Breaking News

ਸਿਰਫ਼ 10 ਰੁਪਏ ਵਿੱਚ 21 MM ਦੀ ਪੱਥਰੀ ਨੂੰ ਬਾਹਰ ਕੱਢਣ ਦਾ ਪੱਕਾ ਘਰੇਲੂ ਨੁਸਖਾ

ਆਯੁਰਵੇਦ ਦਾ ਇੱਕ ਅਜਿਹਾ ਚਮਤਕਾਰ ਜਿਸਨੂੰ ਦੇਖ ਕੇ ਇਲੋਪੈਥੀ ਦੇ ਡਾਕਟਰ ਹੱਕੇ-ਬੱਕੇ ਰਹਿ ਗਏ |ਜੋ ਡਾਕਟਰ ਕਹਿੰਦੇ ਸਨ ਕਿ ਗੋਲ ਬਲੈਡਰ ਸਟੋਨ ਯਾਨਿ ਪਿੱਤੇ ਦੇ ਪਥਰੀ ਨਿਕਲ ਨਹੀਂ ਸਕਦੀ ਉਹ ਇਸ ਚਮਤਕਾਰ ਨੂੰ ਦੇਖ ਕੇ ਹੈਰਾਨ ਰਹਿ ਗਏ |ਸਿਰਫ ਇੱਕ ਹੀ ਨਹੀਂ ਅਨੇਲਾਂ ਮਰੀਜਾਂ ਉੱਪਰ ਅਜਮਾਇਆ ਹੋਇਆ ਹੈ ਇਹ ਪ੍ਰਯੋਗ |ਇਸ ਪ੍ਰਯੋਗ ਨੂੰ ਇੱਕ ਡਾਕਟਰ ਤੋਂ 5000 ਤੋਂ ਲੈ 10000 ਵਿਚ ਕਰਦੇ ਹਨ |ਜਦਕਿ ਇਸ ਪ੍ਰਯੋਗ ਦੀ ਵਾਸਤਵਿਕ ਕੀਮਤ ਸਿਰਫ 10 ਰੁਪਏ ਹੀ ਹੈ |ਇਹ ਪ੍ਰਯੋਗ ਪਿੱਤੇ ਦੀ ਪਥਰੀ ਅਤੇ ਗੁਰਦੇ ਦੀ ਪਥਰੀ ਦੋਨਾਂ ਨੂੰ ਬਾਹਰ ਕੱਢਣ ਵਿਚ ਬੇਹਦ ਕਾਰਗਾਰ ਹੈ |

ਇਸ ਪ੍ਰਯੋਗ ਨੂੰ ਅਸੀਂ ਜਿੰਨਾਂ ਉੱਪਰ ਅਜਮਾਇਆ ਉਹ ਕੋਈ ਚੋਟੀ-ਮੋਤੀ ਹਸਤੀ ਨਹੀਂ ਹੈ |ਉਹ ਹਨ ਡਾਕਟਰ ਬਿੰਦੂ ਪ੍ਰਕਾਸ਼ ਮਿਸ਼ਰਾ ਜੀ ਜੋ ਕਿ ਦਯਾਨੰਦ ਕਾੱਲਜ ਪਰੇਲ ਮੁੰਬਈ ਵਿਚ ਮੈਥ ਪ੍ਰੋਫੈਸਰ ਦੇ ਰੂਪ ਵਿਚ ਆਪਣੀ ਸੇਵਾ ਨਿਭਾ ਰਹੇ ਹਨ ਅਤੇ ਯੂਨੀਵਰਸਿਟੀ ਦੇ student ਵੀ ਹਨ |ਡਾਕਟਰ ਸਾਹਿਬ ਦੇ 21 mm ਦੀ ਪਥਰੀ 8 ਤੋਂ ਪਿੱਤੇ ਵਿਚ ਸੀ ਅਤੇ ਬਹੁਤ ਜਿਆਦਾ ਦਰਦ ਹੁੰਦਾ ਸੀ |ਡਾਕਟਰ ਨੂੰ ਤੁਰੰਤ ਪਿੱਤਾ ਕਢਵਾ ਦੇਣ ਦੀ ਸਲਾਹ ਦੇ ਦਿੱਤੀ ਗਈ |

ਪਰ ਉਹਨਾਂ ਨੇ ਆਯੁਰਵੇਦ ਵਿਚ ਦਵਾਈ ਲੈਣ ਦੇ ਬਾਰੇ ਸੋਚਿਆ ਅਤੇ ਆਯੁਰਵੇਦ ਵਿਚ ਦਵਾਈ ਲੈਣ ਤੋਂ ਬਾਅਦ 5 ਦਿਨਾਂ ਵਿਚ ਪਥਰੀ ਕਿਥੇ ਗਾਇਬ ਹੋ ਗਈ ਕੁੱਝ ਵੀ ਪਤਾ ਨਹੀਂ ਲੱਗਾ |5 ਦਿਨਾਂ ਬਾਅਦ ਜਦ ਦੁਬਾਰਾ ਚੈੱਕਅਪ ਕਰਵਾਇਆ ਤਾਂ ਪਥਰੀ ਥੋੜੀ ਬਹੁਤੀ ਰੇਟ ਦੇ ਕਣ ਜਿੰਨੀ ਦਿਸੀ |ਜਿਸਦੇ ਬਾਅਦ ਡਾਕਟਰ ਨੇ ਉਹਨਾਂ ਨੂੰ ਥੋੜੀ ਦਵਾਈ ਲੈਣ ਲਈ ਕਿਹਾ |ਤਾਂ ਦੋਸਤੋ ਆਓ ਅੱਜ ਆਪਾਂ ਵੀ ਜਾਣਦੇ ਹਾਂ ਇਸ ਪ੍ਰਯੋਗ ਬਾਰੇ…………………………..

ਪਿੱਤੇ ਦੀ ਪਥਰੀ ਦੀ ਚਮਤਕਾਰੀ ਦਵਾ……………………………

ਇਹ ਦਵਾ ਕੁੱਝ ਨਹੀਂ ਹੈ ਬਸ ਗੁੜਹਲ ਦੇ ਫੁੱਲਾਂ ਦਾ ਪਾਊਡਰ ਅਰਥਾਤ ਇੰਗਲਿਸ਼ ਵਿਚ ਕਹੀਏ ਤਾਂ Hibiscus powder।ਇਹ ਪਾਊਡਰ ਤੁਹਾਨੂੰਉਤ ਆਸਾਨੀ ਨਾਲ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ |ਜੇਕਰ ਤੁਸੀਂ GOOGLE ਉੱਪਰ ਸਰਚ ਕਰੋਂਗੇ ਤਾਂ ਤਾਂ ਤੁਹਾਨੂੰ ਅਨੇਕਾਂ ਜਗਾਂ ਦੇ ਇਹ ਪਾਊਡਰ ONLINE ਹੀ ਮਿਲ ਜਾਣਗੇ ਅਤੇ ਜਦ ਤੁਸੀਂ ਇਸਨੂੰ ONLINE ਮੰਗਵਾਓਗੇ ਤਾਂਨੂੰ ਤੁਸੀਂ ਦੇਖੋ ਕਿ organic hibiscus powder ਹੈ ਕਿਉਂਕਿ ਅੱਜ-ਕੱਲ ਬਹੁਤ ਸਾਰੀਆਂ ਕੰਪਨੀਆਂ ਆੱਰਗੈਨਿਕ ਵੀ ਲਾ ਰਹੀਆਂ ਹਨ ਉਸ ਵੀ ਬੈਸਟ ਰਹੇਗਾ |ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸਦੀ ਉਪਲਬਧੀ ਬਹੁਤ ਆਸਾਨ ਹੈ |ਆਓ ਅੱਗੇ ਅਸੀਂ ਜਾਣਦੇ ਹਾਂ ਇਸਨੂੰ ਇਸਤੇਮਾਲਣ ਦੀ ਵਿਧੀ |

ਗੁੜਹਲ ਪਾਊਡਰ ਨੂੰ ਇਸਤੇਮਾਲ ਕਰਨ ਦੀ ਵਿਧੀ………………………

ਗੁੜਹਲ ਦਾ ਪਾਊਡਰ ਇੱਕ ਚਮਚ ਰਾਤ ਨੂੰ ਸੌਂਦੇ ਸਮੇਂ ਖਾਣਾ ਖਾਣ ਤੋਂ ਘੱਟ ਤੋਂ ਘੱਟ ਢੇਢ ਘੰਟੇ ਬਾਅਦ ਗਰਮ ਪਾਣੀ ਦੇ ਨਾਲ ਲਵੋ |ਇਹ ਥੋੜਾ ਕੌੜਾ ਹੁੰਦਾ ਹੈ |ਇਸ ਲਈ ਆਪਣਾ ਮਨ ਵੀ ਕਠੋਰ ਕਰਕੇ ਰੱਖੋ |ਪਰ ਇਹ ਇਹਨਾਂ ਵੀ ਕੌੜਾ ਨਹੀਂ ਹੁੰਦਾ ਕਿ ਤੁਸੀਂ ਇਸਨੂੰ ਖਾ ਨਾ ਸਕੋਂ |ਇਸਨੂੰ ਖਾਣਾ ਬਿਲਕੁਲ ਆਸਾਨ ਹੈ |ਇਸਦੇ ਬਾਅਦ ਕੁੱਝ ਵੀ ਨਹੀਂ ਖਾਣਾ-ਪੀਣਾ |ਡਾ. ਮਿਸ਼ਰਾ ਜੀ ਦੇ ਅਨੁਸਾਰ ਕਿਉਂਕਿ ਉਹਨਾਂ ਦੀ ਪਥਰੀ ਦਾ ਸਾਇਜ ਬਹੁਤ ਵੱਡਾ ਸੀ ਉਹਨਾਂ ਨੂੰ ਪਹਿਲੇ ਦੋ ਦਿਨ ਰਾਤ ਨੂੰ ਪਾਊਡਰ ਲੈਣ ਤੋਂ ਬਾਅਦ ਸੀਨੇ ਵਿਚ ਅਚਾਨਕ ਤੇਜ ਦਰਦ ਹੋਇਆ ਉਹਨਾ ਨੂੰ ਅਜਿਹਾ ਲੱਗਿਆ ਕਿ ਜਿਵੇਂ ਹਾਰਟ ਅਟੈਕ ਅ ਗਿਆ ਹੋਵੇ |

ਪਰ ਉਹ ਦਰਦ ਸੀ ਉਹਨਾਂ ਦੀ ਪਥਰੀ ਦੇ ਟੁੱਟਣ ਦਾ |ਜੋ ਦਿਨ ਦਿਨ ਬਾਅਦ ਨਹੀਂ ਹੋਇਆ ਅਤੇ 5 ਦਿਨਾਂ ਬਾਅਦ ਇਹ ਪਥਰੀ ਬਿਲਕੁਲ ਗਾਇਬ ਹੋ ਗਈ ਸੀ ਅਤੇ ਥੋੜੀ-ਬਹੁਤੀ ਰੇਟ ਰਹਿ ਗਈ ਸੀ |ਇਸਦੇ ਨਾਲ ਹੀ ਉਸਨੂੰ ਪ੍ਰੋਸਟੇਟ enlargement ਦੀ ਸਮੱਸਿਆ ਵੀ ਸੀ ਉਹ ਵੀ ਸਹੀ ਹੋ ਗਈ |ਇਸ ਤੋਂ ਬਾਅਦ ਉਹਨਾਂ ਦੇ ਇਹੀ ਪ੍ਰਯੋਗ ਇੱਕ ਦੁੱਧ ਵਾਲੇ ਅਤੇ ਇੱਕ ਆਦਮੀ ਉੱਪਰ ਕੀਤਾ ਜਿਸਦੀ ਪਥਰੀ 8 mm ਅਤੇ 10 mm ਉਹਨਾਂ ਦੀ ਪਥਰੀ ਬਿਨਾਂ ਕਿਸੇ ਦਰਦ ਦੇ ਬਾਹਰ ਨਿਕਲ ਗਈ |ਅਰਥਾਤ ਜੇਕਰ ਪਥਰੀ ਦਾ ਸਾਇਡ ਬਹੁਤ ਵੱਡਾ ਹੈ ਤਾਂ ਉਹ ਦਰਦ ਕਰ ਸਕਦੀ ਹੈ |

ਇਹ ਪ੍ਰਯੋਗ ਇੱਕ ਬਹੁਤ ਹੀ ਵਧੀਆ ਹੈ |ਅੱਜ ਇਹ ਡਾਕਟਰ ਪ੍ਰਯੋਗ 5 ਤੋਂ 10 ਹਜਾਰ ਲੋਕਾਂ ਨੂੰ ਕਰਵਾਉਂਦੇ ਹਨ ਅਤੇ ਤੁਹਾਡੇ ਲਈ ਇਹ ਪ੍ਰਯੋਗ ਬਿਲਕੁਲ ਆਸਾਨੀ ਨਾਲ ਉਪਲਬਧ ਹੈ |ਇਸ ਲਈ ਇਸ ਪੋਸਟ ਨੂੰ ਸ਼ੇਅਰ ਜਰੂਰ ਕਰੋ |

ਸਾਵਧਾਨੀ……………………

ਪਾਲਕ ,ਟਮਾਟਰ ,ਚਕੁੰਦਰ ,ਭਿੰਡੀ ਦਾ ਸੇਵਨ ਨਾ ਕਰੋ ਅਤੇ ਜੇਕਰ ਤੁਹਾਡੀ ਪਥਰੀ ਵੱਡੀ ਹੈ ਤਾਂ ਇਹ ਬਾਹਰ ਨਿਕਲਣ ਸਮੇਂ ਦਰਦ ਵੀ ਕਰ ਸਕਦੀ ਹੈ |ਇਸ ਲਈ ਇਹ ਪ੍ਰਯੋਗ ਕਿਸੇ ਡਾਕਟਰ ਦੀ ਸਲਾਹ ਨਾਲ ਹੀ ਕਰੋ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …