Breaking News

ਪੁਰਾਣੇ ਤੋਂ ਪੁਰਾਣੇ ਗੋਡਿਆਂ ਦੇ ਦਰਦ ਨੂੰ ਸਿਰਫ਼ 24 ਘੰਟੇ ਵਿੱਚ ਜੜੋਂ ਖਤਮ ਕਰ ਦੇਵੇਗਾ ਇਹ ਫੁੱਲ

ਦੋਨਾਂ ਤਰਾਂ ਦੇ ਗਠੀਏ(ਅਰਥਰਾਈਟਸ) ਦੇ ਰੋਗ (Osteoarthritis ਅਤੇ Rheumatoid arthritis) ਇਸ ਵਿਚ ਤੁਸੀਂ ਦਵਾ ਦਾ ਪ੍ਰਯੋਗ ਕਰ ਸਕਦੇ ਹੋ ਜਿਸਦਾ ਨਾਮ ਹੈ “ਚੂਨਾ” |ਉਹ ਚੂਨਾ ਜੋ ਤੁਸੀਂ ਪਾਨ ਵਿਚ ਮਿਲਾ ਕੇ ਖਾਂਦੇ ਹੋ |ਕਣਕ ਦੇ ਦਾਨੇ ਦੇ ਜਿੰਨਾਂ ਚੂਨਾ ਹਰ-ਰੋਜ ਸਵੇਰੇ ਖਾਲੀ ਪੇਟ ਇਕ ਕੱਪ ਦਹੀਂ ਵਿਚ ਮਿਲਾ ਕੇ ਖਾਣਾ ਚਾਹੀਦਾ ਹੈ ,ਨਹੀਂ ਤਾਂ ਦਾਲ ਵਿਚ ,ਨਹੀਂ ਤਾਂ ਪਾਣੀ ਵਿਚ ਮਿਲਾ ਕੇ ਇਕ ਮਹੀਨਾ ਲਗਾਤਾਰ ਪੀਓ ਇਸ ਨਾਲ ਤੁਹਾਡਾ ਗਠੀਏ ਦਾ ਰੋਗ ਬਿਲਕੁਲ ਠੀਕ ਹੋ ਜਾਵੇਗਾ |

 

ਧਿਆਨ ਰਹੇ ਕਿ ਪਾਣੀ ਪੀਣ ਸਮੇਂ ਹਮੇਸ਼ਾ ਪਾਣੀ ਬੈਠ ਕੇ ਪੀਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਠੀਕ ਹੋਣ ਵਿਚ ਜਿਆਦਾ ਸਮਾਂ ਲੱਗੇਗਾ |ਜੇਕਰ ਤੁਹਾਡੇ ਹੱਥ ਜਾਂ ਪੈਰ ਵਿਚ ਖੱਟ-ਖੱਟ ਦੀ ਆਵਾਜ ਆਉਂਦੀ ਹੈ ਤਾਂ ਉਹ ਵੀ ਚੂਨੇ ਨਾਲ ਠੀਕ ਹੋ ਜਾਵੇਗੀ |ਦੋਨਾਂ ਤਰਾਂ ਦੇ ਗਠੀਏ ਲਈ ਇਕ ਹੋਰ ਵੀ ਵਧੀਆ ਦਵਾ ਹੈ ਮੇਥੀ ਦਾ ਦਾਣਾ |ਇਕ ਛੋਟਾ ਚਮਚ ਮੇਥੀ-ਦਾਣਾ ਇਕ ਕੱਚ ਦੇ ਗਿਲਾਸ ਵਿਚ ਗਰਮ ਪਾਣੀ ਲੈ ਕੇ ਉਸ ਵਿਚ ਪਾਓ ਫਿਰ ਉਸਨੂੰ ਰਾਤ ਭਰ ਭਿਉ ਕੇ ਰੱਖ ਦਵੋ |ਸਵੇਰੇ ਉਠ ਦੇ ਇਸ ਪਾਣੀ ਨੂੰ ਸਿਪ-ਸਿਪ ਕਰਕੇ ਪੀਓ ਅਤੇ ਜੋ ਮੇਥੀ-ਦਾਣਾ ਹੈ ਉਸਨੂੰ ਚਬਾ ਕੇ ਖਾਓ |ਤਿਨ ਮਹੀਨੇ ਤਕ ਲਗਾਤਾਰ ਅਜਿਹਾ ਪ੍ਰਯੋਗ ਕਰਨ ਨਾਲ ਤੁਹਾਡਾ ਗਠੀਏ ਦਾ ਰੋਗ ਬਿਲਕੁਲ ਠੀਕ ਹੋ ਜਾਵੇਗਾ |

ਅਜਿਹੇ ਗਠੀਏ ਦੇ ਮਰੀਜ ਜੋ ਪੂਰੀ ਤਰਾਂ ਬਿਸਤਰੇ ਤੇ ਪੈ ਚੁੱਕੇ ਹਨ ਜਿੰਨਾਂ ਨੂੰ 40 ਸਾਲ ਤੋਂ ਤਕਲੀਫ਼ ਹੈ ਜਾਨ 30 ਸਾਲ ਤੋਂ ਤਕਲੀਫ਼ ਹੈ ਕੋਈ ਕਹੇਗਾ ਕਿ 20 ਸਾਲ ਤੋਂ ਇਹ ਤਕਲੀਫ਼ ਹੈ ਅਤੇ ਅਜਿਹੀ ਹਾਲਤ ਹੋ ਸਕਦੀ ਕਿ ਉਹ ਦੋ ਕਦਮ ਕਦਮ ਵੀ ਨਹੀਂ ਚੱਲ ਸਕਦੇ ,ਹੱਥ ਵੀ ਨਹੀਂ ਹਿਲਾ ਸਕਦੇ ਬਸ ਉਹ ਲੇਟੇ ਰਹਿੰਦੇ ਹਨ ਬੈੱਡ ਉੱਪਰ ਪਾਸਾ ਵੀ ਨਹੀਂ ਲੈ ਸਕਦੇ ਉਹਨਾਂ ਦੀ ਅਜਿਹੀ ਹਾਲਤ ਹੋ ਚੁੱਕੀ ਹੈ ਅਜਿਹੀ ਅਵਸਥਾ ਵਿਚ ਉਹਨਾਂ ਲਈ ਇਕ ਬਹੁਤ ਵਧੀਆ ਔਸ਼ੁੱਧੀ ਹੈ ਜੋ ਉਹਨਾਂ ਦੇ ਕੰਮ ਆ ਸਕਦੀ ਹੈ |

ਇਕ ਪੇੜ ਹੁੰਦਾ ਹੈ ਉਸਨੂੰ ਹਿੰਦੀ ਵਿਚ ਹਾਰ ਸ਼ਿੰਗਾਰ ਕਹਿੰਦੇ ਹਨ ਸੰਸਕ੍ਰਿਤ ਵਿਚ ਪਾਰਜਾਤ ਕਹਿੰਦੇ ਹਨ ,ਬੰਗਲਾ ਦੇਸ਼ ਵਿਚ ਸ਼ਿਊਲੀ ਕਹਿੰਦੇ ਹਨ ਉਸ ਪੇੜ ਉੱਪਰ ਛੋਟੇ-ਛੋਟੇ ਫੁੱਲ ਲੱਗਦੇ ਹਨ ,ਅਤੇ ਫੁੱਲ ਦੀ ਡੰਡੀ ਨਾਰੰਗੀ ਰੰਗ ਦੀ ਹੁੰਦੀ ਹੈ ਅਤੇ ਉਸ ਵਿਚੋਂ ਖੁਸ਼ਬੂ ਬਹੁਤ ਆਉਂਦੀ ਹੈ ਉਸਦੇ ਰਾਤ ਨੂੰ ਫੁੱਲ ਖਿਲਦੇ ਹਨ ਅਤੇ ਸਵੇਰੇ ਜਮੀਨ ਉੱਪਰ ਡਿੱਗ ਜਾਂਦੇ ਹਨ |ਇਸ ਪੇੜ ਦੇ 6-7 ਪੱਤੇ ਤੋੜ ਕੇ ਪੱਥਰ ਨਾਲ ਪੀਸ ਕੇ ਚੱਟਣੀ ਬਣਾਓ

ਅਤੇ ਇਸਨੂੰ ਇਕ ਗਿਲਾਸ ਪਾਣੀ ਵਿਚ ਇੰਨਾਂ ਗਰਮ ਕਰੋ ਕਿ ਪਾਣੀ ਅੱਧਾ ਰਹਿ ਜਾਵੇ ਫਿਰ ਉਸਨੂੰ ਠੰਡਾ ਕਰਕੇ ਰੋਜ ਸਵੇਰੇ ਖਾਲੀ ਪੇਟ ਪੀਓ ਜਿਸਨੂੰ ਵੀ 20-30 ਸਾਲਾਂ ਤੋਂ ਪੁਰਾਣਾ ਗਠੀਏ ਦਾ ਰੋਗ ਜਾਂ ਜੋੜਾਂ ਦਾ ਦਰਦ ਹੈ ਇਹ ਉਹਨਾਂ ਸਾਰਿਆਂ ਦੇ ਲਈ ਇਕ ਅਮ੍ਰਿੰਤ ਕਰਦਾ ਹੈ |ਇਸਨੂੰ ਲਗਾਤਾਰ ਪੂਰਾ ਤਿੰਨ ਮਹੀਨੇ ਤਕ ਪੀਣਾ ਹੈ ਜੇਕਰ ਪੂਰੀ ਤਰਾਂ ਠੀਕ ਨਾ ਹੋਵੇ ਤਾਂ ਇਸਨੂੰ ਫਿਰ 10-15 ਦਿਨ ਦਾ ਗੈਪ ਪਾ ਕੇ ਫਿਰ ਤਿੰਨ ਮਹੀਨੇ ਤੱਕ ਪੀਣਾ ਹੈ |

ਵੈਸੇ ਜਿਆਦਾਤਰ ਤਾਂ ਰੋਗੀ ਢੇਢ ਮਹੀਨੇ ਵਿਚ ਹੀ ਠੀਕ ਹੋ ਜਾਂਦਾ ਹੈ ਇਸ ਮਿਸ਼ਰਣ ਨੂੰ ਹਰ ਰੋਜ ਤਾਜ਼ਾ ਬਣਾ ਕੇ ਪੀਣਾ ਹੈ |ਇਹ ਔਸ਼ੁੱਧੀ Exclusive ਹੈ ਅਤੇ ਬਹੁਤ strong ਵੀ ਹੈ ਇਸ ਲਈ ਇਸਨੂੰ ਇਕੱਲੀ ਹੀ ਦੇਣਾ ਹਏ ਇਸ ਨਾਲ ਤੁਸੀਂ ਹੋਰ ਕੋਈ ਵੀ ਦਵਾ ਨਾ
ਖਾਓ ਨਹੀਂ ਤਾਂ ਤੁਹਾਨੂੰ ਤਕਲੀਫ਼ ਹੋਵੇਗੀ ਅਤੇ ਧਿਆਨ ਰਹੇ ਕੇ ਪਾਣੀ ਬੈਠ ਕੇ ਹੀ ਪੀਓ |ਬੁਖ਼ਾਰ ਦੇ ਦਰਦ ਦਾ ਇਲਾਜ-ਡੇਂਗੂ ਜਿਹਾ ਬੁਖ਼ਾਰ ਵਿਚ ਸਰੀਰ ਵਿਚ ਬਹੁਤ ਦਰਦ ਹੁੰਦਾ ਹੈ ਬੁਖਾਰ ਹੱਟ ਜਾਂਦਾ ਹੈ ਪਰ ਕਈ ਵਾਰ ਦਰਦ ਨਹੀਂ ਠੀਕ ਹੁੰਦਾ |ਅਜਿਹੇ ਸਥਿਤੀ ਵਿਚ ਤੁਸੀਂ ਹਾਰ-ਸ਼ਿੰਗਾਰ ਦੇ ਪੱਤੇ ਦਾ ਕਾੜੇ ਇਸਤੇਮਾਲ ਕਰੋ 10-15 ਦਿਨ ਵਿਚ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ |

ਗੋਡੇ ਬਦਲਾਉਣ ਦੀ ਤੁਹਾਨੂੰ ਹੁਣ ਲੋੜ ਨਹੀਂ………………..

ਜਿੰਨਾਂ ਨੂੰ ਗੋਡਿਆਂ ਦੀ ਸਮੱਸਿਆ ਹੈ ਅਤੇ ਡਾਕਟਰ ਕਹਿ ਦਿੰਦੇ ਹਨ ਕਿ ਇਸਦਾ ਠੀਕ ਹੋਣ ਦਾ ਕੋਈ ਚਾਂਸ ਨਹੀਂ ਤੇ ਕਹਿੰਦੇ ਹਨ ਹੁਣ ਤੁਹਾਨੂੰ ਗੋਡੇ ਬਦਲਾਉਣੇ ਹੀ ਪੈਣਗੇ ਅਤੇ ਜਿਨਾਂ ਨੂੰ ਗੋਡੇ ਦੁਬਾਰਾ ਪਾਉਣ ਦੀ ਜਰੂਰਤ ਪੈ ਗਈ ਹੈ ਤਾਂ ਉਹਨਾਂ ਦੇ ਸਭ ਤੋਂ ਵਧੀਆ ਔਸ਼ੁੱਧੀ ਹੈ ਹਾਰ-ਸ਼ਿੰਗਾਰ ਦਾ ਕਾੜਾ |ਇਹ ਤੁਹਾਡੇ ਗੋਡਿਆਂ ਦਾ ਦਰਦ ਬਿਲਕੁਲ ਠੀਕ ਕਰ ਦੇਵੇਗਾ |ਤੁਸੀਂ ਕਦੇ ਵੀ ਗੋਡੇ ਨਾ ਬਦਲਾਓ ਭਾਵੇਂ ਤੁਹਾਨੂੰ ਡਾਕਟਰ ਕਿੰਨੀ ਵੀ ਗਰੰਟੀ ਦੇ ਦੇਣ ਪਰ ਕਦੇ ਵੀ ਨਾ ਬਦਲਾਓ |ਪ੍ਰਮਾਤਮਾਂ ਦੀ ਬਣਾਈ ਹੋਈ ਚੀਜ ਕੋਈ ਵੀ ਤੁਹਾਨੂੰ ਦੁਬਾਰਾ ਵਾਪਿਸ ਬਣਾ ਕੇ ਨਹੀਂ ਦੇ ਸਕਦਾ |ਤੁਹਾਡੇ ਕੋਲ ਜੋ ਉਸਦੀ repair ਹੈ ਉਸਦਾ ਇਸਤੇਮਾਲ ਕਰਕੇ ਤੁਸੀਂ ਗੋਡਿਆਂ ਨੂੰ ਚਲਾਓ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …