ਸਰੀਰ ਵਿਚ ਜਮਾਂ ਐਕਸਟਰਾ ਚਰਬੀ ਦੇ ਕਾਰਨ ਲੁੱਕ ਤਾਂ ਖਰਾਬ ਹੁੰਦੀ ਹੀ ਹੈ ,ਕਈ ਹੈਲਥ ਸਮੱਸਿਆਵਾਂ ਵੀ ਹੋ ਸਕਦੀਆਂ ਹਨ |ਇੱਕ ਵਾਰ ਸਰੀਰ ਵਿਚ ਜਮਾਂ ਹੋ ਜਾਣ ਤੇ ਇਸ ਚਰਬੀ ਨੂੰ ਆਸਾਨੀ ਨਾਲ ਹਟਾਉਣਾ ਸੰਭਵ ਨਹੀਂ ਹੈ |ਰੈਗੂਲਰ ਫੈਟ ਬਰਨਿੰਗ ਐਕਸਰਸਾਇਜ ਦੇ ਨਾਲ ਜੇਕਰ ਤੁਸੀਂ ਕੁੱਝ ਆਯੁਰਵੈਦਿਕ ਫਾਰਮੂਲਿਆਂ ਦਾ ਇਸਤੇਮਾਲ ਕੀਤਾ ਜਾਵੇ
ਤਾਂ ਇਸ ਨਾਲ ਸਰੀਰ ਦੀ ਚਰਬੀ ਤੇਜੀ ਨਾਲ ਘਟਦੀ ਹੈ ਅਤੇ ਕੁੱਝ ਹੀ ਦਿਨਾਂ ਵਿਚ ਫਰਕ ਨਜਰ ਆਉਣ ਲੱਗਦਾ ਹੈ |ਤੇਜੀ ਨਾਲ ਫੈਟ ਘਟਾਉਣ ਦਾ ਇੱਕ ਅਜਿਹਾ ਹੀ ਆਯੁਰਵੈਦਿਕ ਫਾਰਮੂਲਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸਨੂੰ ਆਸਾਨੀ ਨਾਲ ਘਰ ਵਿਚ ਹੀ ਬਣਾਇਆ ਜਾ ਸਕਦਾ ਹੈ |ਇਸਦੇ ਹੋਰ ਵੀ ਸਿਹਤ ਸੰਬੰਧੀ ਫਾਇਦੇ ਹਨ |
ਸਮੱਗਰੀ………………………….
ਹਲਦੀ – 100 ਗ੍ਰਾਮ
ਦਾਲ-ਚੀਨੀ – 100 ਗ੍ਰਾਮ
ਮੇਥੀਦਾਣਾ – 200 ਗ੍ਰਾਮ
ਕਾਲਾ ਜੀਰਾ – 100 ਗ੍ਰਾਮ
ਸੁੰਡ – 50 ਗ੍ਰਾਮ
ਕਲੌਂਜੀ – 100 ਗ੍ਰਾਮ
ਕਾਲੀ ਮਿਰਚ – 20 ਗ੍ਰਾਮ
ਬਣਾਉਣ ਦਾ ਤਰੀਕਾ………………………………
ਇਹਨਾਂ ਸਾਰੀਆਂ ਚੀਜਾਂ ਨੂੰ ਮਿਕਸੀ ਵਿਚ ਪੀਸ ਕੇ ਪਾਊਡਰ ਬਣਾ ਲਵੋ |ਇਸ ਪਾਊਡਰ ਨੂੰ ਇੱਕ ਸਾਫ਼ ਕੱਚ ਦੀ ਸ਼ੀਸ਼ੀ ਵਿਚ ਭਰ ਕੇ ਰੱਖ ਲਵੋ |
ਸੇਵਨ ਕਰਨ ਦਾ ਤਰੀਕਾ………………………….
ਗੁਨਗੁਨੇ ਪਾਣੀ ਦੇ ਨਾਲ ਇੱਕ ਚਮਚ ਐਪਲ ਸਾਈਡਰ ਵਿਨੇਗਰ ਮਿਲਾਓ ਅਤੇ ਉਸਦੇ ਨਾਲ ਇੱਕ ਚਮਚ ਇਹ ਪਾਊਡਰ ਸਵੇਰੇ ਖਾਣੇ ਤੋਂ ਪਹਿਲਾਂ ਲਵੋ |
ਇਸ ਪਾਊਡਰ ਦੇ ਫਾਇਦੇ………………………
ਮੋਟਾਪਾ ਘਟੇਗਾ………………………….
ਇਸ ਪਾਊਡਰ ਨੂੰ ਰੇਗੂਲਰ ਲੈਣ ਨਾਲ ਸਰੀਰ ਵਿਚ ਜੰਮੀ ਐਕਸਟਰਾ ਫੈਟ ਹੌਲੀ-ਹੌਲੀ ਘੁਲ ਕੇ ਨਿਕਲ ਜਾਵੇਗੀ ਅਤੇ ਮੋਟਾਪਾ ਘੱਟ ਹੋਵੇਗਾ |
ਸ਼ੂਗਰ ਤੋਂ ਬਚਾਏ………………………….
ਇਹ ਫਾਰਮੂਲਾ ਸਰੀਰ ਵਿਚ ਸ਼ੂਗਰ ਲੈਵਲ ਨੂੰ ਬੈਲੇਂਸ ਰੱਖਦਾ ਹੈ ਅਤੇ ਵਧੀ ਹੋਈ ਸ਼ੂਗਰ ਨੂੰ ਨਾੱਰਮਲ ਕਰਕੇ ਸਾਨੂੰ ਸ਼ੂਗਰ ਤੋਂ ਬਚਾਉਂਦਾ ਹੈ |
ਸਕਿੰਨ ਦੇ ਲਈ ਫਾਇਦੇਮੰਦ……………………………
ਇਸ ਨਾਲ ਸਰੀਰ ਵਿਚ ਮੌਜੂਦ ਟਾੱਕਿਸਿੰਸ ਨਿਕਲ ਜਾਂਦੇ ਹਨ ਅਤੇ ਸਕਿੰਨ ਵਧੀਆ ਹੋ ਜਾਂਦੀ ਹੈ |ਸਧਾਰਨ ਬਿਮਾਰੀਆਂ ਤੋਂ ਵੀ ਬਚਾਅ ਹੋ ਜਾਂਦਾ ਹੈ |
ਐਂਟੀ-ਏਜਿੰਗ………………………….
ਇਸ ਫਾਰਮੂਲੇ ਵਿਚ ਮੌਜੂਦ ਐਂਟੀ-ਆੱਕਸੀਡੈਂਟ ਤੱਤ ਬੁਢਾਪੇ ਦੀ ਪ੍ਰੋਸੇਸ ਨੂੰ ਸਲੋ ਕਰਦੇ ਹਨ ਜਿਸ ਨਾਲ ਤੁਸੀਂ ਲੰਬੇ ਸਮੇਂ ਤੱਕ ਜਵਾਨ ਦਿਖਦੇ ਹੋ |
ਲੀਵਰ ਅਤੇ ਕਿਡਨੀ ਦੇ ਲਈ ਲਾਭਦਾਇਕ……………………………….
ਇਸ ਨਾਲ ਲੀਵਰ ਅਤੇ ਕਿਡਨੀ ਉੱਪਰ ਬੋਝ ਪਾਉਣ ਵਾਲੇ ਟਾੱਕਿਸਨ ਪਦਾਰਥ ਸਰੀਰ ਵਿਚੋਂ ਨਿਕਲ ਜਾਂਦੇ ਹਨ ਅਤੇ ਇਹ ਆੱਰਗਨ ਹੈਲਥੀ ਰਹਿੰਦੇ ਹਨ |
ਬੇਹਤਰ ਹਾਈਜੇਸ਼ਨ…………………………….
ਇਸ ਫਾਰਮੂਲੇ ਨਾਲ ਹਾਈਜੇਸ਼ਨ ਬੇਹਤਰ ਹੁੰਦਾ ਹੈ ਗੈਸ ,ਕਬਜ ,ਐਸੀਡਿਟੀ ,ਖੱਟੇ ਡਕਾਰ ਆਉਣ ,ਜਿਹੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ |