ਇਸਨੂੰ ਵਾਲਾਂ ਉੱਪਰ ਲਗਾਉਣ ਨਾਲ ਤੁਹਾਡੇ ਵਾਲ ਕਦੇ ਵੀ ਸਫੈਦ ਨਹੀਂ ਹੋਣਗੇ ਪਰ ਜਾਦੂ ਇਹ ਹੈ ਕਿ ਇਹ ਓਰਿਜਨਲ ਵਾਲਾਂ ਦੇ ਰੰਗ ਨੂੰ ਵਾਪਸ ਲਿਆਵੇਗਾ ,ਜੇਕਰ ਵਾਲ ਪਹਿਲਾਂ ਤੋਂ ਗ੍ਰੇ ਜਾਂ ਸਫੈਦ ਹੋ ਚੁੱਕੇ ਹਨ ਤਾਂ ਇਹ ਉਹਨਾਂ ਨੂੰ ਫਿਰ ਤੋਂ ਕਾਲਾ ਕਰ ਦੇਵੇਗਾ ,ਸਫੈਦ ਵਾਲ ਬੁੱਢੇ ਹੋਣ ਦਾ ਸੰਕੇਤ ਹਨ |
ਗ੍ਰੇ ਵਾਲ ਉਮਰ ਦੇ ਨਾਲ ਆਉਂਦੇ ਰਹਿਣਗੇ ਅਤੇ ਕੋਈ ਵੀ ਇਸਨੂੰ ਨਿਯੰਤਰਿਤ ਨਹੀਂ ਕਰ ਸਕਦਾ |ਪੈ ਹਾਂ ,ਤੁਸੀਂ ਸਮੇਂ ਤੋਂ ਪਹਿਲਾਂ ਸਫੈਦ ਹੋਣ ਵਾਲੇ ਗ੍ਰੇ ਵਾਲਾਂ ਨੂੰ ਰੋਕ ਸਕਦੇ ਹੋ ,ਬਸ ਇਸ ਪੇਸਟ ਨੂੰ ਲਗਾਓ ਅਤੇ ਜਾਦੂ ਦੇਖੋ |
ਜਰੂਰੀ ਸਮੱਗਰੀ…………………………….
– ਮੁੱਠੀ ਭਰ ਕੜੀ ਪੱਤੇ
– ਲੱਸੀ (ਬਟਰ ਮਿਲਕ)
ਪੇਸਟ ਤਿਆਰ ਅਤੇ ਪ੍ਰਯੋਗ ਕਰਨ ਦੀ ਵਿਧੀ……………………….
ਕੜੀ ਪੱਤੇ ਲਵੋ ਅਤੇ ਉਹਨਾਂ ਨੂੰ ਧੋ ਲਵੋ |ਹੁਣ ਉਹਨਾਂ ਨੂੰ ਇੱਕ ਕੜਾਹੀ ਵਿਚ ਪਾ ਲਵੋ ਅਤੇ ਉਸ ਵਿਹ੍ਕ ਲੜਦੀ ਦੇ 2-3 ਵੱਡੇ ਚਮਚ ਮਿਲਾਓ |ਹੁਣ ਪੱਤਿਆਂ ਨੂੰ ਪੀਸਣਾ ਚਾਲੂ ਕਰੋ ਅਤੇ ਤਦ ਤੱਕ ਕਰਦੇ ਰਹੋ ਜਦ ਤੱਕ ਤੁਹਾਨੂੰ ਇੱਕ ਗਾੜਾ ਹਰਾ ਪੇਸਟ ਨਹੀਂ ਮਿਲ ਜਾਂਦਾ |
ਹੁਣ ਆਪਣੇ ਸਿਰ ਉੱਪਰ ਇਸ ਪੇਸਟ ਨੂੰ ਲਗਾਓ ਅਤੇ ਹੌਲੀ ਜਿਹੀ 5 ਮਿੰਟਾਂ ਤੱਕ ਮਾਲਿਸ਼ ਕਰੋ |ਆਪਣੇ ਵਾਲਾਂ ਉੱਪਰ ਇਸ ਪੇਸਟ ਨੂੰ ਫ਼ੈਲਾ ਦਵੋ ਅਤੇ ਇਸਨੂੰ 10-15 ਮਿੰਟ ਦੇ ਲਈ ਛੱਡ ਦਵੋ |ਇਸ ਦੇ ਬਾਅਦ ਆਪਣੇ ਸਿਰ ਨੂੰ ਠੰਡੇ ਪਾਣੀ ਨਾਲ ਧੋ ਲਵੋ |ਜੇਕਰ ਤੁਸੀਂ ਇੱਕ ਮਹੀਨੇ ਵਿਚ ਦੋ ਵਾਰ ਇਸ ਉਪਾਅ ਦਾ ਉਪਯੋਗ ਕਰਦੋ ਹੋ ਤਾਂ ਤੁਹਾਨੂੰ ਕਦੇ ਵੀ ਸਫੈਦ ਵਾਲਾਂ ਦੀ ਸਮੱਸਿਆ ਨਹੀਂ ਹੋਵੇਗੀ |ਜੇਕਰ ਤੁਹਾਡੇ ਵਾਲ ਪਹਿਲਾਂ ਤੋਂ ਹੀ ਸਫੈਦ ਹਨ ਤਾਂ ਇਹ ਉਪਾਅ ਇੱਕ ਮਹੀਨੇ ਵਿਚ 5-6 ਵਾਰ ਕਰੋ |
ਵਾਲਾਂ ਦੇ ਲਈ ਅਨੇਕਾਂ ਕਾਰਗਾਰ ਪ੍ਰਯੋਗ……………………………
ਹਰ ਕਿਸੇ ਨੂੰ ਚਾਹਤ ਹੈ ਕਿ ਸਾਡੇ ਵਾਲ ਕਾਲੇ ਲੰਬੇ ਅਤੇ ਘਣੇ ਹੋਣ ਕਿਉਂਕਿ ਵਾਲ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿਚੋਂ ਇੱਕ ਹਨ |ਜਦ ਸਾਡੇ ਸਿਰ ਉੱਪਰ ਵਾਲ ਨਹੀਂ ਹੁੰਦੇ ਤਾਂ ਅਸੀਂ ਸਮਾਜ ਵਿਚ ਹਾਸੇ ਦਾ ਕਾਰਨ ਵੀ ਬਣ ਸਕਦੇ ਹਾਂ |
ਅੱਜ-ਕੱਲ ਸਾਡੇ ਵਾਲਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ ਜਿਵੇਂ ਝੜਦੇ ਵਾਲ ਅਤੇ ਕਮਜੋਰ ਵਾਲ ਆਦਿ |ਅੱਜ ਪੁਰਸ਼ ਹੋਵੇ ਜਾਂ ਔਰਤ ਸਾਰੇ ਚਾਹੁੰਦੇ ਹਨ ਕਿ ਉਹਨਾਂ ਦੇ ਵਾਲ ਸਵਸਥ ਅਤੇ ਮਜਬੂਤ ਬਣੇ ਰਹਿਣ ਅਤੇ ਜਿੰਨਾਂ ਦੇ ਸਿਰ ਉੱਪਰ ਵਾਲ ਨਹੀਂ ਹਨ ਉਹ ਚਾਹੁੰਦੇ ਹਨ ਕਿ ਉਹਨਾਂ ਦੇ ਵਾਲ ਦੁਬਾਰਾ ਵਾਪਿਸ ਆ ਜਾਣ |
ਵਾਲਾਂ ਦੇ ਲਈ ਬਹੁਤ ਸਾਰੇ ਵਿਅਕਤੀ ਬਹੁਤ ਸਾਰੇ ਉਪਾਅ ਵੀ ਕਰਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਉਸ ਤੋਂ ਫਾਇਦਾ ਮਿਲਦਾ ਹੈ |ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇੱਕ ਅਜਿਹੇ ਘਰੇਲੂ ਉਪਾਅ ਦੇ ਬਾਰੇ ਜਿਸਦਾ ਇਸਤੇਮਾਲ ਕਰਕੇ ਤੁਸੀਂ ਆਪਣੇ ਵਾਲਾਂ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੂਰ ਕਰ ਸਕਦੇ ਹੋ ਅਤੇ ਇਸਦੇ ਇਸਤੇਮਾਲ ਨਾਲ ਤੁਹਾਡੇ ਵਾਲ ਸਵਸਥ ਅਤੇ ਮਜਬੂਤ ਬਣ ਜਾਣਗੇ ਅਤੇ ਇਸਦੇ ਨਿਯਮਿਤ ਇਸਤੇਮਾਲ ਨਾਲ ਤੁਹਾਡੇ ਸਿਰ ਉੱਪਰ ਨਵੇਂ ਵਾਲ ਵੀ ਪੈਦਾ ਹੋਣ ਲੱਗਦੇ ਹਨ |
ਵਾਲਾਂ ਦੇ ਰੋਗ ਤੋਂ ਛੁਟਕਾਰਾ 7 ਦਿਨਾਂ ਵਿਚ…………………………
ਤਿਲ ਦੇ ਤੇਲ ਦੀ ਮਾਲਿਸ਼ ਕਰਨ ਦੇ 1 ਘੰਟੇ ਬਾਅਦ ਇੱਕ ਤੌਲੀਆ ਗਰਮ ਪਾਣੀ ਵਿਚ ਡੁਬੋ ਕੇ ਉਸਨੂੰ ਨਿਚੋੜ ਕੇ ਸਿਰ ਉੱਪਰ ਲਪੇਟ ਲਵੋ ਅਤੇ ਠੰਡਾ ਹੋਣ ਤੇ ਦੁਬਾਰਾ ਗਰਮ ਪਾਣੀ ਵਿਚ ਡੁਬੋ ਕੇ ਨਿਚੋੜ ਕੇ ਸੀਨੇ ਉੱਪਰ ਲਪੇਟ ਲਵੋ |
ਇਸ ਪ੍ਰਕਾਰ ਘੱਟ ਤੋਂ ਘੱਟ 5 ਮਿੰਟ ਤੱਕ ਲਪੇਟੇ ਰਹਿਣ ਦਵੋ ਅਤੇ ਇਸਦੇ ਬਾਅਦ ਠੰਡੇ ਪਾਣੀ ਨਾਲ ਸਿਰ ਨੂੰ ਧੋ ਲਵੋ | ਅਜਿਹਾ ਕਰਨ ਨਾਲ ਵਾਲਾਂ ਦੀ ਸਿੱਕਰੀ ਦੂਰ ਹੋ ਜਾਂਦੀ ਹੈ ਅਤੇ ਵਾਲਾਂ ਦੇ ਅਨੇਕਾਂ ਸਾਰੀਆਂ ਸਮਸਿਆਵਾਂ ਵੀ ਖਤਮ ਹੋ ਜਾਣਗੀਆਂ ਅਤੇ ਵਾਲ ਕਾਲੇ ,ਘਣੇ ਅਤੇ ਲੰਬੇ ਹੁੰਦੇ ਹਨ |ਇਹ ਉਪਾਅ ਝੜਦੇ ਵਾਲਾਂ ਨੂੰ 7 ਦਿਨਾਂ ਵਿਚ ਰੋਕ ਦਿੰਦਾ ਹੈ |