Breaking News

ਬੁਖਾਰ ਤੋਂ ਤੁਰੰਤ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖੇ

ਅਕਸਰ ਲੋਕ ਬੁਖਾਰ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ ਇਸ ਦਾ ਕਾਰਨ ਤਾਪਮਾਨ ਵਿਚ ਆਇਆ ਬਦਲਾਅ ਜਾਂ ਇੰਫੈਕਸ਼ਨ ਹੋ ਸਕਦੇ ਹਨ ਅਸਲ ਵਿਚ ਜਦੋਂ ਵੀ ਕੋਈ ਵਿਅਕਤੀ ਬੁਖਾਰ ਨਾਲ ਪੀੜਤ ਹੁੰਦਾ ਹੈ ਤਾਂ

ਉਹ ਦਵਾਈਆਂ ਦੀ ਵਰਤੋ ਨਾਲ ਇਸ ਸਮੱਸਿਆ ਤੋਂ ਨਿਜ਼ਾਤ ਪਾਉਂਦੇ ਹਨ ਪਰ ਇਹ ਜਾਣਨਾ ਵੀ ਜ਼ਰੂਰੀ ਹੈ ਕਿਉਂਕਿ ਡਾਕਟਰਾਂ ਕੋਲ ਜਾਣ ਤੋਂ ਪਹਿਲਾਂ ਕੁਝ ਘਰੇਲੂ ਨੁਸਖਿਆਂ ਦੀ ਵਰਤੋ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ
1. ਲਸਣ ਦਾ ਇਸਤੇਮਾਲ ਹਰ ਕੋਈ ਰਸੋਈ ਵਿਚ ਕਰਦਾ ਹੈ। ਲਸਣ ਨੂੰ ਪੀਸ ਕੇ ਪੇਸਟ ਬਣਾ ਲਓ। ਇਸ ਨੂੰ ਪਾਣੀ ਜਾਂ ਦਹੀਂ ਦੇ ਨਾਲ ਖਾਓ। ਲਸਣ ਵਿਚ ਅੇਲਿਸਿਨ ਤੱਤ ਹੁੰਦੇ ਹਨ। ਇਹ ਬਲਗਮ ਅਤੇ ਖਾਂਸੀ ਨੂੰ ਵੀ ਸਾਫ ਕਰਦੇ ਹਨ।


2. ਰੋਜ਼ਾਨਾ ਇਕ ਚਮਚ ਸ਼ਹਿਦ ਦੀ ਵਰਤੋ ਨਾਲ ਵੀ ਤੁਸੀਂ ਬੁਖਾਰ ਤੋਂ ਰਾਹਤ ਪਾ ਸਕਦੇ ਹੋ। ਇਸ ਵਿਚ ਪੋਲੇਨ ਤੱਤ ਹੁੰਦੇ ਹਨ ਜੋ ਬੁਖਾਰ ਦੇ ਪ੍ਰਭਾਅ ਨੂੰ ਘੱਟ ਕਰਦੇ ਹਨ।


3. ਇਕ ਗਲਾਸ ਪਾਣੀ ਵਿਚ 10-15 ਤੁਲਸੀ ਦੇ ਪੱਤੇ ਉਬਾਲ ਲਓ। ਇਸ ਵਿਚ ਅੱਧਾ ਚਮਚ ਅਦਰਕ ਪਾਊਡਰ ਮਿਲਾ ਕੇ ਉਬਲਣ ਦਿਓ। ਇਸ ਤੋਂ ਬਾਅਦ ਇਕ ਚਮਚ ਸ਼ਹਿਦ ਮਿਲਾ ਕੇ ਠੰਡਾ ਹੋਣ ‘ਤੇ ਦਿਨ ਵਿਚ ਤਿੰਨ ਵਾਰ ਪੀਓ।

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …