ਦੋਸਤੋ ਪਥਰੀ ਅੱਜ-ਕੱਲ ਦੀ ਆਮ ਸਮੱਸਿਆ ਹੋ ਗਈ ਹੈ ਜਿਸਦਾ ਇਲਾਜ ਵੀ ਸਾਡੇ ਘਰ ਵਿਚ ਹੀ ਹੈ ਪਰ ਸਾਡੀ ਮਾਨਸਿਕਤਾ ਹੋ ਗਈ ਹੈ ਡਾਕਟਰ ਦੇ ਕੋਲ ਜਾਣ ਦੀ |ਇਹ ਪੌਦਾ ਪੱਥਰ ਚੱਟ ਦਾ ਜਿਸਨੂੰ ਪਖਾਨਬੇਦ ਵੀ ਕਹਿੰਦੇ ਹਨ ਜਿਸਦਾ ਅਰਥ ਪਥਰ ਨੂੰ ਤੋੜਨ ਵਾਲਾ |ਇਸਦੇ 3 ਪੱਤਿਆਂ ਨੂੰ ਸਵੇਰੇ ਅਤੇ ਸ਼ਾਮ ਨੂੰ ਖਾਲੀ ਪੇਟ 20 ਤੋਂ 25 ਦਿਨ ਸੇਵਨ ਕਰਨ ਨਾਲ ਪਥਰੀ ਟੁੱਟ ਕੇ ਬਾਹਰ ਨਿਕਲ ਜਾਂਦੀ ਹੈ |ਆਯੁਰਵੇਦ ਅਪਣਾਓ ਸਵਸਥ ਬਚਾਓ |ਜੇਕਰ ਤੁਹਾਨੂੰ ਇਹ ਪੌਦਾ ਨਾ ਮਿਲੇ ਤਾਂ ਤੁਸੀਂ ਹਿਮੋਪੈਥੀ ਉਪਚਾਰ ਕਰਵਾਓ |
ਹਿਮੋਪੈਥੀ ਇਲਾਜ ਦੁਆਰਾ………………………..
ਹੁਣ ਹਿਮੋਪੈਥੀ ਵਿਚ ਇੱਕ ਦਵਾ ਹੈ |ਉਹ ਤੁਹਾਨੂੰ ਕਿਸੇ ਵੀ ਹਿਮੋਪੈਥੀ ਦੀ ਦੁਕਾਨ ਤੋਂ ਮਿਲੇਗੀ ਉਸਦਾ ਨਾਮ ਹੈ Berberis Vulgaris ਇਹ ਦਵਾ ਦੇ ਅੱਗੇ ਲਿਖਣਾ ਹੈ Mother Tincher |ਇਹ ਉਸਦੀ ਪੋਟੈਂਸੀ ਹੈ |ਉਹ ਦੁਕਾਨ ਵਾਲਾ ਸਮਝ ਜਾਵੇਗਾ |ਇਹ ਦਵਾ ਹਿਮੋਪੈਥੀ ਦੀ ਦੁਕਾਨ ਤੋਂ ਲੈ ਆਓ |
ਧਿਆਨ ਦਵੋ – ਇਹ Berberis Vulgaris ਦਵਾ ਵੀ ਪੱਥਰਚੱਟ ਨਾਮ ਦੇ ਪੌਦੇ ਤੋਂ ਬਣੀ ਹੈ ਬਸ ਫਰਕ ਸਿਰਫ ਇੰਨਾਂ ਹੈ ਇਹ Dilutions Form ਵਿਚ ਹੈ |ਪੱਥਰਚੱਟ ਪੌਦੇ ਦਾ Botanical name Berberis Vulgaris ਹੀ ਹੈ |
ਇਸ ਦਵਾਈ ਦਾ ਪ੍ਰਯੋਗ ਕਰਨ ਦੀ ਵਿਧੀ…………………………….
ਹੁਣ ਇਸ ਦਵਾ ਦੀਆਂ 10-15 ਬੂੰਦਾਂ ਨੂੰ ਇੱਕ ਚੌਥਾਈ (1/4) ਕੱਪ ਗੁਨਗੁਨੇ ਪਾਣੀ ਵਿਚ ਮਿਲਾ ਕੇ ਦਿਨ ਵਿਚ ਚਾਰ ਵਾਰ (ਸਵੇਰੇ,ਦੁਪਹਿਰੇ,ਸ਼ਾਮ ਅਤੇ ਰਾਤ) ਚਾਰ ਵਾਰ ਜਿਆਦਾ ਤੋਂ ਜਿਆਦਾ ਅਤੇ ਘੱਟ ਤੋਂ ਘੱਟ ਤਿੰਨ ਵਾਰ |ਇਸਨੂੰ ਲਗਾਤਾਰ ਇੱਕ ਤੋਂ ਢੇਢ ਮਹੀਨੇ ਤੱਕ ਲੈਣਾ ਹੈ |ਕਦੇ-ਕਦੇ ਦੋ ਮਹੀਨੇ ਵੀ ਲੱਗ ਜਾਂਦੇ ਹਨ |
ਇਸ ਨਾਲ ਜਿੰਨੇ ਵੀ stone ਹਨ ,ਕੀਤੇ ਵੀ ਹੋਣ ਗੋਲ ਬਲੈਡਰ ਵਿਚ ਹੋਣ ,ਜਾਂ ਫਿਰ ਇਹ ਕਿਡਨੀ ਵਿਚ ਹੋਣ ਜਾਂ ਪਿੱਤੇ ਦੇ ਆਸ-ਪਾਸ ਹੋਣ ਜਾਂ ਮੂਤਰ ਪਿੰਡ ਵਿਚ ਹੋਣ |ਇਹ ਨੁਸਖਾ ਸਭ stone ਨੂੰ ਪਿਘਲਾ ਕੇ ਕੱਢ ਦਿੰਦਾ ਹੈ |
99% ਕੇਸਾਂ ਵਿਚ ਢੇਢ ਤੋਂ ਦੋ ਮਹੀਨਿਆਂ ਵਿਚ ਹੀ ਸਭ ਟੁੱਟ ਕੇ ਬਾਹਰ ਕੱਢ ਦਿੰਦਾ ਹੈ ਕਦੇ-ਕਦੇ ਹੋ ਸਕਦਾ ਹੈ ਤਿੰਨ ਮਹੀਨੇ ਵੀ ਹੋ ਸਕਦਾ ਲੈਣੀ ਪਵੇ |ਇਸ ਲਈ ਤੁਸੀਂ ਦੋ ਮਹੀਨਿਆਂ ਦੇ ਬਾਅਦ ਸੋਨੋਗ੍ਰਾਫੀ ਕਰਵਾ ਲਵੋ ਤੁਹਾਨੂੰ ਪਤਾ ਚੱਲ ਜਾਵੇਗਾ ਕਿੰਨਾ stone ਟੁੱਟ ਗਿਆ ਹੈ ਅਤੇ ਕਿੰਨਾ ਰਹਿ ਗਿਆ ਹੈ |ਜੇਕਰ ਇਹ ਰਹਿ ਗਿਆ ਹੈ ਤਾਂ ਥੋੜੇ ਦਿਨ ਹੋਰ ਲੈ ਲਵੋ |ਇਹ ਦਵਾ ਦਾ ਕੋਈ ਵੀ ਸਾਇਡ ਇਫੈਕਟ ਨਹੀਂ ਹੈ |
ਇਹ ਤਾਂ ਹੋਇਆ ਜਦ stone ਟੁੱਟ ਕੇ ਬਾਹਰ ਨਿਕਲ ਗਿਆ ਹੁਣ ਦੁਬਾਰਾ ਜਿੰਦਗੀ ਵਿਚ ਇਹ ਨਾ ਬਣੇ ਉਸਦੇ ਲਈ ਕੀ ਕੀਤਾ ਜਾਵੇ ?ਕਿਉਂਕਿ ਕਈ ਲੋਕਾਂ ਨੂੰ ਵਾਰ-ਵਾਰ ਪਥਰੀ ਹੁੰਦੀ ਹੈ |ਇੱਕ ਵਾਰ ਪਥਰੀ ਟੁੱਟ ਕੇ ਬਾਹਰ ਨਿਕਲ ਗਿਆ ਹੁਣ ਕਦੇ ਵੀ ਜਿੰਦਗੀ ਵਿਚ ਦੁਬਾਰਾ ਨਹੀਂ ਆਉਣਾ ਚਾਹੀਦਾ ਇਸਦੇ ਲਈ ਕੀ ਕੀਤਾ ਜਾਵੇ ?
ਇਸਦੇ ਲਈ ਇੱਕ ਹੋਰ ਹਿਮੋਪੈਥੀ ਵਿਚ ਦਵਾ ਹੈ China 1000 ਹੈ |ਇਸਨੂੰ ਇੱਕ ਹੀ ਦਿਨ ਸਵੇਰੇ-ਦੁਪਹਿਰੇ-ਸ਼ਾਮ ਵਿਚ ਦੋ-ਦੋ ਬੂੰਦਾਂ ਸਿੱਧੇ ਹੀ ਜੀਭ ਉੱਪਰ ਪਾ ਦਵੋ |ਸਿਰਫ ਇੱਕ ਹੀ ਦਿਨ ਵਿਚ ਤਿੰਨ ਵਾਰ ਲੈ ਲਵੋ ਫਿਰ ਜਿੰਦਗੀ ਵਿਚ ਤੁਹਾਡੇ ਕਦੇ ਵੀ ਪਥਰੀ ਨਹੀਂ ਬਣੇਗੀ |