Breaking News

Desi Treatment

ਸਿਰਫ਼ 10 ਸੈਕਿੰਡ ਵਿੱਚ ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਦਾ ਪੱਕਾ ਘਰੇਲੂ ਨੁਸਖਾ

ਸਭ ਤੋਂ ਬੁਰਾ ਅਤੇ ਪਰੇਸ਼ਾਨ ਕਰਨ ਵਾਲਾ ਦਰਦ ਦੰਦਾਂ ਦਾ ਮੰਨਿਆਂ ਜਾਂਦਾ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ |ਇਹ ਦਰਦ ਤੁਹਾਡੀ ਮਨੋਦਸ਼ਾ ਨੂੰ ਖਰਾਬ ਕਰ ਦਿੰਦਾ ਹੈ |ਇਸਦੀ ਵਜਾ ਨਾਲ ਤੁਸੀਂ ਕੁੱਝ ਵੀ ਖਾ ਪੀ ਨਹੀਂ ਸਕਦੇ |ਦੰਦਾਂ ਦਾ ਦਰਦ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇਂ …

Read More »

ਅਖਰੋਟ ਦੇ ਫਾਇਦੇ ਦੇਖ ਕੇ ਰਹਿ ਜਾਓਗੇ ਹੈਰਾਨ,ਜਾਣਕਾਰੀ ਜਰੂਰ ਦੇਖੋ ਤੇ ਸ਼ੇਅਰ ਕਰੋ

ਅਖਰੋਟ ਬਾਰੇ ਜਾਣ-ਪਛਾਣ………………….. ਅਖਰੋਟ ਦੇ ਦਰਖੱਤ ਬਹੁਤ ਸੁੰਦਰ ਅਤੇ ਸੁਗੰਧਿਤ ਹੁੰਦੇ ਹਨ ਵੱਖ-ਵੱਖ ਜਗਾ ਦੇ ਅਨੁਸਾਰ ਇਹ ਦੋ ਪ੍ਰਕਾਰ ਦੇ ਹੁੰਦੇ ਹਨ | 1.ਜੰਗਲੀ ਅਖਰੋਟ 2.ਕਾਗਜੀ ਅਖਰੋਟ -ਜੰਗਲੀ ਅਖਰੋਟ–ਜੰਗਲੀ ਅਖਰੋਟ 30-40 ਮੀਟਰ ਤੱਕ ਉੱਚੇ ਆਪਣੇ ਆਪ ਉੱਗਣ ਵਾਲੇ ਅਤੇ ਇਸਦੇ ਫਲਾਂ ਦਾ ਛਿਲਕਾ ਮੋਟਾ ਹੁੰਦਾ ਹੈ | -ਕਾਗਜੀ ਅਖਰੋਟ–ਕਾਗਜੀ ਅਖਰੋਟ …

Read More »

ਬੁਖਾਰ ਤੋਂ ਤੁਰੰਤ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖੇ

ਅਕਸਰ ਲੋਕ ਬੁਖਾਰ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ ਇਸ ਦਾ ਕਾਰਨ ਤਾਪਮਾਨ ਵਿਚ ਆਇਆ ਬਦਲਾਅ ਜਾਂ ਇੰਫੈਕਸ਼ਨ ਹੋ ਸਕਦੇ ਹਨ ਅਸਲ ਵਿਚ ਜਦੋਂ ਵੀ ਕੋਈ ਵਿਅਕਤੀ ਬੁਖਾਰ ਨਾਲ ਪੀੜਤ ਹੁੰਦਾ ਹੈ ਤਾਂ ਉਹ ਦਵਾਈਆਂ ਦੀ ਵਰਤੋ ਨਾਲ ਇਸ ਸਮੱਸਿਆ ਤੋਂ ਨਿਜ਼ਾਤ ਪਾਉਂਦੇ ਹਨ ਪਰ ਇਹ ਜਾਣਨਾ ਵੀ ਜ਼ਰੂਰੀ ਹੈ …

Read More »

ਮਾਮੂਲੀ ਸਮਝਿਆਂ ਜਾਣ ਵਾਲਾ ਹਰਾ ਧਨੀਆਂ ਵੀ ਇਹਨਾਂ ਬਿਮਾਰੀਆਂ ਨੂੰ ਕਰ ਸਕਦਾ ਹੈ ਜੜੋਂ ਖਤਮ

ਧਨੀਏ ਦੀ ਵਰਤੋਂ ਅੱਜ ਤੋਂ ਨਹੀਂ ਬਲਕਿ ਸਦੀਆਂ ਤੋਂ ਕੀਤੀ ਜਾ ਰਹੀ ਹੈ। ਧਨੀਆ ਜਿੱਥੇ ਭੋਜਨ ਨੂੰ ਸਜਾਉਣ ਦੇ ਕੰਮ ਆਉਂਦਾ ਹੈ, ਉੱਥੇ ਇਸ ਨਾਲ ਸਿਹਤ ਸਬੰਧੀ ਕੁੱਝ ਫਾਇਦੇ ਵੀ ਹੁੰਦੇ ਹਨ। ਜੇ ਹਰੇ ਧਨੀਏ ਦਾ ਡਰਿੰਕ ਰੋਜ਼ ਪੀਤਾ ਜਾਵੇ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ। …

Read More »

ਰੋਜ਼ਾਨਾਂ ਮੁਰੱਬਾ ਖਾਣ ਦੇ ਫਾਇਦੇ ਦੇਖ ਕੇ ਰਹਿ ਜਾਓਗੇ ਹੈਰਾਨ

ਰੋਜ਼ਾਨਾ ਸਿਰਫ ਇਕ ਮੁਰੱਬਾ ਖਾਮ ਨਾਲ ਕਾਫੀ ਫਾਇਦਾ ਹੁੰਦਾ ਹੈ। ਜ਼ਿਆਦਾਤਰ ਲੋਕਾਂ ਨੇ ਸਿਰਫ ਆਂਵਲੇ ਦੇ ਮੁਰੱਬੇ ਦੇ ਫਾਇਦੇ ਹੀ ਸੁਣੇ ਹੋਣਗੇ ਪਰ ਹੋਰ ਵੀ ਕਈ ਫਲ ਸਬਜ਼ੀਆਂ ਦੇ ਮੁਰੱਬੇ ਹਨ ਜਿਨ੍ਹਾਂ ਵਿਚ ਕਾਫੀ ਮਾਤਰਾ ਵਿਚ ਵਿਟਾਮਿਨ, ਆਇਰਨ, ਕੈਲਸ਼ੀਅਮ, ਫਾਈਬਰ ਅਤੇ ਮਿਨਰਲਸ ਹੁੰਦੇ ਹਨ। ਰੋਜ਼ਾਨਾ ਕਿਸੇ ਇਕ ਦੀ ਵਰਤੋਂ ਕਰਨ …

Read More »

ਨਿੰਬੂ ਦੀ ਖਟਾਸ ਕਰੇਗੀ ਗੋਡਿਆਂ ਦੇ ਦਰਦ ਨੂੰ ਹਮੇਸ਼ਾ ਲਈ ਦੂਰ

ਅੱਜ-ਕਲ੍ਹ ਵੱਡੇ ਹੀ ਨਹੀਂ ਬਲਕਿ ਹਰ ਕਿਸੇ ਨੂੰ ਗੋਡਿਆਂ ਵਿੱਚ ਦਰਦ ਦੀ ਸਮੱਸਿਆ ਰਹਿੰਦੀ ਹੈ। ਗੋਡਿਆਂ ਵਿੱਚ ਦਰਦ ਦੀ ਸਮੱਸਿਆ ਅੱਜ ਦੇ ਸਮੇਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਹੋ ਰਹੀ ਹੈ ਇਸ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਜ਼ਿਆਦਾਤਰ ਲੋਕ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਦਵਾਈਆਂ ਨਾਲ ਵੀ ਆਰਾਮ …

Read More »

ਅਮਰੂਦ ਹੈ ਇਨ੍ਹਾਂ ਬਿਮਾਰੀਆਂ ਦਾ ਪੱਕਾ ਇਲਾਜ, ਜ਼ਰੂਰ ਅਜਮਾਓ

ਫਲਾਂ ਵਿਚੋਂ ਅਮਰੂਦ ਨੂੰ ਕਾਫੀ ਗੁਣਕਾਰੀ ਮੰਨਿਆ ਜਾਂਦਾ ਹੈ। ਇਸ ਦੇ ਅੰਦਰ ਛੋਟੇ-ਛੋਟੇ ਬੀਜ ਹੁੰਦੇ ਹਨ। ਅਮਰੂਦ ਬੇਹੱਦ ਆਸਾਨੀ ਨਾਲ ਮਿਲ ਜਾਣ ਵਾਲਾ ਫਲ ਹੈ। ਲੋਕ ਘਰ ਵਿੱਚ ਵੀ ਇਸ ਦਾ ਰੁੱਖ ਲਗਾ ਸਕਦੇ ਹਨ ਪਰ ਬੇਹੱਦ ਆਮ ਫਲ ਹੋਣ ਕਾਰਨ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਨਹੀਂ ਕਿ ਇਹ ਸਿਹਤ …

Read More »

ਫੁਲਹਿਰੀ ਦੀ ਬਿਮਾਰੀ ਨੂੰ ਜੜੋਂ ਖਤਮ ਕਰਨ ਦਾ ਪੱਕਾ ਘਰੇਲੂ ਨੁਸਖਾ

ਸਾਡੇ ਸਰੀਰ ਉੱਤੇ ਸ਼ਰਾਫ ਦੀ ਤਰਾਂ ਹੋਣ ਵਾਲੇ ਦਾਗਾਂ ਦੀ ਸਮੱਸਿਆ ਨੂੰ ਸਧਾਰਨ ਜਾਂ ਆਸਾਨ ਘਰੇਲੂ ਨੁਸ਼ਖੇ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ |ਇਸ ਘਰੇਲੂ ਨੁਸ਼ਖੇ ਬਾਰੇ ਅੱਜ ਅਸੀਂ ਤੁਹਾਡ ਨਾਲ ਚਰਚਾ ਕਰਾਂਗੇ ਤਾਂ ਆਓ ਫਿਰ ਜਾਣਦੇ ਹਾਂ ਇਸ ਘਰੇਲੂ ਨੁਸ਼ਖੇ ਬਾਰੇ…….. 1-ਸਫ਼ੈਦ ਦਾਗ ਦੀ ਸਮਸਿਆ ….. ਸਫ਼ੈਦ ਦਾਗ …

Read More »

ਹੈਰਾਨ ਰਹਿ ਜਾਓਗੇ ਸਿਹਤ ਲਈ ਦਲੀਏ ਖਾਣ ਦੇ ਫਾਇਦੇ ਦੇਖ ਕੇ

ਬਹੁਤ ਘੱਟ ਹੀ ਲੋਕਾਂ ਨੂੰ ਇਹ ਗੱਲ ਪਤਾ ਹੁੰਦੀ ਹੈ ਕਿ ਕਣਕ ਦੇ ਛੋਟੇ – ਛੋਟੇ ਟੁਕੜੇ ਕਰਕੇ ਦਲੀਆ ਬਣਾਇਆ ਜਾਂਦਾ ਹੈ। ਦਲੀਆ ਖਾਣ ਵਿੱਚ ਜਿਨ੍ਹਾਂ ਸਵਾਦਿਸ਼ਟ ਲੱਗਦਾ ਹੈ ਓਨਾ ਹੀ ਹੈਲਥ ਲਈ ਚੰਗਾ ਮੰਨਿਆ ਜਾਂਦਾ ਹੈ। ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੇ ਸਰੀਰ …

Read More »

ਅਦਰਕ ਦੇ ਪਾਣੀ ਨਾਲ ਗਠੀਏ ਦੇ ਰੋਗ ਨੂੰ ਜੜੋਂ ਖਤਮ ਕਰਨ ਦਾ ਪੱਕਾ ਘਰੇਲੂ ਨੁਸਖਾ

ਕਈ ਸਾਲਾਂ ਤੋਂ ਅਸੀਂ ਅਦਰਕ ਦੇ ਗੁਣਾਂ ਦਾ ਭਰਪੂਰ ਫਾਇਦਾ ਉਠਾਉਂਦੇ ਆ ਰਹੇ ਹਾਂ |ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿਅਦਰਕ ਸਾਨੂੰ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ |ਅਦਰਕ ਨਾਲ ਕਈ health issues ਠੀਕਹੁੰਦੇ ਹਨ |   ਅਦਰਕ ਦੀ ਮੱਦਦ ਨਾਲ ਗਠੀਏ ਜਿਹੇ ਰੋਗਾਂ ਵਿਚ ਛੁਟਕਾਰਾ ਪਾਉਣ …

Read More »