Breaking News

ਆਹ ਲਓ ਦੇਖ ਲਵੋ ਮੈਗੀ ਦਾ ਕਾਲਾ ਸੱਚ, ਸ਼ੇਅਰ ਜਰੂਰ ਕਰੋ ਤਾਂ ਕਿ ਸਭ ਦੇਖ ਸਕਣ

ਆਹ ਲਓ ਦੇਖ ਲਵੋ ਮੈਗੀ ਦਾ ਕਾਲਾ ਸੱਚ, ਸ਼ੇਅਰ ਜਰੂਰ ਕਰੋ ਤਾਂ ਕਿ ਸਭ ਦੇਖ ਸਕਣ

ਕੀ ਤੁਸੀਂ ਜਾਣਦੇ ਹੋ ਨੈਸਲੇ ਕੰਪਨੀ ਦਾ ਉਤਪਾਦ ਮੈਗੀ ਜਿਸ ਵਿਚ ਇਹ ਦਰਸਾਇਆ ਜਾਂਦਾ ਹੈ ਕਿ ਇਹ ਸ਼ਾਕਾਹਾਰੀ ਉਤਪਾਦ ਹੈ ਪਰ ਇਹ ਕੰਪਨੀ ਦੁਆਰਾ ਕੀਤਾ ਗਿਆ ਇਕ ਧੋਖਾ ਹੈ |ਅਸਲੀਅਤ ਮੈਗੀ ਵਿਚ ਕਿਹੜੀਆਂ-ਕਿਹੜੀਆਂ ਚੀਜਾਂ ਪਾਈਆਂ ਜਾਂਦੀਆਂ ਹਨ ਇਸਦਾ ਵਿਵਰਣ ਮੈਗੀ ਦੇ ਪੈਕੇਟ ਉੱਪਰ ਪੂਰੀ ਤਰਾਂ ਸਪੱਸ਼ਟ ਨਾ ਹੋ ਕੇ ਅੰਕਾਂ ਵਿਚ ਦਿੱਤਾ ਜਾਂਦਾ ਹੈ |ਇਸਨੂੰ E ਕੋਡ ਕਹਿੰਦੇ ਹਨ ਜਿਸਨੂੰ ਆਮ ਜਨਤਾ ਸਮਝ ਨਹੀਂ ਪਾਉਂਦੀ ਅਤੇ ਉਹ ਇਸਨੂੰ ਸ਼ਾਕਾਹਾਰੀ ਉਤਪਾਦ ਮੰਨ ਕੇ ਉਪਯੋਗ ਕਰਦੇ ਹਨ |ਜਦ ਤੁਸੀਂ ਇਸ ਪੈਕੇਟ ਉੱਪਰ ਵਿਚ ਪੈਣ ਵਾਲੀ ਸੂਚੀ ਦੋਖੋਗੇ ਤਾਂ ਉਸ ਵਿਚ ਤੁਹਾਨੂੰ “ਫਲੇਵਰ ਇਨਹੈਂਸਰ” ਨਾਮ ਦੀ ਇਕ ਚੀਜ ਦਿਖੇਗੀ |

 

ਪਰ ਇਹ ਚੀਜ ਹੈ ਕੀ ?ਇਹ ਗੱਲ ਪੈਕੇਟ ਉੱਪਰ ਨਹੀਂ ਲਿਖੀ ਹੁੰਦੀ |ਬਲਕਿ ਇਸਦਾ ਕੋਡ ਨੰਬਰ 635 ਦਿੱਤਾ ਜਾਂਦਾ ਹੈ |ਜਦ ਅਸੀਂ ਇੰਟਰਨੈੱਟ ਉੱਪਰ ਇਸ ਨੰਬਰ ਦੀ ਜਾਣਕਾਰੀ ਖੋਜੀ ਤਾਂ ਪਤਾ ਲੱਗਾ ਕਿ ਇਹ ਇਕ ਰਸਾਇਣ ਹੈ ਜਿਸਦਾ ਪ੍ਰਯੋਗ ਖਾਣ ਵਾਲੀਆਂ ਚੀਜਾਂ
ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈਅਤੇ ਇਹ ਰਸਾਇਣ ਮਾਸ ਅਤੇ ਮੱਛੀ ਤੋਂ ਪ੍ਰਾਪਤ ਕੀਤਾ ਜਾਂਦਾ ਹੈ |ਇਸ ਲਈ ਇਹ ਸ਼ਾਕਾਹਾਰੀਆਂ ਲਈ ਬਿਲਕੁਲ ਵੀ ਉਚਿਤ ਨਹੀਂ ਹੈ | ਇਸ ਤੋਂ ਇਲਾਵਾ ਇਸ ਰਸਾਇਣ ਦੇ ਕਈ ਸਰੀਰਕ ਪ੍ਰਭਾਵ ਵੀ ਹਨ |ਇਹ ਰਸਾਇਣ ਗਠੀਆ ਅਤੇ ਦ੍ਮੇਨ ਦੇ ਰੋਗੀਆਂ ਲਈ ਬਹੁਤ ਹਾਨੀਕਾਰਕ ਹੈ ਅਤੇ ਨਾਲ ਹੀ ਇਹ ਸਾਡੇ ਸਰੀਰ ਉੱਪਰ ਵੀ ਬਹੁਤ ਮਾੜਾ ਪ੍ਰਭਾਵ ਪਾਉਂਦਾ ਹੈ


ਹਾਲਾਂਕਿ ਇਹ ਅਸਰ ਹੌਲੀ-ਹੌਲੀ ਕਰਦਾ ਹੈ ਪਰ ਹੁੰਦਾ ਜਰੂਰ ਹੈ ਅਰਥਾਤ ਇਕ ਤਰਾਂ ਨਾਲ ਇਹ ਇਕ ਹੌਲੀ ਚੱਲਣ ਵਾਲਾ ਜਹਿਰ ਹੈ |ਇਹ ਵਿਦੇਸ਼ੀ ਕੰਪਨੀਆਂ ਸਾਨੂੰ ਧੋਖਾ ਦੇ ਕੇ ਸਾਡਾ ਸਰੀਰ ਅਤੇ ਧਰਮ ਭ੍ਰਿਸ਼ਟ ਕਰ ਰਹੀਆਂ ਹਨ |ਇਸ ਲਈ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਸਰੀਰ ਅਤੇ ਧਰਮ ਦੀ ਰੱਖਿਆ ਕਰਨ ਲਈ ਇਹਨਾਂ ਗੰਦੇ ਉਤਪਾਦਾਂ ਦਾ ਸੇਵਨ ਬਿਲਕੁਲ ਬੰਦ ਕਰ ਦਵੋ |ਜੇਕਰ ਤੁਸੀਂ ਜਲਦੀ ਨਾਸ਼੍ਤਾ ਬਣਾਉਣਾ ਹੋਵੇ ਤਾਂ ਮੈਗੀ ਦੇ ਕਈ ਵਿਕਲਪ ਮੌਜੂਦ ਹਨ ਜਿਵੇਂ ਤੁਸੀਂ ਪੋਹਾ ,ਸੂਜੀ ਦਾ ਹਲਵਾ ,ਦਲੀਆ ਆਦਿ ਬਣਾ ਸਕਦੇ ਹੋ |ਇਹਨਾਂ ਨੂੰ ਬਣਾਉਣ ਵਿਚ ਜਿਆਦਾ ਸਮਾਂ ਵੀ ਨਹੀਂ ਲੱਗਦਾ ਅਤੇ ਇਹ ਪੌਸ਼ਟਿਕ ਵੀ ਹੁੰਦੇ ਹਨ |


ਸਵਾਲ:-ਮੈਗੀ ਜੇਕਰ ਮਾਸਾਹਾਰੀ ਉਤਪਾਦ ਹੈ ਉਸ ਉੱਪਰ ਹਰਾ ਨਿਸ਼ਾਨ ਕਿਉਂ ਹੁੰਦਾ ਹੈ ?ਲਾਲ ਕਿਉਂ ਨਹੀਂ ਹੁੰਦਾ ?
ਜਵਾਬ:-ਇਹ ਗੱਲ ਬਿਲਕੁਲ ਸਹੀ ਕਿ ਖਾਣ-ਪੀਣ ਦੇ ਉਤਪਾਦਾਂ ਉੱਪਰ ਹਰਾ ਨਿਸ਼ਾਨ ਸ਼ਾਕਾਹਾਰੀ ਹੋਣ ਦਾ ਪ੍ਰਤੀਕ ਹੈ ਅਤੇ ਲਾਲ ਨਿਸ਼ਾਨ ਮਾਸਾਹਾਰੀ ਹੋਣ ਦਾ |ਪਰ ਜਦ 1193 ਵਿਚ ਇਹ ਕਾਨੂੰਨ ਆਇਆ ਤਾਂ ਇਸ ਵਿਚ ਸ਼ਾਕਾਹਾਰੀ ਅਤੇ ਮਾਸਾਹਾਰੀ ਦੀ ਪਰਿਭਾਸ਼ਾ ਤੈਅ ਕੀਤੀ ਗਿ |ਉਸਦੇ ਅਨੁਸਾਰ ਪਸ਼ੂ ,ਪੰਛੀਆਂ ਦੇ ਵਾਲ ,ਨਾਖੁਨ ,ਖੰਭ ਲਾਲ ਚਰਬੀ ,ਅੰਡੇ ਦੀ ਜਰਦੀ ਨਾਲ ਬਣੇ ਪਦਾਰਥ ਨੂੰ ਵੀ ਸ਼ਾਕਾਹਾਰੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ ਇਸ ਲਈ ਬੇਸ਼ੱਕ ਆਪਣੇ ਅਨੁਸਾਰ ਉੱਪਰ ਦੀਆਂ ਚੀਜਾਂ ਮਾਸਾਹਾਰੀ ਹੋ ਸਕਦੀਆਂ ਹਨ ਪਰਹਰੇ ਅਤੇ ਲਾਲ ਨਿਸ਼ਾਨ ਦੇ ਕਾਨੂੰਨਦੇ ਅਧਾਰ ਤੇ ਇਹ ਸ਼ਾਕਾਹਾਰੀ ਹੀ ਹਨ ਇਸ ਲਈ ਇਹ ਕੰਪਨੀਆਂ ਤੁਹਾਨੂੰ ਹਰੇ ਲਾਲ ਨਿਸ਼ਾਨ ਦੇ ਚੱਕਰਾਂ ਵਿਚ ਹੀ ਧੋਖਾ ਦਿੰਦੀਆਂ ਹਨ |

 

ਸੜੇ ਹੋਏ ਮੈਦੇ ਨਾਲ ਬਣੇ ਨਿਊਡਲਸ ਜੋ ਕਿ ਕਈ ਦਿਨਾਂ ਤੱਕ ਤੁਹਾਡੇ ਅੰਦਰ ਪਏ ਰਹਿੰਦੇ ਹਨ ਅਤੇ ਆਂਤ ਵਿਚ ਚਿੰਬੜ ਕੇ ਸੜ ਜਾਂਦੇ ਹਨ ਜਿਸ ਨਾਲ ਕਬਜ ਹੁੰਦੀ ਹੈ ਅਤੇ ਇਸ ਨਾਲ ਕਈ ਬਿਮਾਰੀਆਂ ਫ਼ੈਲਦੀਆਂ ਹਨ ਤੁਹਾਨੂੰ ਪਤਾ ਹੈ ਕਿ ਸੈਂਕੜੇ ਬਿਮਾਰੀਆਂ ਪੇਟ ਨਾ ਸਾਫ਼ (ਕਬਜ) ਦੇ ਕਾਰਨ ਸ਼ੁਰੂ ਹੁੰਦੀਆਂ ਹਨ ਅਤੇ ਜੇਕਰ ਖਾਣੇ ਦੇ ਕਚਰੇ ਵਿਚ ਕਚਰਾ ਚੀਜ ਹੈ ਤਾਂ ਉਹ ਨਿਊਡਲਸ ਹੀ ਹਨ ਜੋ ਤੁਹਾਡੇ ਸਰੀਰ ਨੂੰ ਬਹੁਤ ਜਿਆਦਾ ਨੁਕਸਾਨ ਪਹੁੰਚਾਉਂਦੇ ਹਨ |ਇਸ ਲਈ ਜੇਕਰ ਤੁਹਾਨੂੰ ਆਪਣੇ ਬੱਚਿਆਂ ਅਤੇ ਆਪਣੇ ਆਪ ਦੀ ਫਿਰਕ ਹੈ ਤਾਂ ਇਹ ਨਿਊਡਲਸ ਖਾਣ ਬੰਦ ਕਰ ਦਵੋ ਅਤੇ ਇਸਦੀ ਜਗਾ ਤੇ ਹੋਰ ਬਹੁਤ ਚੀਜਾਂ ਖਾਣ ਨੂੰ ਹਨ ਜਿਵੇ ,ਡੋਸਾ ,ਫਾਫਡਾ ,ਇਟਲੀ ,ਪੋਹਾ ,ਲਿੱਟੀ ,ਚੋਖਾ ਦਲੀਆ ਖਿਚੜੀ ਆਦਿ ਤੁਸੀਂ ਇਹਨਾਂ ਚੀਜਾਂ ਨੂੰ ਖਾਓ |

 

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …