ਜੇਕਰ ਤੁਹਾਡੇ ਦਿਲ ਦੀਆਂ ਨਲੀਆਂ ਦੀ ਬਲਾੱਕਕੇਜ ਹੋਣੀ ਸ਼ੁਰੂ ਹੋ ਰਹੀ ਹੈ ਤਾਂ ਇਸਦਾ ਮਤਲਬ ਹੈ ਕਿ ਤੁਹਾਡੇ ਖੂਨ ਵਿਚ ਐਸੀਡਿਟੀ ਵੱਧ ਗਈ ਹੈ |ਐਸੀਡਿਟੀ ਵੀ ਦੋ ਪ੍ਰਕਾਰ ਦੀ ਹੁੰਦੀ ਹੈ ਪੇਟ ਦੀ ਐਸੀਡਿਟੀ ਅਤੇ ਦੂਸਰੀ ਖੂਨ ਦੀ |
ਦਿਲ ਦੀਆਂ ਨਲੀਆਂ ਬਲਾੱਕਕਜ ਹੋਣ ਨਾਲ ਹਰਟ ਅਟੈਕ ਹੁੰਦਾ ਹੈ ਇਸ ਲਈ ਅੱਜ ਅਸੀਂ ਤੁਹਾਨੂੰ ਆਯੁਰਦੇਵ ਇਲਾਜ ਦੱਸਣ ਜਾ ਰਹੇ ਹਾਂ ਜੋ ਕਾਫੀ ਸਰਲ ਹੈ |ਜਦ ਖੂਨ ਵਿਚ ਅਮਲਤਾ ਐਸੀਿਡਟੀ ਵੱਧ ਜਾਂਦੀ ਹੈ ਤਾਂ ਤੁਸੀਂ ਅਜਿਹੀਆਂ ਚੀਜਾਂ ਦਾ ਉਪਯੋਗ ਕਰੋ ਜੋ ਦਿਲ ਲਈ ਲਾਭਦਾਇਕ ਹੋਣ |ਅਜਿਹੀਆਂ ਚੀਜਾਂ ਖਾਣ ਨਾਲ ਖੂਨ ਵਿਚ ਵਧੀ ਹੋਈ ਐਸੀਡਿਟੀ ਘੱਟ ਹੋ ਜਾਂਦੀ ਹੈ ਅਤੇ ਤੁਸੀਂ ਹਰਟ ਬਲਾੱਕੇਜ ਤੋਂ ਹਮੇਸ਼ਾਂ ਲਈ ਬਚ ਸਕਦੇ ਹੋ |
ਸਾਡੇ ਸਰੀਰ ਦਾ ਸਭ ਤੋਂ ਅਨਮੋਲ ਅੰਗ ਹੈ ਦਿਲ ਜੋ 24 ਘੰਟੇ ਆਪਣੇ ਕੰਮ ਵਿਚ ਲੱਗਿਆ ਰਹਿੰਦਾ ਹੈ |ਪਰ ਸਾਡੀ ਖਰਾਬ ਲਾਇਫ਼ਸਟਾਇਲ ਅਤੇ ਗਲਤ ਖਾਣ-ਪਾਣ ਦੇ ਤਰੀਕਿਆਂ ਦੀ ਵਜਾ ਨਾਲ ਹਾਰਟ ਬਲਾੱਕੇਜ ਦੀ ਸਮੱਸਿਆ ਕਾਫੀ ਵੱਧਦੀ ਨਜਰ ਆ ਰਹੀ ਹੈ |
ਅੱਜ ਅਸੀਂ ਤੁਹਾਨੂੰ ਇਕ ਅਜਿਹਾ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸਦਾ ਇਸਤੇਮਾਲ ਕਰਕੇ ਤੁਸੀਂ ਆਪਣੀ ਹਾਰਟ ਬਲਾੱਕੇਜ ਨੂੰ ਠੀਕ ਕਰ ਸਕਦੇ ਹੋ ਉਹ ਵੀ ਆਪਣੇ ਘਰ ਬੈਠੇ ਹੀ |ਤਾਂ ਆਓ ਜਾਣਦੇ ਹਾਂ ਇਸ ਨੁਸਖੇ ਬਾਰੇ………………..
ਸਮੱਗਰੀ……………….
-1 ਕੱਪ Apple cider vinegar
-1 ਕੱਪ ਅਦਰਕ ਦਾ ਰਸ
-1 ਕੱਪ ਤਾਜ਼ਾ ਨਿੰਬੂ ਦਾ ਰਸ
-1 ਕੱਪ ਲਸਣ ਦਾ ਰਸ
-3 ਕੱਪ natural ਸ਼ਹਿਦ
ਬਣਾਉਣ ਅਤੇ ਇਸਤੇਮਾਲ ਕਰਨ ਦੀ ਵਿਧੀ…………………..
-ਸਾਰੀ ਸਮੱਗਰੀ ਨੂੰ (ਸ਼ਹਿਦ ਨੂੰ ਛੱਡ ਕੇ) 30 ਮਿੰਟਾਂ ਤੱਕ ਉਬਾਲੋ |
-ਹੁਣ ਇਸ ਮਿਸ਼ਰਣ ਨੂੰ ਠੰਡਾ ਹੋਣ ਦਵੋ ਅਤੇ ਇਸ ਵਿਚ ਸ਼ਹਿਦ ਮਿਕਸ ਕਰ ਦਵੋ |
-ਚੰਗੀ ਤਰਾਂ ਮਿਕਸ ਕਰਨ ਤੋਂ ਬਾਅਦ ਇਸ ਮਿਸ਼ਰਣ ਨੂੰ ਇੱਕ ਗਿਲਾਸ ਵਿਚ ਪਾ ਕੇ ਫਰਿਜ ਵਿਚ ਸਟੋਰ ਕਰ ਲਵੋ |
ਹੁਣ ਇਸ ਮਿਸ਼ਰਣ ਨੂੰ ਰੋਜ਼ਾਨਾ ਖਾਲੀ ਪੇਟ ਸੇਵਨ ਕਰੋ |ਬਹੁਤ ਜਲਦੀ ਤੁਹਾਨੂੰ ਇਸਦੇ ਨਤੀਜੇ ਮਿਲਣ ਲੱਗ ਜਾਣਗੇ ਅਤੇ ਇਸ ਪ੍ਰਯੋਗ ਨਾਲ ਤੁਹਾਡੇ ਦਿਲ ਦੀ ਸਿਹਤ ਵਿਚ ਵੀ ਬਹੁਤ ਸੁਧਾਰ ਆਵੇਗਾ |
ਉਮੀਦ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਕਿਰਪਾ ਕਰਕੇ ਲਾਇਕ ਅਤੇ ਸ਼ੇਅਰ ਜਰੂਰ ਕਰੋ |