨੂੰ ਛਾਨਣਾ ਨਹੀਂ ਹੈ

ਹੁਣ ਤੁਹਾਡੇ ਲੋਕ 8 ਗਿਲਾਸ ਲਿਕਵਿਡ ਹੈ ਤੁਸੀਂ ਇੱਕ ਦਿਨ ਵਿਚ ਚਾਰ ਗਿਲਾਸ ਪੀਣੇ ਹਨ ਅਤੇ ਤੁਸੀਂ 4 ਘੰਟਿਆਂ ਦੇ ਬਾਅਦ ਇੱਕ ਗਿਲਾਸ ਪੀਣਾ ਹੈ ਤੁਸੀਂ ਪੂਰੇ ਦਿਨ ਵਿਚ 4 ਗਿਲਾਸ ਪੀਣੇ ਹਨ ਅਤੇ ਇਸਦੇ ਨਾਲ ਹੀ ਤੁਸੀਂ ਹਰ ਘੰਟੇ ਬਾਅਦ ਘੜੇ ਦਾ ਸ਼ੁੱਧ ਪਾਣੀ ਪੀਣਾ ਹੈ |ਹੋ ਸਕੇ ਤਾਂ ਤੁਸੀਂ ਦੋ ਦਿਨ ਪੂਰੀ ਰੈਸਟ ਕਰਨੀ ਹੈ ਇਹਨਾਂ ਦਿਨਾਂ ਵਿਚ ਤੁਹਾਨੂੰ ਬਹੁਤ ਪੇਸ਼ਾਬ ਆਵੇਗਾ ਅਤੇ ਹਰ ਵਾਰ ਤੁਸੀਂ ਆਪਣਾ ਮੂਤਰ ਛਾਨਣੀ ਨਾਲ ਛਾਣੋ ਤੁਹਾਨੂੰ ਰੇਤ ਜਿਹੇ ਕਣ ਦਿਖਾਈ ਦੇਣਗੇ ਜੋ ਇਸ ਪ੍ਰਯੋਗ ਨੂੰ ਸਫਲ ਹੋਣ ਦਾ ਇਸ਼ਾਰਾ ਕਰਨਗੇ |


ਇਸ ਪ੍ਰਯੋਗ ਨੂੰ ਇੱਕ ਹਫਤੇ ਕਰਨ ਤੋਂ ਬਾਅਦ ਦੋਬਾਰਾ ਪਥਰੀ ਦੀ ਜਾਂਚ ਕਰਵਾਓ ਜੇਕਰ ਪਥਰੀ ਥੋੜੀ ਰਹਿ ਗਈ ਹੈ ਤਾਂ ਹਫਤਾ ਜਾਂ 15 ਦਿਨ ਹੋਰ ਇਸ ਪ੍ਰਯੋਗ ਦਾ ਇਸਤੇਮਾਲ ਕਰੋ |ਇਸ ਪ੍ਰਯੋਗ ਨਾਲ 80% ਕੇਸਾਂ ਵਿਚ ਜਿੰਨੀ ਵੀ ਮਰਜੀ ਵੱਡੀ ਪਥਰੀ ਹੋਵੇ ਨਿਕਲ ਜਾਂਦੀ ਹੈ |ਜਿਆਦਾਤਰ ਕੇਸਾਂ ਵਿਚ ਇਸ ਪ੍ਰਯੋਗ ਤੋਂ ਬਾਅਦ ਆੱਪਰੇਸ਼ਨ ਕਰਵਾਉਣ ਦੀ ਵੀ ਲੋੜ ਨਹੀਂ ਪੈਦੀ |

ਪੱਥਰ-ਚੱਟ ਦੇ ਅਨੇਕਾਂ ਨਾਮ—
Latin name: Kalanchoe Pinnata Synonym: Bryophyllum calycinum, Bryophyllum pinnatum
Family: Crassulaceae |
ਸੰਸਕ੍ਰਿਤ ਵਿਚ ਨਾਮ–ਪਰਨ ਬੀਜ ,ਹੇਮਸਾਗਰ |
ਹਿੰਦੀ ਵਿਚ–ਪੱਥਰ-ਚੱਟਮ ,ਪੱਥਰ-ਚੂਰ ,ਪੱਥਰ-ਚੱਟ ,ਪਸ਼ਾਣਬੇਦ ,ਪਖਾਨ ਬੇਦ |


ਬੰਗਾਲੀ ਵਿਚ–ਕੋਪੱਟ ,ਪੱਥਰ ਕੂਚੀ |
ਤੇਲਗੂ ਵਿਚ–ਰਾਨਾਪਲਾ |
ਤਾਂਮਿਲ–ਰੂਨਾਕਲੀ |
Other Names: Cathedral Bells, Air Plant, Life Plant, Miracle Leaf, Goethe Plant. |
ਇਹ ਪੌਦਾ ਆਮ ਲੋਕ ਆਪਣੇ ਘਰਾਂ ਵਿਚ ਸ਼ੋਭਾ ਵਧਾਉਣ ਲਈ ਗਮਲਿਆਂ ਵਿਚ ਲਗਾ ਦਿੰਦੇ ਹਨ ਅਤੇ ਇਹ ਪੌਦਾ ਤੁਹਾਨੂੰ ਕਿਸੇ ਵੀ ਨਰਸਰੀ ਵਿਚ ਆਸਾਨੀ ਨਾਲ ਮਿਲ ਜਾਵੇਗਾ |ਇਸ ਪੌਦੇ ਦੀ ਕੀਮਤ 15-20 ਰੁਪਏ ਹੀ ਹੁੰਦੀ ਹੈ ਅਤੇ ਇਸਦੀ ਕਲਮ ਲਗਾਉਣ ਨਾਲ ਹੀ ਇਹ ਉੱਗ ਪੈਦਾ ਹੈ ਇਹ ਗਮਲਿਆਂ ਵਿਚ ਹੀ ਨਹੀਂ ਬਲਕਿ ਤ ਪੱਥਰਾਂ ਵਿਚ ਵੀ ਉੱਗ ਪੈਂਦਾ ਹੈ |

ਇਹ ਸਿਰਫ਼ ਮੂਤਰ ਮਾਰਗ ਹੀ ਬਲਕਿ ਪਿੱਤੇ ਦੀ ਪੱਥਰੀ ਨੂੰ ਵੀ ਬਾਹਰ ਕੱਢ ਦਿੰਦਾ ਹੈ ਅਤੇ ਇਸਦਾ ਬਹੁਤ ਔਸ਼ੁੱਧੀਆਂ ਵਿਚ ਪ੍ਰਯੋਗ ਕੀਤਾ ਜਾਂਦਾ ਹੈ |ਜੇਕਰ ਤੁਹਾਡੇ ਸਰੀਰ ਉੱਪਰ ਕੋਈ ਗੰਢ ਬਣ ਗਈ ਅਤੇ ਅਤੇ ਉਸਦਾ ਮੂੰਹ ਨਾ ਬਣ ਰਿਹਾ ਹੋਵੇ ਤਾਂ ਉਸ ਜਗਾ ਉੱਤੇ ਇਸ ਪੱਤੇ ਨੂੰ ਥੋੜਾ ਗਰਮ ਕਰਕੇ ਬੰਨ ਦਵੋ ਕੁੱਝ ਹੀ ਦਿਨਾਂ ਵਿਚ ਚਾਹੇ ਉਹ ਛਾਤੀ ਦੀ ਗੰਢ ਹੋਵੇ ਜਾਂ ਕਿਸੇ ਸਰੀਰ ਦੇ ਅੰਗ ਦੀ ਉਹ ਮੂੰਹ ਬਣਾ ਲੈਂਦੀ ਹੈ ਇਸ ਤਰਾਂ ਦਾ ਇਹ ਗਜਬ ਪੌਦਾ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …