ਸੌਣ ਸਮੇਂ ਜੇਕਰ ਤੁਹਾਡਾ ਸਿਰ ਪੂਰਵ ਦਿਸ਼ਾ ਵਿਚ ਹੋਵੇਗਾ ਤਾਂ ਸਭ ਤੋਂ ਵਧੀਆ ਹੈ ਜੇਕਰ ਤੁਸੀਂ ਨਹੀ ਰੱਖ ਸਕਦੇ ਤਾਂ ਉੱਤਰ ਅਤੇ ਪੱਛਮ ਦਿਸ਼ਾ ਵੱਲ ਕਦੇ ਵੀ ਸਿਰ ਰੱਖ ਕੇ ਨਾ ਸੌਂਵੋ ਨਹੀਂ ਤਾਂ ਇਸ ਨਾਲ ਤੁਹਾਡੀ ਮੌਤ ਬਹੁਤ ਜਲਦੀ ਆ ਸਕਦੀ ਹੈ |ਉੱਤਰ ਦਿਸ਼ਾ ਵੱਲ ਸੌਣ ਦਾ ਨਾਲ ਮੌਤ ਦਾ ਕਾਰਨ ਇਸ ਕਰਕੇ ਹੈ ਕਿਉਕਿ ਇਸ ਪਾਸੇ ਧਰਤੀ ਦਾ ਗੁਰੂਤਾ ਆਕਰਸ਼ਨ ਬਲ ਹੈ | ਧਰਤੀ ਦੇ ਦੋ ਸਿਰੇ ਹਨ ਇਕ ਉੱਤਰ ਅਤੇ ਇਕ ਦੱਖਣ ਅਤੇ ਸਾਡੇ ਮਨੁੱਖੀ ਸਰੀਰ ਦੇ ਵੀ ਦੋ ਸਿਰੇ ਹਨ ਜਿਸ ਵਿਚ ਪੈਰ ਨੂੰ ਦੱਖਣ ਅਤੇ ਸਿਰ ਨੂੰ ਉੱਤਰ ਮੰਨਿਆਂ ਜਾਂਦਾ ਹੈ |
ਧਰਤੀ ਦੇ ਉੱਤਰ ਅਤੇ ਦੱਖਣ ਸਿਰੇ ਵਿਚ ਸਭ ਤੋਂ ਜਿਆਦਾ ਗੁਰੂਤਾ ਆਕਰਸ਼ਨ ਬਲ ਹੁੰਦਾ ਹੈ ਜੇਕਰ ਸੌਣ ਸਮੇਂ ਤੁਹਾਡਾ ਸਿਰ ਉੱਤਰ ਵੱਲ ਹੈ ਤਾਂ ਇਸ ਨਾਲ ਤੁਹਾਨੂੰ ਸਿਰ ਅਤੇ ਧਰਤੀ ਦਾ ਉੱਤਰ ਮਿਲੇਗਾ ਅਤੇ ਇਸ ਨਾਲ ਰਿਪਲਸ਼ਣ ਹੋਵੇਗਾ | ਰਿਪਲਸ਼ਣ ਦਾ ਮਤਲਬ ਹੈ ਧੱਕਾ ਇਹ ਫਿਜਿਕਸ ਦਾ ਇਕ ਨਿਯਮ ਹੈ |ਧਰਤੀ ਦਾ ਉੱਤਰ ਦਾ ਬਲ ਸਾਨੂੰ ਧੱਕਾ ਮਾਰੇਗਾ ਇਸ ਨਾਲ ਸਾਡੇ ਸਿਰ ਉੱਪਰ ਦਬਾ ਪਵੇਗਾ ਅਤੇ ਸਰੀਰ ਡਿਸਟਰਬ ਹੋਵੇਗਾ |ਇਸ ਵਜਾ ਨਾਲ ਤੁਹਾਡੇ ਸਰੀਰ ਦਾ ਬਲੱਡ ਪ੍ਰੈਸ਼ਰ ਘਟਣ-ਵਧਣ ਲੱਗ ਜਾਵੇਗਾ ਸਾਡੇ ਘਰ ਵਿਚ ਜੇ ਕਿਸੇ ਦੀ ਮੌਤ ਹੁੰਦੀ ਹੈ ਤਾਂ ਤੁਰੰਤ ਉਸਦਾ ਸਿਰ ਉੱਤਰ ਦਿਸ਼ਾ ਵੱਲ ਕਰ ਦਿੱਤਾ ਜਾਂਦਾ ਹੈ ਇਸ ਲਈ ਆਯੁਰਵੇਦ ਨੇ ਇਸ ਨਿਯਮ ਬਾਰੇ ਬਹੁਤ
ਗਿਹਰਾਈ ਨਾਲ ਸੋਚਿਆ ਹੈ |
ਪੂਰਵ ਵਿਚ ਪ੍ਰਿਥਵੀ ਦਾ ਗੁਰੂਤਾ ਆਕਰਸ਼ਨ ਬਲ ਸਭ ਤੋਂ ਘੱਟ ਹੁੰਦਾ ਹੈ ਤਾਂ ਸੌਣ ਲੱਗੇ ਤੁਹਾਡਾ ਸਿਰ ਪੂਰਵ ਦਿਸ਼ਾ ਵੱਲ ਹੀ ਰਹੇ ਇਸ ਗੱਲ ਦਾ ਧਿਆਨ ਰਖੋ |ਇਸ ਗੱਲ ਦਾ ਪ੍ਰਯੋਗ ਅਸੀਂ ਖੁੱਦ 6 ਸਾਲ ਤੱਕ ਕੀਤਾ ਅਤੇ 6 ਸਾਲ ਤੱਕ ਅਸੀਂ ਖੁਦ ਉੱਤਰ ਦਿਸ਼ਾ ਵੱਲ ਸੌਂ ਕੇ ਦੇਖਿਆ ਅਤੇ ਪੱਛਮ ਵੱਲ ਵੀ ਸੌਣਾ ਸ਼ੁਰੂ ਕੀਤਾ |ਦੋਨਾਂ ਦਿਸ਼ਾਵਾਂ ਵੱਲ ਸੌਣ ਤੋਂ ਬਾਅਦ ਤੁਰੰਤ ਬਲੱਡ ਪ੍ਰੈਸ਼ਰ ਚੈੱਕ ਕੀਤਾ ਤਾਂ ਸੌਣ ਤੋਂ ਪਹਿਲਾਂ ਅਤੇ ਉਠਣ ਤੋਂ ਬਾਅਦ ਦੋਨਾਂ ਵਿਚ ਜਮੀਨ ਅਸਮਾਨ ਦਾ ਫਰਕ ਸੀ |
ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਦਾ ਨਤੀਜਾ ਕੱਢ ਚੁੱਕੇ ਹਨ ਇਸ ਲਈ ਤੁਸੀਂ ਹਮੇਸ਼ਾ ਸੌਂਣ ਲੱਗੇ ਪੂਰਵ ਵੱਲ ਸਿਰ ਰਖੋ |ਅੱਜ ਹੀ ਤੁਸੀਂ ਆਪਣੇ ਬਿਸਤਰਿਆਂ ਦੀ ਦਿਸ਼ਾ ਬਦਲ ਦਵੋ ਜਿੰਦਗੀ ਭਰ ਰੋਗਾ ਤੋਂ ਮੁਕਤ ਰਹਿਣ ਲਈ ਨੀਂਦ ਬਹੁਤ ਜਰੂਰੀ ਹੈ ਜਿਵੇਂ ਸਾਡੇ ਸਰੀਰ ਲਈ ਭੋਜਨ ਬਹੁਤ ਜਰੂਰੀ ਹੈ ਇਦਾਂ ਹੀ ਸਾਡੇ ਸਰੀਰ ਲਈ ਨੀਂਦ ਬਹੁਤ ਜਰੂਰੀ ਹੈ | ਆਧੁਨਿਕ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਾਡੇ ਸਰੀਰ ਅਤੇ ਪ੍ਰਿਥਵੀ ਇਹਨਾਂ ਦੋਨਾਂ ਦੇ ਵਿਚ ਇਕ ਬਲ ਕੰਮ ਕਰਦਾ ਹੈ ਜਿਸਨੂੰ ਅਸੀ ਗੁਰੂਤਾ ਆਕਰਸ਼ਨ ਬਲ ਕਹਿੰਦੇ ਹਾਂ |
ਇਸ ਗੱਲ ਨੂੰ ਧਿਆਨ ਵਿਚ ਰੱਖੋ……….
ਪ੍ਰਿਥਵੀ ਦੀ ਉੱਤਰ ਦਿਸ਼ਾ ਅਤੇ ਪ੍ਰਿਥਵੀ ਦੀ ਦੱਖਣ ਦਿਸ਼ਾ ਇਕ ਚੁੰਬਕ ਦੀ ਤਰਾਂ ਗੁਰੂਤਾ ਆਕਰਸ਼ਨ ਬਲ ਦੇ ਲਈ ਕੰਮ ਕਰਦੀਆਂ ਹਨ |ਇਸਨੂੰ ਧਿਆਨ ਨਾਲ ਪੜੋ ਤੁਹਾਡਾ ਜੋ ਸਰੀਰ ਹੈ ਉਸਦਾ ਸਿਰ ਵਾਲਾ ਭਾਗ ਉੱਤਰ ਅਤੇ ਪੈਰ ਦੱਖਣ ਵੱਲ ਹੈ |ਹੁਣ ਮੰਨ ਲਵੋ ਤੁਸੀਂ ਉੱਤਰ ਵੱਲ ਸਿਰ ਕਰਕੇ ਸੌਂ ਗਏ ਹੁਣ ਪ੍ਰਿਥਵੀ ਦਾ ਉੱਤਰ ਅਤੇ ਸਿਰ ਦਾ ਉੱਤਰ ਇੱਕ ਸਥਿਤੀ ਵਿਚ ਆਏ ਤਾਂ ਇਸ ਨਾਲ force of repulsion ਕੰਮ ਕਰਦਾ ਹੈ ਇਹ ਵਿਗਿਆਨੀ ਕਹਿੰਦੇ ਹਨ |force of repulsion ਦਾ ਮਤਲਬ ਹੈ ਪ੍ਰਤੀਕਰਸ਼ਨ ਬਲ ਲੱਗੇਗਾ ਤਾਂ ਹੁਣ ਤੁਸੀਂ ਸਮਝੋ ਕਿ ਜਿਵੇਂ ਹੀ ਤੁਸੀਂ ਉੱਤਰ ਦਿਸ਼ਾ ਵੱਲ ਸਿਰ ਰੱਖ ਕੇ ਸੌਂਵੋਂਗੇ ਤਾਂ ਪ੍ਰਤੀਕਰਸ਼ਨ ਬਲ ਤੁਹਾਨੂੰ ਇਕਦਮ ਧੱਕਾ ਮਾਰੇਗਾ ਜਿਸ ਨਾਲ ਤੁਹਾਡੇ ਸਰੀਰ ਦਾ BALENCE ਵਿਗੜ ਜਾਵੇਗਾ ਤੁਹਾਡੇ ਸਰੀਰ ਨੂੰ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਤੁਹਾਡੇ
ਸਰੀਰ ਵਿਚ ਬਲੱਡ ਪ੍ਰੈਸ਼ਰ ਸਮੱਸਿਆ ਆਮ ਰਹਿਣ ਲੱਗ ਜਾਵੇਗੀ ਇਸ ਲਈ ਸੌਣ ਤੋਂ ਪਹਿਲਾਂ ਦਿਸ਼ਾਵਾਂ ਦਾ ਪੂਰਾ ਧਿਆਨ ਰੱਖੋ |