ਰਾਤ ਨੂੰ ਸੌਣ ਤੋਂ ਪਹਿਲਾਂ ਮੌਜੇ ਵਿਚ ਪਿਆਜ ਦਾ ਇੱਕ ਟੁੱਕੜਾ ਰੱਖਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ |ਇਹ ਤਾਂ ਕਈ ਲੋਕ ਜਾਣਦੇ ਹੀ ਹਨ ਕਿ ਪਿਆਜ ਅਤੇ ਲਸਣ ਵਾਯੂ ਨੂੰ ਸ਼ੁੱਧ ਕਰਦੇ ਹਨ ਪਰ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਜਦ ਇਹਨਾਂ ਨੂੰ ਸਰੀਰ ਉੱਪਰ ਲਗਾਇਆ ਜਾਂਦਾ ਹੈ ਤਾਂ ਇਸ ਸਰੀਰ ਵਿਚੋਂ ਕੀਟਾਣੂਆਂ ਅਤੇ ਜੀਵਾਣੂਆਂ ਦਾ ਵੀ ਨਾਸ਼ ਕਰਦੇ ਹਨ |
ਮੌਜੇ ਵਿਚ ਪਿਆਜ ਰੱਖ ਕੇ ਸੌਣ ਨਾਲ ਅੰਗਾਂ ਨੂੰ ਵੀ ਸਵਸਥ ਰੱਖਿਆ ਜਾ ਸਕਦਾ ਹੈ |ਇਹ ਗੱਲ ਮੈਡੀਕਲੀ ਵੀ ਕਹਿ ਗਈ ਹੈ ਕਿ ਪਿਆਜ ਵਿਚ ਮੌਜੂਦ ਫਾੱਸਫੈਟਿਕ ਐਸਿਡ ਖੂਨ ਦੀ ਧਮਨੀਆਂ ਵਿਚ ਪਹੁੰਚ ਕੇ ਖੂਨ ਨੂੰ ਸ਼ੁੱਧ ਬਣਾਉਂਦਾ ਹੈ |ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਸਾਡੇ ਪੈਰ ਕਾਫੀ ਸ਼ਕਤੀਸ਼ਾਲੀ ਹਨ ਅਤੇ ਤੁਹਾਡੇ ਸਿਰ ਵਿਚ ਆਂਤਰਿਕਤ ਅੰਗਾਂ ਤੱਕ ਸਿੱਧੇ ਪਹੁੰਚ ਜਾਂਦੀ ਹੈ |
ਪੈਰਨ ਦੇ ਨੀਚੇ ਸਿੱਧੇ ਅਲੱਗ-ਅਲੱਗ ਤੰਤ੍ਰਿਕਾਂ ਲਗਪਗ 7,000 ਹੁੰਦੀਆਂ ਹਨ ਜੋ ਕਿ ਸਰੀਰ ਵਿਚ ਵਿਭਿੰਨ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ |ਇਹ ਸਰੀਰ ਦੇ ਭੀਤਰ ਇੱਕ ਸ਼ਕਤੀਸ਼ਾਲੀ ਬਿਜਲੀ ਸਰਕਤ ਦੀ ਤਰਾਂ ਕੰਮ ਕਰਦੀਆਂ ਹਨ |ਪਰ ਇਹ ਅਕਸਰ ਜੁੱਤੀਆਂ ਚੱਪਲਾਂ ਪਹਿਨਣ ਦੀ ਵਜਾ ਨਾਲ ਨਸ਼ਟ ਹੋ ਜਾਂਦੀਆਂ ਹਨ ਅਤੇ ਤਾਂ ਕਰਕੇ ਹੀ ਡਾਕਟਰਾਂ ਵੱਲੋਂ ਸਲਾਹ ਦਿੱਤੀ ਜਾਂਦੀ ਹੈ ਕਿ ਸਾਨੂੰ ਨੰਗੇ ਪੈਰ ਟਹਿਲਣਾ ਚਾਹੀਦਾ ਹੈ |
ਪਿਆਜ ਨੂੰ ਜੁੱਤੀ ਵਿਚ ਰੱਖਣ ਲਈ ਇੱਕ ਜੈਵਿਕ ਪਿਆਜ ਲਵੋ ਜਿਸ ਨਾਲ ਉਹ ਪੇਸਟੀਸਾਇਡ ਅਤੇ ਅਨੇਕਾਂ ਕੈਮੀਕਲਾਂ ਤੋਂ ਮੁਕਤ ਹੋਵੇ |ਫਿਰ ਇਸਦੇ ਦੋ ਟੁੱਕੜੇ ਕੱਟ ਕੇ ਜੁੱਤੀ ਵਿਚ ਰੱਖ ਕੇ ਸੌਂ ਜਾਓ|ਪਿਆਜ ਦਾ ਟੁੱਕੜਾ ਪੈਰ ਨੂੰ ਪੂਰੀ ਤਰਾਂ ਛੂਹਣਾ ਚਾਹੀਦਾ ਹੈ |ਤਾਂ ਆਓ ਜਾਣਦੇ ਹਾਂ ਅਜਿਹਾ ਕਰਨ ਨਾਲ ਕੀ-ਕੀ ਫਾਇਦੇ ਹੁੰਦੇ ਹਨ…………………..
ਬੈਕਟੀਰੀਆ ਅਤੇ ਰੋਗਾਣੂਆਂ ਦਾ ਨਾਸ਼ ਕਰੇ………………..
ਪਿਆਜ ਵਿਚ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ ਜੋ ਸਰੀਰ ਵਿਚੋਂ ਬੈਕਟੀਰੀਆ ਅਤੇ ਰੋਗਾਣੂਆਂ ਦਾ ਨਾਸ਼ ਕਰਦੇ ਹਨ |
ਖੂਨ ਨੂੰ ਸ਼ੁੱਧ ਕਰੇ……………..
ਜਦ ਤਵਚਾ ਦੁਆਰਾ ਪਿਆਜ ਵਿਚੋਂ ਮੌਜੂਦਾ ਫਾਸਫ਼ੈਟਿਕ ਐਸਿਡ ਸੋਖ ਲਿਆ ਜਾਂਦਾ ਹੈ ਤਾਂ ਖੂਨ ਨੂੰ ਸ਼ੁੱਧ ਕਰਨ ਵਿਚ ਮਦਦ ਮਿਲਦੀ ਹੈ |
ਦਿਲ ਦੇ ਰੋਗਾਂ ਤੋਂ ਛੁਟਕਾਰਾ……………..
ਜਦ ਪਿਆਜ ਦੇ ਟੁੱਕੜੇ ਨੂੰ ਮੌਜੇ ਵਿਚ ਰੱਖ ਕੇ ਸੁੱਤਾ ਜਾਂਦਾ ਹੈ ਤਾਂ ਇਹ ਸਾਡੇ ਦਿਲ ਨੂੰ ਸਵਸਥ ਬਣਾਉਂਦਾ ਹੈ |
ਪੇਟ ਦਾ ਸੰਕ੍ਰਮਣ……………..
ਜਦ ਪਿਆਜ ਦੇ ਟੁੱਕੜੇ ਨੂੰ ਪੈਰਾਂ ਦੇ ਵਿਚ ਰੱਖ ਕੇ ਸੁੱਤਾ ਜਾਂਦਾ ਹੈ ਤਾਂ ਪੇਟ ਦੇ ਸੰਕ੍ਰਮਣ ਤੋਂ ਛੁਟਕਾਰਾ ਮਿਲਦਾ ਹੈ ਅਤੇ ਨਾਲ ਹੀ ਕਿਡਨੀ ਦੀ ਸਮੱਸਿਆ ਵਿਚ ਵੀ ਮੱਦਦ ਮਿਲਦੀ ਹੈ |
ਛੋਟੀ ਆਂਤ ਅਤੇ ਮੂਤਰਸ਼ਯ ਦੀ ਸਮੱਸਿਆ ਤੋਂ ਛੁਟਕਾਰਾ ……………..
ਜੇਕਰ ਤੁਸੀਂ ਛੋਟੀ ਆਂਤ ਜਾਂ ਮੂਤਰਸ਼ਯ ਦੀ ਸਮੱਸਿਆ ਤੋਂ ਪੀੜਿਤ ਹੋ ਤਾਂ ਪਿਆਜ ਦੇ ਟੁੱਕੜੇ ਤੁਹਾਨੂੰ ਇਹਨਾਂ ਸਮੱਸਿਆਵਾਂ ਤੋਂ ਛੁਟਕਾਰਾ ਦਿਲਾ ਸਕਦੇ ਹਨ |
ਪੈਰਾਂ ਦੀ ਬਦਬੂ……………..
ਜੇਕਰ ਤੁਹਾਡੇ ਪੈਰਾਂ ਵਿਚੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਬਹੁਤ ਸਾਰੇ ਪਿਆਜ ਦੇ ਟੁਕੜੇ ਕੱਟੋ ਅਤੇ ਇਹਨਾਂ ਨੂੰ ਮੌਜਿਆਂ ਵਿਚ ਰੱਖ ਕੇ ਪਹਿਣ ਲਵੋ |ਇਸ ਨਾਲ ਤੁਹਾਨੂੰ ਕਾਫੀ ਆਰਾਮ ਮਿਲੇਗਾ |
ਸਰਦੀ ,ਜੁਕਾਮ ਅਤੇ ਬੁਖਾਰ ਤੋਂ ਰਾਹਤ…………….
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬੁਖ਼ਾਰ ਚੜ ਗਿਆ ਹੈ ਤਾਂ ਤੁਸੀਂ ਮੌਜੇ ਵਿਚ ਪਿਆਜ ਦਾ ਟੁੱਕੜਾ ਰੱਖ ਕੇ ਸੌਂ ਜਾਓ |
ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਬਹੁਤ ਵਧੀਆ ਲੱਗੀ ਹੋਵੇਗੀ ਇਸਨੂੰ ਸ਼ੇਅਰ ਜਰੂਰ ਕਰੋ |