ਸਾਫ਼ ਦਾਗ ਤਵਚਾ ਸੰਬੰਧੀ ਰੋਗ ਹਨ |ਕੁੱਝ ਲੋਕ ਇਸਨੂੰ ਕੁਸ਼ਠ ਰੋਗ ਵੀ ਮੰਨਦੇ ਹਨ |ਜਦਕਿ ਇਹ ਗਲਤ ਹੈ |ਦੁਨੀਆਂ ਭਰ ਵਿਚ ਘੱਟੋਂ ਘੱਟ ਚਾਰ ਫੀਸਦੀ ਲੋਕ ਇਸ ਸਫ਼ੈਦ ਦਾਗ ਦੀ ਸਮੱਸਿਆ ਤੋਂ ਪੀੜਿਤ ਹਨ |ਸ਼ੁਰੂਆਤ ਵਿਚ ਛੋਟਾ ਜਿਹਾ ਦਿਖਾਈ ਦੇਣ ਵਾਲਾ ਇਹ ਦਾਗ ਹੌਲੀ-ਹੌਲੀ ਕਾਫੀ ਵੱਡਾ ਹੋ ਜਾਂਦਾ ਹੈ |
ਇਸ ਨਾਲ ਪੀੜਿਤ ਵਿਅਕਤੀ ਨੂੰ ਕੋਈ ਸਰੀਰਕ ਪਰੇਸ਼ਾਨੀ ,ਜਲਣ ਜਾਂ ਖੁਜਲੀ ਨਹੀਂ ਹੁੰਦੀ |ਚਿਹਰੇ ਉੱਪਰ ਜਾਂ ਸਰੀਰ ਦੇ ਅਨੇਕਾਂ ਹਿੱਸਿਆਂ ਵਿਚ ਸਫੈਦ ਦਾਗ ਹੋਣ ਦੇ ਕਾਰਨ ਕਈ ਵਾਰ ਵਿਅਕਤੀ ਨੂੰ ਹੀਣਤਾ ਦੀ ਭਾਵਨਾ ਵੀ ਪੈਦਾ ਹੋ ਜਾਂਦੀ ਹੈ |
ਸਪਤ ਤੇਲ ਦਾ ਅਦਭੁਤ ਪ੍ਰਯੋਗ………………………
30-40 ਸਾਲਾਂ ਤੋਂ ਕੀਤਾ ਗਿਆ ਹੈ ਪ੍ਰਯੋਗ ਪੀੜਿਤ ਰੋਗੀਆਂ ਦੀ ਸੇਵਾ ਵਿਚ ਹਾਜਰ ਹੈ |ਜੇਕਰ ਥੜਾ ਇਹ ਸਫ਼ੈਦ ਦਾਗਾਂ ਦਾ ਪ੍ਰਯੋਗ ਬਹੁਤ ਪੁਰਾਣਾ ਹੈ ਤਾਂ ਇਹ ਪ੍ਰਯੋਗ ਜਰੂਰ ਅਜਮਾਓ |
ਜਰੂਰੀ ਸਮੱਗਰੀ…………………………..
1. ਬਾਵਚੀ ਤੇਲ -10 ਮਿ.ਲੀ
2. ਚਾਲ ਮੋਗਰਾ ਤੇਲ -10 ਮਿ.ਲੀ
3. ਲੌਂਗ ਤੇਲ -10 ਮਿ.ਲੀ
4. ਦਾਲਚੀਨੀ ਤੇਲ -10 ਮਿ.ਲੀ
5. ਤਾਰਪੀਨ ਤੇਲ -10 ਮਿ.ਲੀ
6. ਸਫ਼ੈਦ ਮਿਰਚ ਦਾ ਤੇਲ -20 ਮਿ.ਲੀ
7. ਨਿੰਮ ਦਾ ਤੇਲ -40 ਮਿ.ਲੀ
ਸਪਤ ਤੇਲ ਤਿਆਰ ਕਰਨ ਦੀ ਵਿਧੀ ਅਤੇ ਲਗਾਉਣ ਦਾ ਤਰੀਕਾ……………………………….
ਇਹਨਾਂ 7 ਤੇਲਾਂ ਨੂੰ ਮਿਲਾ ਕੇ ਚੰਗੀ ਤਰਾਂ ਸਵੇਰੇ-ਸ਼ਾਮ ਮਾਲਿਸ਼ ਕਰੋ ਜਾਂ ਲਗਾਓ |ਤੁਹਾਡਾ ਪੁਰਾਣੇ ਤੋਂ ਪੁਰਾਣਾ ਸਫ਼ੈਦ ਦਾਗਾਂ ਦਾ ਰੋਗ ਠੀਕ ਹੋ ਜਾਵੇਗਾ |ਇੱਕ ਗੱਲ ਜਰੂਰ ਯਾਦ ਰੱਖੋ ਕਿ ਇਸ ਤੇਲ ਨੂੰ ਤਿੰਨ ਤੋਂ ਚਾਰ ਹਫਤਿਆਂ ਤੱਕ ਲਗਾਉਂਦੇ ਰਹੋ ਅਤੇ ਨਿਰਾਜ ਨਹੀਂ ਹੋਣਾ ਚਾਹੀਦਾ ਇਹ ਪ੍ਰਯੋਗ ਨੂੰ ਨਿਯੰਤਰਿਤ ਕਰਦੇ ਰਹੋ |
ਜੇਕਰ ਕਿਸੇ ਵੀ ਤਰਾਂ ਦਾ ਕੋਈ ਉਪਦ੍ਰਵ ਨਜਰ ਆਵੇ ਤਾਂ ਇਸ ਵਿਚ 50 ਮਿ.ਲੀ ਨਾਰੀਅਲ ਤੇਲ ਮਿਲਾ ਕੇ ਲਗਾ ਸਕਦੇ ਹੋ |ਇਸ ਨਾਲ ਇਸਦੀ ਸ਼ਕਤੀ ਘੱਟ ਹੋ ਜਾਵੇਗੀ ਪਰ ਘਬਰਾਉਣਾ ਨਹੀ ਚਾਹੀਦਾ ਕੁੱਝ ਸਮੇਂ ਤੱਕ ਹੋਰ ਲਗਾ ਸਕਦੇ ਹੋ |
ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਸ਼ੇਅਰ ਜਰੂਰ ਕਰੋ ਤਾਂ ਜੋ ਇਸ ਬਿਮਾਰੀ ਨਾਲ ਪੀੜਿਤ ਵਿਅਕਤੀ ਇਸ ਦਾ ਜਰੂਰ ਲਾਭ ਉਠਾ ਸਕੇ |