ਲਸਣ ਅਤੇ ਸ਼ਹਿਦ ਦਾ ਇਸਤੇਮਾਲ ਹਰ ਘਰ ਵਿਚ ਕੀਤਾ ਜਾਂਦਾ ਹੈ ਅਤੇ ਇਸਦੇ ਅਨੇਕਾਂ ਫਾਇਦਿਆਂ ਤੋਂ ਵੀ ਅਸੀਂ ਵਾਕਿਫ਼ ਹਾਂ |ਸ਼ਹਿਦ ਆਪਣੇ ਐਂਟੀ-ਬਾਯੇਟਿਕ ਅਤੇ ਐਂਟੀ-ਬੈਕਟੀਰੀਅਲ ਗੁਣਾਂ ਅਤੇ ਲਸਣ ਵਿਚ ਅਲਿਸਣ ਅਤੇ ਫਾਇਬਰ ਦੀ ਮੌਜੂਦਗੀ ਦੇ ਕਾਰਨ ਸਾਨੂੰ ਕਈ ਤਰਾਂ ਦੇ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ |ਪਰ ਕੀ ਤੁਸੀਂ ਜਾਣਦੇ ਹੋ ?ਕਿ ਜੇਕਰ ਇਹਨਾਂ ਦੋਨਾਂ ਨੂੰ ਆਪਸ ਵਿਚ ਮਿਲਾ ਦਿੱਤਾ ਜਾਵੇ ਤਾਂ ਇਹ ਵੀ ਫਾਇਦੇਮੰਦ ਹੋ ਸਕਦਾ ਹੈ |
ਸ਼ਹਿਦ ਵਿਚ ਡੁੱਬੇ ਹੋਏ ਲਸਣ ਦੇ ਸੇਵਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਵੀ ਬਚ ਜਾਂਦੇ ਹੋ |ਇਹ ਇੱਕ ਪ੍ਰਕਾਰ ਦਾ ਸੁਪਰ ਫੂਡ ਹੈ ਜੋ ਐਂਟੀ-ਬਾਯੋਟਿਕ ਦੀ ਤਰਾਂ ਕੰਮ ਕਰਦਾ ਹੈ ਅਤੇ ਸਰੀਰ ਨੂੰ ਡਿਟਾੱਕਸ ਕਰਕੇ ਹਰ ਤਰਾਂ ਦੇ ਇੰਨਫੈਕਸ਼ਨ ਨੂੰ ਵੀ ਖਤਮ ਕਰਦਾ ਹੈ ਨਾਲ ਹੀ ਇੰਮਯੂਨ ਸਿਸਟਮ ਨੂੰ ਵੀ ਮਜਬੂਤ ਕਰਦਾ ਹੈ |ਜੇਕਰ ਤੁਸੀਂ ਲਗਾਤਾਰ 7 ਦਿਨ ਸ਼ਹਿਦ ਵਿਚ ਡੁੱਬੇ ਹੋਏ ਲਸਣ ਦਾ ਸੇਵਨ ਕਰੋਗੇ ਤਾਂ ਕੁੱਝ ਹੀ ਦਿਨਾਂ ਵਿਚ ਤੁਹਾਨੂੰ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ |ਆਓ ਅੱਜ ਅਸੀਂ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ ਅਤੇ ਇਸਦੇ ਸੇਵਨ ਕਰਨ ਦੇ ਫਾਇਦਿਆਂ ਬਾਰੇ…………………………………
ਬਣਾਉਣ ਦਾ ਤਰੀਕਾ…………………………..
-2-3 ਵੱਡੀਆਂ ਲਸਣ ਦੀਆਂ ਕਲੀਆਂ ਲੈ ਕੇ ਉਹਨਾਂ ਨੂੰ ਹਲਕਾ ਜਿਹਾ ਦਬਾ ਕੇ ਕੁੱਟ ਲਵੋ |
-ਫਿਰ ਉਸ ਵਿਚ ਸ਼ੁੱਧ ਸ਼ਹਿਦ ਮਿਲਾਓ |
-ਫਿਰ ਕੁੱਝ ਦੇਰ ਲਈ ਇਸਨੂੰ ਇਸ ਤਰਾਂ ਹੀ ਰਹਿਣ ਦਵੋ |
-ਫਿਰ ਇਸਨੂੰ ਸਵੇਰੇ ਖਾਲੀ ਪੇਟ 7 ਦਿਨਾਂ ਤੱਕ ਖਾਓ |
ਸ਼ਹਿਦ ਵਿਚ ਡੁੱਬਿਆ ਹੋਇਆ ਲਸਣ ਖਾਣ ਦੇ ਫਾਇਦੇ………..
-ਸ਼ਹਿਦ ਵਿਚ ਡੁੱਬੇ ਹੋਏ ਲਸਣ ਵਿਚ ਭਰਪੂਰ ਮਾਤਰਾ ਵਿਚ ਕਈ ਤਰਾਂ ਦੇ ਤੱਤ ਪਾਏ ਜਾਂਦੇ ਹਨ |ਇਹਨਾਂ ਦਾ ਸੇਵਨ ਕਰਨ ਨਾਲ ਸਰੀਰ ਵਿਚ ਆਉਂਦੀ ਹੈ |ਜਿਸ ਕਾਰਨ ਤੁਹਾਨੂੰ ਸਰਦੀ ,ਜੁਕਾਮ ਜਿਹੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ |ਇਸਨੂੰ ਖਾਣ ਨਾਲ ਸਾਈਨਸ ਦੀ ਤਕਲੀਫ਼ ਵੀ ਕਾਫੀ ਹਦ ਤੱਕ ਘੱਟ ਹੋ ਜਾਂਦੀ ਹੈ |
-ਸ਼ਹਿਦ ਅਤੇ ਲਸਣ ਨੂੰ ਮਿਲਾ ਕੇ ਖਾਣ ਨਾਲ ਸਰੀਰ ਦਾ ਵਜਨ ਘੱਟ ਹੋ ਜਾਂਦਾ ਹੈ ਅਤੇ ਨਾਲ ਹੀ ਮੋਟਾਪੇ ਜਿਹੀ ਪਰੇਸ਼ਾਨੀ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ |
-ਇਹਨਾਂ ਦੋਨਾਂ ਵਿਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਫੰਗਲ ਇੰਨਫੈਕਸ਼ਨ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ |
-ਜੇਕਰ ਤੁਹਾਨੂੰ ਵਾਰ-ਵਾਰ ਡਾਯਿਰੀਆ ਦੀ ਸਮੱਸਿਆ ਹੋ ਰਹੀ ਹੈ ਤਾਂ ਇਸ ਪੇਸਟ ਦਾ ਸੇਵਨ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ |ਇਸਦਾ ਸੇਵਨ ਕਰਨ ਨਾਲ ਤੁਹਾਡਾ ਪਾਚਣ ਤੰਤਰ ਠੀਕ ਢੰਗ ਨਾਲ ਕੰਮ ਕਰਦਾ ਹੈ |ਜਿਸਦੇ ਕਾਰਨ ਤੁਹਾਨੂੰ ਪੇਟ ਸੰਬੰਧੀ ਕਿਸੇ ਵੀ ਪ੍ਰਕਾਰ ਦਾ ਸੰਕ੍ਰਮਣ ਨਹੀਂ ਹੁੰਦਾ |
-ਇਸ ਪੇਸਟ ਵਿਚ ਐਂਟੀ-ਇਫਲੇਮੈਟ੍ਰੀ ਗੁਣ ਹੁੰਦੇ ਹਨ |ਜਿਸਦੇ ਕਾਰਨ ਇਸਦਾ ਸੇਵਨ ਕਰਨ ਨਾਲ ਤੁਹਾਡੇ ਗਲੇ ਵਿਚ ਖਰਾਸ਼ ਅਤੇ ਸੋਜ ਨਾਲ ਤੁਹਾਨੂੰ ਆਰਾਮ ਮਿਲ ਜਾਵੇ |
-ਲਸਣ ਅਤੇ ਸ਼ਹਿਦ ਦੇ ਪੇਸਟ ਦਾ ਸੇਵਨ ਕਰਨਾ ਤੁਹਾਡੇ ਦਿਲ ਦੇ ਲਈ ਕਾਫੀ ਫਾਇਦੇਮੰਦ ਹੈ |ਇਸਦਾ ਸੇਵਨ ਕਰਨ ਨਾਲ ਤੁਹਾਡੇ ਸਿਲ ਦੀਆਂ ਧਮਨੀਆਂ ਵਿਚ ਜਮਾਂ ਫੈਟ ਬਾਹਰ ਨਿਕਲ ਜਾਂਦੀ ਹੈ |ਜਿਸ ਨਾਲ ਸਾਡੇ ਸਰੀਰ ਦਾ ਬਲੱਡ ਸਰਕੂਲੇਸ਼ਨ ਠੀਕ ਢੰਗ ਨਾਲ ਹੋਣ ਲੱਗਦਾ ਹੈ ਜੋ ਦਿਲ ਦੇ ਲਈ ਫਾਇਦੇਮੰਦ ਹੈ |
-ਇਹਨਾਂ ਦੋਨਾਂ ਚੀਜਾਂ ਨੂੰ ਮਿਲਾ ਕੇ ਖਾਣ ਨਾਲ ਕੋਲੇਸਟਰੋਲ ਘੱਟ ਹੁੰਦਾ ਹੈ ਅਤੇ ਸਰੀਰ ਦਾ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ |
-ਜੇਕਰ ਤੁਸੀਂ ਇਸਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਇੰਮਯੂਨ ਸਿਸਟਮ ਮਜਬੂਤ ਹੋਵੇਗਾ ਜਿਸ ਨਾਲ ਤੁਹਾਨੂੰ ਕੋਈ ਬਿਮਾਰੀ ਨਹੀਂ ਹੋ ਪਾਵੇਗੀ |
-ਇਹ ਇੱਕ ਪ੍ਰਕਿਰਤਿਕ ਡਿਟਾੱਕਸ ਹੈ |ਇਸਨੂੰ ਖਾਣ ਨਾਲ ਸਰੀਰ ਦੀ ਅੰਦਰ ਤੋਂ ਸਫਾਈ ਹੋ ਜਾਂਦੀ ਹੈ |ਜਿਸਦੇ ਕਾਰਨ ਤੁਸੀਂ ਸਿਹਤਮੰਦ ਰਹਿੰਦੇ ਹੋ |
-ਇਸ ਵਿਚ ਮੌਜੂਦ ਫਾਸਫੋਰਸ ਨਾਲ ਦੰਦ ਮਜਬੂਤ ਰਹਿੰਦੇ ਹਨ |ਇਹ ਦੰਦਾਂ ਨਾਲ ਜੁੜੀਆਂ ਕਈ ਤਰਾਂ ਦੀਆਂ ਸਮਸਿਆਵਾਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ |
-ਲਸਣ ਅਤੇ ਸ਼ਹਿਦ ਵਿਚ ਮੌਜੂਦ ਐਂਟੀ-ਆੱਕਸੀਡੈਂਟ ਕੈਂਸਰ ਦੇ ਮਰੀਜ ਦੇ ਲਈ ਬੇਹਤਰ ਹਨ |ਇਸ ਨਾਲ ਕੈਸਰ ਦਾ ਖਤਰਾ ਘੱਟ ਹੁੰਦਾ ਹੈ
ਤਾਂ ਦੋਸਤੋ ਦੇਰ ਕਿਸ ਗੱਲ ਦੀ ਹੈ ਅੱਜ ਹੀ ਇਸਤੇਮਾਲ ਕਰੋ ਇਹ ਚਮਤਕਾਰੀ ਪ੍ਰਯੋਗ……………