ਅੱਜ ਅਸੀਂ ਤੁਹਾਨੂੰ ਅਲੈਚੀ ਖਾਣ ਦੇ ਕੁੱਝ ਅਜਿਹੇ ਲਾਭਾਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਤੁਸੀਂ ਸੁਨ ਕੇ ਹੈਰਾਨ ਰਹਿ ਜਾਓਗੇ |ਵੈਸੇ ਤਾਂ ਅਲੈਚੀ ਹਰ ਘਰ ਵਿਚ ਮੌਜੂਦ ਰਹਿੰਦੀ ਹੈ ਅਤੇ ਅਸੀਂ ਸਭ ਹਰ-ਰੋਜ ਆਪਣੇ ਖਾਣੇ ਵਿਚ ਅਲੈਚੀ ਦਾ ਸੇਵਨ ਕਰਦੇ ਹਾਂ |ਪਰ ਅੱਜ ਅਸੀਂ ਤੁਹਾਨੂੰ ਅਲੈਚੀ ਖਾਣ ਦੇ ਕੁੱਝ ਵਿਸ਼ੇਸ਼ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ……………….
ਜਿਸਨੂੰ ਜਾਣ ਕੇ ਤੁਹਾਨੂੰ ਅਜਿਹੇ ਲਾਭ ਪ੍ਰਾਪਤ ਹੋਣਗੇ ਕਿ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ |ਤੁਹਾਨੂੰ ਦੱਸ ਦਈਏ ਕਿ ਅਲੈਚੀ ਦਾ ਇਸਤੇਮਾਲ ਮਸਾਲੇਦਾਰ ਪਕਵਾਨਾਂ ਦੇ ਸਵਾਦ ਅਤੇ ਸੁਗੰਧ ਵਧਾਉਣ ਲਈ ਹੁੰਦਾ ਹੈ |ਤਾਂ ਆਓ ਜਾਣਦੇ ਹਾਂ ਅਲੈਚੀ ਦੇ ਫਾਇਦਿਆਂ ਬਾਰੇ……………………….
ਕਿੰਨੀ ਫਾਇਦੇਮੰਦ ਹੈ ਅਲੈਚੀ……………………….
ਅਲੈਚੀ ਦੇ ਸਹੀ ਇਸਤੇਮਾਲ ਨਾਲ ਨਾ ਕੇਵਲ ਅਸੀਂ ਸਰਦੀ-ਜੁਕਾਮ ਤੋਂ ਰਾਹਤ ਪਾ ਸਕਦੇ ਹਾਂ ਬਲਕਿ ਇਸ ਨਾਲ ਖਾਰਸ਼ ਆਦਿ ਵਿਚ ਵੀ ਲਾਭ ਮਿਲਦਾ ਹੈ |ਇਸ ਤੋਂ ਇਲਾਵਾ ,ਅਲੈਚੀ ,ਪਾਚਣ ਨਾਲ ਸੰਬੰਧਿਤ ਪਰੇਸ਼ਾਨੀਆਂ ਨੂੰ ਵੀ ਦੂਰ ਕਰਨ ਵਿਚ ਮੱਦਦ ਕਰਦੀ ਹੈ |
ਆਯੁਰਵੇਦ ਵਿਚ ਅਲੈਚੀ ਜਿਹੀਆਂ ਕਈ ਚੀਜਾਂ ਉੱਪਰ ਰਿਸਰਚ ਦੇ ਬਾਅਦ ਇਹ ਨਤੀਜਾ ਮਿਲਿਆ ਹੈ ਕਿ ਆਯੁਰਵੈਦਿਕ ਚੀਜਾਂ ਦੇ ਸਹੀ ਇਸਤੇਮਾਲ ਨਾਲ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ |
ਆਯੁਰਵੇਦ ਵਿਚ ਨਾ ਕੇਵਲ ਬਿਮਾਰੀਆਂ ਨੂੰ ਠੀਕ ਕਰਨ ਦੇ ਤਰੀਕੇ ਦੱਸੇ ਗਏ ਹਨ ਬਲਕਿ ਇਸ ਵਿਚ ਬਿਮਾਰੀਆਂ ਤੋਂ ਬਚਾਅ ਦੇ ਤਰੀਕੇ ਵੀ ਦੱਸੇ ਗਏ ਹਨ |
ਆਯੁਰਵੇਦ ਵਿਚ ਇਸ ਗੱਲ ਦਾ ਵੀ ਜਿਕਰ ਮਿਲਦਾ ਹੈ ਕਿ ਕਿਸ ਪ੍ਰਕਾਰ ਅਸੀਂ ਅਲੈਚੀ ਦਾ ਇਸਤੇਮਾਲ ਸਹਿ ਢੰਗ ਨਾਲ ਕਰਕੇ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਤੋਂ ਬਚਾਅ ਕਰ ਸਕਦੇ ਹੋ |ਅਲੈਚੀ ਬੱਚਿਆਂ ਨੂੰ ਵੀ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਮੱਦਦ ਕਰਦੀ ਹੈ |ਆਓ ਜਾਣਦੇ ਹਾਂ ਅਲੈਚੀ ਦੇ ਫਾਇਦੇ……….
ਅਲੈਚੀ ਦੇ ਕੁੱਝ ਚਕੌਣ ਵਾਲੇ ਫਾਇਦੇ ਸਾਹਮਣੇ ਆਏ ਹਨ |ਅਲੈਚੀ ਦੇ ਸਹੀ ਸੇਵਨ ਨਾਲ ਅਸੀਂ ਨਾ ਕੇਵਲ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ ਬਲਕਿ ਬਿਮਾਰੀਆਂ ਹੋਣ ਤੋਂ ਆਪਣਾ ਬਚਾਅ ਵੀ ਕਰ ਸਕਦੇ ਹਾਂ |
ਅਲੈਚੀ ਪਾਚਣ ਤੰਤਰ ਨੂੰ ਮਜਬੂਤ ਕਰਨ ਵਿਚ…………………..
ਗਲੇ ਅਤੇ ਪੇਟ ਵਿਚ ਹੋਣ ਵਾਲੀ ਜਲਣ ਅਤੇ ਪੇਟ ਦੇ ਅੰਦਰ ਦੀ ਸੋਜ ਨੂੰ ਘੱਟ ਕਰਨ ਦੇ ਕੰਮ ਆਉਂਦੀ ਹੈ |ਇਸ ਤੋਂ ਇਲਾਵਾ ਅਸੀਂ ਅਲੈਚੀ ਦਾ ਸਹਿ ਇਸਤੇਮਾਲ ਕਰਕੇ ਗੈਸ ਐਸੀਡਿਟੀ ਅਤੇ ਖਰਾਬ ਪੇਟ ਜਿਹੀਆਂ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ |
ਇਸ ਤੋਂ ਇਲਾਵਾ ਇਹ ਗੱਲ ਤਾਂ ਅਸੀਂ ਸਭ ਜਾਣਦੇ ਹੀ ਹਾਂ ਕਿ ਅਲੈਚੀ ਖਾਣੇ ਦਾ ਸਵਾਦ ਵਧਾਉਣ ਵਿਚ ਕਾਫੀ ਲਾਭਦਾਇਕ ਹੈ |ਤੁਸੀਂ ਸ਼ਾਇਦ ਇਸ ਗੱਲ ਉੱਪਰ ਵੀ ਗੌਰ ਕੀਤੀ ਹੋਵੇਗੀ ਕਿ ਖਾਣੇ ਦੇ ਬਾਅਦ ਲੋਕ ਸੌਂਫ ਅਤੇ ਅਲੈਚੀ ਖਾਂਦੇ ਹਨ |ਅਲੈਚੀ ਨਾਲ ਪੇਟ ਵਿਚ ਹੋਣ ਵਾਲੀ ਜਲਣ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ |