ਪਾਣੀ ਸਾਰੇ ਪ੍ਰਾਣੀਆਂ ਦੇ ਜੀਵਨ ਦਾ ਅਧਾਰ ਹੈ |ਤੁਸੀਂ ਭੋਜਨ ਦੇ ਬਿਨਾਂ ਇੱਕ ਮਹੀਨੇ ਤੋਂ ਜਿਆਦਾ ਸਮੇਂ ਤੱਕ ਜਿਉਂਦੇ ਰਹਿ ਸਕਦੇ ਹੋ ਪਰ ਤੁਸੀਂ ਪਾਣੀ ਤੋਂ ਬਿਨਾਂ ਇੱਕ ਹਫਤੇ ਤੋਂ ਜਿਆਦਾ ਸਮੇਂ ਤੱਕ ਜੀਵਿਤ ਨਹੀਂ ਰਹਿ ਸਕਦੇ |ਪਾਣੀ ਹੀ ਜੀਵਨ ਹੈ ਪਰ ਜਿੰਨਾਂ ਜਰੂਰੀ ਸਾਡੇ ਲਈ ਇਹ ਪਾਣੀ ਹੈ ਉਹਨਾਂ ਹੀ ਜਰੂਰੀ ਇਸਦਾ ਸਾਫ਼ ਅਤੇ ਸਵਸਥ ਹੋਣਾ ਵੀ ਹੈ |
ਅੱਜ ਪਾਣੀ ਨੂੰ ਸਾਫ਼ ਕਰਨ ਦਾ ਬਹੁਤ ਜੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ |ਫਿਲਟਰ ਜੋ ਪਾਣੀ ਨੂੰ ਸਾਫ਼ ਕਰਨ ਦੇ ਲਈ ਇਸਤੇਮਾਲ ਹੋ ਰਹੇ ਹਨ ਉਨਾਂ ਵਿਚੋਂ ਜਿਆਦਾਤਰ ਫਿਲਟਰਸ ਦੂਸ਼ਿਤ ਕੀਟਾਣੂਆਂ ਦੇ ਨਾਲ-ਨਾਲ ਜਰੂਰੀ ਮਿੰਨਰਲਸ ਨੂੰ ਵੀ ਖਤਮ ਕਰ ਦਿੰਦੇ ਹਨ |ਪਾਣੀ ਨੂੰ ਸਾਫ਼ ਕਰਨ ਦੇ ਨਾਮ ਉੱਪਰ ਅਸੀਂ ਪਾਣੀ ਤੋਂ ਮਿਲਣ ਵਾਲੇ ਮਿੰਨਰਲਸ ਅਤੇ ਜਰੂਰੀ ਤੱਤਾਂ ਨੂੰ ਨਸ਼ਟ ਕਰ ਦਿੰਦੇ ਹਾਂ ਅਤੇ ਆਪਣੇ ਸਰੀਰ ਨੂੰ ਜਿਸ ਵਿਚ 75% ਭਾਗ ਪਾਣੀ ਹੈ ਉਸਦੇ ਰੋਗ ਪ੍ਰਤੀਰੋਗ ਪ੍ਰਣਾਲੀ ਨੂੰ ਹੌਲੀ ਕਰ ਰਹੇ ਹਾਂ |
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਲਸੀ ਦਾ ਇੱਕ ਅਜਿਹਾ ਪ੍ਰਯੋਗ ਜੋ ਦੂਸ਼ਿਤ ਕੀਟਾਣੂਆਂ ਦੇ ਪ੍ਰਭਾਵ ਨੂੰ ਖਤਮ ਕਰਕੇ ਪਾਣੀ ਦੀ ਗੁਣਵਤਾ ਅਤੇ ਸ਼ਕਤੀ ਨੂੰ ਹੋਰ ਵੀ ਵਧਾਏਗਾ |
ਤੁਲਸੀ ਪ੍ਰਕਿਰਤਿਕ ਵਾਟਰ ਪਯੂਰੀਫਾਇਰ………………………………..
ਤੁਲਸੀ ਦੇ ਪੱਤਿਆਂ ਵਿਚ ਖਾਣ ਵਾਲੀਆਂ ਵਸਤੂਆਂ ਦੇ ਗੁਣਾਂ ਨੂੰ ਬਚਾਉਣ ਦਾ ਅਦਭੁਤ ਗੁਣ ਹੈ |ਸੂਰਜ ਗ੍ਰਹਿਣ ਆਦਿ ਦੇ ਸਮੇਂ ਜੜ ਖਾਣੇ ਨੂੰ ਖਾਦਾ ਜਾਂਦਾ ਹੈ ਤਾਂ ਖਾਣ ਵਾਲੀਆਂ ਚੀਜਾਂ ਵਿਚ ਤੁਲਸੀ ਦੇ ਪੱਤਿਆਂ ਨੂੰ ਮਿਲਾ ਕੇ ਇਹ ਮੰਨ ਲਿਆ ਜਾਂਦਾ ਹੈ ਕਿ ਖਾਣ ਵਾਲੀਆਂ ਵਸਤੂਆਂ ਇਕਦਮ ਸ਼ੁੱਧ ਹਨ |ਮਰੇ ਵਿਅਕਤੀ ਦੇ ਆਸ-ਪਾਸ ਵੀ ਤੁਲਸੀ ਦੇ ਪੱਤੇ ਰੱਖਣ ਦੀ ਪਰੰਪਰਾ ਬਹੁਤ ਸਮੇਂ ਤੋਂ ਚਲਦੀ ਆ ਰਹੀ ਹੈ |
ਜਿੱਥੇ ਤੁਲਸੀ ਦਾ ਪੌਦਾ ਹੁੰਦਾ ਹੈ ਉਸਦੇ ਆਸ-ਪਾਸ 60੦ ਫੁੱਟ ਤੱਕ ਹਵਾ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਨਾਲ ਮਲੇਰੀਆ ,ਵਾਇਰਲ ਬੁਖਾਰ ਆਦਿ ਦੇ ਕੀਟਾਣੂ ਨਸ਼ਟ ਹੋ ਜਾਂਦੇ ਹਨ |ਤੁਲਸੀ ਵਿਚ ਜਿੱਥੇ ਸਰੀਰ ਦੇ ਖੂਨ ਆਦਿ ਨੂੰ ਸ਼ੁੱਧ ਕਰਨ ਅਤੇ ਵਿਭਿੰਨ ਪ੍ਰਕਾਰ ਦੇ ਰੋਗਾਂ ਨੂੰ ਦੂਰ ਕਰਨ ਦੀ ਸ਼ਕਤੀ ਹੈ ਉਥੇ ਤੁਲਸੀ ਦੀ ਗੰਧ ਵਿਚ ਆਪਣੀਆਂ ਚਾਰੋਂ ਦਿਸ਼ਾਵਾਂ ਦੀ ਹਵਾ ਨੂੰ ਸ਼ੁੱਧ ਅਤੇ ਸਵਸਥ ਬਣਾਉਣ ਦੀ ਵੀ ਅਦਭੁਤ ਸ਼ਕਤੀ ਹੈ |ਵਾਸਤਵ ਵਿਚ ਇਹ ਬਹੁਤ ਹੀ ਗੁਣਕਾਰੀ ਅਤੇ ਅਮ੍ਰਿੰਤ ਸਮਾਨ ਬੂਟੀ ਹੈ |
ਵਿਧੀ…………………………..
ਦੂਸ਼ਿਤ ਜਲ ਵਿਚ ਤੁਲਸੀ ਦੇ ਪੱਤਿਆਂ (4 ਲੀਟਰ ਵਿਚ 25-30 ਪੱਤੇ) ਨੂੰ ਮਿਲਾਉਣ ਨਾਲ ਥੋੜੀ ਦੇਰ ਵਿਚ ਹੀ ਜਲ ਸ਼ੁੱਧ ਅਤੇ ਪਵਿੱਤਰ ਹੋ ਜਾਂਦਾ ਹੈ |ਇਹ ਪ੍ਰਯੋਗ ਤੁਸੀਂ ਸਾਫ਼ ਪਾਣੀ ਵਿਚ ਵੀ ਕਰੋ |ਇਸ ਨਾਲ ਪਾਣੀ ਵਿਚ ਅਨੋਖੀ ਸ਼ਕਤੀ ਭਰ ਜਾਂਦੀ ਹੈ ਅਤੇ ਇਹ ਸਾਨੂੰ ਸਧਾਰਨ ਹੀ ਨਹੀਂ ਬਲਕਿ ਕੈਂਸਰ ਜਿਹੇ ਰੋਗਾਂ ਨਾਲ ਲੜਣ ਵਿਚ ਮੱਦਦ ਕਰਦੀ ਹੈ |
ਵਿਸ਼ੇਸ਼…………………………..
ਜਿਥੇ ਪਾਣੀ ਖਾਰਾ ਹੋਵੇ ਉਥੇ ਲੋਕ ਅਕਸਰ ਫਿਲਟਰ ਲਗਵਾਉਂਦੇ ਹਨ ਤਾਂ ਉਹਨਾਂ ਨੂੰ ਸਿੱਧਾ ਫਿਲਟਰ ਦਾ ਪਾਣੀ ਨਹੀਂ ਪੀਣਾ ਚਾਹੀਦਾ |ਪਾਣੀ ਨੂੰ ਫਿਲਟਰ ਕਰਨ ਤੋਂ ਪਹਿਲਾਂ ਮਿੱਟੀ ਦੇ ਘੜੇ ਜਾਂ ਤਾਂਬੇ ਦੇ ਬਰਤਨ ਵਿਚ ਰੱਖੋ ਉਸ ਤੋਂ ਬਾਅਦ ਹੀ ਉਸਨੂੰ ਇਸਤੇਮਾਲ ਕਰੋ |
ਵਿਕਲਪ………………………….
ਜਿਸ ਜਗਾ ਉੱਪਰ ਪਾਣੀ ਨੂੰ ਸਾਫ਼ ਕਰਨ ਦਾ ਕੋਈ ਸਾਧਨ ਨਾ ਹੋਵੇ ਉਥੇ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ ਅਤੇ ਜੇਕਰ ਤੁਹਾਡੇ ਘਰ ਦੇ ਆਸ-ਪਾਸ ਸਿੱਧਾ ਨਹਿਰ ਦਾ ਪਾਣੀ ਆਉਂਦਾ ਹੈ ਤਾਂ ਤੁਹਾਨੂੰ ਕਿਸੇ ਵੀ ਫਿਲਟਰ ਦੀ ਜਰੂਰਤ ਨਹੀਂ ਹੈ |ਕਿਸੇ ਬਰਤਨ ਵਿਚ ਕੋਲੇ ਨੂੰ ਪੀਸ ਕੇ ਰੱਖ ਲਵੋ |ਹੁਣ ਇਸ ਵਿਚ ਪਾਣੀ ਪਾਓ |ਕੁੱਝ ਦੇਰ ਬਾਅਦ ਪਾਣੀ ਆਪਣੇ ਆਪ ਸਾਫ਼ ਹੋ ਜਾਵੇਗਾ |ਹੁਣ ਇਸ ਪਾਣੀ ਨੂੰ ਛਾਣ ਕੇ ਰੱਖ ਲਵੋ |ਵੱਡੇ-ਵੱਡੇ ਵਾਟਰ ਵਰਕਸਾਂ ਵਿਚ ਇਸ ਪ੍ਰਕਾਰ ਨਾਲ ਪਾਣੀ ਨੂੰ ਸਾਫ਼ ਕਰਨ ਦੀ ਵਿਧੀ ਆਪਣਾਾਈ ਜਾਂਦੀ ਹੈ |
ਜੇਕਰ ਫਿਰ ਵੀ ਪਾਣੀ ਦੀ ਵਜਾ ਨਾਲ ਕੋਈ ਸਮੱਸਿਆ ਜਿਵੇਂ ਦੂਸ਼ਿਤ ਜਲ ਦੇ ਸੇਵਨ ਨਾਲ ਬੱਚਿਆਂ ਦੇ ਪੇਟ ਵਿਚ ਕੀੜੇ ਪੈ ਜਾਂਦੇ ਹਨ ਤਾਂ ਅਜਵੈਨ ,ਚਾਰ ਭਾਗ ਕਾਲਾ ਨਮਕ ,ਇੱਕ ਭਾਗ ਦਾ ਚੂਰਨ ਬਣਾ ਕੇ ਅੱਧਾ ਗ੍ਰਾਮ ਤੋਂ ਢੇਢ ਗ੍ਰਾਮ ਤੱਕ ਅਵਸਥਾ ਅਨੁਸਾਰ ਗਰਮ ਜਲ ਨਾਲ ਸੇਵਨ ਕਰਨਾ ਚਾਹੀਦਾ ਹੈ |