ਕਈ ਰਿਸਰਚਾਂ ਵਿਚ ਇਹ ਸਾਬਤ ਹੋਇਆ ਹੈ ਕਿ ਚੂਨਾ ਲਗਪਗ 70 ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ |ਇਸ ਵਿਚ ਮੌਜੂਦ ਐਂਟੀ-ਬਾਯੋਟਿਕ ,ਐਂਟੀ-ਫੰਗਲ ਅਤੇ ਐਂਟੀ-ਇਫਲੇਮੈਟਰੀ ਤੱਤ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਬਚਾਅ ਕਰਦੇ ਹਨ |ਚੂਨੇ ਵਿਚ ਕੈਲਸ਼ੀਅਮ ਕਾਰਬੋਨੇਟ ਅਤੇ ਮੈਗਨੀਸ਼ੀਅਮ ਕਾਰਬੋਨੇਟ ਜਿਹੇ ਤੱਤ ਬਹੁਤ ਮਾਤਰਾ ਵਿਚ ਪਾਏ ਜਾਂਦੇ ਹਨ
ਜੋ ਸਰੀਰ ਨੂੰ ਹੈਲਥੀ ਰੱਖਣ ਵਿਚ ਮੱਦਦ ਕਰਦੇ ਹਨ |ਇਸ ਨਾਲ ਬੱਚਿਆਂ ਦੀ ਹਾਇਟ ਵਧਾਈ ਜਾ ਸਕਦੀ ਹੈ ਨਾਲ ਹੀ ਹੋਰ ਵੀ ਕਈ ਤਰਾਂ ਦੀਆਂ ਹੈਲਥ ਪ੍ਰਾੱਬਲੰਮਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ |ਇਸਨੂੰ ਪਾਣੀ ,ਦਾਲ ,ਦਹੀਂ ਜਾਂ ਜੂਸ ਵਿਚ ਮਿਲਾ ਕੇ ਤੁਸੀਂ ਲੈ ਸਕਦੇ ਹੋ |ਅੱਜ ਆਯੁਰਵੇਦ ਐਕਸਪਰਟ ਡਾ. ਅਬਰਾਰ ਮੁਲਤਾਨੀ ਜੀ ਤੁਹਾਨੂੰ ਦੱਸਣ ਜਾ ਰਹੇ ਹਨ ਚੂਨੇ ਦੇ 6 ਫਾਇਦੇ……………….
1. ਕਣਕ ਦੇ ਦਾਣੇ ਦੇ ਬਰਾਬਰ ਚੂਨਾ ਰੋਜ ਬੱਚਿਆਂ ਨੂੰ ਖਾਣੇ ਵਿਚ ਮਿਲਾ ਕੇ ਦਵੋ ਜਾਂ ਪਾਣੀ ਦੇ ਨਾਲ ਦਵੋ |ਇਸ ਨਾਲ ਬੱਚਿਆਂ ਦੀ ਹਾਇਟ ਵਧਣ ਵਿਚ ਮੱਦਦ ਮਿਲੇਗੀ |
2. ਰੋਜ ਜੂਸ ਵਿਚ ਕਣਕ ਦੇ ਦਾਣੇ ਜਿੰਨਾਂ ਚੂਨਾ ਮਿਲਾ ਕੇ ਪੀਓ |ਇਸ ਨਾਲ ਸਿਪਰਮ ਕਾਊਂਟ ਅਤੇ ਫ੍ਰਟੀਲਿਟੀ ਵਧਾਉਣ ਵਿਚ ਮੱਦਦ ਮਿਲਦੀ ਹੈ |
3. ਰੋਜ ਆਪਣੀ ਡਾਇਟ ਵਿਚ ਕਣਕ ਦੇ ਦਾਣੇ ਬਰਾਬਰ ਚੂਨਾ ਲਵੋ |ਇਸ ਨਾਲ ਯਾਦਦਾਸ਼ਤ ਵਧਾਉਣ ਵਿਚ ਮੱਦਦ ਮਿਲੇਗੀ |
4. ਪੀਲੀਆ ਹੋਣ ਤੇ ਰੋਜ ਜੂਸ ਜਾਂ ਪਾਣੀ ਵਿਚ ਚੂਨਾ ਮਿਲਾ ਕੇ ਪੀਓ |ਇਸ ਨਾਲ ਪੀਲੀਏ ਦੀ ਸਮੱਸਿਆ ਦੂਰ ਹੋਵੇਗੀ |
5. ਰੋਜ ਕਣਕ ਦੇ ਦਾਣੇ ਜਿੰਨਾਂ ਚੂਨਾ ਪਾਣੀ ਵਿਚ ਮਿਲਾ ਕੇ ਜਰੂਰ ਪੀਓ |ਇਸ ਨਾਲ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮੱਦਦ ਮਿਲਦੀ ਹੈ |
6. ਰੋਜ ਕਣਕ ਦੇ ਦਾਣੇ ਜਿੰਨਾਂ ਚੁਣ ਖਾਣ ਨਾਲ ਪੀਰੀਅਡ ਰੈਗੂਲਰ ਹੁੰਦੇ ਹਨ ਨਾਲ ਹੀ ਦਰਦ ਦੀ ਸਮੱਸਿਆ ਵੀ ਦੂਰ ਹੁੰਦੀ ਹੈ |