ਦੋਸਤੋ ਅੱਜ-ਕੱਲ ਸਮੇਂ ਤੋਂ ਪਹਿਲਾਂ ਵਾਲਾਂ ਦੇ ਸਫੈਦ ਹੋਣ ਦੀ ਸਮੱਸਿਆ ਨੌਜਵਾਨ ਪੀੜੀ ਦੇ ਲਈ ਬਹੁਤ ਹੀ ਦਿੱਕਤ ਪੈਦਾ ਕਰ ਰਹੀ ਹੈ |ਵਕਤ ਤੋਂ ਪਹਿਲਾਂ ਵਾਲ ਸਫੈਦ ਹੋਣ ਦੀ ਵਜਾ ਨਾਲ ਉਹ ਆਪਣੀ ਉਮਰ ਤੋਂ ਜਿਆਦਾ ਵੱਡੇ ਦਿਖਣ ਲੱਗਦੇ ਹਨ |ਵਾਲਾਂ ਦੇ ਸਫੈਦ ਹੋਣ ਤੋਂ ਇਲਾਵਾ ਸਮੇਂ ਤੋਂ ਪਹਿਲਾਂ ਗੰਜਾਪਣ ਹੋਣਾ ਜਾਂ ਵਾਲਾਂ ਦਾ ਝੜਨਾ ਵੀ ਇੱਕ ਗਹਰੀ ਸਮੱਸਿਆ ਬਣੀ ਹੋਈ ਹੈ |
ਇਸ ਲਈ ਨੌਜਵਾਨ ਪੀੜੀ ਆਪਣਾ ਆਤਮ ਵਿਸ਼ਵਾਸ਼ ਖੋਹਣ ਲੱਗਦੀ ਹੈ |ਸਮੇਂ ਤੋਂ ਪਹਿਲਾਂ ਵਾਲਾਂ ਦੇ ਸਫੈਦ ਹੋਣ ਜਾਂ ਝੜਨ ਦੇ ਕਈ ਕਾਰਨ ਹੁੰਦੇ ਹਨ |ਇਹਨਾਂ ਵਿਚ ਤੁਹਾਡੀ ਗਲਤ ਲਾਇਫਸਟਾਇਲ ,ਨਸ਼ੇ ਦਾ ਸੇਵਨ ,ਫਾਸਟਫੂਡ ਅਤੇ ਮਸਾਲਿਆਂ ਵਾਲਾ ਖਾਣਾ ,ਪੋਸ਼ਕ ਤੱਤਾਂ ਦੀ ਕਮੀ ਅਤੇ ਬਾਜਾਰ ਦੇ ਕੈਮੀਕਲ ਯੁਕਤ ਪ੍ਰੋਡਕਟਸ ਦਾ ਇਸਤੇਮਾਲ ਕਰਨਾ ਆਦਿ ਸ਼ਾਮਿਲ ਹੈ |
ਜੇਕਰ ਤੁਸੀਂ ਆਪਣੇ ਵਾਲਾਂ ਨੂੰ ਝੜਣ ਤੋਂ ਰੋਕਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਫਿਰ ਤੋਂ ਕਾਲਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਿਲਕੁਲ ਸਹੀ ਆਓ ਹੋ |ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਸ਼ਾਨਦਾਰ ਘਰੇਲੂ ਨੁਸਖਾ ਦੱਸਾਂਗੇ ਜਿਸਦੇ ਇਸਤੇਮਾਲ ਨਾਲ ਨਾ ਸਿਰਫ ਤੁਹਾਡੇ ਸਫੈਦ ਵਾਲ ਕਾਲੇ ਹੋ ਜਾਣਗੇ ਬਲਕਿ ਵਾਲਾਂ ਦਾ ਝੜਨਾ ਵੀ ਰੁਕੇਗਾ ਅਤੇ ਤੁਹਾਡੇ ਪਤਲੇ ਵਾਲਾਂ ਵਿਚ ਮੋਟਾਈ ਆ ਜਾਵੇਗੀ |
ਵਾਲਾਂ ਨੂੰ ਸਫੈਦ ਕਰਨ ਦੇ ਲਈ ਘਰ ਵਿਚ ਬਣਾਓ ਇਹ ਖਾਸ ਤੇਲ……………………….
ਅੱਜ ਦੇ ਇਸ ਨੁਸਖੇ ਵਿਚ ਅਸੀਂ ਵਾਲਾਂ ਦੇ ਲਈ ਇੱਕ ਖਾਸ ਤਰਾਂ ਦਾ ਤਰਲ ਤਿਆਰ ਕਰਾਂਗੇ |ਇਸ ਤੇਲ ਨੂੰ ਬਣਾਉਣ ਦੇ ਲਈ ਅਸੀਂ ਆਂਵਲੇ ਦਾ ਉਪਯੋਗ ਕਰਾਂਗੇ |ਤੁਹਾਡੇ ਵਿਚੋਂ ਕਈ ਲੋਕ ਬਾਹਰ ਵਿਚੋਂ ਵੀ ਆਂਵਲੇ ਦਾ ਤੇਲ ਲਿਆਉਂਦੇ ਹੋਣਗੇ ਪਰ ਉਹ ਪਿਆਰ ਨਹੀਂ ਹੁੰਦਾ |ਉਸ ਵਿਚ ਬਹੁਤ ਮਿਲਾਵਟ ਹੁੰਦੀ ਹੈ ਅਤੇ ਆਂਵਲੇ ਦਾ ਇਸਤੇਮਾਲ ਵੀ ਘੱਟ ਹੁੰਦਾ ਹੈ ਜਿਸਦੀ ਵਜਾ ਨਾਲ ਉਹ ਤੁਹਾਡੇ ਵਾਲਾਂ ਨੂੰ ਫਾਇਦਾ ਨਹੀਂ ਪਹੁੰਚਾਉਂਦੇ |ਇਸ ਲਈ ਅੱਜ ਅਸੀਂ ਘਰ ਵਿਚ ਹੀ ਆਂਵਲੇ ਦਾ ਸੁੱਧ ਤੇਲ ਬਣਾਉਣਾ ਸਿੱਖਾਂਗੇ |
ਇਸ ਤੇਲ ਨੂੰ ਬਣਾਉਣ ਦੇ ਲਈ ਤੁਸੀਂ ਆਂਵਲੇ ਦੇ ਛੋਟੇ-ਛੋਟੇ ਟੁੱਕੜੇ ਕਰ ਲਵੋ |ਆਂਵਲੇ ਤੋਂ ਇਲਾਵਾ ਤੁਸੀਂ ਇਸਨੂੰ ਬਣਾਉਣ ਦੇ ਲਈ ਬਾਜਾਰ ਵਿਚੋਂ ਸ਼ੁੱਧ ਨਾਰੀਅਲ ਦਾ ਤੇਲ ਵੀ ਲੈ ਆਓ |ਜਦ ਦੋਨਾਂ ਹੀ ਸਮੱਗਰੀਆਂ ਤੁਹਾਡੇ ਕੋਲ ਹੋਣ ਤਾਂ ਇਸਨੂੰ ਲੋਹੇ ਦੀ ਕੜਾਹੀ ਵਿਚ ਪਾਓ |ਅਸੀਂ ਇੱਥੇ ਲੋਹੇ ਦੀ ਕੜਾਹੀ ਇਸ ਲਈ ਲੈ ਰਹੇ ਹਾਂ ਕਿਉਂਕਿ ਇਸ ਵਿਚ ਤੇਲ ਜਲੇਗਾ ਨਹੀਂ ਅਤੇ ਆਂਵਲੇ ਦੇ ਸਾਰੇ ਗੁਣ ਆਇਰਨ ਦੇ ਨਾਲ ਮਿਕਸ ਹੋ ਕੇ ਤੇਲ ਵਿਚ ਆ ਜਾਣਗੇ |ਕੋਸ਼ਿਸ਼ ਕਰੋ ਕਿ ਲੋਹੇ ਦੀ ਕੜਾਹੀ ਮੋਟੇ ਤਲੇ ਵਾਲੀ ਹੋਵੇ ਤਾਂ ਕਿ ਤੇਲ ਬਿਲਕੁਲ ਵੀ ਸੜੇ ਨਾ |
ਇਸ ਕੜਾਹੀ ਵਿਚ ਆਂਵਲੇ ਦੇ ਟੁੱਕੜੇ ਪਾਉਣ ਤੋਂ ਬਾਅਦ ਨਾਰੀਅਲ ਤੇਲ ਵੀ ਪਾ ਦਵੋ ਅਤੇ ਦੋਨਾਂ ਨੂੰ ਕਰੀਬ 25 ਮਿੰਟ ਦੇ ਲਈ ਗੈਸ ਉੱਪਰ ਹੀ ਛੱਡ ਦਵੋ |ਇਸ ਦੌਰਾਨ ਅੱਗ ਦੀ ਲਾਤ ਥੋੜੀ ਰੱਖੋ ਤਾਂ ਕਿ ਤੇਲ ਸੜੇ ਨਾ |ਇਸਨੂੰ ਵਿਚ-ਵਿਚ 5 ਤੋਂ 7 ਮਿੰਟ ਵਿਚ ਚਮਚ ਨਾਲ ਹਿਲਾਉਂਦੇ ਵੀ ਓ |25 ਮਿੰਟ ਬਾਅਦ ਤੁਸੀਂ ਦੇਖੋਗੇ ਕਿ ਆਂਵਲੇ ਦਾ ਰੰਗ ਭੂਰਾ ਹੋ ਗਿਆ ਹੈ ਅਤੇ ਤੇਲ ਦਾ ਰੰਗ ਵੀ ਬਦਲ ਗਿਆ ਹੈ |ਹੁਣ ਗੈਸ ਨੂੰ ਬੰਦ ਕਰਕੇ ਕੜਾਹੀ ਠੰਡੀ ਹੋਣ ਦੇ ਲਈ ਰੱਖ ਦਵੋ |ਜਦ ਇਹ ਠੰਡਾ ਹੋ ਜਾਵੇ ਤਾਂ ਇਸਨੂੰ ਸਟੀਲ ਦੀ ਛਾਨਣੀ ਨਾਲ ਛਾਣ ਲਵੋ |ਇਸ ਤਰਾਂ ਆਂਵਲੇ ਦੇ ਟੁੱਕੜੇ ਅਲੱਗ ਹੋ ਜਾਣਗੇ ਅਤੇ ਤੁਹਾਡੇ ਕੋਲ ਕਟੋਰੀ ਆਂਵਲੇ ਦਾ ਦੁੱਧ ਤੇਲ ਬਚ ਜਾਵੇਗਾ |
ਇਸ ਤੇਲ ਨੂੰ ਬੋਤਲ ਵਿਚ ਭਰ ਕੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ਦਿਆਜ ਜੜਾਂ ਵਿਚ ਲਗਾਓ |ਫਿਰ ਅਗਲੇ ਦਿਨ ਸ਼ੈਂਪੂ ਨਾਲ ਸਿਰ ਧੋ ਲਵਪ |ਅਜਿਹਾ ਇੱਕ ਦਿਨ ਛੱਡ ਕੇ ਕਰੋ |ਇਸਦੇ ਇੱਕ ਮਹੀਨੇ ਤੱਕ ਇਸਤੇਮਾਲ ਕਰਨ ਤੇ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਸਫੈਦ ਵਾਲ ਹੌਲੀ-ਹੌਲੀ ਕਾਲੇ ਹੋ ਲੱਗਣਗੇ |