ਸ਼ੂਗਰ ਇੱਕ ਜਟਿਲ ਰੋਗ ਹੈ |ਇਸ ਰੋਗ ਦੇ ਬਾਰੇ ਚਰਕ ਨੇ ਵੀ 3 ਹਜਾਰ ਸਾਲ ਪਹਿਲਾਂ ਆਪਣੇ ਗ੍ਰੰਥਾਂ ਵਿਚ ਇਸਦਾ ਵਿਵਰਣ ਕੀਤਾ ਹੈ |ਅੱਜ ਵੀ ਇਸ ਰੋਗ ਦੇ ਸਫਲ ਇਲਾਜ ਲਈ ਸੋਧ ਚੱਲ ਰਹੇ ਹਨ |ਸ਼ੂਗਰ ਇੱਕ ਜਾਨਲੇਵਾ ਮਿੱਠਾ ਜਹਿਰ ਹੈ ਜੋ ਇੱਕ ਵਾਰ ਕਿਸੇ ਵਿਅਕਤੀ ਨੂੰ ਹੋ ਜਾਵੇ ਤਾਂ ਜਿੰਦਗੀ ਭਰ ਇਸ ਰੋਗ ਨੂੰ ਝੱਲਣਾ ਪੈਂਦਾ ਹੈ |
ਅੱਜ-ਕੱਲ ਇਹ ਰੋਗ ਬੁੱਢਿਆ ਦੇ ਨਾਲ-ਨਾਲ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ |ਭਾਰਤ ਵਿਚ ਸ਼ੂਗਰ ਦੀ ਸਮੱਸਿਆ ਦਿਨੋਂ-ਦਿਨ ਵੱਧ ਰਹੀ ਹੈ |ਹੁਣ ਤੱਕ ਚਾਰ ਕਰੋੜ ਤੋਂ ਜਿਆਦਾ ਭਾਰਤੀ ਲੋਕ ਸ਼ੂਗਰ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਇਹ ਰੋਗ ਦਿਨ-ਦਿਨ ਤੇਜੀ ਨਾਲ ਵਧਦਾ ਜਾ ਰਿਹਾ ਹੈ |ਸਹੀ ਜਾਣਕਾਰੀ ਹੀ ਇਸਦਾ ਕਾਰਗਾਰ ਇਲਾਜ ਹੈ |
ਸ਼ੂਗਰ ਦੇ ਮੁੱਖ ਕਾਰਨ…………………………..
ਖਾਣ-ਪਾਣ ਉੱਪਰ ਧਿਆਨ ਨਾ ਦੇਣ ਦੀ ਵਜਾ ਕਾਰਨ
ਮਾੜੀ ਜੀਵਨਸ਼ੈਲੀ ਨੂੰ ਅਪਣਾਉਣਾ
ਇਹ ਰੋਗ ਬੈਠ ਕੇ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਹੋ ਸਕਦਾ ਹੈ
ਮਠਿਆਈਆਂ ਦਾ ਜਿਆਦਾ ਸੇਵਨ ਕਰਨ ਨਾਲ
ਜਿਆਦਾ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਨਾਲ
ਅਨੁਵੰਸ਼ਿਕ ਪ੍ਰਭਾਵ ਨਾਲ ਵੀ ਇਹ ਰੋਗ ਹੋ ਸਕਦਾ ਹੈ
ਚਿੰਤਾ ਅਤੇ ਮਾਨਸਿਕ ਰੋਗ ਨਾਲ ਵੀ ਇਹ ਰੋਗ ਹੋ ਸਕਦਾ ਹੈ
ਸ਼ੂਗਰ ਦੇ ਰੋਗੀਆਂ ਦੇ ਲਈ ਜਰੂਰੀ ਹੈ ਕਿ ਉਹ ਆਪਣੇ ਆਹਾਰ ਦਾ ਸਮਾਂ ਨਿਰਧਾਰਿਤ ਕਰਨ |ਜੇਕਰ ਤੁਸੀਂ ਸਮੇਂ ਉੱਪਰ ਆਹਾਰ ਲਵੋਂਗੇ ਤਾਂ ਸ਼ੂਗਰ ਰੋਗ ਸਮੇਂ ਤੋਂ ਪਹਿਲਾਂ ਹੀ ਠੀਕ ਹੋ ਜਾਵੇਗਾ |
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਸ਼ੂਗਰ ਤੋਂ ਪਰੇਸ਼ਾਨ ਹੈ ਅਤੇ ਇਸਦੇ ਇਲਾਜ ਲਈ ਦਵਾਈਆਂ ਦਾ ਸੇਵਨ ਕਰ-ਕਰ ਕੇ ਥੱਕ ਚੁੱਕਾ ਹੈ ਤਾਂ ਅੱਜ ਇਸ ਪੋਸਟ ਨੂੰ ਪੂਰਾ ਪੜੋ ,ਤੁਹਾਨੂੰ ਸ਼ੂਗਰ ਦਾ ਸਮਾਧਾਨ ਮਿਲ ਜਾਵੇਗਾ |ਅੱਜ ਇਸ ਪੋਸਟ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰਾਂ ਤੁਸੀਂ ਇੱਕ ਘਰੇਲੂ ਔਸ਼ੁੱਧੀ ਨਾਲ ਇਹ ਜਾਨਲੇਵਾ ਰੋਗ ਤੋਂ ਛੁਟਕਾਰਾ ਪਾ ਸਕਦੇ ਹੋ ਤਾਂ ਆਓ ਜਾਣਦੇ ਹਾਂ ਇਸ ਘਰੇਲੂ ਨੁਸਖੇ ਬਾਰੇ…………………………
ਸਮੱਗਰੀ……………………………..
– 1 ਹਰਾ ਪਿਆਜ ਜੜਾਂ ਸਮੇਤ
– ਸ਼ੁੱਧ ਪਾਣੀ
ਵਿਧੀ…………………………..
ਹਰੇ ਪਿਆਜ (ਪਹਿਲਾਂ ਧੋ ਕੇ ਸਾਫ਼ ਕਰੋ) ਨੂੰ ਇਸਦੀਆਂ ਜੜਾਂ ਦੇ ਨਾਲ ਪਾਣੀ ਵਿਚ 24 ਘੰਟਿਆਂ ਦੇ ਲਈ ਭਿਉਂ ਕੇ ਰੱਖ ਦਵੋ ਅਤੇ ਦੂਸਰੇ ਦਿਨ ਪਾਣੀ ਨੂੰ ਛਾਣ ਲਵੋ
ਪੂਰਾ ਦਿਨ ਇਸ ਪਾਣੀ ਦਾ ਸੇਵਨ ਕਰੋ |ਪਹਿਲਲੇ ਹੀ ਦਿਨ ਤੁਹਾਨੂੰ ਸੁਧਾਰ ਨਜਰ ਆਵੇਗਾ |ਚੰਗੇ ਨਤੀਜਿਆਂ ਦੇ ਲਈ ਲਗਾਤਾਰ ਇਸ ਪ੍ਰਯੋਗ ਦਾ ਇਸਤੇਮਾਲ ਕਰੋ ਅਤੇ ਤੁਸੀਂ ਸ਼ੂਗਰ ਤੋਂ ਮੁਕਤ ਹੋ ਜਾਓਗੇ |