ਕਈ ਵਾਰ ਅਸੀਂ ਅਨਜਾਣੇ ਵਿਚ ਘਰ ਦੀਆਂ ਵਸਤੂਆਂ ਸਮਝ ਨਹੀਂ ਪਾਉਂਦੇ ਜਿਨਾਂ ਨਾਲ ਘਰ ਵਿਚ ਬਹੁਤ ਪ੍ਰਭਾਵਿਤ ਊਰਜਾ ਫ਼ੈਲਦੀ ਹੈ ਅਤੇ ਇਸ ਖਤਰਨਾਕ ਊਰਜਾ ਦੇ ਕਾਰਨ ਘਰ ਪਰਿਵਾਰ ਵਿਚ ਕਲ-ਕਲੇਸ਼ ਦਾ ਵਾਤਾਵਰਨ ਬਣਦਾ ਹੈ ਜਿਸ ਨਾਲ ਘਰ ਦੇ ਮੈਂਬਰਾਂ ਉੱਪਰ ਮਾਨਸਿਕ ਤਣਾਅ ਬਣਿਆ ਰਹਿੰਦਾ ਹੈ |
ਅੱਜ ਅਸੀਂ ਤੁਹਾਨੂੰ ਛੋਟਾ ਜਿਹਾ ਉਪਾਅ ਦੱਸਾਂਗੇ ਜਿਸਨੂੰ ਤੁਸੀਂ ਹਫਤੇ ਵਿਚ ਦੋ ਦਿਨ ਆਪਣੇ ਘਰ ਵਿਚ ਕਰ ਲਿਆ ਤਾਂ ਇਸ ਨਾਲ ਘਰ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸਿਹਤ ਵੀ ਚੰਗੀ ਰਹੇਗੀ ਅਤੇ ਘਰ ਵਿਚ ਕੋਈ ਵੀ ਬਿਮਾਰੀ ਨਹੀਂ ਆਵੇਗੀ ਇਸ ਉਪਾਅ ਨੂੰ ਕਰਨ ਨਾਲ ਘਰ ਵਿਚ ਚੰਗੀ ਊਰਜਾ ਵੀ ਆਵੇਗੀ ਅਤੇ ਸੁੱਖ ਸ਼ਾਂਤੀ ਵੀ ਆਵੇਗੀ |
ਇਹ ਪ੍ਰਯੋਗ ਨਿੰਮ ਦੇ ਪੱਤਿਆਂ ਨਾਲ ਕਰਨਾ ਹੈ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਨਿੰਮ ਦੇ ਪੱਤੇ ਸਾਡੀ ਸਿਹਤ ਲਈ ਕਿੰਨੇ ਫਾਇਦੇਮੰਦ ਹਨ |ਜੋ ਆਦਮੀ ਸਵੇਰੇ-ਸਵੇਰੇ ਨਿੰਮ ਦੇ ਪੱਤੇ ਖਾਂਦਾ ਹੈ ਉਸ ਆਦਮੀ ਨੂੰ ਕੋਈ ਬਿਮਾਰੀ ਨਹੀਂ ਲੱਗ ਸਕਦੀ ਖਾਲੀ ਪੇਟ ਨਿੰਮ ਦੇ ਪੱਤੇ ਚਬਾਉਣ ਨਾਲ ਸਾਡੀ ਸਿਹਤ ਨੂੰ ਬਹੁਤ ਫਾਇਦਾ ਮਿਲਦਾ ਹੈ |
ਨਿੰਮ ਦੇ ਪੱਤਿਆਂ ਨਾਲ ਸ਼ੂਗਰ ਦਾ ਖਤਰਾ ਘੱਟ ਹੋ ਜਾਂਦਾ ਹੈ |ਇਸ ਤਰਾਂ ਨਾਲ ਨਿੰਮ ਦੇ ਪੱਤਿਆਂ ਨੂੰ ਘਰ ਵਿਚ ਸਤੂ ਦੋਸ਼ ਦੂਰ ਕਰਨ ਦੇ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ |ਨਿੰਮ ਦੇ ਪੱਤਿਆਂ ਦੇ ਪ੍ਰਯੋਗ ਜਾਣਨ ਲਈ ਨੀਚੇ ਦਿੱਤੀ ਗਈ ਵੀਡੀਓ ਦੇਖੋ……………..