ਜੇ ਤੁਸੀਂ ਵੀ ਤੇਜਾਬ ਬਣਨ ਦੀ ਸਮੱਸਿਆ ਤੋਂ ਪੀੜਿਤ ਹੋ ਤਾਂ ਇਹ ਵੀਡੀਓ ਤੇਜਾਬ ਬਣਨ ਤੋਂ ਦਵਾ ਸਕਦੀ ਹੈ ਛੁਟਕਾਰਾ
ਅਕਸਰ ਐਸੀਡਿਟੀ ਹੋਣ ਤੇ ਲੋਕ ਐਸੀਡਿਟੀ ਦੀਆਂ ਮਹਿੰਗੀਆਂ ਦਵਾਈਆਂ ਦੇ ਵੱਲ ਭੱਜਦੇ ਹਨ |ਡਾਕਟਰਾਂ ਦਾ ਕਹਿਣਾ ਹੈ ਕਿ ਐਸੀਡਿਟੀ ਦਾ ਅਸਲੀ ਕਾਰਨ ਖਾਣ-ਪਾਣ ਦੀਆਂ ਗਲਤ ਆਦਤਾਂ ਹਨ |ਜੇਕਰ ਇਹਨਾਂ ਆਦਤਾਂ ਵਿਚ ਬਦਲਾਵ ਲਿਆਂਦਾ ਜਾਵੇ ਤਾਂ ਐਸੀਡਿਟੀ ਤੋਂ ਹਮੇਸ਼ਾਂ ਦੇ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ |ਐਸੀਡਿਟੀ ਦੀ ਦਵਾ ਨਾਲ ਤੁਹਾਡੀ ਕਿਡਨੀ ਖਰਾਬ ਹੋ ਸਕਦੀ ਹੈ |
ਜਦ ਅਸੀਂ ਭੋਜਨ ਖਾਂਦੇ ਹਾਂ ਤਾਂ ਇਸ ਨੂੰ ਪਚਾਉਣ ਦੇ ਲਈ ਸਰੀਰ ਵਿਚ ਐਸਿਡ ਬਣਦਾ ਹੈ |ਜਿਸਦੀ ਮੱਦਦ ਨਾਲ ਸਾਡਾ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ |ਇਹ ਜਰੂਰੀ ਵੀ ਹੈ |ਪਰ ਕਦੇ-ਕਦੇ ਇਹ ਐਸਿਡ ਇੰਨਾਂ ਜਿਆਦਾ ਮਾਤਰਾ ਵਿਚ ਬਣਦਾ ਹੈ ਕਿ ਇਸਦੀ ਵਜਾ ਨਾਲ ਸਿਰ ਦਰਦ ,ਸੀਨੇ ਵਿਚ ਜਲਣ ਅਤੇ ਪੇਟ ਵਿਚ ਅਲਸਰ ਦੇ ਬਾਅਦ ਕੈਂਸਰ ਤੱਕ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ |
ਐਸੀਡਿਟੀ ਬਹੁਤ ਹੀ ਭਿਆਨਕ ਬਿਮਾਰੀ ਹੈ |ਇਸ ਵਿਚ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ |ਪਰ ਇਸਨੂੰ ਠੀਕ ਕਰਨਾ ਹੈ ਤਾਂ ਤੁਸੀਂ ਗਊ ਮੂਤਰ ਪੀ ਲਵੋ |ਇਸ ਨਾਲ ਐਸੀਡਿਟੀ ਬਿਲਕੁਲ ਨਹੀਂ ਹੋਵੇਗੀ |ਇਸ ਤੋਂ ਇਲਾਵਾ ਇਸ ਲਈ ਇੱਕ ਹੋਰ ਸਰਲ ਅਤੇ ਸਸਤਾ ਤਰੀਕਾ ਹੈ ਕਿ ਪਾਣੀ ਘੁੱਟ-ਘੁੱਟ ਕਰਕੇ ਪੀਓ ਕਦੇ ਵੀ ਐਸੀਡਿਟੀ ਨਹੀਂ ਹੋਵੇਗੀ |ਇਸ ਉਪਾਅ ਨਾਲ ਵੀ ਤੁਸੀਂ ਐਸੀਡਿਟੀ ਹੋਣ ਤੋਂ ਰੋਕ ਸਕਦੇ ਹੋ ,ਖਾਣਾ ਖੂਬ ਚਬਾ-ਚਬਾ ਕੇ ਖਾਓ ਕਦੇ ਵੀ ਐਸੀਡਿਟੀ ਨਹੀਂ ਹੋਵੇਗੀ |
ਇਹ ਐਸੀਡਿਟੀ ਵੀ ਹੁੰਦੀ ਹੈ ,ਜੋ ਜਲਦੀ-ਜਲਦੀ ਖਾਣਾ ਖਾਂਦੇ ਹਨ |ਖਾਣ ਖਾਣ ਦੇ ਬਾਰੇ ਆਯੁਰਵੇਦ ਵਿਚ ਕਿਹਾ ਗਿਆ ਹੈ ,ਕਿ ਇਸਨੂੰ ਬਹੁਤ ਸ਼ਾਂਤੀ ਨਾਲ ਹੌਲੀ-ਹੌਲੀ ਖਾਣਾ ਚਾਹੀਦਾ ਹੈ |ਤੁਹਾਨੂੰ ਖਾਣੇ ਦਾ ਇੱਕ ਟੁੱਕੜਾ 32 ਵਾਰ ਚਬਾਉਣਾ ਹੈ |ਹੁਣ ਉਸਨੂੰ 32 32 ਨਾਲ ਗੁਣਾ ਕਰੋ |ਅਸੀਂ ਦੇਖਿਆ ਹੈ ਕਿ ਜੇਕਰ 4 ਰੋਟੀਆਂ ਖਾਣੀਆਂ ਹੋਣ ਤਾਂ ਹਰ ਟੁੱਕੜੇ ਨੂੰ 32 ਵਾਰ ਚਬਾਉਣਾ ਹੋਵੇ ਤਾਂ 20 ਮਿੰਟ ਲੱਗਦੇ ਹਨ ਅਤੇ ਕੋਈ 4 ਤੋਂ ਜਿਆਦਾ ਜੇਕਰ 6 ਖਾਵੇਗਾ ਤਾਂ ਜਿਆਦਾ ਤੋਂ ਜਿਆਦਾ 30 ਮਿੰਟ ਦਾ ਸਮਾਂ ਲੱਗੇਗਾ |
ਤੁਸੀਂ ਖਾਣ ਖਾਣ ਤੋਂ ਇਲਾਵਾ ਥੋੜਾ ਚਬਾਉਣ ਉੱਪਰ ਵੀ ਧਿਆਨ ਦਵੋ ਤਾਂ ਤੁਹਾਡੇ ਲਈ ਚੰਗਾ ਰਹੇਗਾ |ਜਾਨਵਰ ਖਾਣੇ ਨੂੰ ਕਿੰਨਾਂ ਚਬਾਉਂਦੇ ਹਨ |ਮੱਝਾਂ ਅਤੇ ਗਾਵਾਂ ਪੱਠਿਆ ਨੂੰ ਘੰਟਿਆਂ ਤੱਕ ਚਬਾਉਂਦੀਆਂ ਰਹਿੰਦੀਆਂ ਹਨ ਇਸ ਲਈ ਉਹ ਸਾਡੇ ਤੋਂ ਜਿਆਦਾ ਸਵਸਥ ਰਹਿੰਦੀਆਂ ਹਨ | ਆਓ ਜਾਣਦੇ ਹਾਂ ਐਸੀਡਿਟੀ ਤੋਂ ਰਾਹਤ ਪਾਉਣ ਦੇ ਲਈ ਘਰੇਲੂ ਨੁਸਖਿਆਂ ਦੇ ਬਾਰੇ…………..
ਲੌਂਗ……………………………
ਲੌਂਗ ਚਬਾਓ ਜਾਂ ਲੌਂਗ ਉਬਾਲ ਕੇ ਉਸਦਾ ਪਾਣੀ ਪੀਓ |ਇਹ ਗੈਸ ਅਤੇ ਐਸੀਡਿਟੀ ਤੋਂ ਰਾਹਤ ਦਿਲਾਉਂਦਾ ਹੈ |
ਠੰਡਾ ਦੁੱਧ……………………………..
ਠੰਡਾ ਦੁੱਧ ਪੇਟ ਵਿਚ ਜਾ ਕੇ ਐਸਿਡ ਨੂੰ ਨਿਯੂਟ੍ਰੀਲਾਇਟ ਕਰਦਾ ਹੈ |ਪੇਟ ਨੂੰ ਠੰਡਕ ਪਹੁੰਚਾਉਂਦਾ ਹੈ |
ਨਿੰਬੂ ,ਖਾਣੇ ਦਾ ਸੋਡਾ……………………….
ਇੱਕ ਗਿਲਾਸ ਠੰਡੇ ਪਾਣੀ ਵਿਚ ਇੱਕ ਚਮਚ ਨਿੰਬੂ ਦਾ ਰਸ ਘੋਲੋ ਅਤੇ ਉਸ ਵਿਚ ਅੱਧਾ ਚਮਚ ਬੇਕਿੰਗ ਸੋਡਾ ਪਾ ਕੇ ਤੁਰੰਤ ਪੀ ਲਵੋ |
ਕੇਲਾ………………………….
ਕੇਲੇ ਦੀ ਐਲਕਲਾਇਨ ਪ੍ਰਾੱਪਟੀਜ ਪੇਟ ਦੇ ਐਸਿਡ ਨੂੰ ਨਿਯੂਟ੍ਰੀਲਾਇਟ ਕਰਦੀ ਹੈ ਅਤੇ ਐਸੀਡਿਟੀ ਅਤੇ ਖੱਟੇ ਡਕਾਰਾਂ ਤੋਂ ਰਾਹਤ ਦਿਲਾਉਂਦੀ ਹੈ |
ਅਦਰਕ………………………
ਜਲਣ ਹੋਣ ਤੇ ਇੱਕ ਟੁਕੜਾ ਅਦਰਕ ਚਬਾਓ ,ਇੱਕ ਚਮਚ ਸ਼ਹਿਦ ਵਿਚ ਅਦਰਕ ਦਾ ਰਸ ਮਿਲਾ ਕੇ ਵੀ ਲੈ ਸਕਦੇ ਹੋ |
ਦੇਖੋ ਵੀਡੀਓ: