ਚਕੁੰਦਰ ਇੱਕ ਸਬਜੀ ਹੈ ਜਿਸਨੂੰ ਅਸੀਂ ਸਲਾਦ ਦੇ ਰੂਪ ਵਿਚ ਖਾ ਸਕਦੇ ਹਾਂ ਅਰਥਾਤ ਕੱਚਾ ਅਤੇ ਪਕਾ ਕੇ ਦੋਨੋਂ ਤਰੀਕਿਆਂ ਨਾਲ ਹੀ ਖਾ ਸਕਦੇ ਹਾਂ ਅਤੇ ਇਸਦਾ ਰਸ ਤਾਂ ਬਹੁਤ ਹੀ ਸਵਾਦਿਸ਼ਟ ਹੁੰਦਾ ਹੈ |ਇਹ ਸਿਫਰ ਸਵਾਦਿਸ਼ਟ ਹੀ ਨਹੀਂ ਬਲਕਿ ਗੁਣਾਂ ਦਾ ਖਜਾਨਾ ਹੈ |ਲੋਕ ਸਿਰਫ ਇਸਨੂੰ ਖੂਨ ਵਧਾਉਣ ਦੇ ਲਈ ਜਾਣਦੇ ਹਨ ,ਪਰ ਉਹ ਇਸਦੇ ਦੂਸਰੇ ਫਾਇਦੇ ਨਹੀਂ ਜਾਣਦੇ ਹੋਣਗੇ ਜਿਵੇਂ ਇਹ ਲੀਵਰ ਵਿਚੋਂ ਫੈਟ ਨੂੰ ਹਟਾਉਣ ਵਿਚ ਬਹੁਤ ਹੀ ਲਾਭਦਾਇਕ ਹੈ |
ਆਂਤਾਂ ਵਿਚ ਫ਼ੈਲੀ ਗੰਦਗੀ ਨੂੰ ਅਵਰੋਧ ਨੂੰ ਸਮਾਪਤ ਕਰਨ ਦੇ ਲਈ ਅਤੇ ਤੁਹਾਡੀਆਂ ਅੱਖਾਂ ਨੂੰ ਫਿਰ ਤੋਂ ਰੌਸ਼ਨ ਕਰਨ ਦੇ ਲਈ ਅਤੇ ਸਾਡੇ ਬਲੱਡ ਸਰਕੂਲੇਸ਼ਨ ਨੂੰ ਵੀ ਵਧਾਉਂਦਾ ਹੈ |ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਇਹ ਅਮ੍ਰਿੰਤ ਦੇ ਸਮਾਨ ਹੈ ਅਤੇ ਤੁਹਾਨੂੰ ਪੂਰਾ ਦਿਨ ਐਨਰਜੀ ਨਾਲ ਭਰਪੂਰ ਕਰਨ ਦੇ ਲਈ ਕਾਫੀ ਹੈ |ਚਕੁੰਦਰ ਵਿਚ Betaine ਅਤੇ Tryptophan ਹੁੰਦਾ ਹੈ ਇਹ ਬਹੁਤ ਦੁਰਲਬ ਪਦਾਰਥ ਹੈ ਜੋ Nerves system ਨੂੰ ਸ਼ਾਂਤ ਕਰਦੇ ਹਨ ਅਤੇ ਤਣਾਵ ਨਾਲ ਲੜਦੇ ਹਨ |
ਚਕੁੰਦਰ ਦੇ Anti Inflammatory ਗੁਣ ਅਤੇ ਇਸ ਵਿਚ ਐਂਟੀ-ਆੱਕਸੀਡੈਂਟ ਦੀ ਭਰਪੂਰਤਾ free Radicals ਨਾਲ ਲੜਣ ਵਿਚ ਬਹੁਤ ਸਹਾਇਕ ਹੈ ਅਤੇ ਇਹ ਸਰੀਰ ਨੂੰ Overall ਸਵਸਥ ਪ੍ਰਦਾਨ ਕਰਦੇ ਹਨ ਅਤੇ ਇਸਦੇ ਗੁਣਾਂ ਨੂੰ ਦੇਖਦੇ ਹੋਏ ਤੁਸੀਂ ਇਸਨੂੰ ਹਰ-ਰੋਜ ਖਾ ਸਕਦੇ ਹੋ |
ਪਰ ਅੱਜ ਅਸੀਂ ਜਿਸ ਵਿਸ਼ੇ ਉੱਪਰ ਚਰਚਾ ਕਰਨ ਜਾ ਰਹੇ ਹਾਂ ਉਹ ਹੈ ਇਸ ਸਬਜੀ ਨੁਮਾ ਫਲ ਦੇ ਇੱਕ ਅਜਿਹੇ ਪ੍ਰਯੋਗ ਦੀ ਜਿਸ ਨਾਲ ਅੱਖਾਂ ਦੀ ਰੌਸ਼ਨੀ ਵਧੇਗੀ ,ਲੀਵਰ ਦੀ ਫੈਟ ਵੀ ਘਟੇਗੀ ਅਤੇ ਆਂਤਾਂ ਦੀ ਸਫਾਈ ਵੀ ਹੋਵੇਗੀ |ਆਓ ਜਾਣਦੇ ਹਾਂ ਇਸ ਪ੍ਰਯੋਗ ਬਾਰੇ……………………….
ਸਮੱਗਰੀ…………………….
-2 ਚਕੁੰਦਰ
-2 ਪਿਆਜ
-ਤਿਲ ਦਾ ਜਾਂ ਜੈਤੁਨ ਦਾ ਤੇਲ 1 ਚਮਚ -5 ਗ੍ਰਾਮ
-ਸਿਰਕਾ -1 ਚਮਚ
-ਸੇਧਾ ਜਾਂ ਕਾਲਾ ਨਮਕ ਸਵਾਦ ਦੇ ਲਈ
ਸਭ ਤੋਂ ਪਹਿਲਾਂ ਤੁਸੀਂ ਚਕੁੰਦਰ ਅਤੇ ਪਿਆਜ ਨੂੰ ਸਲਾਦ ਦੇ ਰੂਪ ਵਿਚ ਕੱਟ ਲਵੋ ,ਹੁਣ ਇਸ ਉੱਪਰ ਸਿਰਕਾ ਅਤੇ ਤੇਲ ਛਿੜਕ ਦਵੋ ਅਤੇ ਇਸ ਵਿਚ ਸਵਾਦ ਦੇ ਅਨੁਸਾਰ ਨਮਕ ਮਿਲਾ ਦਵੋ |ਭੋਜਨ ਕਰਨ ਦੇ 1 ਘੰਟਾ ਪਹਿਲਾਂ ਇਸ ਸਲਾਦ ਨੂੰ ਭਰਪੂਰ ਅਨੰਦ ਨਾਲ ਖਾਓ |ਜਿਆਦਾ ਨਹੀਂ ਸਿਰਫ 1 ਮਹੀਨੇ ਵਿਚ ਤੁਹਾਡਾ ਪੂਰਾ ਸਰੀਰ ਊਰਜਾ ਨਾਲ ਭਰਪੂਰ ਹੋ ਜਾਵੇਗਾ ,ਲੀਵਰ ਸਵਸਥ ਹੋਵੇਗਾ ,ਅੱਖਾਂ ਦੀ ਰੌਸ਼ਨੀ ਵਿਚ ਪਰਿਵਰਤਨ ਆਵੇਗਾ ,ਬਲੱਡ ਪ੍ਰੈਸ਼ਰ ਵਿਚ ਬਹੁਤ ਲਾਭ ਹੋਵੇਗਾ ,ਦਿਲ ਸਹੀ ਢੰਗ ਨਾਲ ਕੰਮ ਕਰੇਗਾ ,ਪ੍ਰਯੋਗ ਕਾਲ ਵਿਚ ਚਾਹ ,ਚੀਨੀ ,ਮੈਦੇ ,ਸਫੈਦ ਨਮਕ ਦਾ ਪਰਹੇਜ ਕਰਨਾ ਹੈ |
ਉਪਰੋਕਤ ਪ੍ਰਯੋਗ ਨੂੰ ਤੁਸੀਂ ਆਪਣੇ ਸਰੀਰ ਦੀ ਸ਼ਕਤੀ ਦੇ ਅਨੁਸਾਰ ਜਦ ਤੱਕ ਚਾਹੋ ਪ੍ਰਯੋਗ ਕਰ ਸਕਦੇ ਹੋ ਅਤੇ ਹਾਂ ਜੋ ਲੋਕ ਪਿਆਜ ਨਹੀਂ ਖਾਂਦੇ ਤਾਂ ਉਹ ਉਸਨੂੰ ਵੈਸੇ ਹੀ ਖਾਓ ਜਾਂ ਇਸਦਾ ਜੂਸ ਪੀਓ |
ਵੈਸੇ ਤਾਂ ਇਸ ਪ੍ਰਯੋਗ ਦਾ ਕੋਈ ਵੀ ਸਾਇਡ ਇਫੈਕਟ ਨਹੀਂ ਹੈ ਪਰ ਫਿਰ ਵੀ ਕੁੱਝ ਲੋਕਾਂ ਦੀ ਪਾਚਣ ਸ਼ਕਤੀ ਬਹੁਤ ਕਮਜੋਰ ਹੋ ਜਾਣ ਦੇ ਕਾਰਨ ਜਿੰਨਾਂ ਲੋਕਾਂ ਨੂੰ ਇਹ ਖਾਣ ਤੇ ਲੱਗੇ ਕਿ ਕਬਜ ਦੀ ਸ਼ਿਕਾਇਤ ਹੋ ਗਈ ਹੈ ਤਾਂ ਉਹ ਦਿਨ ਵਿਚ 1 ਗਿਲਾਸ ਲੱਸੀ ਵਿਚ ਜੀਰਾ ਅਤੇ ਅਜਵੈਨ ਅਤੇ ਕਾਲਾ ਨਮਕ ਮਿਲਾ ਕੇ ਪੀਓ ਅਤੇ ਰਾਤ ਨੂੰ 1 ਚਮਚ ਭੁੰਨੀ ਹੋਈ ਛੋਟੀ ਹਰੜ ਦਾ ਪਾਊਡਰ ਤਾਜੇ ਜਲ ਦੇ ਨਾਲ ਲਵੋ |
ਚਕੁੰਦਰ ਵਿਚ Hypo Glycemic Effect ਹੈ ਜਿਸ ਕਾਰਨ ਖੂਨ ਵਿਚ ਗੁਲੂਕੋਜ ਦੀ ਮਾਤਰਾ ਘੱਟ ਹੁੰਦੀ ਹੈ |ਇਸ ਲਈ ਸ਼ੂਗਰ ਦੇ ਰੋਗੀ ਵੀ ਇਸਦਾ ਸੇਵਨ ਕਰ ਸਕਦੇ ਹਨ |