ਕੁੱਝ ਵੀ ਖਾਣ ਤੋਂ ਬਾਅਦ ਸਾਨੂੰ ਢੇਢ ਘੰਟੇ ਬਾਅਦ ਪਾਣੀ ਪੀਣਾ ਚਾਹਿਦਾ ਹੈ ਇਹ ਜਰੂਰ ਯਾਦ ਰੱਖੋ ਕਿ ਪਾਣੀ ਢੇਢ ਘੰਟੇ ਬਾਅਦ ਹੀ ਪੀਣਾ ਹੈ |ਪਰ ਪਾਣੀ ਪੀਣਾ ਕਿਵੇਂ ਹੈ ?ਇਹ ਬਹੁਤ ਮਹੱਤਵ ਗੱਲ ਹੈ ਸਾਨੂੰ ਪਤਾ ਹੈ ਕਿ ਤੁਸੀਂ ਪਾਣੀ ਕਿਸ ਤਰਾਂ ਪੀਂਦੇ ਹੋ ਇਕ ਗਿਲਾਸ ਪਾਣੀ ਭਰ ਲਿਆ ਮੂੰਹ ਨੂੰ ਲਗਾਇਆ ਗੱਟ-ਗੱਟ-ਗੱਟ ਕਰਕੇ ਇਕ ਵਾਰ ਵਿਚ ਹੀ ਪੀ ਲਿਆ ਅਤੇ ਗਿਲਾਸ ਇਕ ਵਾਰ ਵਿਚ ਹੀ ਖਤਮ ਕਰ ਦਿੱਤਾ |ਕੁੱਝ ਲੋਕ ਤਾਂ ਮੂੰਹ ਖੋਲ ਲੈਂਦੇ ਹਨ ਤੇ ਪਾਣੀ ਨੂੰ ਉੱਪਰ ਤੋਂ ਮੂੰਹ ਵਿਚ ਪਾਉਂਦੇ ਹਨ ਅਤੇ ਪਾਣੀ ਲਗਾਤਾਰ ਗਟਕਦੇ ਜਾਂਦੇ ਹਨ ਇਹ ਦੋਨੇਂ ਤਰੀਕੇ ਬਹੁਤ ਗਲਤ ਹਨ |
ਜੇਕਰ ਤੁਸੀਂ ਵੀ ਗੱਟ-ਗੱਟ ਕਰਕੇ ਪਾਣੀ ਪੀਂਦੇ ਹੋ ਤਾਂ ਤੁਹਾਡੇ ਸਰੀਰ ਵਿਚ ਤਿੰਨ ਰੋਗ ਜਰੂਰ ਆਉਣ ਵਾਲੇ ਹਨ ਪਹਿਲਾ Appendicitis,ਦੂਸਰਾ ਹਰਨੀਆਂ ਦਾ ਰੋਗ ਅਤੇ ਤੀਸਰਾ Hydrocele |ਇਹ ਹਰਨੀਆਂ ਦਾ ਰੋਗ ਉਹਨਾਂ ਲੋਕਾਂ ਨੂੰ ਹੀ ਜਿਆਦਾ ਆਉਂਦਾ ਹੈ ਜੋ ਪੂਰੇ ਪਾਣੀ ਨੂੰ ਗੱਟ-ਗੱਟ ਕਰਕੇ ਇਕ ਵਾਰ ਵਿਚ ਹੀ ਪੀਂਦੇ ਹਨ ਅਤੇ ਜੋ Hydrocele ਦੀ ਬਿਮਾਰੀ ਹੈ ਇਹ ਥੋੜੀ ਉਮਰ ਦੇ ਬਾਅਦ ਵਿਚ ਆਉਂਦੀ ਹੈ ਵਿਸ਼ੇਸ਼ ਰੂਪ ਵਾਚ ਇਹ ਮਰਦਾਂ ਵਿਚ ਆਉਂਦੀ ਹੈ |ਜੋ ਹਰਨੀਆਂ ਦੀ ਬਿਮਾਰੀ ਹੈ ਇਹ ਤਾਂ ਔਰਤਾਂ ਵਿਚ ਵੀ ਆ ਜਾਂਦੀ ਹੈ ਪਰ Hydrocele ਇਹ ਮਰਦਾਂ ਦੀ ਹੀ ਬਿਮਾਰੀ ਹੈ |ਇਹ ਤਿੰਨੇ ਬਿਮਾਰੀਆਂ ਉਹਨਾਂ ਲੋਕਾਂ ਨੂੰ ਜਿਆਦਾ ਹੁੰਦੀਆਂ ਹਨ ਜੋ ਪੂਰਾ ਗਿਲਾਸ ਗੱਟ-ਗੱਟ ਕਰਕੇ ਪਾਣੀ ਪੀਂਦੇ ਹਨ |
ਮਤਲਬ ਹੈ ਇਕਸਾਰ ਗੱਟ-ਗੱਟ ਕਰਕੇ ਪਾਣੀ ਪੀਣਾ ਚੰਗਾ ਨਹੀਂ ਹੈ ਅਤੇ ਤੁਹਾਡੇ ਮਨ ਵਿਚ ਸਵਾਲ ਆਉਂਦਾ ਹੈ ਕਿ ਪਾਣੀ ਕਿਵੇਂ ਪੀਏ ਤਾਂ ਆਯੁਰਵੇਦ ਵਿਚ ਪਾਣੀ ਪੀਣ ਦਾ ਸਹੀ ਤਰੀਕਾ ਦੱਸਿਆ ਗਿਆ ਹੈ ਕਿ ਜਿਵੇਂ ਤੁਸੀਂ ਚਾਹ ਪੀਂਦੇ ਹੋ ,ਜਿਵੇਂ ਤੁਸੀਂ ਕੌਫੀ ਪੀਂਦੇ ਹੋ ਅਤੇ ਜਿਵੇਂ ਤੁਸੀਂ ਗਰਮ ਦੁੱਧ ਪੀਂਦੇ ਹੋ ਤਾਂ ਪਾਣੀ ਨੂੰ ਵੀ ਇਸ ਤਰਾਂ ਸਿਪ-ਸਿਪ ਕਰਕੇ ਪੀਣਾ ਚਾਹੀਦਾ ਹੈ ਜਿਵੇਂ ਇਕ ਸਿਪ ਲਿਆ ਫਿਰ ਥੋੜੀ ਦੇਰ ਬਾਅਦ ਦੂਸਰਾ ਸਿਪ ਲਿਆ ਅਤੇ ਫਿਰ ਥੋੜੀ ਦੇਰ ਬਾਅਦ ਤੀਸਰਾ ਸਿਪ ਲਿਆ |ਜੇਕਰ ਤੁਸੀਂ ਸਿਪ-ਸਿਪ ਕਰਕੇ ਪਾਣੀ ਪੀ ਰਹੇ ਹੋ ਤਾਂ ਮੈਂ ਕਿਸੇ ਵੀ ਸਟੰਪ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਕਿ ਜੋ ਵਿਅਕਤੀ ਸਿਪ-ਸਿਪ ਕਰਕੇ ਪਾਣੀ ਪੀਂਦੇ ਹਨ ਉਹਨਾਂ ਨੂੰ ਜਿੰਦਗੀ ਵਿਚ ਕਦੇ ਵੀ ਮੋਟਾਪਾ ਨਹੀਂ ਆ ਸਕਦਾ ਅਤੇ ਕਦੇ ਵੀ ਉਸ ਵਿਅਕਤੀ ਦਾ ਵਜਨ ਨਹੀਂ ਵਧੇਗਾ |
ਜਿੰਨਾਂ ਵਜਨ ਤੁਹਾਨੂੰ ਚਾਹੀਦਾ ਹੈ ਜੇਕਰ ਤੁਸੀਂ ਸਿਪ-ਸਿਪ ਕਰਕੇ ਪਾਣੀ ਪੀ ਰਹੇ ਹੋ ਤਾਂ ਜਿੰਦਗੀ ਭਰ ਤੁਹਾਡਾ ਵਜਨ ਉਹਨਾਂ ਹੀ ਰਹੇਗਾ |
ਜੇਕਰ ਤੁਹਾਡਾ ਵਜਨ ਵੱਧ ਗਿਆ ਹੈ ਤਾਂ ਤੁਹਾਨੂੰ ਚਿੰਤਾ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ ਬਸ ਤੁਸੀਂ ਸਿਪ-ਸਿਪ ਕਰਕੇ ਪਾਣੀ ਪੀਓ 6 ਤੋਂ 7 ਮਹੀਨਿਆਂ ਵਿਚ ਤੁਹਾਡਾ ਵਜਨ 10 ਕਿੱਲੋ ਵਜਨ ਘੱਟ ਹੋ ਜਾਵੇਗਾ |ਇਹ ਜੋ ਤੁਹਾਡਾ ਮੋਟਾਪਾ ਇਹ ਹੌਲੀ-ਹੌਲੀ ਆਇਆ ਹੈ ,ਇਕਦਮ ਤਾਂ ਨਹੀਂ ਆਇਆ ਇਸ ਲਈ ਇਹ ਹੌਲੀ-ਹੌਲੀ ਹੀ ਘੱਟ ਹੋਵੇਗਾ ਇਹ ਪ੍ਰਕਿਰਤਿਕ ਦਾ ਨਿਯਮ ਹੈ |ਜੇਕਰ ਤੁਸੀਂ ਇਸਦੇ ਵਿਪਰੀਤ ਜਾ ਕੇ ਵਜਨ ਘੱਟ ਕਰੋਗੇ ਤਾਂ ਇਕ ਵਾਰ ਤਾਂ ਘੱਟ ਹੋ ਜਾਵੇਗਾ ਪਰ ਜਦ ਉਸ ਚੀਜ ਨੂੰ ਤੁਸੀਂ ਛੱਡ ਦਵੋਗੇ ਤਾਂ ਤੁਹਾਨੂੰ ਪਹਿਲਾਂ ਨਾਲੋਂ ਵੀ ਜਿਆਦਾ ਮੋਟਾਪਾ ਆ ਜਾਵੇਗਾ |
ਹੁਣ ਤੁਹਾਡੇ ਮਨ ਵਿਚ ਸਵਾਲ ਆਵੇਗਾ ਕਿ ਪਾਣੀ ਇਸ ਤਰਾਂ ਪੀਣ ਨਾਲ ਜੇ ਸਾਡਾ ਵਜਨ ਘੱਟ ਗਿਆ ਤਾਂ ?ਉਸਦੀ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਜਿੰਨਾਂ ਤੁਹਾਡਾ ਵਜਨ ਵਧਿਆ ਹੈ ਉਹਨਾਂ ਹੀ ਘਟੇਗਾ ਅਤੇ ਘਟਣ ਤੋਂ ਬਾਅਦ ਸਥਿਰ ਹੋ ਜਾਵੇਗਾ |ਤੁਸੀਂ ਹਮੇਸ਼ਾ ਸਿਪ-ਸਿਪ ਕਰਕੇ ਪਾਣੀ ਪੀਓ |ਜੇਕਰ ਤੁਸੀਂ ਸਿਪ-ਸਿਪ ਕਰਕੇ ਪਾਣੀ ਪੀਣ ਦੀ ਆਦਤ ਪਾ ਲਈ ਤਾਂਜੋ ਤੁਹਾਡਾ ਗੋਡਿਆਂ ਦਾ ਦਰਦ ਹੈ ਇਹ 7 ਦਿਨ ਲਗਾਤਾਰ ਇਸ ਤਰਾਂ ਪਾਣੀ ਪੀਣ ਨਾਲ 25% ਖਤਮ ਹੋ ਜਾਵੇਗਾ |ਜੇਕਰ ਇਸ ਤਰਾਂ ਹੀ ਤੁਹਾਨੂੰ ਹੱਡੀ ਦਾ ਦਰਦ ਹੈ ਜਾਂ ਜੋੜਾਂ ਦਾ ਦਰਦ ਹੈ ਤਾਂ 7 ਦਿਨਾਂ ਵਿਚ 100% ਖਤਮ ਹੋ ਜਾਵੇਗਾ |
ਜੋ ਤੁਹਾਨੂੰ ਇਹ ਜੋੜਾਂ ਦਾ ਦਰਦ ਹੁੰਦਾ ਹੈ ਇਹ 25 ਤੋਂ 30% 7 ਦਿਨਾਂ ਵਿਚ ਘੱਟ ਹੋ ਜਾਵੇਗਾ ਅਤੇ ਸਵੇਰੇ-ਸਵੇਰੇ ਉਠਦਿਆਂ ਹੀ ਜਿੰਨਾਂ ਨੂੰ ਸਿਰ ਦਾ ਦਰਦ ਹੁੰਦਾ ਹੈ ,ਚੱਕਰ ਆਉਂਦੇ ਹਨ ਇਹ 7 ਦਿਨਾਂ ਵਿਚ ਹੀ ਤਿੰਨੇਂ ਗਾਇਬ ਹੋ ਜਾਣਗੇ |ਸਾਡਾ ਪਹਿਲਾ ਸੂਤਰ ਸੀ ਕਿ ਖਾਣਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਅਤੇ ਢੇਢ ਘੰਟੇ ਦੇ ਬਾਅਦ ਪੀਣਾ ਹੈ ਅਤੇ ਜੇਕਰ ਤੁਸੀਂ ਕੁੱਝ ਪੀਣਾ ਹੈ ਤਾਂ ਜੂਸ ਪੀਣਾ ਹੈ ,ਦੁਪਹਿਰ ਨੂੰ ਲੱਸੀ ਪੀਣੀ ਹੈ ,ਰਾਤ ਨੂੰ ਦੁੱਧ ਪੀਣਾ ਹੈ ਅਤੇ ਦੂਸਰਾ ਸੂਤਰ ਇਹ ਹੈ ਕਿ ਪਾਣੀ ਹਮੇਸ਼ਾ ਘੁੱਟ-ਘੁੱਟ ਥੋੜਾ-ਥੋੜਾ ਕਰਕੇ ਹੀ ਪੀਣਾ ਹੈ |