Breaking News

ਇਸ ਛੋਟੇ ਜਿਹੇ ਪੱਤੇ ਦੇ ਵੱਡੇ ਫਾਇਦੇ ਦੇਖ ਕੇ ਰਹਿ ਜਾਓਗੇ ਹੈਰਾਨ

ਅੱਜ ਅਸੀਂ ਤੁਹਾਨੂੰ ਨਿੰਬੂ ਦੇ ਪੱਤਿਆਂ ਦੇ 3 ਅਜਿਹੇ ਚਮਤਕਾਰੀ ਫਾਇਦੇ ਦੱਸਾਂਗੇ ਜਿੰਨਾਂ ਨੂੰ ਸੁੰਘਣ ਨਾਲ ਸਿਰ ਦਾ ਦਰਦ ਜੜ ਤੋਂ ਖਤਮ ਹੋ ਜਾਵੇਗਾ ਅਤੇ ਇਸ ਨਾਲ ਤੁਹਾਡੇ ਪੇਟ ਦੇ ਕੀੜੇ ਵੀ ਮਰ ਜਾਣਗੇ |ਨੱਕ ਵਿਚੋਂ ਵਹਿੰਦਾ ਖੂਨ ਵੀ ਬੰਦ ਹੋ ਜਾਵੇਗਾ ਤਾਂ ਆਓ ਜਾਣਦੇ ਹਾਂ ਇਸਦੇ ਬਾਰੇ |ਨਿੰਬੂ ਦਾ ਅਨੋਖਾ ਗੁਣ ਇਹ ਹੈ ਕਿ ਇਸਦੀ ਖੱਟੀ ਖੁਸ਼ਬੂ ਖਾਣੇ ਤੋਂ ਪਹਿਲਾਂ ਹੀ ਮੂੰਹ ਵਿਚ ਪਾਣੀ ਲਿਆ ਦਿੰਦੀ ਹੈ |

ਚਾਟ ਹੋਵੇ ਜਾਂ ਦਾਲ ਕੋਈ ਵੀ ਪਕਵਾਨ ਇਸਦੇ ਪ੍ਰਯੋਗ ਨਾਲ ਹੋਰ ਵੀ ਸਵਾਦ ਬਣ ਜਾਂਦਾ ਹੈ |ਇਹ ਫਲ ਖੱਟਾ ਹੋਣ ਦੇ ਨਾਲ-ਨਾਲ ਬੇਹਦ ਗੁਣਕਾਰੀ ਵੀ ਹੈ |ਪਰ ਬਹੁਤ ਘੱਟ ਲੋਕ ਜਾਂਦੇ ਹਨ ਕਿ ਨਿੰਬੂ ਦੇ ਪੱਤੇ ਵੀ ਬਹੁਤ ਉਪਯੋਗੀ ਹੁੰਦੇ ਹਨ ਤਾਂ ਆਓ ਅੱਜ ਅਸੀਂ ਜਾਣਦੇ ਹਾਂ ਨਿੰਬੂ ਦੇ ਪੱਤਿਆਂ ਦੇ ਕੁੱਝ ਅਜਿਹੇ ਹੀ ਰਾਮਬਾਣ ਪ੍ਰਯੋਗ ਦੇ ਬਾਰੇ…………………….

ਪੇਟ ਦੇ ਕੀੜੇ……………………

10 ਗ੍ਰਾਮ ਨਿੰਬੂ ਦੇ ਪੱਤਿਆਂ ਦੇ ਰਸ ਵਿਚ 10 ਗ੍ਰਾਮ ਸ਼ਹਿਦ ਮਿਲਾ ਕੇ ਪੀਣ ਨਾਲ 10-15 ਦਿਨਾਂ ਵਿਚ ਪੇਟ ਦੇ ਕੀੜੇ ਮਰ ਕੇ ਨਸ਼ਟ ਹੋ ਜਾਂਦੇ ਹਨ |ਨਿੰਬੂ ਦੇ ਬੀਜਾਂ ਦੇ ਚੂਰਨ ਦੀ ਫੱਕੀ ਲੈਣ ਨਾਲ ਕੀੜਿਆਂ ਦਾ ਨਾਸ਼ ਹੁੰਦਾ ਹੈ |

ਸਿਰ ਦਰਦ ਜਾਂ ਮਾਈਗ੍ਰੇਨ………………………………

ਨਿੰਬੂ ਦੇ ਪੱਤਿਆਂ ਦਾ ਰਸ ਕੱਢ ਕੇ ਨੱਕ ਨਾਲ ਸੁੰਘੋ ,ਜਿਸ ਵਿਅਕਤੀ ਨੂੰ ਹਮੇਸ਼ਾਂ ਸਿਰ ਦਰਦ ਬਣਿਆਂ ਰਹਿੰਦਾ ਹੈ ਉਸਨੂੰ ਵੀ ਇਸ ਨਾਲ ਆਰਾਮ ਮਿਲਦਾ ਹੈ |ਇਹ ਪ੍ਰਕਿਰਿਆਂ ਲਗਾਤਾਰ ਕੁੱਝ ਦਿਨਾਂ ਤੱਕ ਕਰਨ ਨਾਲ ਤੁਹਾਨੂੰ ਅਜੀਹੇ ਪਰਿਣਾਮ ਮਿਲਣਗੇ ਕਿ ਤੁਸੀਂ ਹੈਰਾਨ ਰਹਿ ਜਾਵੋਗੇ |ਸਾਡੇ ਦੁਆਰਾ ਪੀੜਤਾਂ ਉੱਪਰ ਅਜਮਾਇਆ ਗਿਆ ਇਹ ਪ੍ਰਯੋਗ ਇਹਨਾਂ ਫਾਇਦੇਮੰਦ ਨਿਕਲਿਆ ਕਿ ਉਹਨਾਂ ਦੇ ਸਿਰ ਦਰਦ ਦੀ ਸਮੱਸਿਆ ਜੜ ਤੋਂ ਖਤਮ ਹੋ ਗਈ |

ਗਾਂ ਦਾ ਤਾਜਾ ਘਿਉ ਸਵੇਰੇ-ਸ਼ਾਮ 2-4 ਬੂੰਦਾਂ ਨੱਕ ਵਿਚ ਰੂੰ ਨਾਲ ਟਪਕਾਉਣ ਅਰਥਾਤ ਸੁੰਘਦੇ ਰਹਿਣ ਨਾਲ ਅੱਧੇ ਸਿਰ ਦਰਦ ਦੀ ਸਮੱਸਿਆ ਵਿਚ ਆਰਾਮ ਮਿਲੇਗਾ ਅਤੇ ਨਾਲ ਨੱਕ ਵਿਚੋਂ ਵਹਿੰਦਾ ਖੂਨ ਵੀ ਸਿਰਫ 7 ਦਿਨਾਂ ਵਿਚ ਨਸ਼ਟ ਹੋ ਜਾਂਦਾ ਹੈ |

ਸਿਰ ਦੇ ਜਿਸ ਭਾਗ ਵਿਚ ਦਰਦ ਹੈ ਤਾਂ ਉਸ ਭਾਗ ਦੇ ਨਥੂਨੇ ਵਿਚ 7-8 ਬੂੰਦਾਂ ਸਰੋਂ ਦਾ ਤੇਲ ਪਾਉਣ ਅਰਥਾਤ ਸੁੰਘਣ ਨਾਲ ਇਕਦਮ ਸਿਰ ਦਰਦ ਬੰਦ ਹੋ ਜਾਂਦਾ ਹੈ |4-5 ਦਿਨ ਤੱਕ ਦਿਨ ਵਿਚ 2-3 ਵਾਰ ਇਸ ਪ੍ਰਕਾਰ ਸੁੰਘਦੇ ਰਹਿਣ ਨਾਲ ਕਈ ਵਾਰ ਸਦਾ ਲਈ ਸਿਰ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ |

ਨੱਕ ਵਿਚੋਂ ਖੂਨ ਆਉਣਾ………………………..

ਜੇਕਰ ਤੁਹਾਡੇ ਨੱਕ ਵਿਚੋਂ ਖੂਨ ਵਹਿੰਦਾ ਹੈ ਤਾਂ ਤਾਜੇ ਨਿੰਬੂ ਦਾ ਰਸ ਕੱਢ ਕੇ ਪਿਚਕਾਰੀ ਦੇਣ ਨਾਲ ਖੂਨ ਸਦਾ ਲਈ ਬੰਦ ਹੋ ਜਾਵੇਗਾ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …