ਵਾਤਾਵਰਨ ਦੇ ਹਾਨੀਕਾਰਕ ਪਦਾਰਥਾਂ ਤੋਂ ਬਚਣ ਦੇ ਲਈ ਨੱਕ ਇੱਕ ਰੱਖਿਅਕ ਦਾ ਤਰਾਂ ਕੰਮ ਕਰਦਾ ਹੈ |ਫੇਫੜੇ ਇਸ ਵਿਚ ਦੂਸਰੀ ਲਾਇਨ ਦੇ ਰੂਪ ਵਿਚ ਕੰਮ ਕਰਦੇ ਹਨ |ਫੇਫੜਿਆਂ ਨੂੰ ਸਵਸਥ ਰੱਖਣ ਦੇ ਲਈ ਇਹਨਾਂ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਮੁਕਤ ਰੱਖਣਾ ਬਹੁਤ ਮਹੱਤਵਪੂਰਨ ਹੈ |
ਫੇਫੜੇ ਤੁਹਾਨੂੰ ਸਾਹ ਲੈਣ ਵਿਚ ਮੱਦਦ ਕਰਦੇ ਹਨ |ਗਲਤ ਖਾਣ-ਪਾਣ ਦੀ ਆਦਤ ਅਤੇ ਅੱਜ ਦੀ ਜੀਵਨਸ਼ੈਲੀ ਲੋਕਾਂ ਨੂੰ ਕਈ ਮਾਯਿਨਿਆਂ ਵਿਚ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ |ਤੁਹਾਡੇ ਸਰੀਰ ਅਤੇ ਤਵਚਾ ਦੇ ਅਨੇਕਾਂ ਭਾਗਾਂ ਦੀ ਤਰਾਂ ,ਫੇਫੜਿਆਂ ਦੀ ਵੀ ਚੰਗੀ ਤਰਾਂ ਨਾਲ ਦੇਖਭਾਲ ਦੀ ਜਰੂਰਤ ਹੈ |ਫੇਫੜਿਆਂ ਅਤੇ ਨਸਾਂ ਦੇ ਮਾਧਿਅਮ ਨਾਲ ਆੱਕਸੀਜਨ ਦੀ ਸਾਡੇ ਸਰੀਰ ਦੇ ਹਰ ਹਿੱਸੇ ਨੂੰ ਅਪੂਰਤੀ ਹੁੰਦੀ ਹੈ |ਜੇਕਰ ਫੇਫੜੇ ਚੰਗੀ ਤਰਾਂ ਨਾਲ ਕੰਮ ਨਹੀਂ ਕਰਨ ਤਾਂ ਸਵਸਥ ਦੀਆਂ ਸਮੱਸਿਆ ਨੂੰ ਜਨਮ ਦਿੰਦੇ ਹਨ |ਦਿਲ ਦੀਆਂ ਬਿਮਾਰੀਆਂ ,ਸਾਹ ਦੀਆਂ ਸਮੱਸਿਆਵਾਂ ਜਿਹੇ ਰੋਗ ਹੋ ਸਕਦੇ ਹਨ |
ਅੱਜ ਅਸੀਂ ਤੁਹਾਨੂੰ ਇੱਕ ਚਾਹ ਬਣਾਉਣਾ ਸਿਖਾਵਾਂਗੇ ,ਇਹ ਕੋਈ ਐਸੀ-ਵੈਸੀ ਚਾਹ ਨਹੀਂ ਹੈ ਜਿਸਦਾ ਤੁਸੀਂ ਰੋਜ ਸੇਵਨ ਕਰਦੇ ਹੋ |ਜਿਸ ਚਾਹ ਦੀ ਰੇਸੀਪੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸਦੇ ਇਸਤੇਮਾਲ ਨਾਲ ਤੁਹਾਡੇ ਲੁੰਗਸ ਬਿਲਕੁਲ ਸਵਸਥ ਹੋ ਜਾਣਗੇ |ਇਸ ਚਾਹ ਦੇ ਸੇਵਨ ਨਾਲ ਫੇਫੜਿਆਂ ਨਾਲ ਜੁੜੀਆਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਜਿਵੇਂ Cough, Asthma, Bronchitis, Emphysema, Rheumatism, Infections ਬਿਲਕੁਲ ਠੀਕ ਹੋ ਜਾਣਗੀਆਂ |
ਸਮੱਗਰੀ…………………………..
– 4-6 ਚਮਚ ਅਜਵੈਨ
– 2 ਚਮਚ ਸ਼ੁੱਧ ਸ਼ਹਿਦ
– 2-3 ਕੱਪ ਸਾਫ਼ ਪਾਣੀ
ਵਿਧੀ……………………………
ਪਹਿਲਾਂ ਪਾਣੀ ਨੂੰ ਉਬਾਲ ਲਵੋ ਅਤੇ ਫਿਰ ਵਿਚ ਪੱਤੇ ਪਾ ਕੇ 5 ਮਿੰਟਾਂ ਤੱਕ ਠੰਡਾ ਹੋਣ ਦਵੋ |ਜਦ ਇਹ ਮਿਸ਼ਰਣ ਠੰਡਾ ਹੋ ਜਾਵੇ ਤਾ ਇਸ ਵਿਚ ਸ਼ਹਿਦ ਮਿਲਾ ਕੇ ਮਿਕਸ ਕਰੋ ਅਤੇ ਤੁਹਾਡੀ ਚਾਹ ਤਿਆਰ ਹੈ |
ਦਿਨ ਵਿਚ 3 ਵਾਰ ਇਸ ਚਾਹ ਦੀ ਸੇਵਨ ਕਰੋ |ਚੰਗੇ ਨਤੀਜੇ ਪਾਉਣ ਦੇ ਲਈ ਹਮੇਸ਼ਾਂ ਗਰਮ ਚਾਹ ਦਾ ਹੀ ਸੇਵਨ ਕਰੋ |ਬਹੁਤ ਜਲਦੀ ਲਾਭ ਹੋਵੇਗਾ |