ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਕ ਅਜਿਹਾ ਸਰਲ ਘਰੇਲੂ ਉਪਯੋਗ ਜੋ ਦਿਖਣ ਵਿਚ ਬਹੁਤ ਹੀ ਸਰਲ ਹੈ ਪਰ ਇਹ ਸਰੀਰ ਵਿਚੋਂ ਅਨੇਕਾਂ ਜਹਿਰੀਲੇ ਜਾਨਵਰਾਂ ਦੀ ਜਹਿਰ ਬਾਹਰ ਕੱਢਣ ਵਿਚ ਬੇਹਦ ਕਾਰਗਾਰ ਹੈ |ਇਹ ਪ੍ਰਯੋਗ ਸਿਰਫ ਜਹਿਰ ਦੇ ਪ੍ਰਭਾਵ ਨੂੰ ਘੱਟ ਕਰਨ ਤੱਕ ਸੀਮਿਤ ਨਹੀਂ ਹੈ ਬਲਕਿ ਇਸ ਪ੍ਰਯੋਗ ਨਾਲ ਸਰੀਰ ਦੇ ਅਨੇਕਾਂ ਰੋਗ ਵੀ ਠੀਕ ਹੁੰਦੇ ਹਨ ਜਿੰਨਾਂ ਦੀਆਂ ਤੁਸੀਂ ਦਵਾਈਆਂ ਖਾ-ਖਾ ਕੇ ਪਰੇਸ਼ਾਨ ਹੋ ਚੁੱਕੇ ਹੋ ਤਾਂ ਆਓ ਜਾਣਦੇ ਹਾਂ ਇਸ ਪ੍ਰਯੋਗ ਬਾਰੇ…………….
ਇਹ ਪ੍ਰਯੋਗ ਹੈ ਕੇਲੇ ਦੇ ਪਾਣੀ ਦਾ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਕੇਲੇ ਦਾ ਪਾਣੀ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ
ਕੇਲੇ ਦੇ ਪਾਣੀ ਦਾ ਸੇਵਨ ਕਰਨ ਨਾਲ ਹੈਜੇ ਦੇ ਕੀੜੇ ਮਰ ਜਾਂਦੇ ਹਨ |ਸੱਪ ਦੇ ਕੱਟ ਜਾਣ ਤੇ ਇਸਦਾ ਪਾਣੀ ਰੋਗੀ ਨੂੰ ਪਿਲਾਉਣ ਅਤੇ ਲਗਾਉਣ ਨਾਲ ਬੜਾ ਲਾਭ ਹੁੰਦਾ ਹੈ |ਅਨੇਕਾਂ ਥਾਂਵਾਂ ਉੱਪਰ ਅੱਜ ਵੀ ਜਹਿਰੀਲੇ ਜਾਨਵਰ ਦੇ ਕੱਟ ਜਾਣ ਤੇ ਕੇਲੇ ਦਾ ਪਾਣੀ ਪਿਲਾਉਣ ਦੀ ਪਰੰਪਰਾ ਹੈ |ਬਿੱਛੂ ਦੇ ਜਹਿਰ ,ਚੂਹੇ ਦੇ ਜਹਿਰ ,ਸੱਪ ਦੇ ਜਹਿਰ ਵਿਚ ਵੀ ਇਹ ਔਸ਼ੁੱਧੀ ਕੰਮ ਕਰਦੀ ਹੈ |ਇਕੱਲਾ ਕੇਲੇ ਦਾ ਰਸ ਅਨੇਕਾਂ ਭਿਆਨਕ ਰੋਗਾਂ ਦਾ ਨਾਸ਼ ਕਰ ਦਿੰਦਾ ਹੈ |
ਕੇਲੇ ਦਾ ਰਸ ਕੱਢਣ ਦੀ ਵਿਧੀ……………….
ਸਭ ਤੋਂ ਪਹਿਲਾਂ ਕੇਲੇ ਦੇ ਪੇੜ ਦੇ ਤਨੇ ਨੂੰ ਜਰੂਰਤ ਅਨੁਸਾਰ ਕੱਟ ਲਵੋ ,ਹੁਣ ਇਸ ਕੇਲੇ ਦੇ ਖੰਬ ਨੂੰ ਕੁੱਟ ਪੀਸ ਕੇ ਕਿਸੇ ਮਲਮਲ ਦੇ ਕੱਪੜੇ ਵਿਚ ਰੱਖ ਕੇ ਇਸਨੂੰ ਨਿਚੋੜ ਲਵੋ |ਇਸ ਨਾਲ ਜੋ ਪਾਣੀ ਨਿਕਲੇਗਾ ,ਉਸਨੂੰ ਹੀ ਕੇਲੇ ਦਾ ਪਾਣੀ ਜਾਂ ਰਸ ਕਹਿੰਦੇ ਹਨ |ਇਸ ਰਸ ਇਕ ਅਨਮੋਲ ਔਸ਼ੁੱਧੀ ਹੈ |
ਕੇਲੇ ਦਾ ਪਾਣੀ ਸੇਵਨ ਕਰਨ ਦੀ ਮਾਤਰਾ……………
ਇਸ ਰਸ ਨੂੰ 4 ਤੋਲਿਆਂ ਤੱਕ ਪੀਤਾ ਜਾ ਸਕਦਾ ਹੈ |ਐਮਰਜੈਂਸੀ ਅਵਸਥਾ ਵਿਚ ਇਸਨੂੰ ਤੁਰੰਤ 20 ਤੋਂ 50 ਗ੍ਰਾਮ ਤੱਕ ਰੋਗੀ ਨੂੰ ਪਿਲਾਓ ਅਤੇ ਅਨੇਕਾਂ ਰੋਗਾਂ ਵਿਚ ਇਸਨੂੰ ਸਵੇਰੇ-ਸ਼ਾਮ 30 ਗ੍ਰਾਮ ਦੀ ਮਾਤਰਾ ਵਿਚ ਰੋਜਾਨਾ ਰੋਗੀ ਨੂੰ ਪਿਲਾ ਸਕਦੇ ਹੋ |
ਵਿਸ਼ੇਸ਼ ਧਿਆਨ ਰੱਖੋ ਕਿ ਇਹ ਰਸ ਹਰ-ਰੋਜ ਤਾਜਾ ਕੱਢ ਕੇ ਹੀ ਪੀਨਾ ਹੈ |ਬੇਹਾ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ |