Breaking News

ਅਖਰੋਟ ਦੇ ਫਾਇਦੇ ਦੇਖ ਕੇ ਰਹਿ ਜਾਓਗੇ ਹੈਰਾਨ,ਜਾਣਕਾਰੀ ਜਰੂਰ ਦੇਖੋ ਤੇ ਸ਼ੇਅਰ ਕਰੋ

ਅਖਰੋਟ ਬਾਰੇ ਜਾਣ-ਪਛਾਣ…………………..
ਅਖਰੋਟ ਦੇ ਦਰਖੱਤ ਬਹੁਤ ਸੁੰਦਰ ਅਤੇ ਸੁਗੰਧਿਤ ਹੁੰਦੇ ਹਨ ਵੱਖ-ਵੱਖ ਜਗਾ ਦੇ ਅਨੁਸਾਰ ਇਹ ਦੋ ਪ੍ਰਕਾਰ ਦੇ ਹੁੰਦੇ ਹਨ |


1.ਜੰਗਲੀ ਅਖਰੋਟ

2.ਕਾਗਜੀ ਅਖਰੋਟ


-ਜੰਗਲੀ ਅਖਰੋਟ–ਜੰਗਲੀ ਅਖਰੋਟ 30-40 ਮੀਟਰ ਤੱਕ ਉੱਚੇ ਆਪਣੇ ਆਪ ਉੱਗਣ ਵਾਲੇ ਅਤੇ ਇਸਦੇ ਫਲਾਂ ਦਾ ਛਿਲਕਾ ਮੋਟਾ ਹੁੰਦਾ ਹੈ |


-ਕਾਗਜੀ ਅਖਰੋਟ–ਕਾਗਜੀ ਅਖਰੋਟ 15-25 ਮੀਟਰ ਤੱਕ ਉੱਚੇ ਹੁੰਦੇ ਹਨ ਅਤੇ ਇਸਦੇ ਫਲਾਂ ਦਾ ਛਿਲਕਾ ਪਤਲਾ ਹੁੰਦਾ ਹੈ |ਇਸਦੀ ਗਿਰੀ ਬਹੁਤ ਸਵਾਦ ਹੁੰਦੀ ਹੈ |


ਅਖਰੋਟ ਦੇ ਫਾਇਦੇ…………………….

ਅੱਖਾਂ ਦੇ ਰੋਗਾਂ ਵਿਚ ਅਖਰੋਟ ਦੇ ਫਾਇਦੇ-ਅੱਖਾਂ ਦੀ ਰੌਸ਼ਨੀ ਵਧਾਉਣ ਦੇ ਲਈ ਅਖਰੋਟ ਨੂੰ ਜਲਾ ਕੇ ਉਸਦੀ ਭਸਮ ਸਵਾ ਵਿਚ ਕਾਲੀ ਮਿਰਚ ਪੀਸ ਕੇ ਕੱਜਲ ਜਾਂ ਸੁਰਮਾ ਪਾਉਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ |


ਬਵਾਸੀਰ ਵਿਚ ਅਖਰੋਟ ਦਾ ਇਸਤੇਮਾਲ-ਅਖਰੋਟ ਦੇ ਤੇਲ ਦਾ ਫੰਬਾ ਪ੍ਰਭਾਵਿਤ ਜਗਾ ਤੇ ਲਗਾਉਣ ਨਾਲ ਬਵਾਸੀਰ ਬਹੁਤ ਜਲਦੀ ਠੀਕ ਹੋ ਜਾਂਦੀ ਹੈ |


ਖੂਨੀ ਬਵਾਸੀਰ-2-3 ਗ੍ਰਾਮ ਅਖਰੋਟ ਫਲ ਅਤੇ ਟਾਹਣੀ ਨੂੰ ਭਸਮ ਕਰਕੇ ਉਸਦੀ ਸਵਾ ਜਾਂ ਰਾਖ ਸਵੇਰੇ ਦੁੱਧ ਜਾਂ ਗੁਨਗੁਨੇ ਪਾਣੀ
ਨਾਲ ਸੇਵਨ ਕਰਨ ਨਾਲ ਖੂਨ ਦਾ ਵਹਿਣਾ ਬੰਦ ਹੋ ਜਾਂਦਾ ਹੈ |

ਮਾਸਿਕ ਧਰਮ ਵਿਕਾਰ– 20-30 ਗ੍ਰਾਮ ਅਖਰੋਟ ਫਲ ਨੂੰ ਛਿਲਕੇ ਸਮੇਤ ਕੁੱਟ ਕਾੜਾ ਬਣਾਓ ,ਕਾੜੇ ਵਿਚ 2 ਚਮਚ ਸ਼ਹਿਦ ਮਿਲਾ ਕੇ 3-4 ਵਾਰ ਪੀਣ ਨਾਲ ਮਾਸਿਕ ਧਰਮ ਦੀ ਰੁਕਾਵਟ ਵਿਚ ਬਹੁਤ ਲਾਭ ਹੁੰਦਾ ਹੈ ਅਤੇ ਇਸ ਨਾਲ ਮਾਸਿਕ ਧਰਮ ਸਮੇਂ ਹੋਣ ਵਾਲੇ ਦਰਦ ਵਿਚ ਵੀ ਫਾਇਦਾ ਹੁੰਦਾ ਹੈ |


ਵੀਰਜ ਵਿਕਾਰ– ਅਖਰੋਟ ਦੇ ਛਿਲਕੇ ਨੂੰ ਭਸਮ ਕਰ ਲਵੋ ਅਤੇ ਇਸ ਵਿਚ ਬਰਾਬਰ ਮਾਤਰਾ ਵਿਚ ਮਿਸ਼ਰੀ ਮਿਲਾ ਕੇ ਇਸਨੂੰ 10 ਗ੍ਰਾਮ ਦੀ ਮਾਤਰਾ ਵਿਚ 10 ਦਿਨ ਸਵੇਰੇ-ਸ਼ਾਮ ਸੇਵਨ ਕਰਨ ਨਾਲ ਵੀਰਜ ਵਿਕਾਰ ਦੂਰ ਹੋ ਜਾਂਦੇ ਹਨ |

ਦੱਦ ਵਿਚ ਅਖਰੋਟ ਦਾ ਇਸਤੇਮਾਲ– ਸਵੇਰੇ ਬਿਨਾਂ ਬ੍ਰਸ਼ ਕੀਤੇ ਅਖਰੋਟ ਦੀ ਗਿਰੀ ਨੂੰ ਮੂੰਹ ਵਿਚ ਚਬਾ ਕੇ ਦੱਦ ਉੱਪਰ ਲਗਾਉਣ ਨਾਲ ਕੁੱਝ ਹੀ ਦਿਨਾਂ ਵਿਚ ਤੁਹਾਨੂੰ ਬਹੁਤ ਫਾਇਦਾ ਹੋਵੇਗਾ |


ਅਖਰੋਟ ਦੇ ਅਨੇਕਾਂ ਫਾਇਦੇ…………
-ਅਖਰੋਟ ਦੀ ਟਾਹਣੀ ਦੇ ਕਾੜੇ ਨਾਲ ਜਖਮਾਂ ਨੂੰ ਧੋਣ ਨਾਲ ਜਖਮ ਜਲਦੀ ਭਰ ਜਾਂਦੇ ਹਨ ਅਤੇ ਬਹੁਤ ਜਲਦੀ ਠੀਕ ਹੋ ਜਾਂਦੇ ਹਨ |


-10 ਗ੍ਰਾਮ ਅਖਰੋਟ ਦੀ ਗਿਰੀ ਨੂੰ 10 ਗ੍ਰਾਮ ਮਨੱਕੇ ਦੇ ਨਾਲ ਸਵੇਰੇ ਖਾਣਾ ਚਾਹੀਦਾ ਹੈ ਇਸ ਨਾਲ ਸਰੀਰਕ ਅਤੇ ਮਾਨਸਿਕ ਬਲ ਦੀ ਪ੍ਰਾਪਤੀ ਹੁੰਦੀ ਹੈ ਜੇਕਰ ਤੁਹਾਨੂੰ ਇਹ ਨਾ ਪਚੇ ਤਾਂ ਇਸਦੀ ਮਾਤਰਾ ਘੱਟ ਕਰ ਦਵੋ |


-ਅਖਰੋਟ ਫਲ ਦੇ 10 ਤੋਂ 20 ਗ੍ਰਾਮ ਛਿਲਕਿਆਂ ਨੂੰ 400 ਲੀਟਰ ਪਾਣੀ ਵਿਚ ਉਬਾਲ ਕੇ ਕਾੜਾ ਬਣਾ ਕੇ ਸਵੇਰੇ-ਸ਼ਾਮ ਪੀਣ ਨਾਲ ਕਬਜ ਬਿਲਕੁਲ ਦੂਰ ਹੋ ਜਾਂਦੀ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …